:: PM ਮੋਦੀ ਨੇ ਮਹਿਲਾ ਹਾਕੀ ਟੀਮ ਦੀ ਕਪਤਾਨ ਨਾਲ ਫੋਨ ’ਤੇ ਕੀਤੀ ਗੱਲ, ਕਿਹਾ-ਜਿੱਤ ਹਾਰ ਜ਼ਿੰਦਗੀ ਦਾ ਹਿੱਸਾ   :: ‘ਸੁਨਹਿਰੀ ਜਿੱਤ ਦੀ ਮਸ਼ਾਲ’: 1971 ਦੇ ਸ਼ਹੀਦਾਂ ਨੂੰ ਸ਼ਰਧਾਂਜਲੀ, ਮਸ਼ਾਲ ਦਾ ਹੋਇਆ ਸਵਾਗਤ   :: 7 ਸਾਲ ਦੇ ਬੱਚੇ ਕਾਰਨ ਬੰਗਾਲ ਚ ਟਲਿਆ ਵੱਡਾ ਰੇਲ ਹਾਦਸਾ   :: ਕਿਸਾਨ ਅੰਦੋਲਨ : ਪੁਲਸ ਨੇ ਹੁਣ ਤੱਕ 183 ਵਿਅਕਤੀ ਕੀਤੇ ਗ੍ਰਿਫ਼ਤਾਰ, ਸਾਰੇ ਜ਼ਮਾਨਤ ਤੇ   :: NCR ਏਅਰ ਕੁਆਲਿਟੀ ਮੈਨੇਜਮੈਂਟ ਕਮਿਸ਼ਨ ਬਿੱਲ ਲੋਕ ਸਭਾ ’ਚ ਪਾਸ   :: ਹਿਮਾਚਲ ਸਰਕਾਰ ਨੇ ਸੈਲਾਨੀਆਂ ਲਈ RT-PCR ਨੈਗੇਟਿਵ ਰਿਪੋਰਟ ਕੀਤੀ ਜ਼ਰੂਰੀ   :: ਖਾਲਿਸਤਾਨ ਹਮਾਇਤੀਆਂ ਵਲੋਂ CM ਖੱਟੜ ਨੂੰ ਧਮਕੀ, 15 ਅਗਸਤ ’ਤੇ ਨਹੀਂ ਲਹਿਰਾਉਣ ਦੇਣਗੇ ਤਿਰੰਗਾ   :: ਪਾਕਿ ਕੋਰੋਨਾ ਕਾਰਨ ਕਰਤਾਰਪੁਰ ਲਾਂਘੇ ਰਾਹੀਂ ਯਾਤਰਾ ਦੀ ਆਗਿਆ ਨਹੀਂ ਦੇ ਰਿਹਾ: ਸਰਕਾਰ   :: ਨਵੇਂ ਭਾਰਤ ਦਾ ਵੱਧਦਾ ਆਤਮ ਵਿਸ਼ਵਾਸ ਟੋਕੀਓ ਓਲੰਪਿਕ ’ਚ ਨਜ਼ਰ ਆਇਆ: PM ਮੋਦੀ   :: ਅਮਰੀਕੀ ਵਿਦੇਸ਼ ਮੰਤਰੀ ਬਲਿੰਕਨ ਨੇ ਦਲਾਈਲਾਮਾ ਦੇ ਨੁਮਾਇੰਦੇ ਨਾਲ ਕੀਤੀ ਮੁਲਾਕਾਤ, ਗੁੱਸੇ ’ਚ ਚੀਨ   :: ਸੰਸਦ ਦੀ ਕਾਰਵਾਈ ਸਿਰਫ 18 ਘੰਟੇ ਚੱਲੀ, 133 ਕਰੋੜ ਰੁਪਏ ਦਾ ਨੁਕਸਾਨ   :: ਰਾਹਤ: ਹਰਿਆਣਾ ’ਚ ਸਸਤੀ ਹੋਈ ਬਿਜਲੀ, ਮੁੱਖ ਮੰਤਰੀ ਮਨੋਹਰ ਲਾਲ ਨੇ ਕੀਤਾ ਵੱਡਾ ਐਲਾਨ   :: ਸ਼ਾਹ ਨੇ ਆਸਾਮ-ਮਿਜ਼ੋਰਮ ਸਰਹੱਦੀ ਵਿਵਾਦ ’ਤੇ ਹਿਮੰਤ ਅਤੇ ਜੋਰਾਮਥੰਗਾ ਨਾਲ ਕੀਤੀ ਗੱਲ   :: ਮਮਤਾ ਨੇ ਗਡਕਰੀ ਨਾਲ ਕੀਤੀ ਮੁਲਾਕਾਤ, ਪੱਛਮੀ ਬੰਗਾਲ ਚ ਇਲੈਕਟ੍ਰਿਕ ਵਾਹਨ ਉਦਯੋਗ ਤੇ ਹੋਈ ਚਰਚਾ   :: ਅਮਰੀਕੀ ਵਿਦੇਸ਼ ਮੰਤਰੀ ਬਲਿੰਕਨ ਨੂੰ ਮਿਲੇ ਮੋਦੀ, ਬੋਲੇ- ਭਾਰਤ-ਅਮਰੀਕਾ ਦਾ ਰਿਸ਼ਤਾ ਹੋਰ ਹੋਇਆ ਮਜ਼ਬੂਤ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

ਮਨੋਰੰਜਨ
‘ਭੂਤ ਪੁਲਿਸ’ ’ਚ ਯਾਮੀ ਗੌਤਮ ਤੇ ਜੈਕਲੀਨ ਫਰਨਾਂਡੀਜ਼ ਇਸ ਅੰਦਾਜ਼ ’ਚ ਆਉਣਗੀਆਂ ਨਜ਼ਰ, ਦੇਖੋ ਫਰਸਟ ਲੁੱਕ ਪੋਸਟਰ PRINT ਈ ਮੇਲ
first look poster of bhoot police movie out now
ਮੁੰਬਈ --09ਜੁਲਾਈ-(ਮੀਡੀਦੇਸਪੰਜਾਬ)-- ਹਾਰਰ ਕਾਮੇਡੀ ਫ਼ਿਲਮ ‘ਭੂਤ ਪੁਲਿਸ’ ਓ. ਟੀ. ਟੀ. ਪਲੇਟਫਾਰਮ ਡਿਜ਼ਨੀ ਪਲੱਸ ਹੌਟਸਟਾਰ ਵੀ. ਆਈ. ਪੀ. ’ਤੇ ਰਿਲੀਜ਼ ਹੋਵੇਗੀ। ਫ਼ਿਲਮ ’ਚ ਸੈਫ ਅਲੀ ਖ਼ਾਨ, ਅਰਜੁਨ ਕਪੂਰ, ਜੈਕਲੀਨ ਫਰਨਾਂਡੀਜ਼ ਤੇ ਯਾਮੀ ਗੌਤਮ ਮੁੱਖ ਭੂਮਿਕਾਵਾਂ ’ਚ ਨਜ਼ਰ ਆਉਣਗੇ। ਸੈਫ ਤੇ ਅਰਜੁਨ ਦੇ ਕਿਰਦਾਰਾਂ ਤੋਂ ਬਾਅਦ ਹੁਣ ਜੈਕਲੀਨ ਫਰਨਾਂਡੀਜ਼ ਤੇ ਯਾਮੀ ਗੌਤਮ ਦੀ ਲੁੱਕ ਸਾਹਮਣੇ ਆਈ ਹੈ।
ਅੱਗੇ ਪੜੋ....
 
ਸ਼ਹਿਨਾਜ਼ ਨਾਲ ਬ੍ਰੇਕਅਪ ਦੀਆਂ ਖ਼ਬਰਾਂ ਤੇ ਬੋਲੇ ਸਿਧਾਰਥ, ਕਿਹਾ-ਇੰਨੀ ਨੈਗੇਟਿਵਿਟੀ ਕਿਥੋਂ ਲਿਆਉਂਦੇ ਹੋ PRINT ਈ ਮੇਲ
speaking on the news of breakup with shahnaz  sidharth said
ਮੁੰਬਈ --09ਜੁਲਾਈ-(ਮੀਡੀਦੇਸਪੰਜਾਬ)-- ਟੀਵੀ ਦੇ ਮਸ਼ਹੂਰ ਸ਼ੋਅ 'ਬਿੱਗ ਬੌਸ 13' ਦੇ ਜੇਤੂ ਸਿਧਾਰਥ ਸ਼ੁਕਲਾ ਅਤੇ 'ਬਿੱਗ ਬੌਸ' ਫੇਮ ਅਦਾਕਾਰਾ ਸ਼ਹਿਨਾਜ਼ ਗਿੱਲ ਸੋਸ਼ਲ ਮੀਡੀਆ 'ਤੇ ਸਭ ਤੋਂ ਜ਼ਿਆਦਾ ਚਰਚਾ 'ਚ ਰਹਿਣ ਵਾਲਾ ਜੋੜਾ ਹੈ। ਸ਼ਹਿਨਾਜ਼ ਅਤੇ ਸਿਧਾਰਥ 'ਬਿੱਗ ਬੌਸ' ਦੇ ਚੱਲਦਿਆਂ ਸਭ ਤੋਂ ਚਰਚਿਤ ਮੁਕਾਬਲੇਬਾਜ਼ ਰਹੇ ਹਨ, ਦੋਵਾਂ ਦੀ ਜ਼ਬਰਦਸਤ ਫੈਨ ਫਾਲੋਇੰਗ ਹੈ। ਉਦੋਂ ਤੋਂ ਦੋਵਾਂ ਦੀ ਹਰ ਐਕਟਿਵਟੀ 'ਤੇ ਫੈਨਜ਼ ਨਜ਼ਰਾਂ ਟਿਕਾਏ ਬੈਠੇ ਹਨ।
ਅੱਗੇ ਪੜੋ....
 
ਕਰੀਨਾ ਕਪੂਰ ਤੇ ਸੈਫ ਅਲੀ ਖ਼ਾਨ ਦੇ ਦੂਜੇ ਬੇਟੇ ਦੇ ਨਾਂ ਦਾ ਹੋਇਆ ਖ਼ੁਲਾਸਾ PRINT ਈ ਮੇਲ
kareena saif second baby name revealed
ਮੁੰਬਈ --09ਜੁਲਾਈ-(ਮੀਡੀਦੇਸਪੰਜਾਬ)-- ਫਰਵਰੀ ਤੋਂ ਸੈਫ ਅਲੀ ਖ਼ਾਨ ਤੇ ਕਰੀਨਾ ਕਪੂਰ ਦੇ ਦੂਜੇ ਬੇਟੇ ਦੇ ਨਾਂ ਦਾ ਸਭ ਨੂੰ ਇੰਤਜ਼ਾਰ ਸੀ। ਦੋਵਾਂ ਦੇ ਦੂਜੇ ਬੇਟੇ ਦਾ ਜਨਮ ਇਸ ਸਾਲ 21 ਫਰਵਰੀ ਨੂੰ ਹੋਇਆ ਸੀ। ਉਨ੍ਹਾਂ ਨੇ ਆਪਣੇ ਪਹਿਲੇ ਬੇਟੇ ਤੈਮੂਰ ਦਾ ਨਾਂ ਕੁਝ ਦਿਨਾਂ ਅੰਦਰ ਹੀ ਸਾਰਿਆਂ ਨੂੰ ਦੱਸਿਆ ਸੀ। ਤੈਮੂਰ ਦੇ ਜਨਮ ਦੀ ਤਸਵੀਰ ਵੀ ਅਗਲੇ ਹੀ ਦਿਨ ਮੀਡੀਆ ’ਚ ਆ ਗਈ ਸੀ। ਹਾਲਾਂਕਿ ਉਸ ਸਮੇਂ ਤੈਮੂਰ ਦੇ ਨਾਂ ਨੂੰ ਲੈ ਕੇ ਕਾਫੀ ਹੰਗਾਮਾ ਹੋਇਆ ਸੀ।
ਅੱਗੇ ਪੜੋ....
 
ਜਦੋਂ ਰਿਸ਼ੀ ਕਪੂਰ ਨਾਲ ਬ੍ਰੇਕਅਪ ਹੋਣ ਤੇ ਨੀਤੂ ਦਾ ਹੋਇਆ ਰੋ-ਰੋ ਕੇ ਬੁਰਾ ਹਾਲ, ਜਾਣੋ ਜ਼ਿੰਦਗੀ ਨਾਲ ਜੁੜੇ ਹੋਰ ਵੀ ਦਿਲਚਸ PRINT ਈ ਮੇਲ
nitu cried after breaking up with rishi kapoor nteresting stories life
ਮੁੰਬਈ --08ਜੁਲਾਈ-(ਮੀਡੀਦੇਸਪੰਜਾਬ)-- ਬਾਲੀਵੁੱਡ ਦੀ ਖ਼ੂਬਸੂਰਤ ਅਤੇ ਦਿੱਗਜ ਅਦਾਕਾਰਾ ਨੀਤੂ ਕਪੂਰ ਦਾ ਜਨਮ 8 ਜੁਲਾਈ 1958 ਨੂੰ ਦਿੱਲੀ ’ਚ ਹੋਇਆ ਸੀ। ਉਨ੍ਹਾਂ ਦਾ ਅਸਲ ਨਾਂ ਹਰਮੀਤ ਕੌਰ ਹੈ। ਨੀਤੂ ਕਪੂਰ ਨੇ ਬਾਲ ਕਲਾਕਾਰ ਦੇ ਤੌਰ ’ਤੇ ਹਿੰਦੀ ਸਿਨੇਮਾ ’ਚ ਆਪਣੀ ਸ਼ੁਰੂਆਤ ਕੀਤੀ ਸੀ। ਉਨ੍ਹਾਂ ਨੇ 'ਸੂਰਜ', 'ਦੋ ਦੂਨੀ ਚਾਰ', 'ਵਾਰਿਸ' ਅਤੇ 'ਗਰ-ਗਰ ਕੀ ਕਹਾਣੀ' ਸਮੇਤ ਕਈ ਫ਼ਿਲਮਾਂ ’ਚ ਬਾਲ ਕਲਾਕਾਰ ਦੇ ਤੌਰ ’ਤੇ ਕੰਮ ਕੀਤਾ ਸੀ। ਨੀਤੂ ਕਪੂਰ ਦੀ ਐਕਟਿੰਗ ਨੂੰ ਦਰਸ਼ਕਾਂ ਨੇ ਕਾਫ਼ੀ ਪਸੰਦ ਕੀਤਾ ਸੀ। 
ਅੱਗੇ ਪੜੋ....
 
ਸੰਨੀ ਦਿਓਲ ਦੀ ਗੁਜ਼ਾਰਿਸ਼ ਤੋਂ ਬਾਅਦ ਧਰਮਿੰਦਰ ਦੇ ਘਰ ਚ ਆਈ ਸੀ ਇਸ਼ਾ, ਜਾਣੋ ਕੀ ਸੀ ਵਜ੍ਹਾ PRINT ਈ ਮੇਲ
isha came to dharmendra  s house after sunny deol  s request
ਮੁੰਬਈ --08ਜੁਲਾਈ-(ਮੀਡੀਦੇਸਪੰਜਾਬ)--ਬਾਲੀਵੁੱਡ ਦੇ ਹੀ ਮੈਨ ਧਰਮਿੰਦਰ ਨੇ ਹੇਮਾ ਮਾਲਿਨੀ ਦੇ ਨਾਲ ਦੂਜਾ ਵਿਆਹ ਕੀਤਾ ਸੀ। ਧਰਮਿੰਦਰ ਨੇ ਪਹਿਲੀ ਪਤਨੀ ਪ੍ਰਕਾਸ਼ ਕੌਰ ਤੋਂ ਬਿਨ੍ਹਾਂ ਤਲਾਕ ਲਈ ਇਹ ਵਿਆਹ ਕੀਤਾ ਸੀ ਅਤੇ ਹੇਮਾ ਨਾਲ ਵਿਆਹ ਕਰਨ ਲਈ ਉਨ੍ਹਾਂ ਨੇ ਆਪਣਾ ਧਰਮ ਤੱਕ ਪਰਿਵਰਤਨ ਕੀਤਾ ਸੀ। ਧਰਮਿੰਦਰ ਦੇ ਇਸ ਕਦਮ ਤੋਂ ਉਨ੍ਹਾਂ ਦਾ ਪਰਿਵਾਰ ਕਾਫ਼ੀ ਪਰੇਸ਼ਾਨ ਹੋ ਗਿਆ ਸੀ ਅਤੇ ਉਨ੍ਹਾਂ ਦਾ ਦੂਜਾ ਵਿਆਹ ਪਤਨੀ ਹੇਮਾ ਮਾਲਿਨੀ ਦੀ ਘਰ ਵਿੱਚ ਐਂਟਰੀ ਨਹੀਂ ਸੀ, ਦੋ ਧੀਆਂ ਹੋਣ ਤੋਂ ਬਾਅਦ ਵੀ ਹੇਮਾ ਕਦੇ ਧਰਮਿੰਦਰ ਦੇ ਘਰ ਨਹੀਂ ਗਈ। ਹੇਮਾ ਦੀ ਧੀ ਇਸ਼ਾ ਪਹਿਲੀ ਮੈਂਬਰ ਸੀ, ਜਿਨ੍ਹਾਂ ਨੂੰ ਧਰਮਿੰਦਰ ਦੇ ਘਰ ਵਿੱਚ ਐਂਟਰੀ ਮਿਲੀ ਸੀ ਅਤੇ ਉਨ੍ਹਾਂ ਦੀ ਮਦਦ ਕਰਨ ਵਾਲਾ ਕੋਈ ਹੋਰ ਨਹੀਂ ਬਲਕਿ ਸੰਨੀ ਦਿਓਲ ਹੀ ਸੀ।
ਅੱਗੇ ਪੜੋ....
 
<< Start < Prev 1 2 3 4 5 6 7 8 9 10 Next > End >>

Results 37 - 45 of 1455

Advertisements

Advertisement
Advertisement
Advertisement
Advertisement
Advertisement
Advertisement