:: ਦਿੱਲੀ ਚ ਪਾਣੀ ਦੀ ਵੰਡ ਦੇ ਮੁੱਦੇ ਤੇ ਹਿਮਾਚਲ ਦੇ CM ਸੁੱਖੂ ਨੇ ਕੇਜਰੀਵਾਲ ਨਾਲ ਕੀਤੀ ਮੁਲਾਕਾਤ   :: ਧੀਆਂ ਨੂੰ ਇਨਸਾਫ ਦਿਵਾਉਣ ਲਈ ਕੇਂਦਰ ਸਰਕਾਰ ਨੂੰ ਅੱਗੇ ਆਉਣਾ ਚਾਹੀਦੈ: ਮਾਇਆਵਤੀ   :: PM ਮੋਦੀ ਨੇ ਨੀਤੀ ਆਯੋਗ ਦੀ ਬੈਠਕ ਦੀ ਕੀਤੀ ਪ੍ਰਧਾਨਗੀ, 8 ਸੂਬਿਆਂ ਦੇ ਮੁੱਖ ਮੰਤਰੀ ਰਹੇ ਗੈਰ-ਹਾਜ਼ਰ   :: ਨਿਤੀਸ਼ ਬੋਲੇ- ਨਵੇਂ ਸੰਸਦ ਭਵਨ ਦੀ ਕੋਈ ਜ਼ਰੂਰਤ ਨਹੀਂ ਹੈ   :: ਪੈਟਰੋਲ ਪੰਪ ਦੇ ਕਰਮਚਾਰੀ ਦਾ 2000 ਰੁਪਏ ਦਾ ਨੋਟ ਲੈਣ ਤੋਂ ਇਨਕਾਰ, ਵਿਅਕਤੀ ਨੇ ਪੁਲਸ ਚ ਕੀਤੀ ਸ਼ਿਕਾਇਤ   :: ਅੰਗਰੇਜ਼ਾਂ ਤੋਂ ਸੱਤਾ ਹਾਸਲ ਕਰਨ ਦਾ ਪ੍ਰਤੀਕ ਹੈ ‘ਸੇਂਗੋਲ’, ਨਵੇਂ ਸੰਸਦ ਭਵਨ ’ਚ ਹੋਵੇਗਾ ਸਥਾਪਿਤ   :: CM ਖੱਟੜ ਨੇ 113 ਹਾਈ ਸਕੂਲਾਂ ਨੂੰ ਅਪਗ੍ਰੇਡ ਕਰਨ ਦੀ ਦਿੱਤੀ ਮਨਜ਼ੂਰੀ   :: ਕੇਂਦਰ ਦੇ ਆਰਡੀਨੈਂਸ ਖ਼ਿਲਾਫ ਆਪ ਨੂੰ ਮਿਲਿਆ NCP ਦਾ ਸਾਥ, ਕੇਜਰੀਵਾਲ ਨੇ ਸ਼ਰਦ ਪਵਾਰ ਦਾ ਕੀਤਾ ਧੰਨਵਾਦ   :: ਟੀਬੀ ਨੂੰ ਖਤਮ ਕਰਨ ਲਈ ਭਾਰਤ ਯਤਨ ਕਰ ਰਿਹੈ: ਮਾਂਡਵੀਆ   :: 2024 ਚੋਣਾਂ ਤੋਂ ਪਹਿਲਾਂ ਸੈਮੀਫਾਈਨਲ; ਕੇਂਦਰ ਦੇ ਆਰਡੀਨੈਂਸ ਖ਼ਿਲਾਫ਼ ਜੰਗ ਚ AAP ਨੂੰ ਮਿਲਿਆ ਮਮਤਾ ਦਾ ਸਮਰਥਨ   :: ਕਰਨਾਟਕ ਚ ਵਿਧਾਨ ਸਭਾ ਦੇ ਨਵੇਂ ਚੁਣੇ ਮੈਂਬਰਾਂ ਨੇ ਨਵੇਂ ਅੰਦਾਜ ਚ ਚੁੱਕੀ ਸਹੁੰ   :: PM ਮੋਦੀ ਭਲਕੇ ਉੱਤਰਾਖੰਡ ਦੀ ਪਹਿਲੀ ਵੰਦੇ ਭਾਰਤ ਐਕਸਪ੍ਰੈੱਸ ਰੇਲ ਗੱਡੀ ਨੂੰ ਦਿਖਾਉਣ ਹਰੀ ਝੰਡੀ   :: ਭਾਰਤੀ ਹਾਈ ਕਮਿਸ਼ਨ ਹਮਲਾ ਮਾਮਲਾ: ਜਾਂਚ ਲਈ ਲੰਡਨ ਪੁੱਜੀ NIA ਟੀਮ   :: ਕੇਦਾਰਨਾਥ ਮੰਦਰ ਤੇ ਮੰਡਰਾ ਰਿਹੈ ਵੱਡਾ ਖ਼ਤਰਾ, ਹੈਲੀਕਾਪਟਰਾਂ ਦੇ ਰੌਲੇ ਨਾਲ ਗਲੇਸ਼ੀਅਰ ਕੰਬਿਆ ਤਾਂ ਖਤਰੇ ਚ ਮੰਦਰ   :: ਰਾਜੀਵ ਗਾਂਧੀ ਦੀ ਬਰਸੀ ਮੌਕੇ ਭਾਵੁਕ ਹੋਏ ਰਾਹੁਲ ਗਾਂਧੀ, ਕਿਹਾ- ਪਾਪਾ ਤੁਸੀਂ ਮੇਰੇ ਨਾਲ ਹੀ ਹੋ

Gurbani Radio

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਚੂੰਜ ਤੇ ਚੋਬਾ
----kuk--- PRINT ਈ ਮੇਲ
screenshot_2022-10-04_at_22-02-17_mediadespunjab_punjabi_newspaper_-_kuk.pngਫੇਸ ਬੂਕ ਦੋਸਤੋ ਆਪ ਸੱਬ ਨੂੰ ਇਕ ਬੇਨਤੀ ਹੈ, ਐ ਕੋਈ ਅਮੈਰੀਕਾ ਤੋਂ ਮੈਨੂ ਬਾਰ ਬਾਰ ਫੂਨ ਕਰ ਕੇ ਕਹਿ ਰਿਹਾ,ਤੂਹਾਡੀ 20,000 ਯੁਰੋ ਦੀ ਲੈਟਰੀ ਨਿਕਲੀ ਹੈ,ਮੈ ਇਕ ਨੰਬਰ ਭੇਜ ਰਿਹਾ ਏਹ ਨੰਬਰ ਤੂਸੀ ਆਪਨੇ ਮੋਬਾਲਿ ਦੀ ਸਿਮ ਕਡੋ ਤੇ ਚੈਕ ਕਰੋ ਨੰਬਰ ਉਸ ਨੇ ਨੋਟ ਕਰਵਾਇਆ ਹੈ (894943)-ਜੇ ਕੋਈ ਇਸ ਬਾਰੇ ਜਾਨਦਾ ਹੈ ਤਾਂ ਮੇਰੇ ਜਰਮਨੀ ਵਾਲੇ ਨੰਬਰ ਤੇ ਸੰਪਰਕ ਕਰੋ ਪਲੀਜ ਕੀ ਮਾਜਰਾ ਹੈ ਮੈਨੂ ਵੀ ਪਤਾ ਲਗ ਸਕੇ?(ਕੁੱਕੜ ਪਿੰਡੀਆ)(0049 157 3300 1111) ਏਹ ਮੇਰਾ ਨੰਬਰ ਹੈ ਜੀ??
index1.jpgindex2.jpgindex3.jpgindex4.jpgindex5.jpgindex6.jpg
 
ਰੱਬ ਵਸ ਭਗਤਾਂ ਨੇ ਕੀਤਾ, ਪਰੇਮ ਦੀਆਂ ਪਾਕੇ ਡੋਰੀਆਂ! PRINT ਈ ਮੇਲ

405706_258352687562484_100001632648584_750468_205211207_n.jpgਖੁਸ਼ਖਬਰੀ     ਖੁਸ਼ਖਬਰੀ   ਖੂਸ਼ਖਬਰੀ :-ਫਰੈਂਕਫਰਟ ਵਾਸੀਓ ਖੁਸ਼ਖਬਰੀ

ਜੁਗਾ ਜੁਗਾ ਤੋਂ ਚਲੀ ਆਉਦੀ ਪਰਮਾਤਮਾ ਪਰਤੀ ਸ਼ਰਦਾ ਅਤੇ ਵਿਸ਼ਵਾਸ ਦੀ ਭਾਵਨਾ ਨੂੰ ਕੋਈ ਵੀ ਠੇਸ ਨਹੀ ਪਹੋਚਾ ਸਕਦਾ ,ਹਠੀਆਂ ਨੇ ਰੱਬ ਵਸ ਕੀਤਾ ਅਤੇ ਆਪਣੇ ਮਨ ਦੀ ਗਲ ਅਕਾਲ ਪੁਰਖ ਤੋਂ ਮਨਾਈ,(ਗਰੀਬ ਨਿਵਾਜ ਗੁਸੈਈਆ ਮੇਰਾ ਮਾਥੈ ਸ਼ਤਰ ਧਰੇ)ਜੇ ਗੁਰਦੂਆਰਾ ਸਿੱਖ ਸੈਂਟਰ ਫਰੈਂਕਫਰਟ ਦੀ ਮਜੂਦਾ ਪਰਬੰਦਕ ਕਮੇਟੀ ਨੇ ਗਰੀਬ ਸਿੱਖ ਨੂੰ ਬਾਹੋਂ ਫੜ ਕੇ ਧਕੇ ਮਾਰ ਕੇ ਪੁਲਿਸ ਸਦ ਕੇ ਮੈਨੂ ਗੁਰਦੂਆਰਿਉ ਬਾਹਰ ਕਡਿਆ ਸੀ ਤਾਂ ਸਮੂਹ ਸੰਗਤਾਂ ਦੀ ਅਰਦਾਸ ਦੇ ਸਦਕੇ ਅੱਜ ਸਤਿਗੁਰ ਨੇ ਫਿਰ ਦਾਸ ਨੂੰ ਮਾਣ ਬਕਸ਼ਿਆ ਹੈ ,ਗੁਰੂ ਦੇ ਸਿੱਖਾਂ ਨੇ ਫਰੈਂਕਫਰਟ ਵਿਚ ਦੂਜਾ ਗੁਰਦੂਆਰਾ ਸਾਹਿਬ (ਬੀਬਰ ਸਟਰਾਸੇ,167) ਵਿਚ ਸਥਾਪਤ ਕਰ ਹੀ ਦਿਤਾ ਹੈ ਜਿਥੇ ਅੱਜ (25)ਦਸੰਬਰ2011 ਨੂੰ ਇਸ ਗਰੀਬ ਜਹੇ ਸਿੱਖ ਕੁੱਕੜ ਪਿੰਡੀਏ ਨੂੰ ਸਦਕੇ ਬੜੇ ਮਾਣ ਨਾਲ ਦਾਸ ਪਾਸੋ ਅਰਦਾਸ ਕਰਵਾਈ ਕਿ ਸੱਚੇ ਪਾਤਸ਼ਾਹ ਨਿਰਬਿਗਨ ਆਪਣੇ ਕਾਰਜ ਆਪ ਸਵਾਰਨ ਅਤੇ ਬਿਲਡੰਗ ਦੀ ਕਾਰ ਸੇਵਾ ਚਲ ਰਹੀ ਹੈ ਸੱਬ ਨਾਨਕ ਨਾਮ ਲੇਵਾ ਨੂੰ ਬੇਨਤੀ ਹੈ ਕਿ ਸੇਵਾ ਵਿਚ ਯੋਗ ਦਾਨ ਪਾਓ !ਅਤੇ ਜਿਥੇ ਹਮੇਸ਼ਾ ਅਰਦਾਸ ਬੇਨਤੀ ਵਿਚ ਆਖਿਆ ਜਾਇਆ ਕਰੇ ਗਾ ਕੀ ਸਚੇ ਪਾਤਸ਼ਾਹ ਆਪਣੇ ਦਰਸ ਦਿਦਾਰਿਆਂ ਤੋਂ ਕਿਸੇ ਵੀ ਗੁਰ ਸਿੱਖ ਨੂੰ ਵਿਸਾਰੀਂ ਨਾਂ! ਅਤੇ ਗੁਰੂਨਾਨਕ ਨਾਮ ਲੇਵਾ ਸੰਗਤਾਂ ਦੀਆਂ ਸੱਬੇ ਆਸਾਂ ਮੁਰਾਦਾ ਪੁਰੀਆਂ ਕਰਨੀਆਂ ,ਜਿਨਾ ਜਿਨਾ ਪਰੇਮੀਆ ਨੇ ਨਮੀ ਇਮਾਰਤ ਵਿਚ ਯੋਗ ਹਿਸਾ ਪਾਇਆ ਹੈ ਉਨਾ ਨੂੰ ਸਤਿ ਗੁਰ ਹੋਰ ਵਧਾਵੇ ਅਤੇ ਜੱਗ ਤੇ ਨਾਮ ਰੋਸ਼ਨ ਕਰੇ ,ਜਿਨਾ ਨੇ ਗਰੀਬ ਸਿੱਖਾਂ ਨੂੰ ਜਲੀਲ ਕੀਤਾ ਧਕੇ ਮਾਰੇ ਪੁਲਿਸ ਸਦਕੇ ਗੁਰੂ ਨਾਨਕ ਦੇ ਦਰਬਾਰੋਂ ਬਾਹਰ ਕਡਿਆ, ਸਤਿ ਗੁਰ ਉਨਾ ਨੂੰ ਤੇਰੇ ਹਵਾਲੇ !ਜਿਵੇ ਤੈਨੂੰ ਭਾਵੇ ਉਵੇ ਤੇਰੀ ਮਰਜੀ !ਨਮੇ ਗੁਰਦੂਆਰਾ ਸਾਹਿਬ ਦੀਆਂ ਸਮੂਹ ਸਿੱਖ ਜਗਤ ਨੂੰ ਬਹੁਤ ਬਹੁਤ ਵਧਾਈਆਂ ਹੋਵਣ!ਜਿਥੋ ਆਉਣ ਵਾਲੇ ਸਮੇ ਵਿਚ ਵਧੀਆ ਪਰੋਗਰਾਮ ਉਲੀਕੇ ਜਾਇਆ ਕਰਨ ਗੇ ,ਜਿਥੇ ਸ੍ਰੀ ਹਰਮੰਦਰ ਸਾਹਿਬ ਵਾਲੀ ਮਰਯਾਦਾ ਹੋਵੇ ਗੀ ਜਿਥੇ ਕੋਈ ਸ਼ੋਰ ਸ਼ਰਾਬਾ ਨਹੀ ਹੋਵੇ ਗਾਅ ਇਕ ਦਮ ਸ਼ਾਂਤ ਮਹੋਲ ਹੋਵੇ ਗਾਅ ,ਅਕਾਲ ਪੁਰਖ ਦੇ ਸਿਮਰਨ ਦੀ ਹੀ ਗਲ ਹੋਇਆ ਕਰੇ ਗੀ !ਵਧੇਰੇ ਜਾਣ ਕਾਰੀ ਲਈ ਅਸੀ ਜਲਦੀ ਹੀ ਕੋਈ ਨਾ ਕੋਈ ਟੈਲੀ ਫੁਨ ਨੰਬਰ ਦਿਆਂ ਗੇ..... dalbir_singh-1.jpg

 

 

 

 


 
Asians SLEEPING AT SOUTHALL BRIDGE Sikh channel PRINT ਈ ਮੇਲ
ਮੇਰੇ ਦੇਸ਼ ਪੰਜਾਬ ਦੇ ਵਾਸੀਓ ਇਕ ਵਾਰ ਦਰਦ ਭਰੀ ਦਾਸਤਾਂਨ ਜਰੂਰ ਦੇਖੋ

d.jpg

Asians SLEEPING AT SOUTHALL BRIDGE Sikh channel

ਭਾਰਤ ਤੋਂ ਆਏ ਅਨੇਕਾਂ ਪੰਜਾਬੀ, ਹਰਿਆਣਵੀ ਨੋਜਵਾਨ ਸੜਕਾਂ, ਨਹਿਰਾਂ ਤੇ ਪੁਲਾਂ ਥੱਲੇ ਰਹਿਣ ਲਈ ਮਜਬੂਰ
ਇਲਾਜ਼ ਨਾ ਹੋਣ ਕਾਰਨ ਅੱਖਾਂ ਅਤੇ ਲੱਤਾਂ ਖ਼ਰਾਬ, ਭਿਖਾਰੀਆਂ ਨਾਲੋਂ ਭੈੜੀ ਹਾਲਤ ਬਣੀ ਭਾਰਤੀ ਅੰਬੈਸੀ ਵਾਲੇ ਮਦਦ ਕਰਨ ਦੀ ਥਾਂ ਭਿਰਾਸ਼ਟਾਚਾਰ ਵਿੱਚ ਡੁੱਬੇ

 

 

 
ਫਰੈਂਕਫੋਰਟ ਦੀ ਪ੍ਰਬੰਧਕ ਕਮੇਟੀ ਨੇ ਬਲਕਾਰ ਸਿੰਘ ਨੂੰ ਕੀਤਾ ਬਰੀ ?(ਜਾਗੋ) PRINT ਈ ਮੇਲ

  bv.jpgਮੀਡੀਆ ਦੇਸ਼ ਪੰਜਾਬ ਦੇ ਜਲੰਧਰ ਦਫਤਰ ਵਿਚ ਜਰਮਨੀ ਦੇ ਸ਼ੈਹਿਰ ਫਰੈਂਕਫੋਰਟ ਤੋ ਕੁਸ਼ ਭਰੋਸੇ ਯੋਗ ਵਿਅਕਤੀਆਂ ਵਲੋਂ ਤਾਜਾ ਖਬਰਾਂ ਭੇਜੀਆ ਗਈਆ ਹਨ ਅਸੀ ਉਹ ਹੂ ਬਹੁ ਨਸ਼ਰ ਕਰ ਰਹੇ ਹਾਂ ਪਰ ਸੋਰਸਾਂ ਦੇ ਨਾਮ ਅਸੀ ਨਸ਼ਰ ਨਹੀ ਕਰ ਰਹੇ ਕਿਉ ਕਿ ਮਜੂਦਾ ਸਥੀਤੀ ਕੀ ਹੈ ਸਾਨੂੰ ਉਸ ਖਬਰ ਦੀ ਵੀ ਲੋੜ ਹੂੰਦੀ ਹੈ ,ਜੇ ਕਿਸੇ ਨੇ ਇਸ ਖਬਰ ਬਾਰੇ ਸ਼ਪਸ਼ਟੀ ਕਰਨ ਭੇਜਣਾ ਹੋਵੇ ਉਹ ਵੀ ਅਸੀ ਲਾਂਵਾ ਗੇ,ਸ਼ਾਮ ਲਾਲ ਨਖਵਾਲ (ਜਲੰਧਰ)

ਫਰੈਂਕਫੋਰਟ ਦੀ ਪ੍ਰਬੰਧਕ ਕਮੇਟੀ ਨੇ ਬਲਕਾਰ ਸਿੰਘ ਨੂੰ ਕੀਤਾ ਬਰੀ ?

(ਜਾਗੋ)


1. ਸਾਬਕਾ ਪ੍ਰਧਾਨ ਬਲਕਾਰ ਸਿੰਘ (ਗੁਰਦੁਆਰਾ ਸਿੱਖ ਸੈਂਟਰ ਫਰੈਂਕਫੋਰਟ) ਦੇ ਵੱਲ ਹਿਸਾਬ ਵਿੱਚ 188,000 ਮਾਰਕ ਨਿਕਲਦੇ ਸਨ। ਕੀ ਉਹ ਹੁਣ ਬਰੀ ਜਾਂ ਦੋਸ਼ੀ ਜਾਂ ਬਲਕਾਰ ਸਿੰਘ ਦਾ ਹਿਸਾਬ ਬਰਾਬਰ ਹੋ ਗਿਆਂ ?
2. ਗੁਰਦੁਆਰਾ ਪ੍ਰਬੰਧਕ ਕਮੇਟੀ ਫਰੈਂਕਫੋਰਟ ਅਤੇ ਜਾਂਚ ਕਮੇਟੀ ਜੋ 15 ਮਹੀਨੇ ਤੋਂ ਕਰੜੀ ਮਿਹਨਤ ਤੋਂ ਹਿਸਾਬ ਕਿਤਾਬ ਚੈਂਕ ਕਰ ਰਹੇ ਸਨ। ਦੋਹਨਾਂ ਦੀ ਲੱਗਭੱਗ ਸਹਿਮਤੀ ਨੇ ਸੰਗਤਾਂ ਦੇ ਵਿਸਵਾਸ਼ ਕੀਤਾ ਦੋਹਰਾਂ ਧੋਖਾਂ ! ਕਮੇਟੀ ਵਲੋਂ ਲੱਗੀ ਰੋਕ ਦੇ ਬਾਵਜੂਦ ਬਲਕਾਰ ਸਿੰਘ ਹਰ ਮੀਟਿੰਗ ਚ' ਬੈਠਦਾ ਕਿਉਂ ?
3. ਕੌਮ ਨੂੰ ਸਮਰਪਤ ਪ੍ਰਬੰਧਕ ਕਮੇਟੀ ਬਹੁਤ ਥੋੜੇ ਹੋਣੇ, ਪਰ ਕੌਮ ਦੀ ਤਬਾਹੀ ਕਰਨ ਵਾਲੇ ਪ੍ਰਬੰਧਕਾਂ ਦੀ ਸੰਖਿਆਂ ਹਾਜ਼ਾਰਾਂ ਲੱਖਾ ਵਿੱਚ ਹਨ।
4. ਕਈ ਸਾਲਾ ਤੋਂ ਹੋ ਰਹੀਆ ਮੀਟਿੰਗਾਂ, ਪ੍ਰਬੰਧਕ ਨਵੇ ਚੁਣਨੇ, ਨਵੇ ਸੁਧਾਰ ਵਾਸਤੇ ਜਾਂ ਜਾਂਚ ਕਮੇਟੀ ਜਾਂ ਹਿਸਾਬ ਕਿਤਾਬ, ਮੀਟਿੰਗ ਵਿੱਚ ਸਿਰਫ ਕੁਕੜਖੋਹੀ, ਗੰਦੀ ਭਾਸ਼ਾਂ, ਧਮਕੀਆਂ, ਦੂਸ਼ਣਬਾਜੀ, ਹਾਊਮੇ ਦੇ ਖੁਲਕੇ ਇਸਤੇਮਾਲ ਹੁੰਦਾ।
5. ਸਿੱਖ ਦਰਮ ਦੇ ਸਿਧਾਂਤ ਵਿੱਚ ਨਿਘਾਰ ਲਿਆਉਣ ਦਾ ਸਭ ਤੋ ਵੱਧ ਜਿੰਮੇਵਾਰ ਗੁਰਦੁਆਰਿਆਂ ਦਾ ਪ੍ਰਬੰਧਕੀ ਢਾਂਚਾ ਹੈ। ਫਿਰ ਅਣਸਿਖਾਦਰੂ ਗੰਰਥੀ, ਰਾਗੀ, ਢਾਡੀ ਅਤੇ ਪ੍ਰਚਾਰਕ ਸ਼੍ਰੇਣੀ ਆਉਦੀ ਹੈ। ਭੋਲੀ ਭਾਲੀ ਸਿੱਖ ਸੰਗਤ ਨੂੰ ਮਾਨਸਿਕ ਤੌਰ ਤੇ ਕਿਰਤ ਕਮਾਈ ਨੂੰ ਸਮਝੋ ਲੁਟਿਆਂ ਜਾ ਰਿਹਾ ਹੈ।
6. ਕਿਉਕਿ ਸਾਡੇ ਪ੍ਰਬੰਧਕਾਂ ਨੂੰ ਗੁਰਦੁਆਰਿਆਂ ਪ੍ਰਤੀ, ਗੁਰਮਤਿ ਪ੍ਰਤੀ, ਏਮ ਹੀ ਕਲੀਅਰ ਨਹੀਂ ਫਿਰ ਉਦੋ ਤੱਕ ਪ੍ਰਾਪਤੀ ਕਿਸੇ ਚੀਜ ਦੀ ਨਹੀਂ।
7. 15,10,2011 ਸ਼ਨੀਵਾਰ ਐਸਾ ਹੀ ਕੁਝ ਫਰੈਂਕਫੋਰਟ ਦੀ ਪ੍ਰਬੰਧਕ ਕਮੇਟੀ ਅਤੇ ਜਾਂਚ ਕਮੇਟੀ ਦੀ ਬਹੁਮੱਤ ਨੇ ਸੰਗਤ ਨਾਲ ਧੋਖਾ ਕੀਤਾ।
8. ਇਕ ਪਾਸੇ ਬਲਕਾਰ ਸਿੰਘ ਤੇ ਦੋਸ਼ 188,000 ਮਾਰਕ ਹਿਸਾਬ ਵਿੱਚ ਫਰਕ 09,09,2011 ਜੋ ਬਲਕਾਰ ਸਿੰਘ 2 ਹਫਤੇ ਸਮੇਂ ਵਿੱਚ ਕਲੀਅਰ ਕਰਨ, ਨਹੀਂ ਤਾਂ ਗੁਰਮਤਿ ਅਨੁਸਾਰ ਸਜਾ ਦੇ ਹੱਕਦਾਰ। ਪਹਿਲੀ ਰੀਪੋਟ ਮੁਤਾਬਕ ਇਸ ਕਾਰਵਾਈ ਉਪਰ ਪ੍ਰਧਾਨ, ਮੀਤ ਪ੍ਰਧਾਨ, ਸੈਕਟਰੀ ਅਤੇ ਜਾਂਚ ਕਮੇਟੀ ਦੇ ਮੈਂਬਰ ਤੇ ਹਾਜ਼ਰ ਸੰਗਤ ਦੇ ਦਸਖਤ ਕਾਰਵਾਈ ਰਜਿਸਟਰ ਵਿੱਚ ਮਾਜੂਦ ਹਨ।
9. ਬਲਕਾਰ ਸਿੰਘ ਹਿਸਾਬ ਕਿਤਾਬ ਕਲੀਅਰ ਕਰਨ ਲਈ 15-10-11ਦੀ ਮੀਟਿੰਗ ਵਿੱਚ ਇਹ ਕਹਿ ਰਹੇ ਹਨ। ਉਹਨਾਂ ਮੁਤਾਬਕ ਜਾਂਚ ਕਮੇਟੀ , ਪ੍ਰਬੰਧਕ ਕਮੇਟੀ ਦੇ ਹਿਸਾਬ ਮੁਤਾਬਕ ਮੇਰੇ ਕਮੇਟੀ ਵੱਲ          20,000 ਮਾਰਕ ਵੱਧ ਹਨ। ਕਰਲੋ ਗੱਲ ?
10. ਉਧਰ ਜਾਂਚ ਕਮੇਟੀ ਸਾਰੀ ਛੋਟ, ਹਰ ਗੱਲ ਮੰਨਦੇ ਵੀ 62,000ਮਾਰਕ ਬਲਕਾਰ ਸਿੰਘ ਵੱਲ ਫਿਰ ਵੀ ਕੱਡੀ ਬੈਠੀ।
11. ਇਥੇ ਇੱਕ ਗੱਲ ਹੋਰ ਵਰਨਯੋਗ ਹੈ ਕਿ 27 ਲੱਖ ਮਾਰਕ ਦੇ ਨੁਕਸਾਨ ਬਲਕਾਰ ਸਿੰਘ ਇਸ ਤੋਂ ਪਹਿਲੇ ਗੁਰਦੁਆਰੇ ਦੀ ਸੰਗਤਾਂ ਦੀ ਸੰਪਤੀ ਦਾ ਨੁਕਸਾਨ ਕਰ ਚੁਕਾ ਹੈ, ਜੋ ਆਪ ਜਾਣਦੇ ਹੋ।
12. ਆਖਿਰ ਹੁਣ ਦੋਸ਼ੀ ਕੌਣ ? ਬਲਕਾਰ ਸਿੰਘ ਜਾਂ ਮੌਜੂਦਾ ਪ੍ਰਬੰਧਕ ਕਮੇਟੀ ਜਾਂ ਜਾਂਚ ਕਮੇਟੀ ਜਾਂ ਬਲਕਾਰ ਸਿੰਘ ਤੋਂ ਬਾਦ ਆਈਆਂ ਪ੍ਰਬੰਧਕ ਕਮੇਟੀਆਂ ?
13. ਸੰਗਤ ਦੇ ਬਾਰ ਬਾਰ ਬੇਨਤੀ ਕਰਨ ਤੇ 16,10,11 ਨੂੰ ਨੋਟਿਸ ਬੋਰਡ ਤੇ ਲੱਗਾ ਪੇਪਰ ਕੀ ਇਹ ਫੈਸਲਾ ਹੈ ?
14. ਨਾਂ ਦਿੱਤੀ ਮੁਆਫੀ ਨਾ ਲਾਈ ਸਜਾ। ਬਲਕਾਰ ਸਿੰਘ ਕਮੇਟੀ ਵਲੋਂ ਬਰੀ ?
15. ਜੂਨ 2010 ਤੁਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਅਰਦਾਸ ਕੀਤੀ ਸੀ ਫਿਰ 09,09,2011 ਹਿਸਾਬ ਦੀ ਤਸਦੀਕ ਕਰਨ ਤੋਂ ਪਹਿਲਾ ਫਿਰ ਕੀਤੀ ਅਰਦਾਸ ।
16. ਕਿਥੇ ਗਈ 2 ਵਾਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਕੀਤੀ ਅਰਦਾਸ।
17. ਕਿਥੇ ਗਿਆ ਸੰਗਤਾਂ ਨੂੰ ਕਿਹਾ ਸਾਰੇ ਦਸਖਤ ਕਰਦੋ। ਫੈਸਲਾ ਪ੍ਰਬੰਧਕ ਕਮੇਟੀ ਤੇ ਜਾਂਚ ਕਮੇਟੀ ਹੁਣੇ ਥੋੜੀ ਦੇਰ ਚ' ਸੁਣਾਉਦੀ। ਦਸਖਤ ਕਰਵਾਕੇ ਫੈਸਲਾ ਚੋ ਕਟਿਆ ਬਾਰ 2 ਸ਼ਬਦਾਂ ਦੀਆਂ ਸਤਰਾਂ। ਫੈਸਲਾ ਫਿਰ ਵੀ ਨਹੀਂ ਸੁਣਾਇਆਂ। ਮੀਤ ਪ੍ਰਧਾਨ ਦੀ ਲੂਬੜ ਸੋਚ।
18. ਸੰਗਤਾਂ ਅਤੇ ਅਰਦਾਸ ਨਾਲ ਕੀਤਾ ਬਾਰ ਬਾਰ ਧੋਖਾ, ਸੰਗਤਾਂ ਨਾਲ ਮਖੌਲ।
19. ਗੁਰੂ ਮਹਾਰਾਜ ਸਮਰਥ ਹਨ, ਸਾਰੇ ਫੜੇ ਜਾਣਗੇ, ਵਾਹ ਵਾਹ ਬਲਕਾਰ ਤੇਰੇ।
20. ਹੁਣ ਬਲਕਾਰ ਸਿੰਘ ਦੇ ਨਾਲ ਪ੍ਰਬੰਧਕ ਕਮੇਟੀ, ਜਾਂਚ ਕਮੇਟੀ ਬਰਾਬਰ ਦੇ ਲੱਗਭੱਗ ਹਿਸੇਦਾਰ। 15ਮਹੀਨੇ ਬਾਦ ਖੋਤਾ ਖੂਹ ਵਿੱਚ ਸਿੱਟਦੇ, ਆਪ ਵੀ ਨਾਲ ਖੂਹ ਵਿੱਚ ਡਿਗੇ। ਸੰਗਤ ਜੀ ਜਾਗੋ। ਬਲਕਾਰ ਸਿੰਘ ਫਿਰ ਬਣੂ ਪ੍ਰਧਾਨ ਨਹੀਂ ਤੇ ਆਉਣਗੀਆਂ ਧਮਕੀਆਂ।
21. ਸਿਰਫ ਜਾਣਕਾਰੀ ਆਪ ਜੀ ਨਾਲ ਸਾਂਝੀ ਕਰਨਾ ਚਾਹੁੰਦੇ ਸੀ। ਅੱਗੇ ਸੰਗਤਾਂ ਦੇ ਹੱਥ। ਗਲਤੀ ਹੋ ਜਾਵਾ ਕੋਈ ਵੱਡੀ ਗੱਲ ਨਹੀਂ, ਗਲਤੀ ਮੰਨ ਕੇ ਗਲਤੀ ਫਿਰ ਉਹੋ ਗਲਤੀ ਕਰਨਾ, ਸੰਗਤ ਨਾਲ ਧੋਖਾ।
22. ਕੀ ਜੁਆਬ ਦਿਉਗੀ ਕਮੇਟੀ ਹੋ ਚੁਕੀਆਂ ਦੋ ਚੋਰੀਆਂ ਦਾ ਜੋ ਲੱਗ ਭਗ 60,000 ਯੂਰੋ ਹੈ।
23. ਚੌਣਾ ਕਰਵਾਉਣ ਤੋ ਪਹਿਲਾ ਹਿਸਾਬ ਕਿਤਾਬ ਤਾਂ ਬਰਾਬਰ ਕਰ ਦਿਓ।            
                           
ਜਾਗੋ!!!!!!!!!!
ਪੰਥ ਦਾ ਦਾਸ

 
ਬ੍ਰਹਮਪੁੱਤਰ ਦਰਿਆ 'ਤੇ ਭਾਰਤ ਨੇ ਚੀਨ ਤੋਂ ਮੰਗਿਆ ਬਿਓਰਾ PRINT ਈ ਮੇਲ
ਨਵੀਂ ਦਿੱਲੀ, 13 ਜੂਨ (...) : ਭਾਰਤ ਨੇ ਕਿਹਾ ਹੈ ਕਿ ਉਸ ਨੇ ਇਨ੍ਹਾਂ ਖ਼ਬਰਾਂ ਦੇ ਮੱਦੇਨਜ਼ਰ ਬੀਜਿੰਗ ਵਿਚ ਆਪਣੇ ਦੂਤਘਰ ਤੋਂ ਰਿਪੋਰਟ ਮੰਗੀ ਹੈ ਕਿ ਚੀਨ ਬ੍ਰਹਮਪੁੱਤਰ ਨਦੀ ਦੇ ਪਾਣੀ ਦੀ ਦਿਸ਼ਾ ਮੋੜ ਰਿਹਾ ਹੈ ਅਤੇ ਉਹ ਹਾਲਾਤ ਦਾ ਮੁਲਾਂਕਣ ਕਰਨ ਤੋਂ ਬਾਅਦ ਲੋੜੀਂਦੇ ਕੂਟਨੀਤਕ ਕਦਮ ਚੁੱਕੇਗਾ ਵਿਦੇਸ਼ ਮੰਤਰੀ ਐਸ ਐਮ ਕ੍ਰਿਸ਼ਨਾ ਨੇ ਇਥੇ ਪੱਤਰਕਾਰਾਂ ਨੂੰ ਕਿਹਾ ਕਿ ਅਸੀਂ ਸਰਕਾਰ ਅਤੇ ਆਪਣੇ ਦੂਤਘਰ ਤੋਂ ਵਧੇਰੇ ਵੇਰਵੇ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਅਤੇ ਸਾਨੂੰ ਜੋ ਰਿਪੋਰਟ ਮਿਲ ਰਹੀ ਹੈ ਉਸਦੇ ਅਧਾਰ 'ਤੇ ਅਸੀਂ ਕੋਈ ਮੁਲਾਂਕਣ ਕਰ ਸਕਾਂਗੇ ਅਤੇ ਫਿਰ ਲੋੜੀਂਦੇ ਸਫਾਰਤੀ ਕਦਮ ਚੁੱਕਾਂਗੇ ਕ੍ਰਿਸ਼ਨਾ ਇਨ੍ਹਾਂ ਰਿਪੋਰਟਾਂ 'ਤੇ ਟਿੱਪਣੀ ਕਰ ਰਹੇ ਸਨ, ਕਿ ਚੀਨ ਹਿਮਾਲਿਆ ਤੋਂ ਬ੍ਰਹਮਪੁੱਤਰ ਨਦੀ ਦੇ ਪਾਣੀ ਦਾ ਰੁਖ ਮੋੜਨ 'ਤੇ ਵਿਚਾਰ ਕਰ ਰਿਹਾ ਹੈ ਅਤੇ ਇਹ ਭਾਰਤ ਨੂੰ ਪ੍ਰਭਾਵਿਤ ਕਰੇਗਾ ਭਾਜਪਾ ਨੇ ਇਸ 'ਤੇ ਬਹੁਤ ਤੇਜ਼ੀ ਨਾਲ ਪ੍ਰਤੀਕ੍ਰਿਆ ਕੀਤੀ ਸੀ ਅਤੇ ਮੰਗ ਕੀਤੀ ਸੀਕਿ ਜੇਕਰ ਚੀਨ ਦਾ ਇਰਾਦੇ ਦਾ ਕੋਈ ਤਾਜ਼ਾ ਸਬੂਤ ਹੋਵੇ ਤਾਂ ਭਾਰਤ ਨੂੰ ਤੁਰੰਤ ਗੁਆਂਢੀ ਮੁਲਕ ਕੋਲ ਮਾਮਲਾ ਚੁੱਕਣਾ ਚਾਹੀਦਾ ਹੈ ਭਾਜਪਾ ਦੇ ਬੁਲਾਰੇ ਪ੍ਰਕਾਸ਼ ਜਾਵੜੇਕਰ ਨੇ ਕਿਹਾ ਕਿ ਇਹ ਰਿਪੋਰਟ ਭਾਰਤ ਲਈ ਗੰਭੀਰ ਚਿੰਤਾ ਹੈ ਦੋ ਸਾਲ ਤੋਂ ਰਿਪੋਰਟਾਂ ਹਨ ਕਿ ਚੀਨ ਬ੍ਰਹਮਪੁੱਤਰ ਦੇ ਪਾਣੀ ਦੀ ਦਿਸ਼ਾ ਹਿਮਾਲਿਆ ਤੋਂ ਮੋੜਨਾ ਚਾਹੁੰਦਾ ਹੈ, ਜੇਕਰ ਇਸ ਤਰ੍ਹਾਂ ਹੁੰਦਾ ਹੈ ਤਾਂ ਸਾਨੂੰ ਜਲਵਾਯੂ, ਭੂਗੋਲਕ ਅਤੇ ਕੁਦਰਤੀ ਆਫ਼ਤਾਂ ਨਾਲ ਦੋ ਚਾਰ ਹੋਣਾ ਪਵੇਗਾ, ਜੋ ਸਮੁੱਚੇ ਖੇਤਰ ਦੀ ਅਰਥ ਵਿਵਸਥਾ ਨੂੰ ਨਕਾਰਾਤਮਕ ਢੰਗ ਨਾਲ ਪ੍ਰਭਾਵਿਤ ਕਰੇਗਾ ਸਰਕਾਰ ਨੇ ਉਦੋਂ ਕਿਹਾ ਸੀ ਕਿ ਇਹ ਮੁੱਦਾ ਚੀਨ ਕੋਲ ਚੁੱਕਿਆ ਗਿਆ ਹੈ
 
<< Start < Prev 1 2 3 Next > End >>

Results 1 - 9 of 26

Advertisements

Advertisement
Advertisement
Advertisement
Advertisement
Advertisement
Advertisement
Advertisement
Advertisement
Advertisement
Advertisement