:: ਕਸ਼ਮੀਰ ਦੇ ਵਿਕਾਸ ’ਚ ਨੌਜਵਾਨ ਸ਼ਾਮਲ ਹੋਣ ਤਾਂ ਅੱਤਵਾਦੀਆਂ ਦੇ ਨਾਪਾਕ ਮਨਸੂਬੇ ਹੋਣਗੇ ਫੇਲ੍ਹ: ਸ਼ਾਹ   :: ਲਖਨਊ: ਮੋਦੀ ਨੇ 9 ਮੈਡੀਕਲ ਕਾਲਜਾਂ ਦਾ ਕੀਤਾ ਉਦਘਾਟਨ, ਜਨਤਾ ਨੂੰ ਪੁੱਛਿਆ- ‘ਦੱਸੋ ਪਹਿਲਾਂ ਕਦੇ ਅਜਿਹਾ ਹੋਇਆ?’   :: UP ਚੋਣਾਂ: ਕਾਂਗਰਸ ਨੇ 10 ਲੱਖ ਰੁਪਏ ਤਕ ਦਾ ਮੁਫ਼ਤ ਸਰਕਾਰੀ ਇਲਾਜ ਕਰਾਉਣ ਦਾ ਕੀਤਾ ਵਾਅਦਾ   :: ਪ੍ਰਿਯੰਕਾ ਗਾਂਧੀ ਨੇ ਖੇਤ 'ਚ ਔਰਤਾਂ ਨਾਲ ਖਾਣਾ ਖਾਧਾ, ਜਨਤਾ ਨੂੰ ਦੱਸੇ ਕਾਂਗਰਸ ਦੇ 7 'ਵਾਅਦੇ'   :: PM ਮੋਦੀ ਨੇ ‘ਚਾਹ ਵਾਲਾ’ ਦੇ ਤੌਰ ’ਤੇ ਆਪਣਾ ਅਤੀਤ ਕੀਤਾ ਯਾਦ   :: 15 ਦਿਨਾਂ ਤੋਂ ਮੰਡੀ 'ਚ ਰੁਲ਼ ਰਹੇ ਕਿਸਾਨ ਨੇ ਝੋਨੇ ਨੂੰ ਲਾਈ ਅੱਗ, ਵਰੁਣ ਗਾਂਧੀ ਨੇ ਸਾਂਝੀ ਕੀਤੀ ਵੀਡੀਓ   :: ਬਿਨਾਂ ਲਾੜੀ ਤੋਂ ਪਰਤੀ ਬਰਾਤ, ਕਾਰਨ ਜਾਣ ਕੇ ਤੁਸੀਂ ਵੀ ਹੋ ਜਾਓਗੇ ਹੈਰਾਨ   :: ‘ਮੇਡ ਇਨ ਇੰਡੀਆ’ ਨੂੰ ਲੈ ਕੇ ਸਰਕਾਰ ਦੋਹਰੀ ਜ਼ੁਬਾਨ ’ਚ ਕਰ ਰਹੀ ਹੈ ਗੱਲ : ਰਾਹੁਲ ਗਾਂਧੀ   :: ਸੰਸਦ ਦਾ ਸਰਦ ਰੁੱਤ ਸੈਸ਼ਨ ਨਵੰਬਰ ਦੇ ਚੌਥੇ ਹਫ਼ਤੇ ਤੋਂ ਸ਼ੁਰੂ ਹੋਣ ਦੀ ਸੰਭਾਵਨਾ   :: ਕਿਸਾਨ ਅੰਦੋਲਨ: ਸੁਪਰੀਮ ਕੋਰਟ ਦੀ ਟਿੱਪਣੀ ਮਗਰੋਂ ਰਾਕੇਸ਼ ਟਿਕੈਤ ਬੋਲੇ, ''ਗਾਜ਼ੀਪੁਰ ਬਾਰਡਰ ਖਾਲੀ ਕਰ ਰਹੇ ਹਾਂ ਦਿੱਲੀ   :: ਤਰੁਣ ਚੁੱਘ ਦੇ ਬੇਟੇ ਦੇ ਵਿਆਹ 'ਚ ਪੁੱਜੇ ਪੀ.ਐੱਮ. ਮੋਦੀ, ਲਾੜੇ ਅਤੇ ਲਾੜੀ ਨੂੰ ਦਿੱਤਾ ਅਸ਼ੀਰਵਾਦ   :: ਰਾਹੁਲ ਦਾ ਸਰਕਾਰ ’ਤੇ ਤੰਜ਼- ‘ਇਹ ਲੋਕ ਜਿੰਨਾ ਦੇਸ਼ ਨੂੰ ਤੋੜਨਗੇ, ਓਨਾਂ ਹੀ ਅਸੀਂ ਜੋੜਾਂਗੇ’   :: ਭਾਰਤ-ਪਾਕਿ ਕ੍ਰਿਕਟ 'ਤੇ ਓਵੈਸੀ ਨੇ ਘੇਰੀ ਕੇਂਦਰ ਸਰਕਾਰ , PM ਮੋਦੀ 'ਤੇ ਉਠਾਏ ਵੱਡੇ ਸਵਾਲ   :: ਕਸ਼ਮੀਰ ਦੇ ਹਾਲਾਤ ਨੂੰ ਲੈ ਕੇ ਗ੍ਰਹਿ ਮੰਤਰੀ ਨੇ ਪ੍ਰਧਾਨ ਮੰਤਰੀ ਨਾਲ ਕੀਤੀ ਮੁਲਾਕਾਤ   :: ਕਸ਼ਮੀਰ ’ਚ ਹਿੰਸਾ ਰੋਕਣ ’ਚ ਅਸਫ਼ਲ ਹੋ ਰਹੀ ਹੈ ਮੋਦੀ ਸਰਕਾਰ : ਰਾਹੁਲ ਗਾਂਧੀ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

ਮਨੋਰੰਜਨ
ਐਸ਼ ਨੂੰ ਕਰਨਾ ਪਿਆ ਮੋਬਾਇਲ ਬੰਦ PRINT ਈ ਮੇਲ

ਬ੍ਰਹਿਮੰਡ ਸੁੰਦਰੀ ਐਸ਼ਵਰਿਆ ਰਾਏ ਆਪਣੇ ਨਿਰਦੇਸ਼ਕਾਂ ਦੀ ਪੂਰੀ ਇੱਜ਼ਤ ਕਰਦੀ ਹੈ ਤੇ ਉਨ੍ਹਾਂ ਦੀ ਹਰ ਗੱਲ ਮੰਨਦੀ ਹੈ। ਕਦੇ ਵੀ ਤੇ ਰਾਤ ਨੂੰ ਵੀ ਆਪਣਾ ਮੋਬਾਇਲ ਬੰਦ ਨਾ ਕਰਨ ਵਾਲੀ ਐਸ਼ਵਰਿਆ ਨੂੰ ਫ਼ਿਲਮ 'ਰਾਵਣ' ਦੀ ਸ਼ੂਟਿੰਗ ਦੌਰਾਨ ਵੀਹ-ਵੀਹ ਘੰਟੇ ਆਪਣਾ ਮੋਬਾਇਲ ਫੋਨ ਬੰਦ ਕਰਨਾ ਪਿਆ ਕਿਉਂਕਿ ਮਣੀਰਤਨਮ ਨੂੰ ਸ਼ੂਟਿੰਗ ਤੇ ਮੋਬਾਇਲ ਬਿਲਕੁਲ ਹੀ ਪਸੰਦ ਨਹੀਂ ਹੈ।


ਅੱਗੇ ਪੜੋ....
 
ਇਨ ਆਂਖੋਂ ਕੀ ਮਸਤੀ ਕੇ PRINT ਈ ਮੇਲ

ਐਸ਼ਵਰਿਆ ਰਾਏ ਬੱਚਨ ਦੀਆਂ ਅੱਖਾਂ ਵਿੱਚ ਜਾਦੂ ਹੈ। ਜਿੱਧਰ ਦੇਖਦੀ ਹੈ, ਇੱਕ ਰਿਸ਼ਤਾ ਜਿਹਾ ਕਾਇਮ ਕਰ ਲੈਂਦੀ ਹੈ। ਫਿਲਮ 'ਕਭੀ-ਕਭੀ' ਦਾ ਇਹ ਗੀਤ ਵਿਸ਼ਵ ਸੁੰਦਰੀ ਐਸ਼ਵਰਿਆ ਰਾਏ ਦੀ ਸਮੁੱਚੀ ਸ਼ਖਸੀਅਤ ਬਿਆਨ ਕਰ ਦਿੰਦਾ ਹੈ। ਇਸ ਸੋਹਣੀ ਸੁੰਦਰੀ ਦੀਆਂ ਨੀਲੀਆਂ-ਨਸ਼ੀਲੀਆਂ ਅੱਖਾਂ ਵਿੱਚ ਉਹ ਜਾਦੂ ਹੈ, ਜੋ ਕਿਸੇ ਨੂੰ ਵੀ ਆਪਣਾ ਬਣਾ ਲਵੇ।




ਅੱਗੇ ਪੜੋ....
 
ਐਸ਼ਵਰਿਆ ਅਤੇ ਉਸ ਦੀਆਂ ਫਿਲਮਾਂ PRINT ਈ ਮੇਲ
ਐਸ਼ਵਰਿਆ ਰਾਏ ਜਾਂ ਐਸ਼ਵਰਿਆ ਰਾਏ ਬੱਚਨ ਅੰਤਰਾਸ਼ਟਰੀ ਪੱਧਰ ਤੇ ਫਿਲਮਾਂ ਵਿੱਚ ਕੰਮ ਕਰਨ ਵਾਲੀ ਭਾਰਤ ਦੀ ਮਸ਼ਹੂਰ ਬਾਲੀਵੁੱਡ ਨਾਇਕਾ ਹੈ। ਐਸ਼ਵਰਿਆ ਦਾ ਜਨਮ 1 ਨਵੰਬਰ, 1973 ਮੰਗਲੌਰ ਵਿੱਚ ਹੋਇਆ। ਐਸ਼ਵਰਿਆ ਦੇ ਜਨਮ ਤੋਂ ਬਾਅਦ ਹੀ ਐਸ਼ ਦੇ ਮਾਤਾ-ਪਿਤਾ ਮੁੰਬਈ ਰਹਿਣ ਲਈ ਆ ਗਏ। ਮੁੰਬਈ ਵਿੱਚ ਹੀ ਐਸ਼ ਦੀ ਸਕੂਲੀ ਅਤੇ ਕਾਲਜ ਦੀ ਪੜ੍ਹਾਈ ਪੂਰੀ ਹੋਈ। ਸਕੂਲ ਵਿੱਚ ਪੜ੍ਹਦੇ ਐਸ਼ ਆਰਕੀਟਿਕ ਬਣਨਾ ਚਾਹੁੰਦੀ ਸੀ।



ਅੱਗੇ ਪੜੋ....
 
ਅੰਮ੍ਰਿਤਾ ਬਣੀ ਗੋਵਿੰਦਾ ਦੀ ਪ੍ਰਸੰਸਕ PRINT ਈ ਮੇਲ
ਅੱਜਕਲ੍ਹ ਅਭਿਨੇਤਰੀ ਅੰਮ੍ਰਿਤਾ ਰਾਓ ਜੇਕਰ ਕਿਸੇ ਦੀ ਸਭ ਤੋਂ ਵੱਡੀ ਪ੍ਰਸੰਸਕ ਹੈ ਤਾਂ ਉਹ ਹੈ ਸਦਾਬਹਾਰ ਅਭਿਨੇਤਾ ਗੋਵਿੰਦਾ...ਦਰਅਸਲ ਗੋਵਿੰਦਾ ਨਾਲ 'ਲਾਈਫ਼ ਪਾਰਟਨਰ' ਫ਼ਿਲਮ ਕਰਕੇ ਅੰਮ੍ਰਿਤਾ ਰਾਓ ਨੂੰ ਬਹੁਤ ਕੁਝ ਸਿਖਣ ਦਾ ਮੌਕਾ ਗੋਵਿੰਦਾ ਤੋਂ ਮਿਲਿਆ ਹੈ।


ਅੱਗੇ ਪੜੋ....
 
ਜੈਕਲੀਨ ਫਰਨਾਂਡਿਜ਼ : ਅਲਾਦੀਨ ਦਾ ਚਿਰਾਗ PRINT ਈ ਮੇਲ
ਜਿਸ ਨਾਇਕਾ ਨੂੰ ਤੇ ਉਹ ਵੀ ਨਵੀਂ ਹੋਵੇ ਅਮਿਤਾਭ ਬੱਚਨ ਵਾਲੀ ਫ਼ਿਲਮ ਕਰਨ ਨੂੰ ਮਿਲ ਜਾਵੇ ਤਾਂ ਸਮਝੋ ਉਸ ਨੂੰ ਅਲਾਦੀਨ ਦਾ ਚਿਰਾਗ ਹੀ ਮਿਲ ਗਿਆ। ਸ੍ਰੀਲੰਕਾ ਤੇ ਮਲੇਸ਼ੀਆ ਦੋਵਾਂ ਦਾ ਸੰਗਮ ਹੈ ਅਭਿਨੇਤਰੀ ਜੈਕਲੀਨ ਫਰਨਾਂਡਿਜ਼ ਜਿਸ ਦੇ ਮਾਪੇ ਇਨ੍ਹਾਂ ਦੋਵਾਂ ਦੇਸ਼ਾਂ ਦੇ ਵਸਨੀਕ ਹਨ ਤੇ ਇਹੀ ਉਹ ਖੁਸ਼ਨਸੀਬ ਨਾਇਕਾ ਹੈ ਜੋ ਫ਼ਿਲਮ 'ਅਲਾਦੀਨ ਦਾ ਮੈਜ਼ਿਕ ਲੈਂਪ' ਨਾਲ ਭਾਰਤੀ ਦਰਸ਼ਕਾਂ ਦੇ ਸਨਮੁਖ ਹੋਣ ਜਾ ਰਹੀ ਹੈ।

ਅੱਗੇ ਪੜੋ....
 
<< Start < Prev 161 162 163 164 165 166 167 168 169 170 Next > End >>

Results 1486 - 1494 of 1524

Advertisements

Advertisement
Advertisement
Advertisement
Advertisement
Advertisement