:: PM ਮੋਦੀ ਨੇ ਮਹਿਲਾ ਹਾਕੀ ਟੀਮ ਦੀ ਕਪਤਾਨ ਨਾਲ ਫੋਨ ’ਤੇ ਕੀਤੀ ਗੱਲ, ਕਿਹਾ-ਜਿੱਤ ਹਾਰ ਜ਼ਿੰਦਗੀ ਦਾ ਹਿੱਸਾ   :: ‘ਸੁਨਹਿਰੀ ਜਿੱਤ ਦੀ ਮਸ਼ਾਲ’: 1971 ਦੇ ਸ਼ਹੀਦਾਂ ਨੂੰ ਸ਼ਰਧਾਂਜਲੀ, ਮਸ਼ਾਲ ਦਾ ਹੋਇਆ ਸਵਾਗਤ   :: 7 ਸਾਲ ਦੇ ਬੱਚੇ ਕਾਰਨ ਬੰਗਾਲ ਚ ਟਲਿਆ ਵੱਡਾ ਰੇਲ ਹਾਦਸਾ   :: ਕਿਸਾਨ ਅੰਦੋਲਨ : ਪੁਲਸ ਨੇ ਹੁਣ ਤੱਕ 183 ਵਿਅਕਤੀ ਕੀਤੇ ਗ੍ਰਿਫ਼ਤਾਰ, ਸਾਰੇ ਜ਼ਮਾਨਤ ਤੇ   :: NCR ਏਅਰ ਕੁਆਲਿਟੀ ਮੈਨੇਜਮੈਂਟ ਕਮਿਸ਼ਨ ਬਿੱਲ ਲੋਕ ਸਭਾ ’ਚ ਪਾਸ   :: ਹਿਮਾਚਲ ਸਰਕਾਰ ਨੇ ਸੈਲਾਨੀਆਂ ਲਈ RT-PCR ਨੈਗੇਟਿਵ ਰਿਪੋਰਟ ਕੀਤੀ ਜ਼ਰੂਰੀ   :: ਖਾਲਿਸਤਾਨ ਹਮਾਇਤੀਆਂ ਵਲੋਂ CM ਖੱਟੜ ਨੂੰ ਧਮਕੀ, 15 ਅਗਸਤ ’ਤੇ ਨਹੀਂ ਲਹਿਰਾਉਣ ਦੇਣਗੇ ਤਿਰੰਗਾ   :: ਪਾਕਿ ਕੋਰੋਨਾ ਕਾਰਨ ਕਰਤਾਰਪੁਰ ਲਾਂਘੇ ਰਾਹੀਂ ਯਾਤਰਾ ਦੀ ਆਗਿਆ ਨਹੀਂ ਦੇ ਰਿਹਾ: ਸਰਕਾਰ   :: ਨਵੇਂ ਭਾਰਤ ਦਾ ਵੱਧਦਾ ਆਤਮ ਵਿਸ਼ਵਾਸ ਟੋਕੀਓ ਓਲੰਪਿਕ ’ਚ ਨਜ਼ਰ ਆਇਆ: PM ਮੋਦੀ   :: ਅਮਰੀਕੀ ਵਿਦੇਸ਼ ਮੰਤਰੀ ਬਲਿੰਕਨ ਨੇ ਦਲਾਈਲਾਮਾ ਦੇ ਨੁਮਾਇੰਦੇ ਨਾਲ ਕੀਤੀ ਮੁਲਾਕਾਤ, ਗੁੱਸੇ ’ਚ ਚੀਨ   :: ਸੰਸਦ ਦੀ ਕਾਰਵਾਈ ਸਿਰਫ 18 ਘੰਟੇ ਚੱਲੀ, 133 ਕਰੋੜ ਰੁਪਏ ਦਾ ਨੁਕਸਾਨ   :: ਰਾਹਤ: ਹਰਿਆਣਾ ’ਚ ਸਸਤੀ ਹੋਈ ਬਿਜਲੀ, ਮੁੱਖ ਮੰਤਰੀ ਮਨੋਹਰ ਲਾਲ ਨੇ ਕੀਤਾ ਵੱਡਾ ਐਲਾਨ   :: ਸ਼ਾਹ ਨੇ ਆਸਾਮ-ਮਿਜ਼ੋਰਮ ਸਰਹੱਦੀ ਵਿਵਾਦ ’ਤੇ ਹਿਮੰਤ ਅਤੇ ਜੋਰਾਮਥੰਗਾ ਨਾਲ ਕੀਤੀ ਗੱਲ   :: ਮਮਤਾ ਨੇ ਗਡਕਰੀ ਨਾਲ ਕੀਤੀ ਮੁਲਾਕਾਤ, ਪੱਛਮੀ ਬੰਗਾਲ ਚ ਇਲੈਕਟ੍ਰਿਕ ਵਾਹਨ ਉਦਯੋਗ ਤੇ ਹੋਈ ਚਰਚਾ   :: ਅਮਰੀਕੀ ਵਿਦੇਸ਼ ਮੰਤਰੀ ਬਲਿੰਕਨ ਨੂੰ ਮਿਲੇ ਮੋਦੀ, ਬੋਲੇ- ਭਾਰਤ-ਅਮਰੀਕਾ ਦਾ ਰਿਸ਼ਤਾ ਹੋਰ ਹੋਇਆ ਮਜ਼ਬੂਤ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

ਮਨੋਰੰਜਨ
ਵੱਡੀ ਖ਼ਬਰ : ਆਮਿਰ ਖ਼ਾਨ ਨੇ ਦੂਜੀ ਪਤਨੀ ਤੋਂ ਵੀ ਲਿਆ ਤਲਾਕ, 15 ਸਾਲ ਬਾਅਦ ਹੋਏ ਵੱਖ PRINT ਈ ਮੇਲ
aamir khan and kiran rao to divorce
ਨਵੀਂ ਦਿੱਲੀ --03ਜੁਲਾਈ-(ਮੀਡੀਦੇਸਪੰਜਾਬ)-- 15 ਸਾਲਾਂ ਬਾਅਦ ਆਮਿਰ ਖ਼ਾਨ ਅਤੇ ਕਿਰਨ ਰਾਓ ਨੇ ਆਪਣੇ ਰਿਸ਼ਤੇ ਨੂੰ ਖ਼ਤਮ ਕਰਨ ਦਾ ਫ਼ੈਸਲਾ ਕੀਤਾ ਹੈ। ਆਮਿਰ ਅਤੇ ਕਿਰਨ ਨੇ ਇੱਕ ਸਾਂਝੇ ਬਿਆਨ 'ਚ ਐਲਾਨ ਕੀਤਾ ਹੈ ਕਿ ਹੁਣ ਦੋਵਾਂ ਦੇ ਰਸਤੇ ਵੱਖਰੇ ਹੋ ਰਹੇ ਹਨ। ਦੋਵੇਂ ਹੁਣ ਆਪਣੀ ਜ਼ਿੰਦਗੀ ਨੂੰ ਪਤੀ-ਪਤਨੀ ਦੀ ਬਜਾਏ ਵੱਖ-ਵੱਖ ਤੌਰ 'ਤੇ ਜਿਊਣਗੇ। ਇਹ ਖ਼ਬਰ ਦੋਵਾਂ ਦੇ ਪ੍ਰਸ਼ੰਸਕਾਂ ਲਈ ਹੈਰਾਨ ਕਰਨ ਵਾਲੀ ਹੈ।
ਅੱਗੇ ਪੜੋ....
 
ਪਿੰਕ ਰੰਗ ਦੀ ਸ਼ਾਰਟ ਡਰੈੱਸ ’ਚ ਏਅਰਪੋਰਟ ’ਤੇ ਸਪਾਟ ਹੋਈ ਕੰਗਨਾ ਰਣੌਤ PRINT ਈ ਮੇਲ
ਇੱਕ ਜਾਂ ਵੱਧ ਲੋਕ ਅਤੇ ਖੜੇ ਹੋਏ ਲੋਕ ਦੀ ਫ਼ੋਟੋ ਹੋ ਸਕਦੀ ਹੈ
--03ਜੁਲਾਈ-(ਮੀਡੀਦੇਸਪੰਜਾਬ)--  ਅਦਾਕਾਰਾ ਕੰਗਨਾ ਰਣੌਤ ਸਾਬਕਾ ਪੀ.ਐੱਮ. ਇੰਦਿਰਾ ਗਾਂਧੀ ਨਾਲ ਜੁੜੀ ਫ਼ਿਲਮ ਕਰਨ ਦੀ ਘੋਸ਼ਣਾ ਕਰਨ ਤੋਂ ਬਾਅਦ ਕਾਫ਼ੀ ਚਰਚਾ ’ਚ ਹੈ। ਹਾਲ ਹੀ ’ਚ ਕੰਗਨਾ ਨੂੰ ਏਅਰਪੋਰਟ ’ਤੇ ਸਪਾਟ ਕੀਤਾ ਗਿਆ। ਇਸ ਦੌਰਾਨ ਉਸ ਦੀ ਖ਼ੂਬਸੂਰਤ ਨਵੀਂ ਲੁੱਕ ਦੇਖਣ ਨੂੰ ਮਿਲੀ। ਜਿਸ ਦੀਆਂ ਤਸਵੀਰਾਂ ਹੁਣ ਇੰਟਰਨੈੱਟ ’ਤੇ ਖ਼ੂਬ ਵਾਇਰਲ ਹੋ ਰਹੀਆਂ ਹਨ।
 
ਬਾਥਟਬ ਚ ਨੇਹਾ ਕੱਕੜ ਦਾ ਹੌਟ ਲੁੱਕ, ਵੇਖ ਪਤੀ ਰੋਹਨਪ੍ਰੀਤ ਨੇ ਆਖੀ ਇਹ ਗੱਲ PRINT ਈ ਮੇਲ
neha kakkar poses inside her bathroom
ਚੰਡੀਗੜ੍ਹ --03ਜੁਲਾਈ-(ਮੀਡੀਦੇਸਪੰਜਾਬ)--  ਕਦੇ ਜਗਰਾਤਿਆਂ 'ਚ ਗਾ ਕੇ ਗੁਜ਼ਾਰਾ ਕਰਨ ਵਾਲੀ ਨੇਹਾ ਕੱਕੜ ਅੱਜ ਗਾਇਕੀ ਦੀ ਦੁਨੀਆ ਦੀ ਸਭ ਤੋਂ ਵੱਡੀ ਸਟਾਰ ਹੈ। ਮਿਹਨਤ ਦੇ ਦਮ ’ਤੇ ਕੁਝ ਵੀ ਹਾਸਲ ਕੀਤਾ ਜਾ ਸਕਦਾ ਹੈ, ਨੇਹਾ ਕੱਕੜ ਇਸ ਗੱਲ ਨੂੰ ਸਾਬਿਤ ਕਰਦੀ ਵੱਡੀ ਮਿਸਾਲ ਹੈ। ਨੇਹਾ ਕੱਕੜ ਦੇ ਗੀਤ ਰਿਲੀਜ਼ ਹੁੰਦਿਆਂ ਹੀ ਹਿੱਟ ਹੁੰਦੇ ਹਨ ਤੇ ਉਸ ਦੇ ਕਰੋੜਾਂ ਵਿਊਜ਼ ਹੋ ਜਾਂਦੇ ਹਨ। ਨੇਹਾ ਕੱਕੜ ਦੀ ਤਰ੍ਹਾਂ ਉਸ ਦੀ ਵੱਡੀ ਭੈਣ ਸੋਨੂੰ ਕੱਕੜ ਤੇ ਭਰਾ ਟੋਨੀ ਕੱਕੜ ਵੀ ਗਾਇਕ ਹਨ। ਉਤਰਾਖੰਡ ਦੇ ਰਿਸ਼ੀਕੇਸ਼ ’ਚ ਜਨਮੀ ਇਕ ਸਾਧਾਰਨ ਜਿਹੀ ਲੜਕੀ ਇਕ ਦਿਨ ਆਪਣੀ ਧੁਨ ’ਤੇ ਸਾਰਿਆਂ ਨੂੰ ਨਚਾਏਗੀ, ਅਜਿਹੀ ਕਲਪਨਾ ਸ਼ਾਇਦ ਹੀ ਨੇਹਾ ਨੇ ਵੀ ਕਦੇ ਕੀਤੀ ਹੋਵੇਗੀ।
ਅੱਗੇ ਪੜੋ....
 
ਉਰਵਸ਼ੀ ਰੌਤੇਲਾ ਨੂੰ ਰਾਜਪਾਲ ਨੇ ਕੀਤਾ ਸਨਮਾਨਿਤ, ਇਹ ਪੁਰਸਕਾਰ ਹਾਸਲ ਕਰਕੇ ਰਚਿਆ ਇਤਿਹਾਸ PRINT ਈ ਮੇਲ
urvashi rautela become youngest person to ever achieve this honour
ਮੁੰਬਈ --03ਜੁਲਾਈ-(ਮੀਡੀਦੇਸਪੰਜਾਬ)--  ਬਾਲੀਵੁੱਡ ਅਦਾਕਾਰਾ ਉਰਵਸ਼ੀ ਰੌਤੇਲਾ ਸੋਸ਼ਲ ਮੀਡੀਆ ’ਤੇ ਕਾਫੀ ਸਰਗਰਮ ਰਹਿੰਦੀ ਹੈ। ਉਰਵਸ਼ੀ ਆਪਣੀਆਂ ਤਸਵੀਰਾਂ ਤੇ ਵੀਡੀਓਜ਼ ਨਾਲ ਅਕਸਰ ਲੋਕਾਂ ਨੂੰ ਦੀਵਾਨਾ ਬਣਾ ਦਿੰਦੀ ਹੈ।
ਅੱਗੇ ਪੜੋ....
 
ਵਿਆਹ ਕਰਵਾਉਣ ਲਈ ਤਿਆਰ ਹੈ ਨਿੱਕੀ ਤੰਬੋਲੀ, ਲਾਈਫ ਪਾਰਟਨਰ ਨੂੰ ਮੰਨਣੀਆਂ ਪੈਣਗੀਆਂ ਇਹ ਸ਼ਰਤਾਂ PRINT ਈ ਮੇਲ

nikki tamboli is ready to get married  life partner accept conditions

ਮੁੰਬਈ: --03ਜੁਲਾਈ-(ਮੀਡੀਦੇਸਪੰਜਾਬ)-- 'ਬਿੱਗ ਬੌਸ 14' ਫੇਮ ਅਦਾਕਾਰਾ ਨਿੱਕੀ ਤੰਬੋਲੀ ਅੱਜਕਲ੍ਹ ਕਾਫੀ ਬਿਜ਼ੀ ਹੈ। ਰਿਅਲਿਟੀ ਸ਼ੋਅ ’ਚੋਂ ਹਿੱਟ ਹੋਣ ਤੋਂ ਬਾਅਦ ਉਸ ਕੋਲ ਕੰਮ ਦੀ ਝੜੀ ਲੱਗੀ ਹੋਈ ਹੈ। ਫਿਲਹਾਲ ਉਹ 'ਖ਼ਤਰੋਂ ਕੇ ਖਿਲਾੜੀ' ਸ਼ੂਟ ਕਰਨ ਤੋਂ ਬਾਅਦ ਕੇਪਟਾਊਨ ਤੋਂ ਮੁੰਬਈ ਵਾਪਸ ਆ ਗਈ ਹੈ। ਨਿੱਕੀ ਨੇ ਇਕ ਇੰਟਰਵਿਊ ’ਚ ਦੱਸਿਆ ਕਿ ਉਹ ਸਿੰਗਲ ਹੈ ਅਤੇ ਫਿਲਹਾਲ ਵਿਆਹ ਕਰਵਾਉਣ ਦੇ ਮੂਡ ’ਚ ਹੈ ਪਰ ਹੋਣ ਵਾਲੇ ਲਾਈਫਪਾਰਟਨਰ ਨੂੰ ਲੈ ਕੇ ਉਸਦੀਆਂ ਕੁਝ ਸ਼ਰਤਾਂ ਹਨ ਜੇਕਰ ਉਹ ਪੂਰੀਆਂ ਹੋ ਜਾਣ ਤਾਂ ਉਹ ਝਟ ਵਿਆਹ ਕਰ ਲਵੇਗੀ।ਹਾਲ ਹੀ 'ਚ ਦਿੱਤੀ ਇੰਟਰਵਿਊ ’ਚ ਨਿੱਕੀ ਨੇ ਕਿਹਾ ‘ਮੈਂ ਕੈਜ਼ੂਅਲ ਰਿਲੇਸ਼ਨਸ਼ਿਪ ਦੇ ਮੂਡ ’ਚ ਨਹੀਂ ਹੈ। ਮੈਂ ਕਿਸੇ ਦੀ ਜ਼ਿੰਦਗੀ ਖ਼ਰਾਬ ਨਹੀਂ ਕਰਨੀ ਚਾਹੁੰਦੀ। ਮੈਂ ਬਹੁਤ ਓਪਨ ਹਾਂ ਕਿ ਮੇਰੇ ਕੋਲ ਸਮਾਂ ਨਹੀਂ ਹੈ। ਮੈਨੂੰ ਟਾਈਮਪਾਸ ਰਿਲੇਸ਼ਨਸ਼ਿਪ ਨਹੀਂ ਚਾਹੀਦੀ। ਜਦੋਂ ਮੇਰੇ ਕੋਲ ਮੇਰੇ ਲਈ ਟਾਈਮ ਨਹੀਂ ਹੈ ਤਾਂ ਮੈਂ ਕਿਸੇ ਹੋਰ ਨੂੰ ਆਪਣਾ ਝੂਠਾ ਟਾਈਮ ਕਿਉਂ ਦਵਾਂ।’

ਅੱਗੇ ਪੜੋ....
 
<< Start < Prev 1 2 3 4 5 6 7 8 9 10 Next > End >>

Results 46 - 54 of 1455

Advertisements

Advertisement
Advertisement
Advertisement
Advertisement
Advertisement
Advertisement