:: ‘ਕਾਸ਼! ਪ੍ਰਧਾਨ ਮੰਤਰੀ ਨੇ ਕੋਰੋਨਾ ਦੀ ਦੂਜੀ ਲਹਿਰ ਦੌਰਾਨ ਕਿਸੇ ਹਸਪਤਾਲ ਦਾ ਦੌਰਾ ਕੀਤਾ ਹੁੰਦਾ’   :: ਯੋਗੀ ਸਰਕਾਰ ਵਲੋਂ ਗੰਨੇ ਦੀ ਖਰੀਦ ਮੁੱਲ ’ਚ ਵਾਧਾ, ਟਿਕੈਤ ਬੋਲੇ- ‘ਇਹ ਕਿਸਾਨਾਂ ਨਾਲ ਮਜ਼ਾਕ ਹੈ’   :: ਦਿੱਲੀ ਹਾਈ ਕੋਰਟ ਨੇ 22 ਹਫਤਿਆਂ ਦੀ ਗਰਭਵਤੀ ਔਰਤ ਨੂੰ ਦਿੱਤੀ ਗਰਭਪਾਤ ਦੀ ਇਜਾਜ਼ਤ   :: ਅਮਰੀਕਾ ਦੌਰੇ ਤੋਂ ਦਿੱਲੀ ਪਰਤੇ PM ਮੋਦੀ, ਏਅਰਪੋਰਟ ‘ਤੇ ਢੋਲ-ਨਗਾੜਿਆਂ ਨਾਲ ਕੀਤਾ ਗਿਆ ਸਵਾਗਤ   :: ਇਨੈਲੋ ਰੈਲੀ ’ਚ ਪ੍ਰਕਾਸ਼ ਸਿੰਘ ਬਾਦਲ ਨੇ ਖੇਤਰੀ ਪਾਰਟੀਆਂ ਨੂੰ ਇਕਜੁਟ ਹੋਣ ਦੀ ਕੀਤੀ ਅਪੀਲ   :: PM ਮੋਦੀ ਕੋਵੈਕਸੀਨ ਲੈ ਕੇ US ਜਾ ਸਕਦੇ ਹਨ ਤਾਂ ਮੈਂ ਕਿਉਂ ਨਹੀਂ: ਮਮਤਾ ਬੈਨਰਜੀ   :: UPSC ਨੇ ਸਿਵਲ ਸੇਵਾ ਪ੍ਰੀਖਿਆ 2020 ਦੇ ਨਤੀਜੇ ਐਲਾਨੇ, ਸ਼ੁਭਮ ਕੁਮਾਰ ਨੇ ਕੀਤਾ ਟਾਪ   :: ਸਿਰਸਾ ਗੁਰਮੁਖੀ ਟੈਸਟ ’ਚੋਂ ਫੇਲ੍ਹ, ਜੀ. ਕੇ. ਬੋਲੇ- ਸਾਰੇ ਮੈਂਬਰਾਂ ਦੇ ਕਰਵਾਏ ਜਾਣ ਗੁਰਮੁਖੀ ਟੈਸਟ   :: SC ਦੇ ਕੋਲੇਜੀਅਮ ਨੇ ਕੇਂਦਰ ਨੂੰ ਭੇਜੇ ਨਾਂ, 13 ਹਾਈ ਕੋਰਟਾਂ ਨੂੰ ਮਿਲਣਗੇ ਮੁੱਖ ਜੱਜ   :: ਦਲਿਤ ਦੇ ਬੇਟੇ ਦੇ ਮੁੱਖ ਮੰਤਰੀ ਬਣਨ ਨਾਲ ਭਾਜਪਾ ਦੇ ਢਿੱਡ ’ਚ ਹੋ ਰਿਹਾ ਹੈ ਦਰਦ : ਰਣਦੀਪ ਸੁਰਜੇਵਾਲਾ   :: ਰੂਸੀ ਯੂਨੀਵਰਸਿਟੀ ’ਚ ਹੋਏ ਭਿਆਨਕ ਹਮਲੇ ਤੋਂ ਭਾਰਤ ਹੈਰਾਨ : ਵਿਦੇਸ਼ ਮੰਤਰੀ ਜੈਸ਼ੰਕਰ   :: ਚਰਨਜੀਤ ਚੰਨੀ ਦੇ ਮੁੱਖ ਮੰਤਰੀ ਬਣਨ ਤੇ ਪ੍ਰਧਾਨ ਮੰਤਰੀ ਮੋਦੀ ਨੇ ਦਿੱਤੀ ਵਧਾਈ, ਟਵੀਟ ਕਰਕੇ ਆਖੀ ਇਹ ਗੱਲ   :: ਸਰਕਾਰ ਵੱਲੋਂ 23 ਕਰੋੜ ਤੋਂ ਵੱਧ ਰਾਸ਼ਨ ਕਾਰਡਧਾਰਕਾਂ ਲਈ ਵੱਡੀ ਸਹੂਲਤ ਕੀਤੀ ਸ਼ੁਰੂ   :: ਰਾਮਨਾਥ ਕੋਵਿੰਦ ਨੇ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਨੂੰ ਕੀਤਾ ਸੰਬੋਧਨ   :: ਅੱਤਵਾਦ ਤੇ ਕੱਟੜਵਾਦ ਦਾ ਮੁਕਾਬਲਾ ਕਰਨ ਲਈ ਸਾਂਝੀ ਰਣਨੀਤੀ ਬਣਾਵੇ SCO : ਮੋਦੀ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

ਮਨੋਰੰਜਨ
ਰੀਲੀਜ਼ ਤੋਂ ਪਹਿਲਾਂ ਫ਼ਿਲਮਾਂ ਤੇ ਚਰਚਾ PRINT ਈ ਮੇਲ

img1091117038_1_1.jpgਮਿਸਟਰ ਪਰਫੇਕਸ਼ਨਿਸਟ ਆਮਿਰ ਖਾਨ ਨੇ ਪਿੱਛਲੇ ਦਿਨਾਂ ਵਿੱਚ ਬੀਗ ਬੀ ਨਾਲ ਭੇਟ ਕੀਤੀ ਅਤੇ ਦੋਨਾਂ ਨੇ ਆਪਣੀ ਰੀਲੀਜ਼ ਹੋਣ ਵਾਲੀ ਫ਼ਿਲਮ ਦੇ ਬਾਰੇ ਗੱਲਬਾਤ ਕੀਤੀ। ਬਿਗ ਬੀ ਦੇ ਅਨੁਸਾਰ ਮੇਰੀ ਪਹਿਲ ਤੇ ਆਮਿਰ ਮੇਰੇ ਘਰ ਆਏ, ਜਿੱਥੇ ਅਸੀਂ ਆਪਣੀ-ਆਪਣੀ ਫ਼ਿਲਮਾਂ ਦੇ ਪ੍ਰਮੋਸ਼ਨਲ ਪ੍ਰੋਗਰਾਮ ਬਾਰੇ ਚਰਚਾ ਕੀਤੀ।

ਅੱਗੇ ਪੜੋ....
 
ਦੂਜਿਆਂ ਨੂੰ ਮੌਕਾ ਦੇ ਰਹੇ ਹਨ: ਸ਼ਾਹਰੁਖ PRINT ਈ ਮੇਲ

img1091117046_1_1.jpgਲਗਾਤਾਰ ਅਭਿਨੈ ਦੀ ਦੁਨੀਆ ਵਿੱਚ ਸਕ੍ਰਿਅ ਰਹਿਣ ਵਾਲੇ ਕਿੰਗ ਖਾਨ ਨੇ ਆਪਣੀ ਆਉਣ ਵਾਲੀ ਫ਼ਿਲਮ ਦੇ ਲਈ ਇੱਕ ਵੱਖ ਤਰ੍ਹਾਂ ਦਾ ਫੈਸਲਾ ਲਿਆ ਹੈ। ਖ਼ਬਰ ਹੈ ਕਿ ਹੁਣ ਉਹ ਫ਼ਿਲਮ ਨਿਰਮਾਣ ਦੇ ਨਾਲ-ਨਾਲ ਮਾਰਕੇਟਿੰਗ ਅਤੇ ਫ਼ਿਲਮ ਦੇ ਪ੍ਰਚਾਰ ਤੇ ਵੀ ਆਪਣਾ ਧਿਆਨ ਕੇਂਦਰਿਤ ਕਰਨਗੇ।

ਅੱਗੇ ਪੜੋ....
 
ਕਰੀਨਾ ਨੂੰ ਸ਼ਿਵਸੈਨਿਕਾਂ ਨੇ ਸਾੜੀ ਭੇਜੀ PRINT ਈ ਮੇਲ
ਕਰੀਨਾ ਕਪੂਰ ਨੂੰ ਆਪਣੀ ਖੁੱਹੀ ਪਿੱਠ ਢੱਕਣ ਲਈ ਸ਼ਿਵਸੈਨਿਕਾਂ ਨੇ ਸਾੜੀ ਭੇਜੀ ਹੈ। ਇਹ ਸਾੜੀ ਕਰੀਨਾ ਨੂੰ ਪਸੰਦ ਆਈ ਜਾਂ ਨਹੀਂ ਇਸ ਬਾਰੇ ਵਿੱਚ ਉਹਨਾਂ ਨੇ ਕੁੱਝ ਨਹੀਂ ਕਿਹਾ ਹੈ।
ਅੱਗੇ ਪੜੋ....
 
ਖਾਣਾ ਪਸੰਦ ਹੈ ਬਨਾਉਣਾ ਨਹੀਂ ਆਉਂਦਾ PRINT ਈ ਮੇਲ

images.jpgਕ੍ਰਿਸ਼ਮਾ ਕਪੂਰ ਨੇ ਆਪਣੇ ਬਾਰੇ ਇੱਕ ਰਾਜ ਦਾ ਖੁਲਾਸਾ ਕੀਤਾ ਹੈ ਕਿ ਉਹਨਾਂ ਨੂੰ ਤਰ੍ਹਾਂ-ਤਰ੍ਹਾਂ ਦਾ ਭੋਜਨ ਖਾਣਾ ਤਾਂ ਬਹੁਤ ਪਸੰਦ ਹੈ, ਪਰ ਉਹਨਾਂ ਨੂੰ ਬਨਾਉਣਾ ਬਿਲਕੁਲ ਵੀ ਨਹੀਂ ਆਉਂਦਾ। ਕ੍ਰਿਸ਼ਮਾ ਦੇ ਅਨੁਸਾਰ ਲਜੀਜ ਖਾਣਾ ਉਹਨਾਂ ਨੂੰ ਬਹੁਤ ਪਸੰਦ ਆਉਂਦਾ ਹੈ ਅਤੇ ਉਹ ਉਸ ਨੂੰ ਪੂਰੇ ਮਨ ਨਾਲ ਖਾਉਂਦੀ ਵੀ ਹੈ, ਪਰ ਬਨਾਉਣ ਦੇ ਮਾਮਲੇ ਵਿੱਚ ਉਹ ਜ਼ੀਰੋ ਹੈ।

ਅੱਗੇ ਪੜੋ....
 
'ਕੁਰਬਾਨ' ਗੰਭੀਰ ਫਿਲਮ ਨਹੀਂ ਹੈ : ਰੇਂਸਿਲ ਡੀਸਿਲਵਾ PRINT ਈ ਮੇਲ
ਸੈਫ਼ ਅਲੀ ਅਤੇ ਕਰੀਨਾ ਕਪੂਰ ਦੀ ਫਿਲਮ 'ਕੁਰਬਾਨ' ਦੀ ਐਡਿਟਿੰਗ ਪੂਰੀ ਹੋ ਗਈ ਹੈ ਅਤੇ ਇਹ 2 ਘੰਟੇ 37 ਮਿੰਟ ਲੰਬੀ ਹੈ। ਮਲਟੀਪਲੈਕਸ ਵਾਲੇ 2 ਘੰਟੇ ਤੋਂ ਲੰਬੀਆਂ ਫਿਲਮਾਂ ਤੋਂ ਖੁਸ਼ ਨਹੀਂ ਹੁੰਦੇ ਹਨ, ਖਾਸ ਤੌਰ 'ਤੇ ਗੰਭੀਰ ਕਿਸਮ ਦੀਆਂ ਫਿਲਮਾਂ ਤੋਂ। ਉਹਨਾਂ ਦਾ ਮੰਨਣਾ ਹੈ ਕਿ ਦਰਸ਼ਕ ਉਸ ਤਰ੍ਹਾਂ ਦੀਆਂ ਲੰਬੀਆਂ ਫਿਲਮਾਂ ਦੇਖਣਾ ਪਸੰਦ ਨਹੀਂ ਕਰਦੇ ਹਨ। ਹਾਲ ਹੀ ਵਿੱਚ 'ਜੇਲ੍ਹ' ਇਸਦਾ ਉਦਾਹਰਨ ਹੈ।
ਅੱਗੇ ਪੜੋ....
 
<< Start < Prev 161 162 163 164 165 166 167 168 169 Next > End >>

Results 1450 - 1458 of 1516

Advertisements

Advertisement
Advertisement
Advertisement
Advertisement
Advertisement
Advertisement
Advertisement
Advertisement
Advertisement
Advertisement
Advertisement
Advertisement