:: ਕਸ਼ਮੀਰ ਦੇ ਵਿਕਾਸ ’ਚ ਨੌਜਵਾਨ ਸ਼ਾਮਲ ਹੋਣ ਤਾਂ ਅੱਤਵਾਦੀਆਂ ਦੇ ਨਾਪਾਕ ਮਨਸੂਬੇ ਹੋਣਗੇ ਫੇਲ੍ਹ: ਸ਼ਾਹ   :: ਲਖਨਊ: ਮੋਦੀ ਨੇ 9 ਮੈਡੀਕਲ ਕਾਲਜਾਂ ਦਾ ਕੀਤਾ ਉਦਘਾਟਨ, ਜਨਤਾ ਨੂੰ ਪੁੱਛਿਆ- ‘ਦੱਸੋ ਪਹਿਲਾਂ ਕਦੇ ਅਜਿਹਾ ਹੋਇਆ?’   :: UP ਚੋਣਾਂ: ਕਾਂਗਰਸ ਨੇ 10 ਲੱਖ ਰੁਪਏ ਤਕ ਦਾ ਮੁਫ਼ਤ ਸਰਕਾਰੀ ਇਲਾਜ ਕਰਾਉਣ ਦਾ ਕੀਤਾ ਵਾਅਦਾ   :: ਪ੍ਰਿਯੰਕਾ ਗਾਂਧੀ ਨੇ ਖੇਤ 'ਚ ਔਰਤਾਂ ਨਾਲ ਖਾਣਾ ਖਾਧਾ, ਜਨਤਾ ਨੂੰ ਦੱਸੇ ਕਾਂਗਰਸ ਦੇ 7 'ਵਾਅਦੇ'   :: PM ਮੋਦੀ ਨੇ ‘ਚਾਹ ਵਾਲਾ’ ਦੇ ਤੌਰ ’ਤੇ ਆਪਣਾ ਅਤੀਤ ਕੀਤਾ ਯਾਦ   :: 15 ਦਿਨਾਂ ਤੋਂ ਮੰਡੀ 'ਚ ਰੁਲ਼ ਰਹੇ ਕਿਸਾਨ ਨੇ ਝੋਨੇ ਨੂੰ ਲਾਈ ਅੱਗ, ਵਰੁਣ ਗਾਂਧੀ ਨੇ ਸਾਂਝੀ ਕੀਤੀ ਵੀਡੀਓ   :: ਬਿਨਾਂ ਲਾੜੀ ਤੋਂ ਪਰਤੀ ਬਰਾਤ, ਕਾਰਨ ਜਾਣ ਕੇ ਤੁਸੀਂ ਵੀ ਹੋ ਜਾਓਗੇ ਹੈਰਾਨ   :: ‘ਮੇਡ ਇਨ ਇੰਡੀਆ’ ਨੂੰ ਲੈ ਕੇ ਸਰਕਾਰ ਦੋਹਰੀ ਜ਼ੁਬਾਨ ’ਚ ਕਰ ਰਹੀ ਹੈ ਗੱਲ : ਰਾਹੁਲ ਗਾਂਧੀ   :: ਸੰਸਦ ਦਾ ਸਰਦ ਰੁੱਤ ਸੈਸ਼ਨ ਨਵੰਬਰ ਦੇ ਚੌਥੇ ਹਫ਼ਤੇ ਤੋਂ ਸ਼ੁਰੂ ਹੋਣ ਦੀ ਸੰਭਾਵਨਾ   :: ਕਿਸਾਨ ਅੰਦੋਲਨ: ਸੁਪਰੀਮ ਕੋਰਟ ਦੀ ਟਿੱਪਣੀ ਮਗਰੋਂ ਰਾਕੇਸ਼ ਟਿਕੈਤ ਬੋਲੇ, ''ਗਾਜ਼ੀਪੁਰ ਬਾਰਡਰ ਖਾਲੀ ਕਰ ਰਹੇ ਹਾਂ ਦਿੱਲੀ   :: ਤਰੁਣ ਚੁੱਘ ਦੇ ਬੇਟੇ ਦੇ ਵਿਆਹ 'ਚ ਪੁੱਜੇ ਪੀ.ਐੱਮ. ਮੋਦੀ, ਲਾੜੇ ਅਤੇ ਲਾੜੀ ਨੂੰ ਦਿੱਤਾ ਅਸ਼ੀਰਵਾਦ   :: ਰਾਹੁਲ ਦਾ ਸਰਕਾਰ ’ਤੇ ਤੰਜ਼- ‘ਇਹ ਲੋਕ ਜਿੰਨਾ ਦੇਸ਼ ਨੂੰ ਤੋੜਨਗੇ, ਓਨਾਂ ਹੀ ਅਸੀਂ ਜੋੜਾਂਗੇ’   :: ਭਾਰਤ-ਪਾਕਿ ਕ੍ਰਿਕਟ 'ਤੇ ਓਵੈਸੀ ਨੇ ਘੇਰੀ ਕੇਂਦਰ ਸਰਕਾਰ , PM ਮੋਦੀ 'ਤੇ ਉਠਾਏ ਵੱਡੇ ਸਵਾਲ   :: ਕਸ਼ਮੀਰ ਦੇ ਹਾਲਾਤ ਨੂੰ ਲੈ ਕੇ ਗ੍ਰਹਿ ਮੰਤਰੀ ਨੇ ਪ੍ਰਧਾਨ ਮੰਤਰੀ ਨਾਲ ਕੀਤੀ ਮੁਲਾਕਾਤ   :: ਕਸ਼ਮੀਰ ’ਚ ਹਿੰਸਾ ਰੋਕਣ ’ਚ ਅਸਫ਼ਲ ਹੋ ਰਹੀ ਹੈ ਮੋਦੀ ਸਰਕਾਰ : ਰਾਹੁਲ ਗਾਂਧੀ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

ਮਨੋਰੰਜਨ
ਰਣਬੀਰ-ਕੈਟਰੀਨਾ ਦੀ ਪ੍ਰੇਮ ਕਹਾਣੀ! PRINT ਈ ਮੇਲ
ਰਣਬੀਰ-ਕੈਟਰੀਨਾ ਦੀ ਪ੍ਰੇਮ ਕਹਾਣੀ!...ਇਹ ਪੜ੍ਹਦੇ ਹੀ ਫਿਲਮਾਂ ਵਿੱਚ ਰੁਚੀ ਰੱਖਣ ਵਾਲੇ ਕਿਸੇ ਵੀ ਵਿਅਕਤੀ ਨੂੰ ਥੋੜ੍ਹਾ ਅਜੀਬ ਜਰੂਰ ਲੱਗੇਗਾ ਅਤੇ ਉਹਨਾਂ ਦੇ ਮੂੰਹੋਂ ਨਿੱਕਲੇਗਾ...ਕੀ...!!??
ਅੱਗੇ ਪੜੋ....
 
ਪ੍ਰਿਅੰਕਾ ਚੋਪੜਾ ਦੀ ਹਸੀਨ ਕਲਪਨਾ PRINT ਈ ਮੇਲ
ਪ੍ਰਿਅੰਕਾ ਚੋਪੜਾ ਦੀ ਹਸੀਨ ਕਲਪਨਾ  

ਬੇਹੱਦ ਮਮੂਲੀ ਪਰਿਵਾਰ 'ਚੋਂ ਆਈ ਪ੍ਰਿਅੰਕਾ ਚੋਪੜਾ ਨਿੱਕੀ ਹੁੰਦੀ ਏਅਰੋਨਾਟੀਕਲ ਇੰਜੀਨੀਅਰ ਬਣਨ ਦਾ ਸੁਪਨਾ ਲੈਂਦੀ ਹੁੰਦੀ ਸੀ ਤੇ ਫ਼ਿਲਮਾਂ ਪ੍ਰਤੀ ਤਾਂ ਉਸ ਨੇ ਸੋਚਿਆ ਤੱਕ ਵੀ ਨਹੀਂ ਸੀ। ਉਹ ਉਸ ਪਰਿਵਾਰ 'ਚੋਂ ਆਈ ਜਿਸ 'ਚ ਫ਼ਿਲਮਾਂ ਦੇਖਣ ਦਾ ਸ਼ੌਕ ਤਾਂ ਸੀ ਪਰ ਇਨ੍ਹਾਂ 'ਚ ਕੰਮ ਕਰਨ ਬਾਰੇ ਸੋਚਣਾ ਦੂਰ ਦੀ ਗੱਲ ਸੀ।

ਅੱਗੇ ਪੜੋ....
 
ਜੇਨੇਲੀਆ ਦਾ ਸੁਫ਼ਨਾ PRINT ਈ ਮੇਲ
ਜੇਨੇਲੀਆ ਦਾ ਸੁਫ਼ਨਾ  
ਇਹ ਤਾਂ ਮੰਨਣਾ ਹੀ ਪਵੇਗਾ ਕਿ ਜੇਨੇਲੀਆ ਡਿਸੂਜ਼ਾ ਨੌਜਵਾਨ ਦਿਲਾਂ ਦੀ ਧੜਕਣ ਬਣ ਚੁੱਕੀ ਹੈ। ਜੇਨੇਲੀਆ ਦੀ ਖਾਸ ਇੱਛਾ ਇਹੀ ਹੈ ਕਿ ਉਹ ਆਮਿਰ ਖਾਨ, ਸ਼ਾਹਰੁਖ ਤੇ ਸਲਮਾਨ ਖਾਨ ਨਾਲ ਵਧੇਰੇ ਫ਼ਿਲਮਾਂ ਕਰੇ। ਉਹ ਤਾਂ ਇਥੋਂ ਤੱਕ ਆਖਦੀ ਹੈ ਕਿ ਤਿੰਨਾਂ 'ਚੋਂ ਕੋਈ ਵੀ ਉਸ ਦਾ ਨਾਇਕ ਹੋਵੇ ਤਾਂ ਬਗੈਰ ਕਿਰਦਾਰ ਨਿਰਮਾਤਾ ਨੂੰ ਪੁੱਛੇ ਉਹ ਅੱਖਾਂ ਮੀਚ ਕੇ ਫ਼ਿਲਮ ਕਰ ਲਵੇਗੀ। ਹੁਣ ਤੱਕ ਗੋਵਿੰਦਾ, ਜਾਨ ਅਬ੍ਰਾਹਮ ਤੇ ਸ਼ਾਹਿਦ ਕਪੂਰ ਨਾਲ ਜ਼ਿਆਦਾ ਫ਼ਿਲਮਾਂ ਜੇਨੇਲੀਆ ਡਿਸੂਜਾ ਨੇ ਕੀਤੀਆਂ ਹਨ।

ਅੱਗੇ ਪੜੋ....
 
ਵਿਹਲੇ ਨਹੀਂ ਬਹਿਣਾ : ਨੇਹਾ ਧੂਪੀਆ PRINT ਈ ਮੇਲ
ਆਪਣੀ ਲੋਕਪ੍ਰਿਅਤਾ 'ਚ ਆਪਣੇ ਆਤਮ-ਵਿਸ਼ਵਾਸ ਦਾ ਵੱਡਾ ਹੱਥ ਮੰਨਣ ਵਾਲੀ ਨੇਹਾ ਧੂਪੀਆ ਆਪਣੇ ਵਿਅਕਤੀਤਵ 'ਚ ਸਭ ਤੋਂ ਵੱਡਾ ਅਲੰਕਾਰ ਹੀ ਆਪਣੇ ਆਤਮ-ਵਿਸ਼ਵਾਸ ਨੂੰ ਮਿਥਦੀ ਹੈ। 'ਕਿਆਮਤ' 'ਚ ਬਿਕਨੀ ਪਹਿਨ ਕੇ ਹੱਲਾ ਮਚਾਉਣ ਵਾਲੀ ਨੇਹਾ 'ਰਾਮਾ ਰਾਮਾ ਕਿਆ ਹੈ ਡਰਾਮਾ' ਤੋਂ 'ਦੇ ਦਨਾ ਦਨ' ਤੱਕ ਫ਼ਿਲਮਾਂ ਕਰਕੇ ਹੁਣ ਏ. ਐਸ. ਐਨ. ਚੈਨਲ ਦੀ ਹੋਸਟ ਬਣ ਕੇ ਵੀ ਖੂਬ ਚਰਚਾ ਬਟੋਰ ਰਹੀ ਹੈ।

ਅੱਗੇ ਪੜੋ....
 
ਵਿਦਿਆ ਬਾਲਨ ਦੀ ਖੂਬਸੂਰਤੀ ਦਾ ਰਾਜ PRINT ਈ ਮੇਲ
ਵਿਦਿਆ ਬਾਲਨ ਦੇ ਸੋਹਣੇ ਚਿਹਰੇ ਵਿੱਚ ਸਭ ਤੋਂ ਸੋਹਣੀਆਂ ਅਤੇ ਆਕਰਸ਼ਕ ਉਸਦੀਆਂ ਅੱਖਾਂ ਹਨ ਅਤੇ ਬਾਲੀਵੁੱਡ ਦੇ ਕਈ ਹੀਰੋ ਉਹਨਾਂ ਨੂੰ ਇਹ ਗੱਲ ਕਹਿ ਚੁੱਕੇ ਹਨ। ਵਿਦਿਆ ਨਾਲ ਜੁੜੇ ਇੱਕ ਸੂਤਰ ਨੇ ਇਸ ਬਾਰੇ ਇੱਕ ਰਾਜ ਖੋਲ੍ਹਿਆ ਹੈ।
ਅੱਗੇ ਪੜੋ....
 
<< Start < Prev 161 162 163 164 165 166 167 168 169 170 Next > End >>

Results 1441 - 1449 of 1524

Advertisements

Advertisement
Advertisement
Advertisement
Advertisement
Advertisement