:: ਕਸ਼ਮੀਰ ਦੇ ਵਿਕਾਸ ’ਚ ਨੌਜਵਾਨ ਸ਼ਾਮਲ ਹੋਣ ਤਾਂ ਅੱਤਵਾਦੀਆਂ ਦੇ ਨਾਪਾਕ ਮਨਸੂਬੇ ਹੋਣਗੇ ਫੇਲ੍ਹ: ਸ਼ਾਹ   :: ਲਖਨਊ: ਮੋਦੀ ਨੇ 9 ਮੈਡੀਕਲ ਕਾਲਜਾਂ ਦਾ ਕੀਤਾ ਉਦਘਾਟਨ, ਜਨਤਾ ਨੂੰ ਪੁੱਛਿਆ- ‘ਦੱਸੋ ਪਹਿਲਾਂ ਕਦੇ ਅਜਿਹਾ ਹੋਇਆ?’   :: UP ਚੋਣਾਂ: ਕਾਂਗਰਸ ਨੇ 10 ਲੱਖ ਰੁਪਏ ਤਕ ਦਾ ਮੁਫ਼ਤ ਸਰਕਾਰੀ ਇਲਾਜ ਕਰਾਉਣ ਦਾ ਕੀਤਾ ਵਾਅਦਾ   :: ਪ੍ਰਿਯੰਕਾ ਗਾਂਧੀ ਨੇ ਖੇਤ 'ਚ ਔਰਤਾਂ ਨਾਲ ਖਾਣਾ ਖਾਧਾ, ਜਨਤਾ ਨੂੰ ਦੱਸੇ ਕਾਂਗਰਸ ਦੇ 7 'ਵਾਅਦੇ'   :: PM ਮੋਦੀ ਨੇ ‘ਚਾਹ ਵਾਲਾ’ ਦੇ ਤੌਰ ’ਤੇ ਆਪਣਾ ਅਤੀਤ ਕੀਤਾ ਯਾਦ   :: 15 ਦਿਨਾਂ ਤੋਂ ਮੰਡੀ 'ਚ ਰੁਲ਼ ਰਹੇ ਕਿਸਾਨ ਨੇ ਝੋਨੇ ਨੂੰ ਲਾਈ ਅੱਗ, ਵਰੁਣ ਗਾਂਧੀ ਨੇ ਸਾਂਝੀ ਕੀਤੀ ਵੀਡੀਓ   :: ਬਿਨਾਂ ਲਾੜੀ ਤੋਂ ਪਰਤੀ ਬਰਾਤ, ਕਾਰਨ ਜਾਣ ਕੇ ਤੁਸੀਂ ਵੀ ਹੋ ਜਾਓਗੇ ਹੈਰਾਨ   :: ‘ਮੇਡ ਇਨ ਇੰਡੀਆ’ ਨੂੰ ਲੈ ਕੇ ਸਰਕਾਰ ਦੋਹਰੀ ਜ਼ੁਬਾਨ ’ਚ ਕਰ ਰਹੀ ਹੈ ਗੱਲ : ਰਾਹੁਲ ਗਾਂਧੀ   :: ਸੰਸਦ ਦਾ ਸਰਦ ਰੁੱਤ ਸੈਸ਼ਨ ਨਵੰਬਰ ਦੇ ਚੌਥੇ ਹਫ਼ਤੇ ਤੋਂ ਸ਼ੁਰੂ ਹੋਣ ਦੀ ਸੰਭਾਵਨਾ   :: ਕਿਸਾਨ ਅੰਦੋਲਨ: ਸੁਪਰੀਮ ਕੋਰਟ ਦੀ ਟਿੱਪਣੀ ਮਗਰੋਂ ਰਾਕੇਸ਼ ਟਿਕੈਤ ਬੋਲੇ, ''ਗਾਜ਼ੀਪੁਰ ਬਾਰਡਰ ਖਾਲੀ ਕਰ ਰਹੇ ਹਾਂ ਦਿੱਲੀ   :: ਤਰੁਣ ਚੁੱਘ ਦੇ ਬੇਟੇ ਦੇ ਵਿਆਹ 'ਚ ਪੁੱਜੇ ਪੀ.ਐੱਮ. ਮੋਦੀ, ਲਾੜੇ ਅਤੇ ਲਾੜੀ ਨੂੰ ਦਿੱਤਾ ਅਸ਼ੀਰਵਾਦ   :: ਰਾਹੁਲ ਦਾ ਸਰਕਾਰ ’ਤੇ ਤੰਜ਼- ‘ਇਹ ਲੋਕ ਜਿੰਨਾ ਦੇਸ਼ ਨੂੰ ਤੋੜਨਗੇ, ਓਨਾਂ ਹੀ ਅਸੀਂ ਜੋੜਾਂਗੇ’   :: ਭਾਰਤ-ਪਾਕਿ ਕ੍ਰਿਕਟ 'ਤੇ ਓਵੈਸੀ ਨੇ ਘੇਰੀ ਕੇਂਦਰ ਸਰਕਾਰ , PM ਮੋਦੀ 'ਤੇ ਉਠਾਏ ਵੱਡੇ ਸਵਾਲ   :: ਕਸ਼ਮੀਰ ਦੇ ਹਾਲਾਤ ਨੂੰ ਲੈ ਕੇ ਗ੍ਰਹਿ ਮੰਤਰੀ ਨੇ ਪ੍ਰਧਾਨ ਮੰਤਰੀ ਨਾਲ ਕੀਤੀ ਮੁਲਾਕਾਤ   :: ਕਸ਼ਮੀਰ ’ਚ ਹਿੰਸਾ ਰੋਕਣ ’ਚ ਅਸਫ਼ਲ ਹੋ ਰਹੀ ਹੈ ਮੋਦੀ ਸਰਕਾਰ : ਰਾਹੁਲ ਗਾਂਧੀ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

ਮਨੋਰੰਜਨ
ਕੁਰਬਾਨ PRINT ਈ ਮੇਲ
ਬਹੁਤ ਦਿਨਾਂ ਤੋਂ ਚਰਚਿਤ, ਲਗਾਤਾਰ ਖ਼ਬਰਾਂ ਵਿੱਚ ਬਣੀ ਰਹਿਣ ਵਾਲੀ ਫਿਲਮ 'ਕੁਰਬਾਨ' ਜਲਦੀ ਹੀ ਦਰਸ਼ਕਾਂ ਦੇ ਸਾਹਮਣੇ ਹੋਵੇਗੀ। ਫਿਲਮ ਵਿੱਚ ਸੈਫੀਨਾ ਮਤਲਬ ਕਿ ਸੈਫ਼ ਅਲੀ ਖਾਨ ਅਤੇ ਕਰੀਨਾ ਕਪੂਰ ਦੀ ਜੋੜੀ ਹੈ। ਅਸਲ ਜੀਵਨ ਵਿੱਚ ਵੀ ਇੱਕ-ਦੂਜੇ ਦੇ ਪ੍ਰੇਮ ਦਾ ਇਕਰਾਰ ਕਰ ਚੁੱਕੇ ਇਹਨਾਂ ਦੋਵਾਂ ਕਲਾਕਾਰਾਂ ਨੇ ਇਸ ਫਿਲਮ ਵਿੱਚ ਵੀ ਪ੍ਰੇਮੀ-ਪ੍ਰੇਮਿਕਾ ਅਤੇ ਬਾਅਦ ਵਿੱਚ ਪਤੀ-ਪਤਨੀ ਦਾ ਰੋਲ ਕੀਤਾ ਹੈ।
ਅੱਗੇ ਪੜੋ....
 
ਸੋਹਾ ਨੂੰ ਪਾਣੀ ਤੋਂ ਹੋਇਆ ਫੋਬੀਆ PRINT ਈ ਮੇਲ
ਫਿਲਮ 'ਤੁਮ ਮਿਲੇ' ਵਿੱਚ ਕੰਮ ਕਰਨ ਤੋਂ ਬਾਅਦ ਸੋਹਾ ਅਲੀ ਖਾਨ ਪਾਣੀ ਨੂੰ ਲੈ ਕੇ ਐਨਾ ਡਰ ਗਈ ਹੈ ਕਿ ਹੁਣ ਉਹ ਭਵਿੱਖ ਵਿੱਚ ਕੁਦਰਤੀ ਆਫਤ 'ਤੇ ਬਣਨ ਵਾਲੀ ਕਿਸੇ ਫਿਲਮ ਵਿੱਚ ਕੰਮ ਕਰਨ ਤੋਂ ਪਹਿਲਾਂ ਦੋ ਵਾਰ ਸੋਚੇਗੀ। ਸੋਹਾ ਅਲੀ ਖਾਨ ਕਹਿੰਦੀ ਹੈ ਕਿ ਪੂਰਾ ਸ਼ੂਟਿੰਗ ਅਨੁਭਵ ਉਹਨਾਂ ਲਈ ਬਹੁਤ ਡਰਾਉਣਾ ਸੀ ਅਤੇ ਉਹ ਇਸ ਗੱਲ ਤੋਂ ਖੁਸ਼ ਹੈ ਕਿ ਅਖੀਰ ਉਹਨਾਂ ਦੀ ਸ਼ੂਟਿੰਗ ਖਤਮ ਹੋ ਗਈ।

ਅੱਗੇ ਪੜੋ....
 
ਜੇਲ੍ਹ ਦੀ ਕਹਾਣੀ PRINT ਈ ਮੇਲ

ਪਰਾਗ ਦੀਕਸ਼ਿਤ (ਨੀਲ ਨਿਤਿਨ ਮੁਕੇਸ਼) ਦਾ ਮੰਨਣਾ ਹੈ ਕਿ ਉਸ 'ਤੇ ਰੱਬ ਦੀ ਬਹੁਤ ਕਿਰਪਾ ਹੈ। ਪਰਾਗ ਦੀ ਉਮਰ ਹੋਵੇਗੀ 25 ਸਾਲ ਦੇ ਆਸਪਾਸ। ਇਸ ਉਮਰ ਵਿੱਚ ਹੀ ਉਸਦੇ ਕੋਲ ਸਭ ਕੁਝ ਹੈ। ਐਸ਼ੋ-ਅਰਾਮ ਦੇ ਸਾਰੇ ਸਾਧਨ, ਮਨਪਸੰਦ ਕੰਮ ਅਤੇ ਸੋਹਣੀ ਗਰਲਫ੍ਰੈਂਡ। ਮਾਨਸੀ (ਮੁਗਧਾ ਗੋਡਸੇ) ਵੀ ਪਰਾਗ ਨੂੰ ਬਹੁਤ ਪਿਆਰ ਕਰਦੀ ਹੈ।





ਅੱਗੇ ਪੜੋ....
 
ਰਾਕੇਟ ਸਿੰਘ - ਸੇਲਸਮੈਨ ਆਫ ਦ ਈਅਰ : ਫਰਸਟ ਲੁਕ PRINT ਈ ਮੇਲ
11 ਦਸੰਬਰ ਨੂੰ ਰਿਲੀਜ਼ ਹੋਣ ਵਾਲੀ 'ਰਾਕੇਟ ਸਿੰਘ -ਸੇਲਸਮੈਨ ਆਫ ਦ ਈਅਰ' ਦਾ ਇੰਤਜਾਰ ਸਿਨੇ ਪ੍ਰੇਮੀ ਇਸ ਲਈ ਕਰ ਰਹੇ ਹਨ, ਕਿਉਂਕਿ ਇਸ ਫਿਲਮ ਨਾਲ ਸ਼ਿਮਿਤ ਅਮੀਨ ਵਰਗੇ ਨਿਰਦੇਸ਼ਕ ਦਾ ਨਾਮ ਜੁੜਿਆ ਹੈ, ਜਿਹਨਾਂ ਨੇ 'ਚੱਕ ਦੇ ਇੰਡੀਆ' ਵਰਗੀ ਸਫ਼ਲ ਫਿਲਮ ਬਣਾਈ ਸੀ।
ਰਣਬੀਰ ਕਪੂਰ ਇਸ ਫਿਲਮ ਵਿੱਚ ਰਾਕੇਟ ਸਿੰਘ ਦੀ ਭੂਮਿਕਾ ਨਿਭਾ ਰਹੇ ਹਨ, ਜੋ ਕਿ ਸਰਦਾਰ ਹੈ। ਇੱਕ ਸੇਲਸਮੈਨ ਦੀ ਜਿੰਦਗੀ ਨੂੰ ਅਧਾਰ ਬਣਾ ਕੇ ਇਸਦੀ ਕਹਾਣੀ ਲਿਖੀ ਗਈ ਹੈ। ਯਸ਼ਰਾਜ ਦੁਆਰਾ ਨਿਰਮਿਤ ਇਸ ਫਿਲਮ ਦਾ ਪ੍ਰੋਮੋ ਬਹੁਤ ਆਕਰਸ਼ਕ ਹੈ, ਜਿਸ ਵਿੱਚ ਰਣਬੀਰ ਆਪਣੀ ਫਿਲਮ ਦੀ ਮਾਰਕੀਟਿੰਗ ਰਾਕੇਟ ਸਿੰਘ ਦੇ ਰੂਪ ਵਿੱਚ ਕਰਦੇ ਹਨ।
ਅੱਗੇ ਪੜੋ....
 
ਇਨ ਆਂਖੋਂ ਕੀ ਮਸਤੀ ਕੇ... PRINT ਈ ਮੇਲ
ਐਸ਼ਵਰਿਆ ਰਾਏ ਬੱਚਨ ਦੀਆਂ ਅੱਖਾਂ ਵਿੱਚ ਜਾਦੂ ਹੈ। ਜਿੱਧਰ ਦੇਖਦੀ ਹੈ, ਇੱਕ ਰਿਸ਼ਤਾ ਜਿਹਾ ਕਾਇਮ ਕਰ ਲੈਂਦੀ ਹੈ। ਫਿਲਮ 'ਕਭੀ-ਕਭੀ' ਦਾ ਇਹ ਗੀਤ ਵਿਸ਼ਵ ਸੁੰਦਰੀ ਐਸ਼ਵਰਿਆ ਰਾਏ ਦੀ ਸਮੁੱਚੀ ਸ਼ਖਸੀਅਤ ਬਿਆਨ ਕਰ ਦਿੰਦਾ ਹੈ। ਇਸ ਸੋਹਣੀ ਸੁੰਦਰੀ ਦੀਆਂ ਨੀਲੀਆਂ-ਨਸ਼ੀਲੀਆਂ ਅੱਖਾਂ ਵਿੱਚ ਉਹ ਜਾਦੂ ਹੈ, ਜੋ ਕਿਸੇ ਨੂੰ ਵੀ ਆਪਣਾ ਬਣਾ ਲਵੇ।
ਅੱਗੇ ਪੜੋ....
 
<< Start < Prev 161 162 163 164 165 166 167 168 169 170 Next > End >>

Results 1477 - 1485 of 1524

Advertisements

Advertisement
Advertisement
Advertisement
Advertisement
Advertisement