:: ‘ਕਾਸ਼! ਪ੍ਰਧਾਨ ਮੰਤਰੀ ਨੇ ਕੋਰੋਨਾ ਦੀ ਦੂਜੀ ਲਹਿਰ ਦੌਰਾਨ ਕਿਸੇ ਹਸਪਤਾਲ ਦਾ ਦੌਰਾ ਕੀਤਾ ਹੁੰਦਾ’   :: ਯੋਗੀ ਸਰਕਾਰ ਵਲੋਂ ਗੰਨੇ ਦੀ ਖਰੀਦ ਮੁੱਲ ’ਚ ਵਾਧਾ, ਟਿਕੈਤ ਬੋਲੇ- ‘ਇਹ ਕਿਸਾਨਾਂ ਨਾਲ ਮਜ਼ਾਕ ਹੈ’   :: ਦਿੱਲੀ ਹਾਈ ਕੋਰਟ ਨੇ 22 ਹਫਤਿਆਂ ਦੀ ਗਰਭਵਤੀ ਔਰਤ ਨੂੰ ਦਿੱਤੀ ਗਰਭਪਾਤ ਦੀ ਇਜਾਜ਼ਤ   :: ਅਮਰੀਕਾ ਦੌਰੇ ਤੋਂ ਦਿੱਲੀ ਪਰਤੇ PM ਮੋਦੀ, ਏਅਰਪੋਰਟ ‘ਤੇ ਢੋਲ-ਨਗਾੜਿਆਂ ਨਾਲ ਕੀਤਾ ਗਿਆ ਸਵਾਗਤ   :: ਇਨੈਲੋ ਰੈਲੀ ’ਚ ਪ੍ਰਕਾਸ਼ ਸਿੰਘ ਬਾਦਲ ਨੇ ਖੇਤਰੀ ਪਾਰਟੀਆਂ ਨੂੰ ਇਕਜੁਟ ਹੋਣ ਦੀ ਕੀਤੀ ਅਪੀਲ   :: PM ਮੋਦੀ ਕੋਵੈਕਸੀਨ ਲੈ ਕੇ US ਜਾ ਸਕਦੇ ਹਨ ਤਾਂ ਮੈਂ ਕਿਉਂ ਨਹੀਂ: ਮਮਤਾ ਬੈਨਰਜੀ   :: UPSC ਨੇ ਸਿਵਲ ਸੇਵਾ ਪ੍ਰੀਖਿਆ 2020 ਦੇ ਨਤੀਜੇ ਐਲਾਨੇ, ਸ਼ੁਭਮ ਕੁਮਾਰ ਨੇ ਕੀਤਾ ਟਾਪ   :: ਸਿਰਸਾ ਗੁਰਮੁਖੀ ਟੈਸਟ ’ਚੋਂ ਫੇਲ੍ਹ, ਜੀ. ਕੇ. ਬੋਲੇ- ਸਾਰੇ ਮੈਂਬਰਾਂ ਦੇ ਕਰਵਾਏ ਜਾਣ ਗੁਰਮੁਖੀ ਟੈਸਟ   :: SC ਦੇ ਕੋਲੇਜੀਅਮ ਨੇ ਕੇਂਦਰ ਨੂੰ ਭੇਜੇ ਨਾਂ, 13 ਹਾਈ ਕੋਰਟਾਂ ਨੂੰ ਮਿਲਣਗੇ ਮੁੱਖ ਜੱਜ   :: ਦਲਿਤ ਦੇ ਬੇਟੇ ਦੇ ਮੁੱਖ ਮੰਤਰੀ ਬਣਨ ਨਾਲ ਭਾਜਪਾ ਦੇ ਢਿੱਡ ’ਚ ਹੋ ਰਿਹਾ ਹੈ ਦਰਦ : ਰਣਦੀਪ ਸੁਰਜੇਵਾਲਾ   :: ਰੂਸੀ ਯੂਨੀਵਰਸਿਟੀ ’ਚ ਹੋਏ ਭਿਆਨਕ ਹਮਲੇ ਤੋਂ ਭਾਰਤ ਹੈਰਾਨ : ਵਿਦੇਸ਼ ਮੰਤਰੀ ਜੈਸ਼ੰਕਰ   :: ਚਰਨਜੀਤ ਚੰਨੀ ਦੇ ਮੁੱਖ ਮੰਤਰੀ ਬਣਨ ਤੇ ਪ੍ਰਧਾਨ ਮੰਤਰੀ ਮੋਦੀ ਨੇ ਦਿੱਤੀ ਵਧਾਈ, ਟਵੀਟ ਕਰਕੇ ਆਖੀ ਇਹ ਗੱਲ   :: ਸਰਕਾਰ ਵੱਲੋਂ 23 ਕਰੋੜ ਤੋਂ ਵੱਧ ਰਾਸ਼ਨ ਕਾਰਡਧਾਰਕਾਂ ਲਈ ਵੱਡੀ ਸਹੂਲਤ ਕੀਤੀ ਸ਼ੁਰੂ   :: ਰਾਮਨਾਥ ਕੋਵਿੰਦ ਨੇ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਨੂੰ ਕੀਤਾ ਸੰਬੋਧਨ   :: ਅੱਤਵਾਦ ਤੇ ਕੱਟੜਵਾਦ ਦਾ ਮੁਕਾਬਲਾ ਕਰਨ ਲਈ ਸਾਂਝੀ ਰਣਨੀਤੀ ਬਣਾਵੇ SCO : ਮੋਦੀ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

ਚੂੰਜ ਤੇ ਚੋਬਾ
ਜਾਨ ਬਚੀ ਤੋ ਲਾਖੌਂ ਪਾਏ ਬੁਧੂ............? PRINT ਈ ਮੇਲ
dalbir_singh.jpgਸ਼ਹੀਦੀਆਂ ਪੋਣੀਆ ਜਾਂ ਬੰਦ ਬੰਦ ਕਟਵੋਣੇ ,ਸਤੀ ਹੋਣਾ ,ਦੇਗਾਂ ਚ ਉਬਾਲੇ ਖਾਣਾ ,ਤਤੀਆਂ ਤਵੀਆਂ ਤੇ ਬੈਹਿਣਾ,ਆਪ ਖੂਦ ਚਲ ਕੇ ਜਾਣਾ ਜਰਵਾਣਿਆਂ ਪਾਸ ਸ਼ਹੀਦ ਹੋਣ ਲਈ ਏਹ ਸਾਰਾ ਕੂਸ਼ ਅਕਾਲ ਪੂਰਖ ਦੀ ਫੋਜ ਦੇ ਹਿਸੇ ਹੀ ਆਇਆ ਹੈ ਜਿਸ ਨੂੰ ਅਸੀ ਖਾਲਸਾ ਪੰਥ ਆਖਦੇ ਹਾਂ ਪੰਥ ਦੇ ਮਸੂਮ ਬਚੱੇ ਵੀ ਜਾਲਮ ਨੂੰ ਚਿੜੌਦੇ ਹੋਏ ਨੀਹਾ ਵਿਚ ਹਸ ਹਸ ਕੇ ਆਖਰੀ ਸੂਆਸ ਲੈ ਗਏ ਏਹ ਸੱਬ ਕੁਸ਼ ਇਤਹਾਸ ਦੇ ਪਨੇ ਗਵਾਹੀ ਭਰਦੇ ਹਨ ਏਹ ਸੱਬ ਕੂਸ਼ (ਜਪੁਜੀ ਸਾਹਿਬ ) ਦੀਆਂ ਹੀ ਕਰਾਮਾਤਾ ਹਨ ਨਹੀ ਤਾਂ ਕੋਣ ਕਿਸੇ ਲਈ ਮਰਦਾ ਹੈ ਅੱਜ ਵੀ ਕਲ ਜੂਗ ਦੇ ਅੰਦਰ ਜਪੂਜੀ ਪੜਦੇ ਪੜਦੇ ਸ੍ਰ: ਦਰਸ਼ਨ ਸਿੰਘ ਫੇਰੂਮਾਨ ਲੋਕਾਈ ਲਈ ਮਰਨ ਵਰਤ ਰੱਖ ਕੇ ਸ਼ਹੀਦੀ ਦਾ ਜਾਮ ਪੀਅ ਗਏ ਜਿਥੇ ਹਿਮਤ ਅਤੇ ਬੱਲ ਮਿਲਦਾ ਹੈ ਹੈ ਜਪੂਜੀ ਨਾਲ ਉਥੇ ਉਸ ਦੇ ਭਾਂਣੇ ਵਿਚ ਰੀਹਣ ਦਾ ਹੋਸਲਾ ਅਤੇ ਹਿਮਤ ਵੀ ਮਿਲਦੀ ਹੈ ਭਾਮੇ ਜਿਨੇ ਮਰਜੀ ਜਲਾਦ ਖੜੇ ਹੋਣ ਕਈ ਵਾਰੀ ਤਾਂ ਜਪੂਜੀ ਦਾ ਏਨਾ ਅਸਰ ਹੁੰਦਾ ਹੈ ਕੇ ਫੰਸੀ ਤੇ ਚੜਨ ਵਾਲੇ ਦੇ ਚੇਹਰੇ ਦਗ ਮਗ ਦਗਮੋਦੇ ਹਨ ਅਤੇ ਜਲਾਦ ਅਤੇ ਜੱਜ ਦੇ ਅਖਾਂ ਵਿਚ ਵੀ ਆਪ ਮੂਹਾਰੇ ਹੰਜੂ ਵਗਣ ਲਗਦੇ ਹਨ ( ਜਿੰਦਾ ਤੇ ਸੂਖਾਂ) ਇਕ ਮਿਸਾਲ ਹਨ ਦੂਨੀਆ ਵਾਸਤੇ !
ਅੱਜ ਲੰਗੋਟੀ ਵਾਲੇ ਬਾਬੇ ਰਾਮ ਦੇਵ ਨੇ ਵੀ ਮਰਨ ਵਰਤ ਦਾ ਮੋਰਚਾ ਸਿਰੇ ਨਹੀ ਚਾੜਿਆ ਸਗੋਂ ਏਹ ਗਲ ਸਾਬਤ ਕਰ ਦਿਤੀ ਹੈ ਕਿ ਮੋਤ ਕਿਨੀ ਭਿਆਨਕ ਜਾਪੀ ਹੋਵੇ ਗੀ ਜੋ ਅੱਦ ਵਿਚਕਾਰ ਹੀ ਮੋਰਚਾ ਬੰਦ ਕਰ ਦਿਤਾ ਹੈ ਅਤੇ ਮਰਨ ਵਰਤ ਤੋੜ ਕੇ ਸਾਬਤ ਕਰ ਦਿਤਾ ਹੈ ਕਿ ਸ਼ਹਾਦਤਾਂ ਦੂਜਿਆ ਲਈ ਸਿਰਫ ਤੇ ਸਿਰਫ ਅਕਾਲ ਪੂਰਖ ਦੀ ਫੋਜ ਦੇ ਹਿਸੇ ਹੀ ਆਈਆਂ ਹਨ (ਜੇ ਤਉ ਪਰੇਮ ਖੇਲਨ ਕਾ ਚਾਓ ,ਸਿਰ ਧਰ ਤਲੀ ਗਲੀ ਮੋਰੀ ਆਉ) ਹਾਰੀ ਸਾਰੀ ਨਹੀ ਕਈ ਤਾਂ ਮੈਦਾਨ ਸ਼ਡ ਕੇ ਬਾਗੀ ਹੋ ਜਾਂਦੇ ਹਨ ਮੈ ਕਿਸੇ ਲਈ ਕਿਉ ਮਰਾਂ ਬਾਬੇ ਰਾਮ ਦੇਵ ਨੂੰ ਸ਼ਾਇਦ ਕਿਦੇ ਸ਼ਿਵ ਬਟਾਲਵੀ ਦਾ ਗੀਤ ਯਾਦ ਆ ਗਿਆ ਲਗਦਾ ਹੈ ਕੇਹੜਾ ਸਿਖਰ ਦੂਪੈਹਰੇ ਦਿੰਨ ਦੇ ,ਮੇਰਾ ਢਲ ਚਲਿਆ ਪਰਸ਼ਾਮਾ ਇਸ ਕਰਕੇ ਬਾਬੇ ਨੇ ਜੂਸ ਦਾ ਗਿਲeਸ ਪੀ ਕੇ ਆਖ ਦਿਤਾ ਹੈ ਕੀ ਜਾਨ ਬਚੀ ਤੋ ਲਾਖੌਂ ਪਾਏ ਬੁਧੂ............
vb.jpg
 
ਦੂਨੀਆ ਦੇ ਰਾਜੇ ਅਤੇ ਰਾਣੀਆ ਅਸਮਾਨ ਨੁੰ ਸ਼ੁਦੇਂ ਚਰਚ ਸ਼ਡ ਕੇ ਗੁਰੂ ਗਰੀਬ ਨਿਵਾਜ ਅਮਰਦਾਸ ਦੀ ਸਰਦਣ ਤੇ ਨਤਮਸਤਕ ਹੋਣ ਲਗੇ ? PRINT ਈ ਮੇਲ
ਦੂਨੀਆ ਦੇ ਰਾਜੇ ਅਤੇ ਰਾਣੀਆ ਅਸਮਾਨ ਨੁੰ ਸ਼ੁਦੇਂ ਚਰਚ ਸ਼ਡ ਕੇ ਗੁਰੂ ਗਰੀਬ ਨਵਾਜ ਅਮਰਦਾਸ ਦੀ ਸਰਦਣ ਤੇ ਨਤਮਸਤਕ ਹੋਣ ਲਗੇ ?

dalbir_singh.jpgਵਾਟੀ ਕਾਨ ਅਤੇ ਸੋਨੇ ਦੇ ਬਣੇ ਹੋਏ ਚਰਚਾ ਨੁੰ ਸ਼ਡ ਕੇ ਦੂਨੀਆ ਦੇ ਰਾਜੇ ਅਤੇ ਰਾਣੀਆ ਜਨਾ ਦੇ ਰਾਜ ਕਾਲ ਵਚਿ ਕਦੇ ਸੁਰਜ ਨਹੀ ਸੀ ਡੁਬਿਆ  ਕਰਦਾ ਉਨਾ ਦੀ ਕਦੇ ਜੈਅ ਜੈਅ ਕਾਰ ਹੋਇਆ ਕਰਦੀ ਸੀ ਅਤੇ ਹਕੂਮਤ ਦੇ ਨਸ਼ੇ ਅੰਦਰ ਕਈ ਕਈ ਜੰਗਾਂ ਜਿਤਦੇ ਅਤੇ ਨਿਰਦੋਸ਼ਿਆ ਨੂ ਮਾਰਦੇ ਨਿਰਦੋਸ਼ ਜਲਿਆਂ ਵਾਲੇ ਬਾਗ ਵਿਚ ਕਿਸ ਤ੍ਹਰਾਂ ਭੂਨੇ ਸਨ ਜਿਨਾ ਨੇ ਅੱਜ ਉਸੇ ਜਲਿਆ ਵਾਲੇ ਬਾਗ ਦੇ ਅਗੇਓ ਦੀ ਜਦੋਂ ਲੰਗੀ ਹੋਵੇ ਗੀ ਤਾਂ ਮਨ ਤੇ ਆਤਮਾ ਤੇ ਨਿਰਦੋਸ਼ਿਆ ਦਾ ਬੋਜ ਲਾ੍ਹਨਤਾ ਜਰੂਰ ਪੋਦਾ ਹੋਵੇ ਗਾਅ ਆਖਿਰ ਮੇਰੇ ਸ਼ਹਿਨ ਸ਼ਾਹ ਦਾ ਦਰਬਾਰ ਜਦੋਂ ਹਾਜਰ ਹੋਈ ਹੋਵੇ ਗੀ ਤਾਂ ਦਰਬਾਰ ਸਾਹਿਬ ਦੀਆ ਪਰਕਰਮਾਂ ਵਿਚੌ ਦੀ ਗੂਜਰਦੀ ਹੋਈ ਜਰੂਰ ਕਹਿੰਦੀ ਹੋਵੇ ਗੀ ਕੀ ਹੇ ਦੀਨ ਦੂਨੀ ਦੇ ਮਾਲਕ ਮੈ ਆਪ ਦੀ ਸ਼ਰਨ ਆਈ ਹਾਂ ਮੈਨੂ ਬਕਸ਼ ਲਈ ਦਾਤਾ ਮੇਰੇ ਦੇਸ਼ ਦੇ ਹੁਕਮ ਰਾਨਾ ਨੇ ਬਹੁਤ ਹੀ ਗਲਤੀਆਂ ਕੀਤੀਆ ਹਨ (ਹਮ ਅਪਰਾਦੀ ਸੱਦ ਭੁਲਤੇ ਤੂਮ ਬਕਸ਼ਣ ਹਾਰੇ)ਏਹ ਤੂਕਾਂ ਦਾ ਪਾਠ ਕਰਦੀ ਅਲੀਜਾ ਬੈਥ ਵਾਹੇ ਗੁਰੂ ਦੀ ਧੂਨੀ ਲੋਂਦੀ ਹੋਈ ਦਰਬਾਰ ਸਾਹਿਬ ਦੀਆ ਪਰਕਰਮਾ  ਕਰਨ ਉਪਰੰਤ ਜਦੋਂ ਦਰਸ਼ਨੀ ਡਿਉੜੀ ਤੇ ਆਈ ਤਾ ਇਕ ਦਮ ਸਾਰਾ ਸਰੀਰ ਕੰਬਿਆ ਜੂਣਝਣੀ ਜਹੀ ਆਈ ਪਾਪ ਝੜ ਗਏ ਹਰੀ ਮੰਦਰ ਦੇ ਮਾਰਗ ਤੇ ਆਕੇ ਮਹਾਰਾਣੀ ਨੂੰ ਸੂਦ ਬੂਧ ਭੁਲ ਗਈ ਆਖੀ ਜਾਵੇ ਹੇ ਗਰੀਬ ਨਿਵਾਜ (ਹਮ ਭੀਖਤ ਭਿਖਾਰੀ ਤੇਰੇ ਤੂਮ ਨਿਜ ਪਤ ਹੈ ਦਾਤਾ ) ਸੰਗਤਾਂ ਵੀ ਆਪ ਮੂਹਾਰੇ ਦਰਬਾਰ ਸਾਹਿਬ ਦੇ ਦਰਸ਼ਨਾ ਲਈ ਤਾਂਗਦੀਆ ਹੋਈਆਂ ਗਾਇਨ ਕਰ ਰਹੀਆ ਸਨ (ਹਮ ਗਰੀਬ ਮਸਕੀਨ ਪਰਬ ਤੇਰੇ ਤੂੰ ਨਿਜ ਪਤ ਹੈ ਦਾਤਾ)ਹਰ ਇਕ ਦੀ ਸੂਰਤੀ ਆਪਣੇ ਸਾਹਿਬ ਦੇ ਚਰਨਾ ਵਿਚ ਜੂੜੀ ਹੋਈ ਸੀ ਕੋਈ ਵੀ ਮਾਹਾ ਰਾਣੀ ਵਲ ਨਹੀ ਸੀ ਦੇਖ ਰਿਹਾ ਮਹਾ ਰਾਣੀ ਦੇ ਦਿਲ ਤੇ ਏਨਾ ਅਸਰ ਹੋਇਆ ਕਿ ਮਹਾਰਾਣੀ ਪਰਭਾਵਿਤ ਹੋ ਗਈ ਅਤੇ ਇਕ ਅਜੀਬ ਸ਼ਾਂਨਤੀ ਦੇਖ ਕੇ ਅਜ ਵੀ ਰਾਣੀ ਬਾਰ ਬਾਰ ਦਰਸ਼ਨਾ ਲਈ ਐਪਲੀਕੇਸ਼ਨ ਭਾਰਤੀ ਅੰਬੈਸੀ ਲੰਡਨ ਨੂੰ ਦਿੰਦੀ ਹੈ ਨਾਲੇ ਆਪ ਮੂਹਾਰੇ ਗੋਂਦੀ ਰਹਿੰਦੀ ਹੇ ਕੀ (ਮਨ ਵੇਰਾਗ ਭਇਆ ਦਰਸ਼ਨ ਦੇਖਨੇ ਕਾ ਚਾਉ)
ਏਸੇ ਤਹਰਾਂ ਹੀ ਕਨੇਡਾ ਦੇ ਪਰਾਈਮ ਮਨਿਸਟਰ ਨੇ ਵੀ ਹਰੀ ਮੰਦਰ ਸਾਹਿਬ ਦੇ ਦਰਸ਼ਨ ਕੀਤੇ ਅਤੇ ਨਾਮ ਸਿਮਰਨ ਨਾਲ ਝੋਲੀਆ ਭਰ ਕੇ ਲੈਅ ਗਏ ਅਤੇ ਇਨਾ ਤੋ ਬਾਅਦ ਨਿਉਜੀ ਲੈਂਡ ਦੇ ਪਰਧਾਨ ਮੰਤਰੀ ਨੇ ਵੀ ਇਸ਼ਾ ਜਾਹਿਰ ਕੀਤੀ ਕਿ ਹਰੀਮੰਦਰ ਸਾਹਿਬ ਦੇ ਦਰਸ਼ਨ ਦਿਦਾਰੇ ਕਰਾਂ ਕੀ ਗਲ ਹੈ ਦੂਨੀਆ ਦੇ ਇਕ ਖੂੰਜੇ ਤੇ ਵੈਨ ਕੋਵਰ ਸ਼ੈਹਿਰ ਹੈ ਅਤੇ ਦੂਜੇ ਕੋਨੇ ਤੇ ਆਕਲੈਂਡ ਹੈ ਅਤੇ ਵਿਚਕਾਰ ਲੰਡਨ ਹੈ ਅੱਜ ਸਾਰੀ ਜਪੂਜੀ ਦੀ ਹੀ ਕਰਾਮਾਤ ਹੈ ਕਿ ਦੂਨੀਆਂ ਦੇ ਰਾਜੇ ਮਹਾ ਰਾਜੇ ਗੁਰੂ ਗਰੀਬ ਨਿਵਾਜ ਦੇ ਦਰਬਾਰ ਦੇ ਦਰਸ਼ਨਾਂ ਲਈ ਉਤਾਵਲੇ ਹਨ ਅਤੇ ਨੀਮੇ ਹੋਕੇ ਨਾਮ ਦੀਆਂ ਦਾਤਾ ਲੂਟ ਕੇ ਲਿਆਂਉਦੇ ਹਨ ਅਤੇ ਨਾਮ ਨਾਲ ਰਤੇ ਜਾਂਦੇ ਹਨ ਚੋਲੇ ਤਿਨਾ ਕੇ ਰਤੜੇ ਨਾਉ ਜਿਨਾ ਪਾਸ!ਅਤੇ ਅਮਰਤ ਸਰ ਵਿਚ ਨਾਮ ਦਾ ਅਮਰਤ ਵਰਸਦਾ ਹੈ ਦੂਨੀਆਂ ਝੂਕ ਝੂਕ ਕੇ ਨਮਸਕਾਰ ਕਰਦੀ ਹੈ !
ਮਕੇ ਮੁਦੀਨੇ:-ਤੋਪਾ ਦੇ ਗੋਲੇ ਬਰਸਦੇ ਨੇ ਅਤੇ ਏਹ ਸਾਰਾ ਸੰਤਾਪ ਹੀ ਹੰਡਾ ਰਹੇ ਹਨ ਕਿਉ ਕਿ ਮੁਸਲਮਾਨ ਕਿਸੇ ਹੋਰ ਧਰਮ ਨੂੰ ਚੰਗਾਂ ਨਹੀ ਸਮਜਦੇ ਅਤੇ ਹਰ ਦੂਸਰੇ ਧਰਮ ਦੇ ਵਿਅਕਤੀ ਨੂੰ ਕਾਫਰ ਆਂਖਦੇ ਹਨ ਪਰ ਅਕਾਲ ਪੂਰਖ ਵਾਹੇ ਗੁਰੂ ਦੇ ਬਣਾਏ ਹੋਏ ਇਨਸਾਨ ਸਾਰੇ ਹੀ ਅਲਾ ਤਾਲਾ ਦੇ ਬੰਦੇ ਹਨ ਇਸ ਲਈ ਭਾਈ ਅਮਰਤ ਪੀਵੋ ਸਦਾ ਚਿਰ ਜੀਵੋ ਅਮਰਤ ਦਾ ਮਤਲਬ ਏਥੇ ਏਹ ਹੈ ਕਿ ਮਿਠੀ ਰਸਨਾ ਜਰੂਰੀ ਹੈ ਨਹੀ ਤਾਂ ਗੋਲੇ ਹੀ ਦੂਨੀਆ ਬਰਸੋਦੀਂ ਹੇ ਇਸ ਗਰੀਬ ਜਹੇ ਸਿੱਖ ਦੀ ਵੀ ਬੇੰਨਤੀ ਮੇਰੇ ਦੀਨ ਦਿਆਲ ਕਬੂਲ ਕਰੀਂ ਆਪਣੇ ਦਰ ਘਰ ਦੇ ਦਰਸ਼ਨ ਦਿਦਾਰੇ ਬਕਸ਼ੀ !ਹੋਈਆਂ ਭੂਲਾ ਦੀ ਖਿਮਾ ਕਰਨੀ ਗੁਰੂਘਰ ਦਾ ਝਾਂੜੂ ਬਰਦਾਰ ਦਲਬੀਰ ਸਿੰਘ !
 
ਜੇ ਬਹੁਤ ਸਾਰੇ ਲੋਕ ਇਕੱਠੇ ਹੋ ਕੇ ਇਕੋ ਹੀ ਗੱਲ ਕਹਿਣ ਜਰੂਰੀ ਨਹੀ ਉਹ ਸੱਚੀ ਹੁੰਦੀ ਹੈ। PRINT ਈ ਮੇਲ

 174480_100002201793684_4011027_n.jpgਜਦੌਂ ਮੈਂ  ਸੱਤਵੀ  ਜਮਾਤ ਵਿਚ  ਪੜ੍ਹਦੀ  ਸਾਂ ਤਾਂ  ਗਰਮੀਆਂ ਦੇ ਦਿਨਾਂ ਵਿਚ  ਕੱਚਾ ਕੋਰਾ ਘੜਾ ਪਾਣੀ ਦਾ ਭਰ  ਕੇ ਕਲਾਸ ਦੇ ਕਮਰੇ ਵਿਚ ਰੱਖਿਆਂ  ਜਾਦਾਂ ਸੀ, ਤਾਂ ਕਿ ਸਾਰੀ ਕਲਾਸ ਠੰਡਾ ਪਾਣੀ ਪੀ ਸਕੇ । ਪਾਣੀ ਘੜੇ ਵਿਚੋ ਭਰ ਕੇ ਪੀਣ ਲਈ ਕੱਚ ਦਾ ਗਲਾਸ ਹੁੰਦਾ ਸੀ ।ਇਕ ਵਾਰ ਮੈਂ ਵੀ ਪਾਣੀ ਪੀਤਾ, ਗਲਾਸ ਘੜੇ ਦੇ ਕੋਲ ਰੱਖ ਮੈਂ ਬਾਹਰ  ਵੱਡੇ ਵਿਹੜੇ ਵਿਚ ਕਲਾਸ ਵਿਚ ਬੈਠ ਪ੍ਹੜਨ ਲਗੀ । ਥੋੜੀ  ਦੇਰ ਬਾਦ ਰੌਲਾ ਪੈ ਗਿਆ ਕੱਚ ਦਾ ਗਲਾਸ ਟੁੱਟ ਗਿਆ ਹੈ, ਜਿਸ  ਲਈ ਮੈਨੂੰ ਜੁੰਮੇਵਾਰ ਠਹਿਰਾਇਆ ਗਿਆ ।ਮੇਰੇ ਤੋਂ ਬਾਦ ਕੋਣ ਕਲਾਸ ਦੇ ਕਮਰੇ ਵਿਚ ਗਿਆ ?ਕਿਹਨੇ  ਪਾਣੀ ਪੀਤਾ?ਕਿਹਨੇ ਗਲਾਸ ਤੋੜਿਆ ਮੈਂ  ਖੁਦ ਹੈਰਾਨ ਸਾਂ, ਪਰ ਮੈਂ ਗਲਾਸ ਨਹੀ ਤੋੜਿਆ ਸੀ। ਉਹਨਾਂ ਦਿਨਾਂ ਵਿਚ ਗਲਾਸ ਦੀ ਕੀਮਤ ਇਕ ਰੁਪਏ ਤੌਂ ਘੱਟ ਸੀ ।ਮੈਂ ਚੰਗੇ ਖਾਂਦੇ ਪੀਦੇ ਘਰੌਂ ਸਾਂ,ਇਹ ਨਹੀ  ਕਿ ਮੈਂ ਗਲਾਸ ਦੀ ਕੀਮਤ ਨਹੀ ਅਦਾ  ਕਰ ਸਕਦੀ  ਸੀ । ਦੁੱਖ ਇਸ ਗੱਲ ਦਾ ਸੀ ਕਿ  ਜੋ ਕਸੂਰ ਮੈਂ ਕੀਤਾ ਨਹੀ, ਉਸ ਲਈ  ਮੈਨੂੰ ਦੋਸ਼ੀ ਠਹਿਰਾਇਆ ਜਾ ਰਿਹਾ ਸੀ ਕਿ ਮੈਂ ਹੀ ਅਖੀਰ ਤੇ  ਗਲਾਸ ਨਾਲ ਪਾਣੀ ਪੀਦੀਂ ਵੇਖੀ ਗਈ ਸਾਂ। ਇਸ ਗੱਲ ਦੀ  ਸਮਝ ਮੈਨੂੰ ਛੋਟੀ ਉਮਰ ਵਿਚ ਹੀ ਪੈ  ਗਈ ਸੀ ਕਿ ਜੇ ਬਹੁਤ ਸਾਰੇ ਲੋਕ ਇਕੱਠੇ ਹੋ ਕੇ ਇਕੋ ਹੀ ਗੱਲ ਕਹਿਣ ਉਹ ਸੱਚੀ ਲੱਗਣ ਲੱਗਦੀ ਹੈ, ਪਰ ਅਸਲੀਅਤ  ਕੁਝ ਹੋਰ ਹੁੰਦੀ ਹੈ। ਜਿਸ ਤੇ ਵਾਪਰਦੀ ਹੈ ਸਿਰਫ ਤੇ ਸਿਰਫ  ਸੱਚ  ਉਸਨੂੰ

ਅੱਗੇ ਪੜੋ....
 
ਕਰਿਸਮਸ ਅਤੇ ਨਮੇ ਸਾਲ ਦੀਆਂ ਮੀਡੀਆ ਦੇਸ਼ ਪੰਜਾਬ ਵਲੋਂ ਸਮੂਚੇ ਸੰਸਾਰ ਨੂੰ ਬਹੁਤ ਬਹੁਤ ਵਧਾਈਆਂ PRINT ਈ ਮੇਲ

 

bi.jpgਫਰੈਂਕਫਰਟ,ਜਰਮਨੀ (ਮੀਡੀਆ ਦੇਸ਼ ਪੰਜਾਬ ਬੀਊਰੋ): -ਕਰਿਸਮਸ ਅਤੇ ਨਮੇ ਸਾਲ ਦੀਆਂ ਮੀਡੀਆ ਦੇਸ਼ ਪੰਜਾਬ:- ਵਲੋਂ ਸਮੂਚੇ ਸੰਸਾਰ ਨੂੰ ਬਹੁਤ ਬਹੁਤ ਵਧਾਈਆਂ,ਜਿਥੇ ਨਮੇ ਸਾਲ ਦੀਆਂ ਅਸੀ ਵਧਾਈਆ ਦੇ ਰਹੇ ਹਾਂ ਉਥੇ ਨਾਲ ਦੀ ਨਾਲ ਅਕਾਲ ਪੂਰਖ ਅਗੇ ਅਰਦਾਸ ਵੀ ਕਰਦੇ ਹਾਂ ਕਿ ਨਮਾ ਸਾਲ ਸੰਸਾਰ ਲਈ ਖੂਸ਼ੀਆਂ ਅਤੇ ਖੇੜੇ ਲੈ ਕੇ ਆਵੇ ਅਤੇ ਸੰਸਾਰ ਵਿਚ ਜਿਥੇ ਜੰਗ ਲਗੀ ਹੋਈ ਹੈ ਉਥੇ ਸ਼ਾਨਤੀ ਹੋਵੇ ਅਤੇ ਹਰ ਗਰੀਬ ਗੂਰਬੇ ਨੁੰ ਰੱਜ ਕੇ ਰੋਟੀ ਮਿਲੇ ਤੰਨ ਢਕਣ ਨੁੰ ਕਪੜਾ ਮਿਲੇ ਘਰ ਘਰ ਵਿਚ ਰੋਸ਼ਨੀ ਹੋਵੇ,ਅਤੇ ਗੁਰਦੂਅਰਿਆ ਚੋਂ ਜਾਤ ਪਾਤ ਅਤੇ ਧੜੇ ਬੰਦੀ ਖਤਮ ਹੋਵੇ!

 

 

 

 

ਏਹ ਕਰਿਸਮਸ ਹੈ ਖੂਨੀ ਸਾਕੇ ਵਾਲੀ,
ਸੂਲੀ ਚੱੜੇ ਯੀਸੂ ਨੂੰ ਯਾਦ ਕਰਦੀ ਏ!
ਦੋ ਫੂਲ ਝੜੋਦੀ ਉਸ ਦੀ ਸ਼੍ਰਦਾ ਅੰਦਰ,
ਤੇ ਮਾਂ ਮਰੀਅਮ ਨੂੰ ਸਦਾ ਯਾਦ ਕਰਦੀ ਏ!
ਮੀਡੀਆ ਦੇਸ਼ ਪੰਜਾਬ ਸਾਹਿਬ ਜਾਦਿਆ ਨੂੰ,
ਉਨਾ ਦੀ ਸ਼ਹੀਦੀ ਤੇ ਇੰਜ ਹੈ ਯਾਦ ਕਰਦਾ!
ਮਾਤਾ ਗੂਜਰੀ ਤੇ ਉਸ ਦੇ ਨੱਨੇ ਪੋਤਿਆ ਨੂੰ,
ਸ਼ਰਦਾ ਦੇ ਫੂਲ ਭੇਟ ਬਾਰ ਬਾਰ ਕਰਦਾ!
ਰਹੂ ਜੂਗਾ ਤੋੜੀ ਕੰਦ ਸਰਹੰਦ ਵਾਲੀ,
ਤੇ ਬਾਬਾ ਮੋਤੀ ਰਾਮ ਦਾ ਸਦਾ ਨਾਮ ਰੈਹ ਸੀ 
ਟੋਡਰ ਮੱਲ ਤੇ ਨਬਾਬ ਮਲੇਰ ਕੋਟਲੇ ਦਾ,
ਰਹਿੰਦੀ ਦੂਨੀਆਂ ਤੇ ਸੱਦਾ ਨਾਮ ਰੈਹ ਸੀ!

 

 
ਕੀ ਅਮਰਿੰਦਰ ਕੋਈ ਨਵੀਂ ਗਿੱਦੜ ਸਿੰਗੀ ਲਿਆ ਰਿਹਾ ਹੈ ਜਿਸ ਨਾਲ ਕਿ ਪੰਜਾਬ ਦਾ ਭਲਾ ਯੱਕਦਮ ਹੋ ਜਾਵੇਗਾ। PRINT ਈ ਮੇਲ

ਕੀ ਅਮਰਿੰਦਰ ਕੋਈ ਨਵੀਂ ਗਿੱਦੜ ਸਿੰਗੀ ਲਿਆ ਰਿਹਾ ਹੈ ਜਿਸ ਨਾਲ ਕਿ ਪੰਜਾਬ ਦਾ ਭਲਾ ਯੱਕਦਮ ਹੋ ਜਾਵੇਗਾ।

 dalbir_singh.jpgਫਰੈਂਕਫਰਟ,ਜਰਮਨੀ(ਕੁੱਕੜ ਪਿੰਡੀਆ)ਮੀਡੀਆ ਵਿਚ ਲਿਆਂਦਾ ਜਾ ਰਿਹਾ ਹੈ  ਕਿ ਹੁਣ ਪੰਜਾਬ ਦਾ ਕੁਝ ਤਾਂ ਸੰਵਰ ਹੀ ਜਾਵੇਗਾ। ਪਰ ਕਾਂਗਰਸ ਨੇ ਪਹਿਲਾਂ ਵੀ ਪੰਜਾਬ ਤੇ ਰਾਜ ਕੀਤਾ ਹੈ ਤੇ ਕੀ ਉਸ ਨੇ ਪੰਜਾਬ ਦਾ ਕੁਝ ਸੰਵਾਰਿਆ ਹੈ, ਇਥੋਂ ਤਕ ਕਿ ਕੈਪ ਅਮਰਿੰਦਰ ਸਿੰਘ ਪੰਜਾਬ ਦੇ ਮੁੱਖ ਮੰਤਰੀ ਵੀ ਪੰਜ ਸਾਲ ਰਹੇ ਉਨਾਂ ਤੇ ਤਾਂ ਇਹ ਦੋਸ਼ ਲਗਦੇ ਰਹੇ ਹਨ ਕਿ ਉਹ ਤਾਂ ਕਿਸੇ ਨੂੰ ਮਿਲਦੇ ਹੀ ਨਹੀਂ ਹਨ, ਉਨਾਂ ਤੇ ਆਮ ਆਦਮੀਂ ਤੋਂ ਦੂਰ ਰਹਿਣ ਦਾ ਵੀ ਦੋਸ ਹੈ, ਬਸਪਾ ਪੰਜਾਬ ਪ੍ਰਧਾਨ ਅਵਤਾਰ ਸਿੰਘ ਕਰੀਮਪੁਰੀ ਨੇ ਤਾਂ ਇਸ ਤਰਾਂ ਵੀ ਕਿਹਾ ਹੈ ਕਿ ਦਲਿਤਾਂ ਦੇ ਕਦੇ ਵੀ ਅਮਰਿੰਦਰ ਪੱਖ ਵਿਚ ਨਹੀ ਰਿਹਾ, ਉਸੇ ਦਾ ਹੀ ਰਾਜ ਸੀ ਕਿ ਤਲ੍ਹਣ ਵਰਗੇ ਕਾਂਡ ਹੋਂਦ ਵਿਚ ਆਏ, ਦਲਿਤਾਂ ਦੇ ਘਰ ਤਬਾਹ ਕੀਤੇ ਗਏ। ਦਲਿਤਾਂ ਨੂੰ ਸਰੇਆਮ ਕੁਟਿਆ ਗਿਆ,   ਜੇਕਰ ਹੁਣ ਮੁਲਾਜਮਾਂ ਦੇ ਖਿਲਾਫ ਫੈਸਲੇ ਹੋ ਰਹੇ ਹਨ ਤੇ ਪੰਜਾਬ ਸੁਰਖਿਆ ਵਰਗੇ ਐਕਟ ਬਣ ਰਹੇ ਹਨ ਤਾਂ ਕੀ ਅਮਰਿੰਦਰ ਸਰੇਆਮ ਨਹੀ ਕਹਿੰਦਾ ਹੁੰਦਾ ਸੀ ਕਿ ਜੋ ਕੁਝ ਵੀ ਪੰਜਾਬ ਵਿਚ ਪੁਲਸ ਕਰ ਰਹੀ ਹੈ ਉਹ ਮੇਰੇ ਕਹਿਣ ਤੇ ਹੀ ਕਰ ਰਹੀ ਹੈ। ਜੋ ਵੀ ਪੰਜਾਬ ਦੀ ਅਫਸਰਸਾਹੀ ਹੈ ਉਹ ਸਾਰੀ ਹੀ ਮੇਰੇ ਕਹਿਣ ਅਨੁਸਾਰ ਹੀ ਚਲ ਰਹੀ ਹੈ। ਜਿਸ ਤੇ ਟਿਪਣੀ ਕਰਦਿਆਂ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਸੀ ਕਿ 'ਮਹਾਰਾਜਾ ਸਾਹਬ ਇਹ ਅਫਸਰ ਨਾ ਤਾਂ ਤੁਹਾਡੇ ਬਣੇ ਹਨ ਨਾ ਹੀ ਮੇਰੇ ਬਣੇ ਹਨ ਇਹ ਦਿਨੇ ਤੁਹਾਡੇ ਕੋਲ ਹੁੰਦੇ ਹਨ ਤੇ ਰਾਤ ਨੂੰ ਮੇਰੇ ਕੋਲ ਵੀ ਆ ਜਾਂਦੇ ਹਨ। ਉਹ ਗੱਲ ਸਲਾਘਾਯੋਗ ਵੀ ਹੈ ,ਜਿਥੇ ਬੀਬੀ ਰਾਜਿੰਦਰ ਕੌਰ ਭੱਠਲ ਵਰਗੀ ਸਾਬਕਾ ਮੁੱਖ ਮੰਤਰੀ ਬਾਦਲ ਨੂੰ ਜਾਗੋ ਦੇਣ ਜਾਂਦੀ ਸੀ ਉਥੇ ਅਮਰਿੰਦਰ ਨੇ ਪਹਿਲ ਕਦਮੀ ਕੀਤੀ ਕਿ ਇਕ ਸਿਆਸਤ ਦਾਨ ਤੇ ਕੇਸ ਦਰਜ ਕਰਕੇ ਆਪਣੀ ਈਰਖਾ ਜਾਹਿਰ ਕੀਤੀ ਉਹ ਗੱਲ ਵੱਖ ਹੈ ਕਿ ਗਵਾਹਾਂ ਦੀ ਘਾਟ ਕਰਕੇ ਬਾਦਲ ਪਰਵਾਰ ਬਰੀ ਹੋਗਿਆ ਹੈ। ਸਮਾਂ ਹੋਰ ਵੀ ਬਦਲ ਦੇ ਸਕਦਾ ਹੈ।  ਸਾਨੂੰ ਨਹੀ ਲਗਦਾ ਕਿ ਪੰਜਾਬੀਆਂ ਨੂੰ ਇਨੇ ਹੁਬਣ ਦੀ ਲੋੜ ਹੈ। ਸਗੋਂ ਮੁੜ ਵਿਚਾਰਨ ਦੀ ਲੋੜ ਹੈ ਕੀ ਹੁਣ ਨਹੀ ਗੋਪਾਲ ਕ੍ਰਿਸ਼ਨ ਕਸਿਅਪ ਵਰਗੇ ਆਤਮਦਾਹ ਨਹੀ ਕਰਨਗੇ। ਜੋ ਕਿ ਅਮਰਿੰਦਰ ਸਿੰਘ ਦੇ ਹੀ ਸ਼ਹਿਰ ਪਟਿਆਲੇ ਵਿਚ ਹੋਇਆ ਸੀ। ਤੇ ਦੁੱਖ ਦੀ ਗੱਲ ਹੈ ਕਿ ਗੋਪਾਲ ਨੇ ਮਰਨ ਤੋਂ ਪਹਿਲਾਂ ਅਮਰਿੰਦਰ ਦੇ ਮੀਡੀਆ ਸਲਾਹਕਾਰ ਭਰਤਇੰਦਰ ਸਿੰਘ ਚਾਹਲ ਤੇ ਨਗਰ ਨਿਗਮ ਪਟਿਆਲਾ ਦੇ ਤਤਕਾਲੀ ਮੇਅਰ ਵਿਸ਼ਣੂ ਸ਼ਰਮਾਂ ਤੇ ਵੀ ਦੋਸ ਲਗਾਏ ਸਨ। ਕਿ ਮੇਰੇ ਆਤਮਦਾਹ ਪਿੱਛੇ ਇਨਾ ਦਾ ਹੱਥ ਹੈ, ਜਿਸ ਤੇ ਬਾਦਲ ਨੇ ਪਟਿਆਲਾ ਵਿਚ ਆਕੇ ਤੁਰਤ ਕਹਿ ਦਿਤਾ ਸੀ ਕਿ ਜਦੋਂ ਸਾਡਾ ਰਾਜ ਆਇਆ ਤਾਂ ਅਸੀਂ ਇਨਾਂ ਤੇ ਕੇਸ ਦਰਜ ਕਰਾਂਗੇ, ਕੀ ਅਮਰਿੰਦਰ ਕੋਈ ਨਵੀਂ ਗਿੱਦੜ ਸਿੰਗੀ ਲਿਆ ਰਿਹਾ ਹੈ ਜਿਸ ਨਾਲ ਕਿ ਪੰਜਾਬ ਦਾ ਭਲਾ ਯੱਕਦਮ ਹੋ ਜਾਵੇਗਾ।

ਕਾਂਗਰਸੀ ਆਖਦੇ ਕੈਪਟਨ ਸਿੱਖ ਆਇਆ,
ਕਾਲੇ ਜਾਦੂ ਦੀ ਖੇਡ ਹਾਈ ਕਮਾਨ ਪਾਸੌਂ!
ਸੋਨੀਆਂ ਗਾਂਦੀ ਨੇ ਦਿਤਾ ਨਮਾ ਝੁਰਲੂ,
ਪੈਸੇ ਕਡੂ ਗਾ ਪੰਜਾਬ ਦੀ ਖਾਣ ਵਿਚੌਂ!
ਇਕ ਡਬਾ ਵੀ ਉਸ ਦੇ ਹੱਥ ਫੜਿਆ,
ਹਰ ਕਾਂਗਰਸੀ ਦੇ ਮਗਰ ਲਾਵੇ ਗਾ ਉਹ!
ਪੰਜਾਬ ਦੇ ਸਿਰ ਚੜਿਆ ਜੇਹੜਾ ਕਰਜਾ,
ਮਿੰਟਾਂ ਵਿਚ ਦੇਖਣਾ ਲਾਵੇ ਗਾ ਉਹ

ਅੱਗੇ ਪੜੋ....
 
<< Start < Prev 1 2 3 4 Next > End >>

Results 10 - 18 of 29

Advertisements

Advertisement
Advertisement
Advertisement
Advertisement
Advertisement
Advertisement
Advertisement
Advertisement
Advertisement
Advertisement
Advertisement
Advertisement