:: ਲੋਕਤੰਤਰ ਦੀ ਰੱਖਿਆ ਕਰਨਾ ਹੀ ਸਰਦਾਰ ਪਟੇਲ ਨੂੰ ਸੱਚੀ ਸ਼ਰਧਾਂਜਲੀ: ਰਾਹੁਲ ਗਾਂਧੀ   :: ਰਾਜਨੀਤੀ ਨੂੰ ਲੈ ਕੇ ਕਾਂਗਰਸ ਦੇ ਗੰਭੀਰ ਨਾ ਹੋਣ ਕਾਰਨ ਮੋਦੀ ਹੋਰ ਸ਼ਕਤੀਸ਼ਾਲੀ ਬਣਨਗੇ : ਮਮਤਾ   :: ਕਾਂਗਰਸ ਸੱਤਾ ਦਾ ਹਮੇਸ਼ਾ ਹੀ ਦੁਰਵਰਤੋਂ ਕਰਦੀ ਰਹੀ : ਅਮਿਤ ਸ਼ਾਹ   :: ਪੰਜਾਬ ਦੀਆਂ ਰਿਵਾਇਤੀ ਸਿਆਸੀ ਪਾਰਟੀਆਂ ਖ਼ਿਲਾਫ਼ ਚਢੂਨੀ ਨੇ ਖੋਲ੍ਹਿਆ ਮੋਰਚਾ, ਆਖੀ ਵੱਡੀ ਗੱਲ   :: ਜੀ-20 ਦੀ ਬੈਠਕ ’ਚ ਮਹਾਮਾਰੀ ਨਾਲ ਨਜਿੱਠਣ ’ਚ ਠੋਸ ਨਤੀਜੇ ਨਿਕਲਣ ਦੀ ਉਮੀਦ : ਵਿਦੇਸ਼ ਸਕੱਤਰ   :: ਦਿੱਲੀ-NCR ’ਚ ਵਧੇ ਡੇਂਗੂ ਮਾਮਲੇ, ਬੈੱਡਾਂ ਦੀ ਸਮੱਸਿਆ ਨਾਲ ਜੂਝ ਰਹੇ ਹਸਪਤਾਲ   :: TMC ਦਾ ਅਰਥ ‘ਟੈਂਪਲ’, ‘ਮਾਸਕ’ ਅਤੇ ‘ਚਰਚ’ ਹੈ : ਮਮਤਾ ਬੈਨਰਜੀ   :: ਕਸ਼ਮੀਰ ਦੇ ਵਿਕਾਸ ’ਚ ਨੌਜਵਾਨ ਸ਼ਾਮਲ ਹੋਣ ਤਾਂ ਅੱਤਵਾਦੀਆਂ ਦੇ ਨਾਪਾਕ ਮਨਸੂਬੇ ਹੋਣਗੇ ਫੇਲ੍ਹ: ਸ਼ਾਹ   :: ਲਖਨਊ: ਮੋਦੀ ਨੇ 9 ਮੈਡੀਕਲ ਕਾਲਜਾਂ ਦਾ ਕੀਤਾ ਉਦਘਾਟਨ, ਜਨਤਾ ਨੂੰ ਪੁੱਛਿਆ- ‘ਦੱਸੋ ਪਹਿਲਾਂ ਕਦੇ ਅਜਿਹਾ ਹੋਇਆ?’   :: UP ਚੋਣਾਂ: ਕਾਂਗਰਸ ਨੇ 10 ਲੱਖ ਰੁਪਏ ਤਕ ਦਾ ਮੁਫ਼ਤ ਸਰਕਾਰੀ ਇਲਾਜ ਕਰਾਉਣ ਦਾ ਕੀਤਾ ਵਾਅਦਾ   :: ਪ੍ਰਿਯੰਕਾ ਗਾਂਧੀ ਨੇ ਖੇਤ 'ਚ ਔਰਤਾਂ ਨਾਲ ਖਾਣਾ ਖਾਧਾ, ਜਨਤਾ ਨੂੰ ਦੱਸੇ ਕਾਂਗਰਸ ਦੇ 7 'ਵਾਅਦੇ'   :: PM ਮੋਦੀ ਨੇ ‘ਚਾਹ ਵਾਲਾ’ ਦੇ ਤੌਰ ’ਤੇ ਆਪਣਾ ਅਤੀਤ ਕੀਤਾ ਯਾਦ   :: 15 ਦਿਨਾਂ ਤੋਂ ਮੰਡੀ 'ਚ ਰੁਲ਼ ਰਹੇ ਕਿਸਾਨ ਨੇ ਝੋਨੇ ਨੂੰ ਲਾਈ ਅੱਗ, ਵਰੁਣ ਗਾਂਧੀ ਨੇ ਸਾਂਝੀ ਕੀਤੀ ਵੀਡੀਓ   :: ਬਿਨਾਂ ਲਾੜੀ ਤੋਂ ਪਰਤੀ ਬਰਾਤ, ਕਾਰਨ ਜਾਣ ਕੇ ਤੁਸੀਂ ਵੀ ਹੋ ਜਾਓਗੇ ਹੈਰਾਨ   :: ‘ਮੇਡ ਇਨ ਇੰਡੀਆ’ ਨੂੰ ਲੈ ਕੇ ਸਰਕਾਰ ਦੋਹਰੀ ਜ਼ੁਬਾਨ ’ਚ ਕਰ ਰਹੀ ਹੈ ਗੱਲ : ਰਾਹੁਲ ਗਾਂਧੀ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

ਮਨੋਰੰਜਨ
ਰਾਜ ਕੁੰਦਰਾ ਮਾਮਲੇ ’ਚ ਖੁਲਾਸਾ : 2 ਪੀੜਤ ਕੁੜੀਆਂ ਨੇ ਗਹਿਣਾ ਵਸ਼ਿਸ਼ਠ ’ਤੇ ਲਗਾਏ ਗੰਭੀਰ ਦੋਸ਼ PRINT ਈ ਮੇਲ
disclosure in raj kundra case
ਮੁੰਬਈ  --30,ਜੁਲਾਈ21-(MDP-ਬਿਊਰੋ)-- ਅਸ਼ਲੀਲ ਫਿਲਮ ਮਾਮਲੇ ’ਚ ਰਾਜ ਕੁੰਦਰਾ ਦੀ ਸਹਿਯੋਗੀ ਗਹਿਣਾ ਵਸ਼ਿਸ਼ਠ ਤੇ ਰੋਵਾ ਖਾਨ ਦੀਆਂ ਮੁਸ਼ਕਿਲਾਂ ਵਧ ਗਈਆਂ ਹਨ। 2 ਪੀੜਤ ਕੁੜੀਆਂ ਨੇ ਬਿਆਨ ਜਾਰੀ ਕੀਤੇ ਹਨ, ਜਿਨ੍ਹਾਂ ’ਚ ਉਨ੍ਹਾਂ ਨੇ ਗਹਿਣਾ ਤੇ ਰੋਵਾ ’ਤੇ ਧਮਕੀ ਦੇ ਕੇ ਜ਼ਬਰਦਸਤੀ ਅਸ਼ਲੀਲ ਵੀਡੀਓ ਦੀ ਸ਼ੂਟਿੰਗ ਕਰਵਾਉਣ ਦਾ ਦੋਸ਼ ਲਗਾਇਆ ਹੈ। ਦੋਵਾਂ ਕੁੜੀਆਂ ਨੇ ਮਡ ਆਈਲੈਂਡ ਦੇ ਇਕ ਬੰਗਲੇ ’ਚ ਸ਼ੂਟਿੰਗ ਦੀ ਗੱਲ ਕਹੀ ਹੈ। ਇਨ੍ਹਾਂ ’ਚੋਂ ਇਕ ਪੀੜਤ 20 ਸਾਲ ਦੀ ਹੈ ਤੇ ਦੂਜੀ ਦੀ ਉਮਰ 25 ਸਾਲ ਹੈ। ਇਨ੍ਹਾਂ ਕੁੜੀਆਂ ਨੇ ਕਈ ਮਰਾਠੀ, ਭੋਜਪੁਰੀ ਅਤੇ ਹਿੰਦੀ ਫਿਲਮਾਂ ’ਚ ਵੀ ਕੰਮ ਕੀਤਾ ਹੈ। ਉਨ੍ਹਾਂ ਨੇ ਦੱਸਿਆ ਕਿ ਸ਼ੂਟਿੰਗ ਦੌਰਾਨ ਜ਼ਬਰੀ ਇਕ ਕਮਰੇ ’ਚ ਲਿਜਾ ਕੇ ਕਈ ਲੋਕਾਂ ਨੇ ਵਾਰੀ-ਵਾਰੀ ਉਨ੍ਹਾਂ ਨਾਲ ਸਰੀਰਕ ਸਬੰਧ ਬਣਾਏ।
ਅੱਗੇ ਪੜੋ....
 
ਸੇਲਿਨਾ ਜੇਤਲੀ ਨੂੰ ਰਾਜ ਕੁੰਦਰਾ ਦੇ ਐਪ ‘ਹਾਟਸ਼ਾਟ’ ਲਈ ਕੀਤਾ ਗਿਆ ਸੀ ਅਪ੍ਰੋਚ, ਅਦਾਕਾਰਾ ਨੇ ਕੀਤਾ ਖੁਲਾਸਾ PRINT ਈ ਮੇਲ
celina jaitley approached for raj kundra  s app   hotshot    actress reveals
ਮੁੰਬਈ:--28,ਜੁਲਾਈ21-(MDP-ਬਿਊਰੋ)-- ਅਸ਼ਲੀਲ ਵੀਡੀਓ ਦੇ ਮਾਮਲੇ ’ਚ ਅਦਾਕਾਰਾ ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਦਾ ਨਾਂ ਸਾਹਮਣੇ ਆਉਣ ਤੋਂ ਬਾਅਦ ਕਈ ਹੈਰਾਨ ਕਰਨ ਵਾਲੇ ਖੁਲਾਸੇ ਹੋ ਰਹੇ ਹਨ। ਫ਼ਿਲਮ ਇੰਡਸਟਰੀ ਤੋਂ ਵੀ ਕਈ ਸਿਤਾਰੇ ਇਸ ਮਾਮਲੇ ’ਚ ਖੁੱਲ੍ਹ ਕੇ ਸਾਹਮਣੇ ਆ ਰਹੇ ਹਨ। ਇਸ ਕੇਸ ’ਚ ਕਈ ਰਾਜ ਕੁੰਦਰਾ ਦੀ ਸਪੋਰਟ ’ਚ ਨਜ਼ਰ ਆ ਰਹੇ ਹਨ ਤਾਂ ਕੋਈ ਉਨ੍ਹਾਂ ਦੇ ਖ਼ਿਲਾਫ਼ ਹੈਰਾਨ ਕਰਨ ਵਾਲੇ ਖੁਲਾਸੇ ਕਰ ਰਿਹਾ ਹੈ। ਇਸ ਦੌਰਾਨ ਰਾਜ ਕੁੰਦਰਾ ਦੇ ਐਪ ‘ਹਾਟਸ਼ਾਟ’ ਲਈ ਅਪ੍ਰੋਚ ਕੀਤੇ ਜਾਣ ਦੀਆਂ ਖ਼ਬਰਾਂ ’ਤੇ ਅਦਾਕਾਰਾ ਸੇਲਿਨਾ ਜੇਤਲੀ ਦਾ ਬਿਆਨ ਸਾਹਮਣੇ ਆਇਆ ਹੈ।
ਅੱਗੇ ਪੜੋ....
 
ਰਾਜ ਕੁੰਦਰਾ ’ਤੇ ਭੜਕੀ ਸ਼ਿਲਪਾ ਸ਼ੈੱਟੀ,‘ਸਾਡੇ ਕੋਲ ਸਭ ਕੁਝ ਸੀ ਫਿਰ ਇਹ ਸਭ ਕਰਨ ਦੀ ਕੀ ਲੋੜ ਸੀ?’ PRINT ਈ ਮੇਲ
we had everything then what we needed to do
ਮੁੰਬਈ/ਕੋਲਕਾਤਾ --28,ਜੁਲਾਈ21-(MDP-ਬਿਊਰੋ)--ਅਸ਼ਲੀਲ ਫਿਲਮ ਸਕੈਂਡਲ ’ਚ ਗ੍ਰਿਫਤਾਰੀ ਤੋਂ ਬਾਅਦ ਰਾਜ ਕੁੰਦਰਾ ਅਤੇ ਸ਼ਿਲਪਾ ਸ਼ੈੱਟੀ ਵਿਚਾਲੇ ਵੀ ਤਣਾਤਣੀ ਦੇਖਣ ਨੂੰ ਮਿਲੀ ਹੈ। ਅਸ਼ਲੀਲ ਫਿਲਮਾਂ ਦੇ ਨਿਰਮਾਣ ਨਾਲ ਜੁੜੇ ਮਾਮਲੇ ’ਚ ਜਦ ਮੁੰਬਈ ਪੁਲਸ ਰਾਜ ਕੁੰਦਰਾ ਨੂੰ ਲੈ ਕੇ ਉਨ੍ਹਾਂ ਦੇ ਘਰ ਪਹੁੰਚੀ ਤਾਂ ਸ਼ਿਲਪਾ ਸ਼ੈੱਟੀ ਸਾਰਿਆਂ ਦੇ ਸਾਹਮਣੇ ਹੀ ਪਤੀ ’ਤੇ ਭੜਕ ਪਈ। ਉਨ੍ਹਾਂ ਦੋ-ਟੁੱਕ ਸਵਾਲ ਕੀਤਾ,‘ਜਦ ਸਾਡੇ ਕੋਲ ਸਭ 
ਅੱਗੇ ਪੜੋ....
 
ਸੁਨੰਦਾ ਸ਼ਰਮਾ ਨੇ ਸਾਂਝਾ ਕੀਤਾ ਨਵੇਂ ਗੀਤ ਚੋਰੀ-ਚੋਰੀ ਦਾ ਪੋਸਟਰ, ਦਿੱਤੀ ਰਿਲੀਜ਼ ਹੋਣ ਦੀ ਜਾਣਕਾਰੀ PRINT ਈ ਮੇਲ
sunanda sharma shares poster of new song   chori chori
ਚੰਡੀਗੜ੍ਹ --28,ਜੁਲਾਈ21-(MDP-ਬਿਊਰੋ)--ਪੰਜਾਬੀ ਗਾਇਕਾ ਅਤੇ ਅਦਾਕਾਰਾ ਸੁਨੰਦਾ ਸ਼ਰਮਾ ਜਲਦ ਹੀ ਨਵਾਂ ਗੀਤ ਲੈ ਕੇ ਆਉਣ ਵਾਲੀ ਹੈ। ਸੁਨੰਦਾ ਸ਼ਰਮਾ ਨੇ ਕੁਝ ਦਿਨ ਪਹਿਲਾਂ ਇਹ ਹਿੰਟ ਦਿੱਤਾ ਸੀ ਕਿ ਉਹ ਅਗਸਤ ਮਹੀਨੇ ਨਵਾਂ ਗਾਣਾ ਰਿਲੀਜ਼ ਕਰੇਗੀ। ਹੁਣ ਸੁਨੰਦਾ ਨੇ ਇਸ ਗਾਣੇ ਆ ਪੋਸਟਰ ਵੀ ਰਿਲੀਜ਼ ਕਰ ਦਿੱਤਾ ਹੈ। ਸੁਨੰਦਾ ਸ਼ਰਮਾ 'ਚੋਰੀ-ਚੋਰੀ' ਗੀਤ ਦੇ ਨਾਲ ਫੈਨਜ਼ ਦਾ ਦਿਲ ਜਿੱਤੇਗੀ। 6 ਅਗਸਤ ਨੂੰ ਸੁਨੰਦਾ ਦਾ ਇਹ ਗਾਣਾ ਰਿਲੀਜ਼ ਹੋਵੇਗਾ। ਖ਼ਾਸ ਗੱਲ ਇਹ ਹੈ ਕਿ ਸੁਨੰਦਾ ਫਿਰ ਤੋਂ 'ਜਾਨੀ' ਦੇ ਲਿਖੇ ਹੋਏ ਗਾਣੇ ਨੂੰ ਕਰ ਰਹੀ ਹੈ ਪਰ ਇਸ ਵਾਰ ਬੀ ਪਰਾਕ ਨਹੀਂ ਬਲਕਿ ਐਵੀ ਸਰਾ ਗਾਣੇ ਦਾ ਮਿਊਜ਼ਿਕ ਕਰਨਗੇ। ਇਸ ਗਾਣੇ ਦਾ ਵੀਡੀਓ ਅਰਵਿੰਦਰ ਖਹਿਰਾ ਨੇ ਬਣਾਇਆ ਹੈ। ਕੁਝ ਦਿਨ ਪਹਿਲਾ ਸੁਨੰਦਾ ਨੇ ਗਾਣੇ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਸੀ, ਕਿ ਗਾਣਾ ਬੀਟ ਸੋਂਗ ਹੋਵੇਗਾ। 
ਅੱਗੇ ਪੜੋ....
 
ਈਸ਼ਾ ਦਿਓਲ ਨੇ ਭੈਣ ਅਹਾਨਾ ਦੀ ਤਸਵੀਰ ਸਾਂਝੀ ਕਰ ਦਿੱਤੀ ਵਧਾਈ ਜਨਮਦਿਨ ਦੀ ਵਧਾਈ PRINT ਈ ਮੇਲ
isha deol shared a picture of sister ahana happy birthday
ਮੁੰਬਈ--28,ਜੁਲਾਈ21-(MDP-ਬਿਊਰੋ)-- ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਧਰਮਿੰਦਰ ਅਤੇ ਹੇਮਾ ਮਾਲਿਨੀ ਦੀ ਧੀ ਅਹਾਨਾ ਦਿਓਲ ਦਾ ਅੱਜ ਜਨਮ ਦਿਨ ਹੈ। ਅਹਾਨਾ ਦਿਓਲ ਦੇ ਜਨਮ ਦਿਨ ‘ਤੇ ਉਸ ਦੇ ਪ੍ਰਸ਼ੰਸਕ ਵੀ ਵਧਾਈ ਦੇ ਰਹੇ ਹਨ। ਅਹਾਨਾ ਦਿਓਲ ਦਾ ਜਨਮ ਮੁੰਬਈ ‘ਚ 28 ਜੁਲਾਈ ਨੂੰ 1985 ਨੂੰ ਹੋਇਆ ਸੀ।ਤੁਹਾਨੂੰ ਦੱਸ ਦੇਈਏ ਕਿ ਅਹਾਨਾ ਨੇ 2014 'ਚ ਬਿਜਨੇਸਮੈਨ ਵੈਭਵ ਵੋਹਰਾ ਦੇ ਨਾਲ ਵਿਆਹ ਕਰਵਾਇਆ ਸੀ ਪਰ ਇਸ ਵਿਆਹ ‘ਚ ਉਸ ਦੇ ਦੋਵੇਂ ਭਰਾ ਸੰਨੀ ਅਤੇ ਬੌਬੀ ਦਿਓਲ ਨਜ਼ਰ ਨਹੀਂ ਸਨ ਆਏ। ਜਿਸ ਕਾਰਨ ਮੀਡੀਆ ‘ਚ ਇਸ ਗੱਲ ‘ਤੇ ਕਾਫੀ ਚਰਚਾ ਹੋਈ ਸੀ।
ਅੱਗੇ ਪੜੋ....
 
<< Start < Prev 1 2 3 4 5 6 7 8 9 10 Next > End >>

Results 82 - 90 of 1524

Advertisements

Advertisement
Advertisement
Advertisement
Advertisement
Advertisement