ਇਹੋ ਗੱਲ ਮੈਨੂੰ ਮੀਡੀਆ ਦੇ ਨਾਲ ਜੋੜ ਗਈ
ਮੀਡੀਆ ਦੇਸ਼ ਪੰਜਾਬ
ਦਿਨ ਰਾਤ ਤੱਰਕੀਆਂ ਦੇ ਝੰਡੇ ਲਹਿਰਾਉਂਦਾ ਹੋਇਆ
ਅੱਗੇ ਵੱਧਦਾ ਜਾਵੇ ......ਸ਼ੁਕਰੀਆਂ ਮੀਡੀਆ ਦੇਸ਼ ਪੰਜਾਬ ਦਾ ਜੀ........
ਸ਼ੁਭਕਮਾਨਾਂ ਕਰਦੀ ਹੋਈ...Hasrat Noora...07mar 17
.........................................................................................
ਜਿਸ ਰਫ਼ਤਾਰ ਨਾਲ ਮੀਡੀਆ ਦੇਸ਼ ਪੰਜਾਬ ਨੇ ਆਪਣਾ ਸਥਾਨ ਬਣਾਇਆ ਹੈ।
ਉਹ ਕਾਬਲੇ
ਤਾਰੀਫ਼ ਹੈ। ਮੈਂ ਤਹਿ ਦਿਲੋਂ ਧੰਨਵਾਦੀ ਹਾਂ ਮੀਡੀਆ ਦੇਸ਼ ਪੰਜਾਬ
ਦਾ ਜਿਨ੍ਹਾਂ ਨੇ ਮੈਨੂੰ ਆਪਣੇ ਵਿੱਚ ਸ਼ਾਮਲ ਕਰਕੇ ਸਿੱਧ ਕੀਤਾ ਕਿ ਉਹ
ਨੌਜਵਾਨ ਪੀਡ਼੍ਹੀ ਨੂੰ ਉਤਸ਼ਾਹਿਤ ਕਰਦੇ ਹਨ।ਮੈਂ ਧੰਨਵਾਦ ਕਰਦਾ ਹਾਂ
ਮੀਡੀਆ ਦੇਸ਼ ਪੰਜਾਬ ਦਾ ਜਿਨ੍ਹਾਂ ਨੇ ਮੈਨੂੰ ਆਪਣੇ ਛੋਟੇ ਪਰਿਵਾਰ ਵਿੱਚ
ਸ਼ਾਮਲ ਕਰਕੇ ਮੇਰਾ ਮਾਨ ਵਧਾਇਆ ਹੈ। ਮੈਂ ਆਸ ਕਰਦਾ ਹਾਂ ਕਿ ਤੁਸੀਂ
ਇਸੇ ਤਰ੍ਹਾਂ ਮੈਨੂੰ ਸਹਿਯੋਗ ਦਿੰਦੇ ਰਹੋਗੇ ਅਤੇ ਇਹ ਅਖ਼ਬਾਰ ਆਉਣ ਵਾਲੇ
ਦਿਨਾਂ 'ਚ ਦਿਨ ਦੁਗਨੀਂ ਰਾਤ ਚੁਗਨੀਂ ਤਰੱਕੀ ਦੀ ਰਾਹ 'ਤੇ ਜਾਵੇਗਾ।
ਆਪ ਜੀ ਦਾ ਸ਼ੁੱਭਚਿੰਤਕ ......!! ਹਰਪ੍ਰੀਤ ਸਿੰਘ...08 mar 17