:: ਵੱਡੀ ਖ਼ਬਰ: ਸ਼ਾਹਰੁਖ ਖ਼ਾਨ ਦੇ ਪੁੱਤਰ ਆਰੀਅਨ ਨੂੰ ਨਹੀਂ ਮਿਲੀ ਜ਼ਮਾਨਤ, 20 ਅਕਤੂਬਰ ਨੂੰ ਆਵੇਗਾ ਫੈ਼ਸਲਾ   :: ਸਰਕਾਰ ਨੂੰ ਪਾਕਿਸਤਾਨ, ਚੀਨ ਵਿਰੁੱਧ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ : ਸ਼ਿਵ ਸੈਨਾ   :: ਕਸ਼ਮੀਰ ਕਦੇ ਵੀ ਪਾਕਿਸਤਾਨ ਦਾ ਹਿੱਸਾ ਨਹੀਂ ਹੋਵੇਗਾ: ਫਾਰੂਕ ਅਬਦੁੱਲਾ   :: ਸਾਬਕਾ ਪੀ.ਐੱਮ. ਮਨਮੋਹਨ ਸਿੰਘ ਦੀ ਵਿਗੜੀ ਸਿਹਤ, ਏਮਜ਼ ਚ ਦਾਖਲ   :: ਜੰਮੂ ਕਸ਼ਮੀਰ ਦੇ ਉੱਪ ਰਾਜਪਾਲ ਦੇ ਸਾਬਕਾ ਸਲਾਹਕਾਰ ਦੇ ਘਰ CBI ਨੇ ਮਾਰੇ ਛਾਪੇ   :: ਅਲਮਾਰੀ ’ਚ 142 ਕਰੋੜ ਰੁਪਏ ਦੇਖ ਇਨਕਮ ਟੈਕਸ ਅਫ਼ਸਰਾਂ ਦੇ ਉੱਡੇ ਹੋਸ਼   :: ਗੁਰਮੀਤ ਰਾਮ ਰਹੀਮ ਨੂੰ 18 ਅਕਤੂਬਰ ਨੂੰ ਸੁਣਾਈ ਜਾਵੇਗੀ ਸਜ਼ਾ, ਅਦਾਲਤ ਨੇ ਸੁਰੱਖਿਅਤ ਰੱਖਿਆ ਫ਼ੈਸਲਾ   :: ਦਿੱਲੀ ਹਾਈ ਕੋਰਟ ’ਚ 2 ਜੱਜਾਂ ਨੇ ਚੁਕੀ ਸਹੁੰ   :: ਲਖੀਮਪੁਰ ਹਿੰਸਾ ਮਾਮਲਾ: ਕੇਂਦਰੀ ਮੰਤਰੀ ਦੀ ਬਰਖ਼ਾਸਤਗੀ ਨੂੰ ਲੈ ਕੇ ‘ਮੌਨ ਧਰਨੇ ’ਤੇ ਬੈਠੀ ਪਿ੍ਰਯੰਕਾ   :: ਆਰੀਅਨ ਖਾਨ ਨੂੰ ਸਿਰਫ਼ ਉਨ੍ਹਾਂ ਦੇ ਸਰਨੇਮ ਕਾਰਨ ਬਣਾਇਆ ਜਾ ਰਿਹੈ ਨਿਸ਼ਾਨਾ : ਮਹਿਬੂਬਾ ਮੁਫ਼ਤੀ   :: ਕਸ਼ਮੀਰ ਚ ਘੱਟ ਗਿਣਤੀਆਂ ਦੇ ਕਤਲਾਂ ’ਤੇ ਅਮਿਤ ਸ਼ਾਹ ਨੇ ਅਪਣਾਇਆ ਸਖ਼ਤ ਰੁਖ, ਲਿਆ ਵੱਡਾ ਫ਼ੈਸਲਾ   :: ਦੇਸ਼ ਦੇ ਕਾਨੂੰਨ ਨੂੰ ਪੈਰਾਂ ਹੇਠਾਂ ਕੁਚਲਿਆ ਜਾ ਰਿਹੈ: ਅਖਿਲੇਸ਼   :: ਦੋਸ਼ੀਆਂ ਸੁਰੱਖਿਆ ਨਹੀਂ, ਸਜ਼ਾ ਦਿਵਾਉਣ ’ਤੇ ਕੰਮ ਕਰੇ ਸਰਕਾਰ: ਪਿ੍ਰਯੰਕਾ   :: ਰਾਹੁਲ ਦਾ ਤੰਜ : ਤਿਉਹਾਰ ਦਾ ਮੌਸਮ ਫਿੱਕਾ ਕਰਨ ਲਈ ਮੋਦੀ ਜੀ ਦਾ ਧੰਨਵਾਦ   :: ਲਖੀਮਪੁਰ ਘਟਾਨਾ ’ਚ ਮੰਤਰੀ ਦੇ ਬੇਟੇ ਦੀ ਗ੍ਰਿਫਤਾਰੀ ਨਾ ਹੋਣ ’ਤੇ SC ਨੇ ਯੋਗੀ ਸਰਕਾਰ ਨੂੰ ਪਾਈ ਝਾੜ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

ਮਨੋਰੰਜਨ
ਸੋਨੇ ਦਾ ਇਨਸਾਨ, ਮੇਰਾ ਸਲਮਾਨ PRINT ਈ ਮੇਲ
ਇਹ ਕਹਿਣਾ ਹੈ ਸਲਮਾਨ ਦੇ ਦਿਲ ਦੀਆਂ ਧੜਕਣਾਂ ਵਿੱਚ ਸਮਾਈ ਹਸੀਨਾ ਕੈਟਰੀਨਾ ਕੈਫ਼ ਦਾ। ਦੋਵਾਂ ਵਿਚਕਾਰ ਦੂਰੀਆਂ ਵਧਣ ਦੀਆਂ ਸਭ ਅਫਵਾਹਾਂ ਨੂੰ ਕਿਨਾਰੇ ਕਰਦੇ ਹੋਏ ਕੈਟਰੀਨਾ ਨੇ ਇੱਕ ਇੰਟਰਵਿਊ 'ਚ ਆਪਣਾ ਦਿਲ ਖੋਲ੍ਹ ਕੇ ਰੱਖ ਦਿੱਤਾ।

ਅੱਗੇ ਪੜੋ....
 
ਲਾਰਾ-ਭੂਪਤੀ ਵਿਚਕਾਰ ਰੋਮਾਂਸ! PRINT ਈ ਮੇਲ
ਲਗਭਗ ਇੱਕ ਸਾਲ ਤੱਕ ਇਕੱਲੀ ਰਹਿਣ ਤੋਂ ਬਾਅਦ ਲੱਗ ਰਿਹਾ ਹੈ ਕਿ ਲਾਰਾ ਨੂੰ ਕੋਈ ਮਿਲ ਗਿਆ। ਲਾਰਾ ਦਾ ਇਹ ਨਵਾਂ ਦੋਸਤ ਫਿਲਮੀ ਨਾ ਹੋ ਕੇ ਖੇਡ ਨਾਲ ਜੁੜਿਆ ਹੋਇਆ ਹੈ ਅਤੇ ਉਹ ਵੀ ਟੈਨਿਸ ਵਰਗੇ ਖੇਡ ਨਾਲ। ਲਾਰਾ ਦੇ ਕਰੀਬੀ ਸੂਤਰਾਂ ਦੇ ਮੁਤਾਬਿਕ ਲਾਰਾ ਅੱਜ ਕੱਲ੍ਹ ਟੈਨਿਸ ਖਿਡਾਰੀ ਮਹੇਸ਼ ਭੂਪਤੀ ਨਾਲ ਪ੍ਰੇਮ ਦੇ ਰਾਹ 'ਤੇ ਅੱਗੇ ਵਧ ਰਹੀ ਹੈ। ਵੈਸੇ ਅਜੇ ਦੋਵਾਂ ਵੱਲੋਂ ਇਸ ਤਰ੍ਹਾਂ ਦਾ ਕੋਈ ਇਸ਼ਾਰਾ ਨਹੀਂ ਆਇਆ ਹੈ ਕਿ ਦੋਵੇਂ ਇੱਕ-ਦੂਜੇ ਨੂੰ ਪਸੰਦ ਕਰਦੇ ਹਨ ਅਤੇ ਇਕੱਠੇ ਸਮਾਂ ਬਿਤਾ ਰਹੇ ਹਨ। 

ਅੱਗੇ ਪੜੋ....
 
ਯੇ ਮੇਰਾ ਇੰਡੀਆ' PRINT ਈ ਮੇਲਕੁੱਝ ਮੁੱਦੇ ਅਜਿਹੇ ਹੁੰਦੇ ਹਨ, ਜੋ ਹਮੇਸ਼ਾ ਸੁਰਖੀਆਂ ਵਿੱਚ ਰਹਿੰਦੇ ਹਨ। ਮੁੰਬਈ ਵਿੱਚ ਕੁੱਝ ਲੋਕਾਂ ਦਾ ਉੱਤਰੀ ਭਾਰਤੀਆਂ ਦਾ ਨਾਪਸੰਦ ਕੀਤਾ ਜਾਣਾ। ਇੱਕ ਖਾਸ ਧਰਮ ਦੇ ਲੋਕਾਂ ਨੂੰ ਮਕਾਨ ਨਾ ਦਿੱਤਾ ਜਾਣਾ। ਇਸ ਨਾਲ ਮਿਲਦੇ-ਜੁਲਦੇ ਮੁੱਦਿਆਂ ਨੂੰ ਨਿਰਦੇਸ਼ਕ ਐਨ.ਚੰਦਰਾ ਨੇ ਆਪਣੀ ਫ਼ਿਲਮ 'ਯੇ ਮੇਰਾ ਇੰਡੀਆ' ਵਿੱਚ ਉਠਾਇਆ ਹੈ ਅਤੇ ਪੁਰਾਣੇ ਜਖਮਾਂ ਨੂੰ ਫਿਰ ਹਰਾ ਕੀਤਾ ਹੈ।

ਅੱਗੇ ਪੜੋ....
 
ਸੇਲੀਨਾ ਬਣੇਗੀ 'ਹਾਟੈਸਟ'? PRINT ਈ ਮੇਲ
ਅਭਿਨੇਤਰੀ ਸੇਲੀਨਾ ਜੇਟਲੀ ਇਨ੍ਹੀਂ ਦਿਨੀਂ ਦੱਖਣ ਦੀ ਇੱਕ ਫਿਲਮ ਕਰ ਰਹੀ ਹੈ। ਇਹ ਹਿੰਦੀ ਫਿਲਮ 'ਏਤਰਾਜ' ਦਾ ਰੀਮੇਕ ਹੈ, ਜਿਸ ਵਿੱਚ ਉਹ ਦੱਖਣ ਦੇ ਪ੍ਰਸਿੱਧ ਕਲਾਕਾਰ ਉਪੇਂਦਰ ਨਾਲ ਕੰਮ ਕਰ ਰਹੀ ਹੈ। ਕੰਨੜ ਭਾਸ਼ਾ ਦੀ ਇਸ ਫਿਲਮ ਦਾ ਨਾਮ 'ਸ਼੍ਰੀਮਤੀ' ਰੱਖਿਆ ਹੈ।

ਅੱਗੇ ਪੜੋ....
 
ਸ਼ਿਲਪਾ ਨੇ ਸੰਨੀ ਖਾਤਰ ਵਿਆਹ ਅੱਗੇ ਵਧਾਇਆ PRINT ਈ ਮੇਲ


ਸ਼ਿਲਪਾ ਸ਼ੈਟੀ ਆਪਣੇ ਪ੍ਰੇਮੀ ਰਾਜ ਕੁੰਦਰਾ ਨਾਲ ਇਸ ਸਾਲ ਦੇ ਅੰਤ ਵਿੱਚ ਵਿਆਹ ਕਰਨ ਵਾਲੀ ਸੀ। ਉਹਨਾਂ ਨੇ ਤਿਆਰੀਆਂ ਵੀ ਕਰ ਲਈਆਂ ਸਨ, ਪਰ ਹੁਣ ਵਿਆਹ ਨੂੰ ਉਹਨਾਂ ਨੇ ਕੁਝ ਸਮੇਂ ਲਈ ਟਾਲ ਦਿੱਤਾ ਹੈ। ਦੋਵਾਂ ਵਿਚਕਾਰ ਕੋਈ ਅਣਬਣ ਨਹੀਂ ਹੋਈ ਹੈ, ਬਲਕਿ ਸੰਨੀ ਦਿਉਲ ਦੇ ਕਹਿਣ 'ਤੇ ਉਹਨਾਂ ਨੇ ਅਜਿਹਾ ਕੀਤਾ ਹੈ।

ਅੱਗੇ ਪੜੋ....
 
<< Start < Prev 161 162 163 164 165 166 167 168 169 Next > End >>

Results 1513 - 1520 of 1520

Advertisements

Advertisement
Advertisement
Advertisement
Advertisement
Advertisement
Advertisement
Advertisement
Advertisement
Advertisement
Advertisement
Advertisement