:: ਕੋਰਟ ਨੇ RTI ਦੇ ਅਧੀਨ ਮੰਗੀ ਜਾਣਕਾਰੀ ਦੇਣ ਤੋਂ ਕੀਤੀ ਨਾਂਹ, ਕਿਹਾ- ਇਸ ਨਾਲ ਜੱਜਾਂ ਦੀ ਜਾਨ ਨੂੰ ਹੋਵੇਗਾ ਖ਼ਤਰਾ   :: ਦੀਵਾਲੀ ਤੋਂ ਪਹਿਲਾਂ ਪਿਆਜ਼ ਦੀ ਕੀਮਤ ਵਧੀ, ਸਰਕਾਰ ਦੇਵੇ ਜਵਾਬ : ਪ੍ਰਿਯੰਕਾ ਗਾਂਧੀ   :: ਇੰਡੀਆ ਤੇ ਰੋਕ ਦੀ ਮੰਗ ਨੂੰ ਲੈ ਕੇ ਚੋਣ ਕਮਿਸ਼ਨ ਦੀ ਦੋ-ਟੁੱਕ- ਅਸੀਂ ਗੱਠਜੋੜਾਂ ਤੇ ਕੁਝ ਨਹੀਂ ਕਰ ਸਕਦੇ   :: ਸਥਿਰ ਸਰਕਾਰ ਕਾਰਨ ਦੁਨੀਆ ’ਚ ਹੋ ਰਹੀ ਭਾਰਤ ਦੀ ਤਾਰੀਫ਼ : ਮੋਦੀ   :: ਅੱਤਵਾਦੀਆਂ ਦੇ ਖਾਤਮੇ ਲਈ ਮਿਲੀਆਂ 160 ਆਧੁਨਿਕ ਗੱਡੀਆਂ, ਜਵਾਨਾਂ ਦੀ ਇੰਝ ਕਰਨਗੀਆਂ ਸੁਰੱਖਿਆ   :: PM ਮੋਦੀ ਅੱਜ ਮੇਰੀ ਮਾਟੀ ਮੇਰਾ ਦੇਸ਼ ਮੁਹਿੰਮ ਚ ਹੋਣਗੇ ਸ਼ਾਮਲ, ਅੰਮ੍ਰਿਤ ਸਮਾਰਕ ਦਾ ਕਰਨਗੇ ਉਦਘਾਟਨ   :: ਆਰ.ਪੀ. ਸਿੰਘ ਨੇ ED ਦਾ ਸੰਮਨ ਜਾਰੀ ਹੋਣ ਮਗਰੋਂ ਘੇਰੇ ਕੇਜਰੀਵਾਲ, ਕੀਤੀ ਅਸਤੀਫ਼ੇ ਦੀ ਮੰਗ   :: ਭੋਪਾਲ:18 ਸਾਲਾਂ ਦੌਰਾਨ ਕਈ ਘੁਟਾਲਿਆਂ ਲਈ ਮੱਧ ਪ੍ਰਦੇਸ਼ ਸਰਕਾਰ ਦੋਸ਼ੀ-ਕਾਂਗਰਸ   :: ਪ੍ਰਿਯੰਕਾ ਨੇ ਰਸੋਈ ਗੈਸ ਸਿਲੰਡਰ ਤੇ 500 ਰੁਪਏ ਸਬਸਿਡੀ ਦੇਣ ਸਮੇਤ ਕੀਤੇ ਕਈ ਵੱਡੇ ਐਲਾਨ   :: ਮੀਤ ਹੇਅਰ ਤੇ ਗੁਰਵੀਨ ਕੌਰ ਦੀ ਮੰਗਣੀ ਦੀਆਂ ਤਸਵੀਰਾਂ ਆਈਆਂ ਸਾਹਮਣੇ, ਕਈ ਮਸ਼ਹੂਰ ਹਸਤੀਆਂ ਹੋਈਆਂ ਸ਼ਾਮਲ   :: ਸਪੱਸ਼ਟ ਬਹੁਮਤ ਨਾਲ ਫਿਰ ਨਰਿੰਦਰ ਮੋਦੀ ਹੀ ਬਣਨਗੇ ਭਾਰਤ ਦੇ ਪ੍ਰਧਾਨ ਮੰਤਰੀ: ਰਾਜਨਾਥ ਸਿੰਘ   :: ਛੱਤੀਸਗੜ੍ਹ ’ਚ ਮੁੜ ਕਾਂਗਰਸ ਸਰਕਾਰ ਬਣੀ ਤਾਂ ਕੇ.ਜੀ. ਤੋਂ ਪੀ.ਜੀ. ਤੱਕ ਦਿਆਂਗੇ ਮੁਫ਼ਤ ਸਿੱਖਿਆ : ਰਾਹੁਲ   :: ਦਿੱਲੀ: ਲਾਲ ਕਿਲੇ ਦੇ ਮੈਦਾਨ ਤੇ ਲਗਾਏ ਗਏ ਰਾਵਣ, ਮੇਘਨਾਦ, ਕੁੰਭਕਰਨ ਦੇ ਪੁਤਲੇ   :: ਜੰਮੂ ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਨੇ PM ਮੋਦੀ ਨਾਲ ਕੀਤੀ ਮੁਲਾਕਾਤ   :: ਸਰਕਾਰੀ ਠੇਕੇਦਾਰਾਂ ਦੇ ਟਿਕਾਣਿਆਂ ਤੇ ਇਨਕਮ ਟੈਕਸ ਦਾ ਛਾਪਾ, 94 ਕਰੋੜ ਦੀ ਨਕਦੀ ਤੇ ਗਹਿਣੇ ਜ਼ਬਤ

----ਚੋਪਈ-----

screenshot_2023-08-09_at_17-48-35_mediadespunjab_punjabi_newspaper_-_administration_joomla.png

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਮਨੋਰੰਜਨ
ਵੇਟ ਗੇਨ ਤੋਂ ਬਾਅਦ ਵੀ ਘੱਟ ਨਹੀਂ ਹੋਈ ਸਪਨਾ ਚੌਧਰੀ ਦੀ ਖੂਬਸੂਰਤੀ, ਨਵੇਂ ਲੁੱਕ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ PRINT ਈ ਮੇਲ
ਵੇਟ ਗੇਨ ਤੋਂ ਬਾਅਦ ਵੀ ਘੱਟ ਨਹੀਂ ਹੋਈ ਸਪਨਾ ਚੌਧਰੀ ਦੀ ਖੂਬਸੂਰਤੀ, ਨਵੇਂ ਲੁੱਕ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ 
ਅੱਗੇ ਪੜੋ....
 
ਜਲੰਧਰ : ਸ਼ੁੱਕਰਵਾਰ 16 ਮਾਘ ਸੰਮਤ 552 ਵਿਚਾਰ ਪ੍ਰਵਾਹ: ਲੋਕਤੰਤਰ ਵਿਚ ਫਰਜ਼ਾਂ ਦੀ ਪਾਲਣਾ ਜ਼ਿਆਦਾ ਜ਼ਰੂਰੀ ਹੈ। ਅਚਾਰੀਆ ਨ PRINT ਈ ਮੇਲ
ਨਵੀਂ ਦਿੱਲੀ,--28ਜਨਵਰੀ-(ਮੀਡੀਆਦੇਸਪੰਜਾਬ)-- ਕਾਮੇਡੀ ਕਿੰਗ ਕਪਿਲ ਸ਼ਰਮਾ ਨੇ ਵੀਰਵਾਰ ਨੂੰ ਪੁਸ਼ਟੀ ਕੀਤੀ ਕਿ ਉਹ ਆਪਣੇ ਟੀ.ਵੀ. ਲੜੀਵਾਰ 'ਦਾ ਕਪਿਲ ਸ਼ਰਮਾ ਸ਼ੋਅ' ਤੋਂ ਕੁਝ ਸਮਾਂ ਛੋਟੀ ਬਰੇਕ ਲੈ ਰਹੇ ਹਨ, ਕਿਉਂ ਕਿ ਉਹ ਪਤਨੀ ਗਿੰਨੀ ਚਤਰਥ ਤੇ ਆਉਣ ਵਾਲੇ ਦੂਸਰੇ ਬੱਚੇ ਸਮੇਤ ਪਰਿਵਾਰ 'ਤੇ ਧਿਆਨ ਕੇਂਦਰਿਤ ਕਰਨਗੇ | 'ਦਾ ਕਪਿਲ ਸ਼ਰਮਾ ਸ਼ੋਅ' ਦਾ ਦੂਸਰੀ ਸੀਜ਼ਨ ਸੁਪਰਸਟਾਰ ਸਲਮਾਨ ਖਾਨ ਨਾਲ ਇਕ ਨਿਰਮਾਤਾ ਵਜੋਂ ਜੁੜਿਆ ਹੋਇਆ ਹੈ, ਜੋ ਮੌਜੂਦਾ ਸਮੇਂ ਸੋਨੀ ਟੀ.ਵੀ. 'ਤੇ ਪ੍ਰਸਾਰਿਤ ਹੋ ਰਿਹਾ ਹੈ | ਅਜਿਹੀਆਂ ਰਿਪੋਰਟਾਂ ਹਨ ਕਿ ਸ਼ੋਅ ਕੁਝ ਸਮੇਂ ਲਈ ਬੰਦ ਹੋਵੇਗਾ ਤੇ ਫਿਰ ਰਚਨਾਤਮਕ ਤਬਦੀਲੀਆਂ ਨਾਲ ਵਾਪਸੀ ਹੋਵੇਗੀ | ਸ਼ੋਅ ਦੇ ਕੁਝ ਸਮਾਂ ਬੰਦ ਹੋਣ ਬਾਰੇ ਪ੍ਰਸੰਸਕਾਂ ਦੇ ਸਵਾਲਾਂ 'ਤੇ ਕਪਿਲ ਨੇ ਜਵਾਬ ਦਿੱਤਾ ਸੀ ਕਿ ਆਪਣੇ ਦੂਸਰੇ ਬੱਚੇ ਦੇ ਸਵਾਗਤ ਲਈ ਪਤਨੀ ਗਿੰਨੀ ਨਾਲ ਮੈਂ ਆਪਣੇ ਘਰ 'ਚ ਰਹਿਣਾ ਚਾਹੁੰਦਾ ਹਾਂ | ਕਪਿਲ ਤੇ ਗਿੰਨੀ ਦਾ ਵਿਆਹ 2018 'ਚ ਹੋਇਆ ਸੀ ਤੇ 2019 'ਚ ਉਨ੍ਹਾਂ ਦੇ ਘਰ ਪਹਿਲੇ ਬੱਚੇ ਨੇ ਜਨਮ ਲਿਆ ਸੀ |
 
ਮਾਡਲ ਬਣਨ ਦਾ ਸੁਫ਼ਨਾ ਵੇਖਣ ਵਾਲੀ ਇਹ ਕੁੜੀ 5 ਸਾਲ ਤੋਂ ਪਿੰਜ਼ਰੇ ਚ ਕੈਦ, ਜਾਣੋ ਵਜ੍ਹਾ PRINT ਈ ਮੇਲ
philippines 29 year old girlਮਨੀਲਾ --18ਜਨਵਰੀ-(ਮੀਡੀਆਦੇਸਪੰਜਾਬ)-- ਦੁਨੀਆ ਵਿਚ ਹਰੇਕ ਇਨਸਾਨ ਨੂੰ ਆਪਣੇ ਸੁਫ਼ਨੇ ਪੂਰੇ ਕਰਨ ਅਤੇ ਆਜ਼ਾਦੀ ਨਾਲ ਜਿਊਣ ਦਾ ਹੱਕ ਹੈ। ਦੱਖਣ-ਪੂਰਬੀ ਏਸ਼ੀਆਈ ਦੇਸ਼ ਫਿਲੀਪੀਨਸ ਦੀ ਬੇਬੀ ਨਾਮ ਦੀ ਇਕ 29 ਸਾਲਾ ਕੁੜੀ ਬਿਨਾਂ ਕੋਈ ਜ਼ੁਰਮ ਕੀਤੇ ਪਿੰਜ਼ਰੇ ਵਿਚ ਰਹਿਣ ਲਈ ਮਜਬੂਰ ਹੈ। ਉਹ ਪਿਛਲੇ 5 ਸਾਲਾਂ ਤੋਂ ਪਾਗਲਾਂ ਵਾਂਗ ਆਪਣੀ ਜ਼ਿੰਦਗੀ ਜੀਅ ਰਹੀ ਹੈ। ਕਿਸੇ ਬੇਕਸੂਰ ਇਨਸਾਨ ਨੂੰ ਕੈਦ ਕਰਨ ਦਾ ਹੱਕ ਕਿਸੇ ਨੂੰ ਵੀ ਨਹੀਂ ਪਰ ਕੈਦ ਵਿਚ ਰੱਖੀ ਗਈ ਇਸ ਕੁੜੀ ਦੀ ਕਹਾਣੀ ਦਿਲ ਨੂੰ ਝੰਜੋੜ ਦੇਣ ਵਾਲੀ ਹੈ।
ਅੱਗੇ ਪੜੋ....
 
ਦੀਪਿਕਾ ਦੇ ਪਿਆਰ ’ਚ ਇਹ ਸਭ ਕਰਨ ਲਈ ਤਿਆਰ ਹੋ ਗਏ ਸਨ ਕਪਿਲ ਸ਼ਰਮਾ PRINT ਈ ਮੇਲ
ਤਸਵੀਰ ਵਿੱਚ ਇਹ ਹੋ ਸਕਦਾ ਹੈ: 3 ਲੋਕਮੁੰਬਈ  --17ਜਨਵਰੀ-(ਮੀਡੀਆਦੇਸਪੰਜਾਬ)-- ‘ਦਿ ਕਪਿਲ ਸ਼ਰਮਾ ਸ਼ੋਅ’ ’ਤੇ ਜਦੋਂ ਵੀ ਕੋਈ ਮਹਿਲਾ ਕਲਾਕਾਰ ਆਉਂਦੀ ਹੈ ਤਾਂ ਕਪਿਲ ਸ਼ਰਮਾ ਸਾਰਿਆਂ ਨਾਲ ਫਲਰਟ ਕਰਦੇ ਨਜ਼ਰ ਆਉਂਦੇ ਹਨ ਪਰ ਜਦੋਂ ਵੀ ਦੀਪਿਕਾ ਪਾਦੂਕੋਣ ਸੈੱਟ ’ਤੇ ਆਉਂਦੀ ਹੈ ਤਾਂ ਕਪਿਲ ਦੇ ਕੁਝ ਜ਼ਿਆਦਾ ਹੀ ਸੁਰ ਬਦਲ ਜਾਂਦੇ ਹਨ। ਹਾਲਾਂਕਿ ਦੀਪਿਕਾ ਵਿਆਹੀ ਹੈ ਪਰ ਕਪਿਲ ਆਪਣੇ ਦਿਲ ਦੀਆਂ ਭਾਵਨਾਵਾਂ ਜ਼ਾਹਿਰ ਕਰਨ ਤੋਂ ਕਦੇ ਨਹੀਂ ਝਿਜਕਦਾ।
ਅੱਗੇ ਪੜੋ....
 
103 ਸਾਲਾਂ ਬਜ਼ੁਰਗ ਦਾ ਵੱਡਾ ਕਾਰਨਾਮਾ, 14,000 ਫੁੱਟ ਤੋਂ ਮਾਰੀ ਛਾਲ PRINT ਈ ਮੇਲ
103 year old  s greatest achievement  jumping from 14 000 feet  video ਲੰਡਨ-ਅਕਤੂਬਰ20(ਮੀਡੀਆਦੇਸਪੰਜਾਬ)-  ਗਿੰਨੀਜ਼ ਵਰਲਡ ਰਿਕਾਰਡ ਨੇ ਇਕ ਵੀਡੀਓ ਟਵੀਟ ਕੀਤਾ ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਰਹਿ ਜਾਵੇਗਾ। ਇਸ ਵੀਡੀਓ ’ਚ ਬਿ੍ਰਟੇਨ ਦੇ 103 ਸਾਲਾਂ ਇਕ ਬਜ਼ੁਰਗ ਅਸਮਾਨ ਤੋਂ ਪੈਰਾਸ਼ੂਟ ਜੰਪ ਕਰਦੇ ਹੋਏ ਦਿਖਾਈ ਦੇ ਰਿਹਾ ਹੈ। ਬਿ੍ਰਟੇਨ ਦੇ ਅਲਫ੍ਰੇਡ ਅਲ ਬਲਾਸਕੇ ਨਾਂ ਦੇ ਇਸ ਬਜ਼ੁਰਗ ਨੇ ਉਲਡੇਸਟ ਟੈਂਡਮ ਪੈਰਾਸ਼ੂਟ ਜੰਪ ਦਾ ਗਿੰਨੀਜ਼ ਵਰਲਡ ਰਿਕਾਰਡ ਆਪਣੇ ਨਾਂ ਕਰ ਲਿਆ ਹੈ।
ਅੱਗੇ ਪੜੋ....
 
<< Start < Prev 11 12 13 14 15 16 17 18 19 20 Next > End >>

Results 163 - 171 of 1539

Advertisements