:: ਕੋਰਟ ਨੇ RTI ਦੇ ਅਧੀਨ ਮੰਗੀ ਜਾਣਕਾਰੀ ਦੇਣ ਤੋਂ ਕੀਤੀ ਨਾਂਹ, ਕਿਹਾ- ਇਸ ਨਾਲ ਜੱਜਾਂ ਦੀ ਜਾਨ ਨੂੰ ਹੋਵੇਗਾ ਖ਼ਤਰਾ   :: ਦੀਵਾਲੀ ਤੋਂ ਪਹਿਲਾਂ ਪਿਆਜ਼ ਦੀ ਕੀਮਤ ਵਧੀ, ਸਰਕਾਰ ਦੇਵੇ ਜਵਾਬ : ਪ੍ਰਿਯੰਕਾ ਗਾਂਧੀ   :: ਇੰਡੀਆ ਤੇ ਰੋਕ ਦੀ ਮੰਗ ਨੂੰ ਲੈ ਕੇ ਚੋਣ ਕਮਿਸ਼ਨ ਦੀ ਦੋ-ਟੁੱਕ- ਅਸੀਂ ਗੱਠਜੋੜਾਂ ਤੇ ਕੁਝ ਨਹੀਂ ਕਰ ਸਕਦੇ   :: ਸਥਿਰ ਸਰਕਾਰ ਕਾਰਨ ਦੁਨੀਆ ’ਚ ਹੋ ਰਹੀ ਭਾਰਤ ਦੀ ਤਾਰੀਫ਼ : ਮੋਦੀ   :: ਅੱਤਵਾਦੀਆਂ ਦੇ ਖਾਤਮੇ ਲਈ ਮਿਲੀਆਂ 160 ਆਧੁਨਿਕ ਗੱਡੀਆਂ, ਜਵਾਨਾਂ ਦੀ ਇੰਝ ਕਰਨਗੀਆਂ ਸੁਰੱਖਿਆ   :: PM ਮੋਦੀ ਅੱਜ ਮੇਰੀ ਮਾਟੀ ਮੇਰਾ ਦੇਸ਼ ਮੁਹਿੰਮ ਚ ਹੋਣਗੇ ਸ਼ਾਮਲ, ਅੰਮ੍ਰਿਤ ਸਮਾਰਕ ਦਾ ਕਰਨਗੇ ਉਦਘਾਟਨ   :: ਆਰ.ਪੀ. ਸਿੰਘ ਨੇ ED ਦਾ ਸੰਮਨ ਜਾਰੀ ਹੋਣ ਮਗਰੋਂ ਘੇਰੇ ਕੇਜਰੀਵਾਲ, ਕੀਤੀ ਅਸਤੀਫ਼ੇ ਦੀ ਮੰਗ   :: ਭੋਪਾਲ:18 ਸਾਲਾਂ ਦੌਰਾਨ ਕਈ ਘੁਟਾਲਿਆਂ ਲਈ ਮੱਧ ਪ੍ਰਦੇਸ਼ ਸਰਕਾਰ ਦੋਸ਼ੀ-ਕਾਂਗਰਸ   :: ਪ੍ਰਿਯੰਕਾ ਨੇ ਰਸੋਈ ਗੈਸ ਸਿਲੰਡਰ ਤੇ 500 ਰੁਪਏ ਸਬਸਿਡੀ ਦੇਣ ਸਮੇਤ ਕੀਤੇ ਕਈ ਵੱਡੇ ਐਲਾਨ   :: ਮੀਤ ਹੇਅਰ ਤੇ ਗੁਰਵੀਨ ਕੌਰ ਦੀ ਮੰਗਣੀ ਦੀਆਂ ਤਸਵੀਰਾਂ ਆਈਆਂ ਸਾਹਮਣੇ, ਕਈ ਮਸ਼ਹੂਰ ਹਸਤੀਆਂ ਹੋਈਆਂ ਸ਼ਾਮਲ   :: ਸਪੱਸ਼ਟ ਬਹੁਮਤ ਨਾਲ ਫਿਰ ਨਰਿੰਦਰ ਮੋਦੀ ਹੀ ਬਣਨਗੇ ਭਾਰਤ ਦੇ ਪ੍ਰਧਾਨ ਮੰਤਰੀ: ਰਾਜਨਾਥ ਸਿੰਘ   :: ਛੱਤੀਸਗੜ੍ਹ ’ਚ ਮੁੜ ਕਾਂਗਰਸ ਸਰਕਾਰ ਬਣੀ ਤਾਂ ਕੇ.ਜੀ. ਤੋਂ ਪੀ.ਜੀ. ਤੱਕ ਦਿਆਂਗੇ ਮੁਫ਼ਤ ਸਿੱਖਿਆ : ਰਾਹੁਲ   :: ਦਿੱਲੀ: ਲਾਲ ਕਿਲੇ ਦੇ ਮੈਦਾਨ ਤੇ ਲਗਾਏ ਗਏ ਰਾਵਣ, ਮੇਘਨਾਦ, ਕੁੰਭਕਰਨ ਦੇ ਪੁਤਲੇ   :: ਜੰਮੂ ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਨੇ PM ਮੋਦੀ ਨਾਲ ਕੀਤੀ ਮੁਲਾਕਾਤ   :: ਸਰਕਾਰੀ ਠੇਕੇਦਾਰਾਂ ਦੇ ਟਿਕਾਣਿਆਂ ਤੇ ਇਨਕਮ ਟੈਕਸ ਦਾ ਛਾਪਾ, 94 ਕਰੋੜ ਦੀ ਨਕਦੀ ਤੇ ਗਹਿਣੇ ਜ਼ਬਤ

----ਚੋਪਈ-----

screenshot_2023-08-09_at_17-48-35_mediadespunjab_punjabi_newspaper_-_administration_joomla.png

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਮਨੋਰੰਜਨ
ਹਿੰਦੀ ਫ਼ਿਲਮਾਂ ਜ਼ਿਆਦਾ ਕਰਨਾ ਚਾਹੁੰਦੀ ਹੈ PRINT ਈ ਮੇਲ

da11.jpgਸ਼੍ਰੇਆ ਸਰਨ ਬਹੁਤ ਕਿਸਮਤ ਵਾਲੀ ਹੈ ਜਿਸ ਨੂੰ ਰਜਨੀਕਾਂਤ ਵਰਗੇ ਸੁਪਰ ਸਟਾਰ ਦੇ ਨਾਲ 'ਸ਼ਿਵਾਜੀ-ਦਾ ਬਾਸ' ਕੀਤੀ। ਇਸ ਫ਼ਿਲਮ ਨੇ ਵਪਾਰ ਤਾਂ ਕੀਤਾ ਹੀ ਸੀ ਤੇ ਕਈ ਇਨਾਮ ਵੀ ਲਏ। ਬੜੇ ਘੱਟ ਫ਼ਿਲਮੀ ਸਫ਼ਰ 'ਚ ਸ਼੍ਰੇਆ ਨੇ ਕਈ ਰਾਸ਼ਟਰੀ ਤੇ ਅੰਤਰਰਾਸ਼ਟਰੀ ਇਨਾਮ ਲਏ ਹਨ। 11 ਸਤੰਬਰ ਨੂੰ ਜਨਮੀ ਸ਼੍ਰੇਆ ਨੇ 2003 'ਚ ਹਿੰਦੀ ਫ਼ਿਲਮ 'ਤੁਝੇ ਮੇਰੀ ਕਸਮ' ਕੀਤੀ, ਜਿਸ ਵਿਚ ਰਿਤੇਸ਼ ਦੇਸ਼ਮੁਖ ਦਾ ਬਤੌਰ ਨਾਇਕ ਸਾਥ ਸੀ। ਕੱਥਕ ਦੀ ਮਾਹਿਰ ਸ਼੍ਰੇਆ ਨੇ ਹੋਰ ਵੀ ਕਈ ਤਰ੍ਹਾਂ ਦੇ ਡਾਂਸ ਸਿੱਖੇ ਹਨ। 'ਮਿਸਨ ਇਸਤਕਬੂਲ' ਦਾ ਕੀਤਾ ਰੋਲ ਵੀ ਸ਼੍ਰੇਆ ਦਾ ਵਧੀਆ ਰਿਹਾ। ਅੰਗਰੇਜ਼ੀ ਤੇ ਹਿੰਦੀ ਭਾਸ਼ਾ 'ਚ ਬਣਨ ਵਾਲੀ ਫ਼ਿਲਮ 'ਅਮੈਰੀਕਨ ਇੰਡੀਆ¸à¨¦à¨¾ ਅਦਰ ਐਂਡ ਆਫ ਲਾਈਨ', ਅਕਸ਼ੈ ਕੁਮਾਰ ਨਾਲ ਦੀਪਾ ਮਹਿਤਾ ਦੀ ਫ਼ਿਲਮ 'ਕਾਮਾਗਾਟਾ ਮਾਰੂ', 'ਪਿਡਨਾਇਟ ਚਿਲਡਰਨ', 'ਕਾਸਾਨੋਵਾ' ਤੇ 'ਪਾਨੀ' ਦੇ ਇਲਾਵਾ ਦੱਖਣ ਦੀਆਂ ਫ਼ਿਲਮਾਂ 'ਡਾਨ ਸੀਨੂ' 'ਚ ਰਵੀ ਰਾਜਾ ਦੇ ਨਾਲ ਨਵੀਆਂ ਫ਼ਿਲਮਾਂ ਹਨ। ਦੱਖਣ ਦੀ ਤਾਜ਼ਾ ਰਿਲੀਜ਼ 'ਟਵੰਟੀ-20' ਵੀ ਚਰਚਾ ਦਾ ਵਿਸ਼ਾ ਹੈ। ਕਈ ਪ੍ਰੋਡਕਟਾਂ ਦੀ ਐਡ ਕਰਨ ਵਾਲੀ ਸ਼੍ਰੇਆ ਸਰਨ ਚਾਹੁੰਦੀ ਹੈ ਕਿ ਉਹ ਹਿੰਦੀ ਫ਼ਿਲਮਾਂ ਦੀ ਵਧੀਆ ਅਭਿਨੇਤਰੀ ਬਣੇ, ਦੱਖਣ ਦੀਆਂ ਫ਼ਿਲਮਾਂ 'ਚ ਤਾਂ ਉਸ ਨੇ ਕਈ ਇਨਾਮ ਤਾਂ ਜਿੱਤ ਹੀ ਲਏ ਹਨ।

 
ਐਸ਼ਵਰਿਆ ਦਾ ਨਵਾਂ ਫ਼ੈਸਲਾ PRINT ਈ ਮੇਲ

 

da1.jpg

 

ਇਨ੍ਹਾਂ ਦਿਨਾਂ 'ਚ ਐਸ਼ਵਰਿਆ ਰਾਏ ਸਭ ਤੋਂ ਜ਼ਿਆਦਾ ਖੁਸ਼ ਹੈ ਕਿਉਂਕਿ ਫ਼ਿਲਮ 'ਰੋਬੋਟ' ਦੀ ਜ਼ਬਰਦਸਤ ਸਫ਼ਲਤਾ ਨੇ ਕਈ ਅਸਫ਼ਲਤਾਵਾਂ ਤੇ ਪਰਦਾ ਪਾ ਦਿੱਤਾ ਹੈ। ਰਜਨੀਕਾਂਤ ਦੀ ਇਹ ਫ਼ਿਲਮ ਐਨੀ ਵੱਡੀ ਹਿੱਟ ਰਹੇਗੀ ਐਸ਼ ਨੇ ਇਹ ਸੋਚਿਆ ਵੀ ਨਹੀਂ ਸੀ। ਇਸ ਫ਼ਿਲਮ ਨੇ ਮਣੀਰਤਨਮ ਵਾਲੀ 'ਰਾਵਣ' ਦਾ ਗ਼ਮ ਵੀ ਐਸ਼ਵਰਿਆ ਨੂੰ ਭੁਲਾ ਦਿੱਤਾ ਹੈ। ਹੁਣ ਤਾਂ ਉਹ ਖੁਦ ਦੱਸ ਰਹੀ ਹੈ ਕਿ ਇਹ ਕਿਸਮਤ ਦੀ ਖੇਡ ਹੁੰਦੀ ਹੈ ਕਿਉਂਕਿ 'ਰੋਬੋਟ' ਲਈ ਨਾਇਕਾ ਦੇ ਤੌਰ 'ਤੇ ਰਜਨੀ ਸਰ ਨਾਇਕਾ ਪ੍ਰੀਟੀ ਜ਼ਿੰਟਾ ਨੂੰ ਲੈਣਾ ਚਾਹੁੰਦੇ ਸਨ। ਗੱਲ ਸੰਯੋਗ ਦੀ ਤਾਂ ਪ੍ਰੀਟੀ ਦੀ ਨਾਂਹ-ਨੁੱਕਰ ਤੇ ਐਸ਼ਵਰਿਆ ਦੀ ਤਕਦੀਰ ਰੰਗ ਲਿਆਈ ਤੇ 'ਰੋਬੋਟ' ਉਸ ਨੂੰ ਮਿਲ ਗਈ। ਐਸ਼ਵਰਿਆ ਜਿਥੇ 'ਰੋਬੋਟ' ਦੀ ਸਫ਼ਲਤਾ ਤੋਂ ਖੁਸ਼ ਹੈ ਉਥੇ ਆਪਣੀਆਂ ਕਈ ਗ਼ਲਤੀਆਂ ਦਾ ਆਤਮ-ਮੰਥਨ ਵੀ ਉਹ ਕਰ ਰਹੀ ਹੈ। ਐਸ਼ਵਰਿਆ ਨੇ 'ਬਾਬੀ ਡਾਲ' ਵਾਲੇ ਚਸ਼ਮਿਆਂ ਦੀ ਪੇਸ਼ਕਸ਼ ਠੁਕਰਾ ਦਿੱਤੀ ਸੀ ਤੇ ਹੁਣ ਬਾਜ਼ਾਰ 'ਚ ਕੈਟਰੀਨਾ ਕੈਫ਼ ਫੇਮ 'ਬਾਬੀ ਡਾਲਜ਼' ਦੀ ਧੁੰਮ ਪੈ ਗਈ ਹੈ। ਦਰਅਸਲ ਐਸ਼ਵਰਿਆ ਸਾਰਾ ਸਮਾਂ ਫ਼ਿਲਮਾਂ ਨੂੰ ਦੇਣਾ ਚਾਹੁੰਦੀ ਸੀ ਇਸ ਲਈ ਵਿਗਿਆਪਨਾਂ ਤੋਂ ਉਸ ਨੇ ਦੂਰੀ ਬਣਾਈ ਸੀ। ਹੁੰਦਾ ਉਹੀ ਹੈ ਜੋ ਤਕਦੀਰ ਨੂੰ ਮਨਜ਼ੂਰ ਹੋਵੇ। ਜਿਨ੍ਹਾਂ ਫ਼ਿਲਮਾਂ ਲਈ ਐਸ਼ਵਰਿਆ ਰਾਏ ਨੇ 'ਬਾਬੀ ਡਾਲ' ਦੀ ਪੇਸ਼ਕਸ਼ ਠੁਕਰਾਈ ਉਹ ਫ਼ਿਲਮਾਂ 'ਰਾਵਣ', 'ਐਕਸ਼ਨ ਰੀਪਲੇਅ' ਤੇ 'ਗੁਜ਼ਾਰਿਸ਼' ਤਿੰਨੇ ਹੀ ਫੇਲ੍ਹ ਹੋ ਗਈਆਂ। ਇਹ ਤਾਂ 'ਰੋਬੋਟ' ਹੀ ਹੈ ਜਿਸ ਨੇ ਤਿੰਨ ਅਸਫ਼ਲਤਾਵਾਂ ਦਾ ਵੱਡਾ ਗਮ ਭੁਲਾ ਦਿੱਤਾ, ਵਰਨਾ 'ਬਾਬੀਡਾਲ' ਦਾ ਪਛਤਾਵਾ ਬਹੁਤ ਹੀ ਜ਼ਿਆਦਾ ਉਸ ਨੂੰ ਹੋਣਾ ਸੀ। ਐਸ਼ਵਰਿਆ ਪ੍ਰਸ਼ੰਸਕਾਂ ਦੇ ਦਿਮਾਗ 'ਚ 'ਬਾਬੀ ਡਾਲ' ਨਾਲ ਖੂਬ ਛਾ ਸਕਦੀ ਸੀ। 2011 'ਚ ਐਸ਼ ਨੇ ਇਹ ਧਾਰ ਲਿਆ ਹੈ ਕਿ ਹਰ ਕੰਮ ਸੋਚ-ਸਮਝ ਕੇ ਕੀਤਾ ਜਾਵੇ ਕਿਉਂਕਿ ਫ਼ਿਲਮਾਂ ਕਿਸੇ ਵੀ ਸਮੇਂ ਹਵਾ ਤੋਂ ਜ਼ਮੀਨ 'ਤੇ ਲਿਆ ਦਿੰਦੀਆਂ ਹਨ।

 
ਇਕ ਮਿਆਨ ਦੋ ਤਲਵਾਰਾਂ,ਰਾਣੀ ਬਨਾਮ ਵਿਦਿਆ PRINT ਈ ਮੇਲ

da9.jpgਇਕ ਹੀ ਫ਼ਿਲਮ ਵਿਚ ਏ ਕਲਾਸ ਦੀਆਂ ਦੋ ਅਭਿਨੇਤਰੀਆਂ ਨੂੰ ਇਕੱਠਿਆਂ ਲੈਣਾ ਅਤੇ ਫਿਰ ਉਨ੍ਹਾਂ ਦਾ ਇਕੋ ਇੰਟਰਵਿਊ ਕਰਨਾ ਸੌਖਾ ਨਹੀਂ ਹੈ। ਪਰ ਅਸੀਂ ਰਾਣੀ ਮੁਖਰਜੀ ਅਤੇ ਵਿਦਿਆ ਬਾਲਨ ਦੋਵਾਂ ਨਾਲ 'ਨੋ ਵੰਨ ਕਿਲਡ ਜੈਸਿਕਾ' ਬਾਰੇ ਚਰਚਾ ਕੀਤੀ, ਪੇਸ਼ ਹਨ ਉਸ ਦੇ ਮੁੱਖ ਅੰਸ਼ :
J ਕੀ ਤੁਸੀਂ 'ਨੋ ਵੰਨ ਕਿਲਡ ਜੈਸਿਕਾ' ਵਿਚ ਹੀਰੋ ਨੂੰ ਮਿਸ ਕੀਤਾ?
ਰਾਣੀ :”ਹਾਂ, ਮੈਂ ਸੱਚਮੁੱਚ ਮੇਰੇ ਹੀਰੋਜ਼ ਦੇ ਨਾਲ ਡਾਂਸਿੰਗ ਨੂੰ ਮਿਸ ਕੀਤਾ। ਮੈਂ ਆਪਣੇ ਹੀਰੋਜ਼ ਮਿਸ ਕੀਤੇ ਪਰ ਫ਼ਿਲਮ ਵਿਚ ਮੇਰਾ ਰੋਲ ਕਾਫੀ ਵਧੀਆ ਹੈ। ਇਸ ਲਈ ਵਿਦਿਆ ਦੇ ਲਈ ਮੈਂ ਸੀ।
J ਵਿਦਿਆ, ਕੀ ਇਹ ਸਹੀ ਹੈ?

 

 

 


 

ਅੱਗੇ ਪੜੋ....
 
ਬਾਪੂ ਕੇ ਤੀਨ ਗੁਰੂ ਜਾਂ ਦਿਓਲ ਪਰਿਵਾਰ ! PRINT ਈ ਮੇਲ

yamla-pagla-deewana000-4.jpg

ਫ਼ਿਲਮ 'ਯਮਲਾ ਪਗਲਾ ਦਿਵਾਨਾ' 'ਚ ਸੰਨੀ ਦਿਓਲ, ਧਰਮਿੰਦਰ ਤੇ ਬੌਬੀ ਦਿਓਲ
ਪਹਿਲਾਂ ਤਾਂ ਮੈਨੂੰ ਇੰਝ ਲਗਾ ਏਹ ਬਾਪੂ ਕੇ ਤੀਨ ਗੁਰੂ ਲਗਦੇ ਹਨ ,ਫਿਰ ਗੋਰ ਨਾਲ ਦੇੱਖਣ ਤੇ ਸਮਜਿਆ!(ਕੁੱਕੜ ਪਿੰਡੀਆ)

'ਅਪਨੇ' ਤੋਂ ਬਾਅਦ ਧਰਮਿੰਦਰ, ਸੰਨੀ ਅਤੇ ਬੌਬੀ 'ਯਮਲਾ ਪਗਲਾ ਦੀਵਾਨਾ' ਵਿਚ ਇਕੱਠੇ ਆ ਰਹੇ ਹਨ। ਕੱਲ੍ਹ ਤੱਕ ਆਪਣੀਆਂ ਫ਼ਿਲਮਾਂ ਲਈ ਪ੍ਰਚਾਰ ਦੇ ਢੋਲ ਪਿੱਟਣ ਤੋਂ ਪਰਹੇਜ਼ ਰੱਖਣ ਵਾਲੇ ਸੰਨੀ ਹੁਣ ਇਸ ਫ਼ਿਲਮ ਦੇ ਪ੍ਰਚਾਰ ਲਈ ਪੂਰਾ ਜ਼ੋਰ ਲਗਾ ਰਹੇ ਹਨ। ਉਨ੍ਹਾਂ ਦੇ ਬੰਗਲੇ 'ਤੇ ਜਦੋਂ ਉਨ੍ਹਾਂ ਨਾਲ ਮੁਲਾਕਾਤ ਹੋਈ ਤਾਂ ਦੇਖਿਆ ਕਿ ਉਨ੍ਹਾਂ ਨੇ ਦਾੜ੍ਹੀ ਵਧਾਈ ਹੋਈ ਸੀ। ਜ਼ਾਹਿਰ ਜਿਹੀ ਗੱਲ ਸੀ ਕਿ ਉਨ੍ਹਾਂ ਨਾਲ ਗੱਲਬਾਤ ਦੀ ਸ਼ੁਰੂਆਤ ਦਾੜ੍ਹੀ ਨੂੰ ਲੈ ਕੇ ਹੀ ਹੋਣੀ ਸੀ।

ਅੱਗੇ ਪੜੋ....
 
ਪੰਜਾਬੀ ਵਿਰਸਾ ਸੋਸਾਇਟੀ ਨੇ ਸਵੀਡਨ ਨਚਾਇਆ। PRINT ਈ ਮੇਲ

 cultural-society-swedenph.gif

Aਸਲੋ(ਰੁਪਿੰਦਰ ਢਿੱਲੋ ਮੋਗਾ)-ਪਿੱਛਲੇ ਦਿਨੀ ਸਵੀਡਨ ਦੀ ਰਾਜਧਾਨੀ ਸਟਾਕਹੋਮ ਵਿਖੇ ਸਵੀਡਨ ਸਥਿਤ ਭਾਰਤੀ ਅੰਬੈਸੀ ਦੇ ਸਹਿਯੋਗ ਨਾਲ ਇੱਕ ਸ਼ਾਨਦਾਰ ਸਭਿਆਚਾਰਿਕ ਦੇਸੀ ਨਾਈਟ ਦਾ ਆਜੋਯਨ ਹੋਇਆ। ਦੁਨੀਆ ਭਰ ਚ ਪੰਜਾਬੀ ਸਭਿਆਚਾਰ, ਵਿਰਸਾ ਅਤੇ ਮਾਂ ਬੋਲੀ ਨੂੰ ਬੁਲੰਦੀਆ ਵੱਲ ਲਿਜਾਣ ਦੇ ਮੱਕਸਦ ਨਾਲ ਸਥਾਪਿਤ ਕੀਤੀ ਸੰਸਥਾ ਪੰਜਾਬੀ ਵਿਰਸਾ ਸੋਸਾਇਟੀ ਦੇ ਪ੍ਰਧਾਨ ਸ੍ਰ ਪਰਮਜੀਤ ਸਿੰਘ ਜੱਸੀ ਉਰੱਫ ਭਕਨਾ ਅਮਲੀ ਅਤੇ ਸਹਿਯੋਗੀ ਕਲਾਕਾਰ ਪ੍ਰਸਿੱਧ ਪੰਜਾਬੀ ਸਿੰਗਰ ਸੋਨੂੰ ਵਿਰਕ,ਨਵਨੀਦੀ ਸੰਧੂ,ਕਿਰਨਦੀਪ ਦੀਪੂ ਆਦਿ ਦੀ ਅਦਾਕਾਰੀ ਨੇ ਆਏ ਹੋਏ ਦਰਸ਼ਕਾ ਨੂੰ 4-5 ਘੰਟੇ ਬੰਨੀ ਰੱਖਿਆ।ਜਿੱਥੇ ਇੱਕ ਪਾਸੇ ਭਕਨਾ ਅਮਲੀ ਨੇ ਆਪਣੀਆ ਚਰਚਿੱਤ ਹਾਸ ਰਸ ਕੈਸਟਾ ਮਿਸਟਰ ਇੰਡੀਆ,ਬਾਪੂ ਦਾ ਬੀਮਾ,ਪੰਗਾ ਫੈਮਿਲੀ ਦਾ ਅਤੇ ਭਕਨਾ ਅਮਲੀ ਸੱਚ ਬੋਲਦਾ ਆਦਿ ਦੇ ਹਾਸੇ ਭਰਪੂਰ ਡਾਈਲਾਗਾ ਨਾਲ ਸ਼ਰੋਤਿਆ ਦੇ ਢਿੱਡੀ ਪੀੜਾ ਪਾਈਆ ਤੇ ਦੂਸਰੇ ਪਾਸੇ ਮਸ਼ਹੂਰ ਪੰਜਾਬੀ ਗਾਇਕ ਸੋਨੂੰ ਵਿਰਕ ਨੇ ਚਰਚਿਤ ਗੀਤਾ ਜੱਟਾ ਦੇ ਕਾਕੇ,ਨਚਾਉਦੀ ਤੇਰੀ ਅੱਖ ਬਲੀਏ,ਜਿੰਨਾ ਚਿਰ ਟਾਈਮ ਅਸੀ ਤੇਰੇ ਪਿੱਛੇ ਗਾਲ ਦਿੱਤਾ,ਸ਼ੋਕੀਨ ਮੁੰਡੇ,ਟੰਕੂਆ, ਬਾਈ ਜੀ ਆਦਿ ਦੇ ਬੋਲਾ ਤੇ ਦਰਸ਼ਕਾ ਨੂੰ ਖੂਬ ਨਚਾਇਆ।ਨਵਨੀਦੀ ਸੰਧੂ ਦੇ ਕਲਾਸੀਕਲ ਡਾਸ ਅਤੇ ਕਿਰਨਦੀਪ ਦੀਪੂ ਦੇ ਗੀਤਾ ਨੇ ਦਰਸ਼ਕਾ ਨੂੰ ਪ੍ਰੋਗਰਾਮ ਦੇ ਸਮਾਪਤੀ ਤੱਕ ਥਿਰੱਕਣ ਲਈ ਮਜਬੂਰ ਕਰੀ ਰੱਖਿਆ।ਪ੍ਰੋਗਰਾਮ ਦੋਰਾਨ ਮਿਊਜਿਕਲ ਸੰਗੀਤ ਦੀਆ ਧੁੰਨਾ ਤੇ ਸੰਗੀਤ ਮਾਹਰ ਸੰਜੈ ਸ਼ਰਮਾ,ਵਿਜੈ ਕੁਮਾਰ ਅਤੇ ਅਜੈ ਕੁਮਾਰ ਢੋਲੀ ਨੇ ਆਪਣਾ ਫੰਨ ਪੇਸ਼ ਕਰ ਪੌਗਰਾਮ ਨੂੰ ਬੁੰਲਦੀ ਦੀ ਟੀਸੀ ਤੇ ਪਹੁੰਚਾਉਣ ਚ ਕੋਈ ਕਸਰ ਨਹੀ ਛੱਡੀ।ਇਸ ਪ੍ਰੋਗਰਾਮ ਦੇ ਸਪਾਂਸਰ ਸੰਸਥਾ ਨਾਈਸ ਸਵੀਡਨ ਦੇ ਪ੍ਰਧਾਨ ਸ੍ਰ ਹਰਿੰਦਰ ਸਿੰਘ ਭੁੱਲਰ ਨੇ ਪੰਜਾਬੀ ਵਿਰਸਾ ਸੋਸਾਇਟੀ ਦੇ ਪ੍ਰਧਾਨ ਪਰਮਜੀਤ ਸਿੰਘ ਜੱਸੀ(ਭਕਨਾ ਅਮਲੀ) ਨੂੰ ਸਨਮਾਨਿਤ ਕਰਦੇ ਹੋਏ ਕਿਹਾ ਕਿ ਅਸੀ ਆਪ ਸੱਭ ਦੇ ਅਤਿ ਧੰਨਵਾਦੀ ਹਾ, ਕਿ ਤੁਸੀ ਪੰਜਾਬੀਅਤ ਨੂੰ ਦੁਨੀਆ ਭਰ ਚ ਪ੍ਰਫੱਲਤ ਕਰਨ ਦੇ ਮਕੱਸਦ ਨਾਲ ਸਾਡੇ ਵਿਹੜੇ ਸਵੀਡਨ ਆਏ ਅਤੇ ਇਹ ਪੰਜਾਬੀ ਸਭਿਆਚਾਰ ਰੋਣਕਾ ਲਈਆ।ਇਸ ਪ੍ਰੋਗਰਾਮ ਦਾ ਨਿਰਦੇਸ਼ਨ ਸ੍ਰ ਰਣਜੀਤ ਸਿੰਘ ਧਾਲੀਵਾਲ ਤੇ ਸ੍ਰ ਆਜ਼ਾਦ ਸਿੰਘ ਭੁੱਲਰ ਵੱਲੋ ਕੀਤਾ ਗਿਆ।ਇਸ ਮੋਕੇ ਪੰਜਾਬ ਕਲਚਰ ਸੋਸਾਇਟੀ ਸਵੀਡਨ ਦੇ ਪ੍ਰਧਾਨ ਸ੍ਰ ਰਣਜੀਤ ਸਿੰਘ ਧਾਲੀਵਾਲ ਨੇ ਪੰਜਾਬੀ ਸਭਿਆਚਾਰ ਪ੍ਰੇਮੀਆ ਨੂੰ ਖੁੱਲਾ ਸੱਦਾ ਦਿੱਤਾ ਕਿ ਪੰਜਾਬੀ ਵਿਰਸਾ ਸੋਸਾਇਟੀ ਦੀ ਵਰਕਸ਼ਾਪ ਨਾਲ ਜੁੜੋ ਅਤੇ 2 ਅਕਤੂਬਰ 2010 ਨੂੰ ਪੰਜਾਬੀ ਵਿਰਸਾ ਸੋਸਾਇਟੀ ਵੱਲੋ ਗਾਂਧੀ ਜੰਐਤੀ ਮੋਕੇ ਸਭਿਆਚਾਰਿਕ ਇੱਕਠ ਚ ਸ਼ਾਮਿਲ ਹੋ ਪ੍ਰੋਗਰਾਮ ਦੀ ਰੋਣਕ ਵਧਾਉ,ਵਧੇਰੇ ਜਾਣਕਾਰੀ ਸਿੰਘ ਡਾਟ ਐਸ ਈ ਤੇ ਪ੍ਰਾਪਤ ਕੀਤੀ ਜਾ ਸੱਕਦੀ ਹੈ। ਕੁੱਲ ਮਿੱਲਾ ਕੇ ਇਹ ਪ੍ਰੌਗਰਾਮ ਬੇਹੱਦ ਸਫਲ ਰਿਹਾ , ਜਿਸ ਦਾ ਨਜ਼ਾਰਾ ਨਾ ਕੇਵਲ ਭਾਰਤੀਆ ਬਲਕਿ ਦੂਸਰੇ ਮੁੱਲਕਾ ਦੇ ਲੋਕਾ ਅਤੇ ਸਵੀਡਿਸ਼ ਮੂਲ ਦੇ ਲੋਕਾ ਨੇ ਵੀ ਮਾਣਿਆ।

 
<< Start < Prev 151 152 153 154 155 156 157 158 159 160 Next > End >>

Results 1378 - 1386 of 1539

Advertisements