:: ਕੋਰਟ ਨੇ RTI ਦੇ ਅਧੀਨ ਮੰਗੀ ਜਾਣਕਾਰੀ ਦੇਣ ਤੋਂ ਕੀਤੀ ਨਾਂਹ, ਕਿਹਾ- ਇਸ ਨਾਲ ਜੱਜਾਂ ਦੀ ਜਾਨ ਨੂੰ ਹੋਵੇਗਾ ਖ਼ਤਰਾ   :: ਦੀਵਾਲੀ ਤੋਂ ਪਹਿਲਾਂ ਪਿਆਜ਼ ਦੀ ਕੀਮਤ ਵਧੀ, ਸਰਕਾਰ ਦੇਵੇ ਜਵਾਬ : ਪ੍ਰਿਯੰਕਾ ਗਾਂਧੀ   :: ਇੰਡੀਆ ਤੇ ਰੋਕ ਦੀ ਮੰਗ ਨੂੰ ਲੈ ਕੇ ਚੋਣ ਕਮਿਸ਼ਨ ਦੀ ਦੋ-ਟੁੱਕ- ਅਸੀਂ ਗੱਠਜੋੜਾਂ ਤੇ ਕੁਝ ਨਹੀਂ ਕਰ ਸਕਦੇ   :: ਸਥਿਰ ਸਰਕਾਰ ਕਾਰਨ ਦੁਨੀਆ ’ਚ ਹੋ ਰਹੀ ਭਾਰਤ ਦੀ ਤਾਰੀਫ਼ : ਮੋਦੀ   :: ਅੱਤਵਾਦੀਆਂ ਦੇ ਖਾਤਮੇ ਲਈ ਮਿਲੀਆਂ 160 ਆਧੁਨਿਕ ਗੱਡੀਆਂ, ਜਵਾਨਾਂ ਦੀ ਇੰਝ ਕਰਨਗੀਆਂ ਸੁਰੱਖਿਆ   :: PM ਮੋਦੀ ਅੱਜ ਮੇਰੀ ਮਾਟੀ ਮੇਰਾ ਦੇਸ਼ ਮੁਹਿੰਮ ਚ ਹੋਣਗੇ ਸ਼ਾਮਲ, ਅੰਮ੍ਰਿਤ ਸਮਾਰਕ ਦਾ ਕਰਨਗੇ ਉਦਘਾਟਨ   :: ਆਰ.ਪੀ. ਸਿੰਘ ਨੇ ED ਦਾ ਸੰਮਨ ਜਾਰੀ ਹੋਣ ਮਗਰੋਂ ਘੇਰੇ ਕੇਜਰੀਵਾਲ, ਕੀਤੀ ਅਸਤੀਫ਼ੇ ਦੀ ਮੰਗ   :: ਭੋਪਾਲ:18 ਸਾਲਾਂ ਦੌਰਾਨ ਕਈ ਘੁਟਾਲਿਆਂ ਲਈ ਮੱਧ ਪ੍ਰਦੇਸ਼ ਸਰਕਾਰ ਦੋਸ਼ੀ-ਕਾਂਗਰਸ   :: ਪ੍ਰਿਯੰਕਾ ਨੇ ਰਸੋਈ ਗੈਸ ਸਿਲੰਡਰ ਤੇ 500 ਰੁਪਏ ਸਬਸਿਡੀ ਦੇਣ ਸਮੇਤ ਕੀਤੇ ਕਈ ਵੱਡੇ ਐਲਾਨ   :: ਮੀਤ ਹੇਅਰ ਤੇ ਗੁਰਵੀਨ ਕੌਰ ਦੀ ਮੰਗਣੀ ਦੀਆਂ ਤਸਵੀਰਾਂ ਆਈਆਂ ਸਾਹਮਣੇ, ਕਈ ਮਸ਼ਹੂਰ ਹਸਤੀਆਂ ਹੋਈਆਂ ਸ਼ਾਮਲ   :: ਸਪੱਸ਼ਟ ਬਹੁਮਤ ਨਾਲ ਫਿਰ ਨਰਿੰਦਰ ਮੋਦੀ ਹੀ ਬਣਨਗੇ ਭਾਰਤ ਦੇ ਪ੍ਰਧਾਨ ਮੰਤਰੀ: ਰਾਜਨਾਥ ਸਿੰਘ   :: ਛੱਤੀਸਗੜ੍ਹ ’ਚ ਮੁੜ ਕਾਂਗਰਸ ਸਰਕਾਰ ਬਣੀ ਤਾਂ ਕੇ.ਜੀ. ਤੋਂ ਪੀ.ਜੀ. ਤੱਕ ਦਿਆਂਗੇ ਮੁਫ਼ਤ ਸਿੱਖਿਆ : ਰਾਹੁਲ   :: ਦਿੱਲੀ: ਲਾਲ ਕਿਲੇ ਦੇ ਮੈਦਾਨ ਤੇ ਲਗਾਏ ਗਏ ਰਾਵਣ, ਮੇਘਨਾਦ, ਕੁੰਭਕਰਨ ਦੇ ਪੁਤਲੇ   :: ਜੰਮੂ ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਨੇ PM ਮੋਦੀ ਨਾਲ ਕੀਤੀ ਮੁਲਾਕਾਤ   :: ਸਰਕਾਰੀ ਠੇਕੇਦਾਰਾਂ ਦੇ ਟਿਕਾਣਿਆਂ ਤੇ ਇਨਕਮ ਟੈਕਸ ਦਾ ਛਾਪਾ, 94 ਕਰੋੜ ਦੀ ਨਕਦੀ ਤੇ ਗਹਿਣੇ ਜ਼ਬਤ

----ਚੋਪਈ-----

screenshot_2023-08-09_at_17-48-35_mediadespunjab_punjabi_newspaper_-_administration_joomla.png

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਇਟਾਲੀਅਨ ਪ੍ਰੈਸ ਪੰਜਾਬੀ ਕਲੱਬ ਵਲੋਂ ਪਾਸਪੋਰਟ ਵਜੋਂ ਲਾਚਾਰ ਫਿਰਦੇ ਪੰਜਾਬੀਆ ਨੂੰ ਅਬੈਂਸੀ ਤੋਂ ਪਾਸਪੋਰਟ ਦੁਆਉਣ ਦਾ ਸਹੀ PRINT ਈ ਮੇਲ

ਬੀੜਾ ਚੁਕਿਆ………ਸ਼੍ਰੀ ; ਦਲਬੀਰ ਕੈਂਥ ਪ੍ਰਧਾਨ

ambassy.gifਪੈਰਿਸ 4 ਅਗਸਤ (ਧਰਮਵੀਰ ਨਾਗਪਾਲ) ਇੱਟਲੀਅਨ ਪ੍ਰੈਸ ਕਲੱਬ ਪੰਜਾਬੀ ਇੱਟਲੀ ਦੇ ਸ਼੍ਰ ; ਪਰਮਜੀਤ ਸਿੰਘ ਦੁਸਾਂਝ ਤੋਂ ਪ੍ਰਾਪਤ ਹੋਈ ਫੈਕਸ ਈਮੇਲ ਰਾਹੀਂ ਜਾਣਕਾਰੀ ਮਿਲੀ ਹੈ ਕਿ ਪਹਿਲੀ ਸਿਤੰਬਰ ਨੂੰ ਕੱਚੇ ਵਿਦੇਸ਼ੀ ਪੇਪਰ ਭਰ ਕੇ ਪੱਕੇ ਹੋ ਸਕਦੇ ਹਨ ਪਰ ਉਹਨਾਂ ਦੀਆ ਆਸ਼ਾ ਨੂੰ ਬੂਰ ਪੈਂਦਾ ਨਜਰੀ ਨਹੀਂ ਆਉਂਦਾ ਕਿਉਂਕਿ ਭਾਰਤੀ ਅਬੈਂਸੀ ਬੇਵਸ ਅਤੇ ਲਾਚਾਰ ਫਿਰਦੇ ਪੰਜਾਬੀ ਨੌਜਵਾਨਾਂ ਤੋਂ ਪੁਲਿਸ ਰਿਪੋਰਟ ਦੀ ਮੰਗ ਕਰ ਰਹੀ ਹੈ ਜੋ ਕਿ ਇਟਾਲੀਅਨ ਪੁਲਿਸ ਤੋਂ ਬਣਾਕੇ ਦੇਣੀ ਖਤਰੇ ਤੋਂ ਖਾਲੀ ਨਹੀ ਹੈ।

Dharamvir Nagpal
Chief News Reporter/Editor

 

 

ਬਿਨਾਂ ਪਾਸਪੋਰਟਾਂ ਤੋਂ ਨੌਜਵਾਨਾਂ ਦਾ ਭਵਿਖ ਹਨੇਰੀ ਗੱਡਾ ਵਲੋਂ ਜਾਂਦਾ ਨਜਰੀ ਆਉਂਦਾ ਹੈ।ਦੂਜੇ ਪਾਸੇ ਇੱਟਲੀ ਦੀਆ ਲਗਭਗ 150 ਕੁ ਸੌ ਤੋਂ ਵੀ ਉਪਰ ਧਾਰਮਿਕ ਖੇਡ ਅਤੇ ਸਭਿਆਚਾਰਕ ਤੇ ਸਮਾਜਸੇਵੀ ਸੰਸਥਾਵਾਂ ਦੇ ਆਗੂਆ ਨੇ ਡੂੰਘੀ ਅਤੇ ਸਾਜਸੀ ਚੁੱਪੀ ਧਾਰੀ ਹੋਈ ਹੈ। ਇਸ ਸਾਰੇ ਮਾਹੌਲ ਨੂੰ ਵੇਖ ਕੇ ਪੱਤਰਕਾਰਾਂ ਨੇ ਹੀ ਆਪਣੇ ਆਪ ਖੁਦ  ਇਸ ਲੜਾਈ ਨੂੰ ਪੀੜਤ ਨੌਜਵਾਨਾਂ ਨੂੰ ਨਾਲ ਲੈ ਕੇ ਪੰਜਾਬੀ ਇਟਾਲੀਅਨ ਪ੍ਰੈਸ ਕੱਲਬ ਇੱਟਲੀ ਦੇ ਪ੍ਰਧਾਨ ਸ਼੍ਰ. ਦਲਵੀਰ ਕੈਂਥ ਦੇ ਭਰਪੂਰ ਸਹਿਯੋਗ ਨਾਲ ਰੋਮ ਵਿਖੇ ਭਾਰਤੀ ਅਬੈਂਸਡਰ ਦੇ ਦਫਤਰ ਇੱਟਲੀ ਅਬੈਂਸੀ ਵਿੱਚ ਜਾ ਕੇ ਭਾਰਤੀ ਅਬੈਂਸੀ ਇੱਟਲੀ ਦੇ ਰਾਜਦੂਤ ਨੂੰ ਇਕ ਮੇਮੋਰੰਡਮ ਦਿੱਤਾ ਗਿਆ ਜਿਸ ਤਹਿਤ ਮੰਗ ਕੀਤੀ ਗਈ ਕਿ ਇੱਟਲੀ ਵਿੱਚ ਖੁੱਲੀ ਇਮੀਗ੍ਰੇਸ਼ਨ ਨੂੰ ਮਦੇ ਨਜਰ ਰੱਖਦੇ ਹੋਏ ਇਹ ਮੰਗ ਕੀਤੀ ਗਈ ਕਿ ਭਾਰਤੀਆ ਨੂੰ ਪਹਿਚਾਣ ਦੇ ਆਧਾਰ ਤੇ ਹੀ ਪਾਸਪੋਰਟ ਦਿੱਤੇ ਜਾਣ ਤਾਂ ਕਿ ਖੁੱਲ਼ੀ ਇਮੀਗ੍ਰੇਸ਼ਨ ਦੇ ਆਧਾਰ ਤੇ ਇਸਦਾ ਫਾਇਦਾ ਉਠਾਇਆ ਜਾ ਸਕੇ। ਇਸ ਸਮੇਂ ਕੌਂਸਰ ਸ਼ੁਮੀਤ ਵਿਸ਼ਵਾਸ਼ ਜੀ ਨੇ ਉਸੇ ਸਮੇਂ ਭਾਰਤ ਸਰਕਾਰ ਕੋਲ ਇਹ ਸੰਦੇਸ਼ ਭੇਜਦੇ ਹੋਏ ਵਿਸ਼ਵਾਸ਼ ਦਿਵਾਇਆ ਕਿ ਇੱਟਲੀ ਦੇ ਭਾਰਤੀਆ ਨੂੰ ਹਰ ਹਾਲ ਪਾਸਪੋਰਟ ਜਾਰੀ ਕੀਤੇ ਜਾਣਗੇ। ਉਸੇ ਸਮੇਂ ਇਟਾਲੀਅਨ ਪੰਜਾਬੀ ਪ੍ਰੈਸ ਕਲਬ ਦੀ ਆਰਗੇਨਾਈਜੇਸ਼ਨ ਦੇ ਪ੍ਰਧਾਨ ਸ਼੍ਰ.ਦਲਵੀਰ ਕੈਂਥ ਨੇ ਮੀਡੀਆ ਵਲੋਂ ਇਹ ਜਾਣਕਾਰੀ ਵੀ ਦਿੱਤੀ ਗਈ ਜੇਕਰ ਬਿਨਾਂ ਪਾਸਪੋਰਟ ਫਿਰਦੇ ਇਹਨਾਂ ਲਾਚਾਰ ਪੰਜਾਬੀਆ ਨੂੰ ਪਾਸਪੋਰਟ ਇੱਕ ਹਫਤੇ ਦੇ ਅੰਦਰ ਅੰਦਰ ਜਾਰੀ ਨਾ ਕੀਤੇ ਗਏ ਤਾਂ ਸਿਆਸੀ ਲੀਡਰ ਆਪਣੇ ਆਪਣੇ ਘਰਾਂ ਵਿੱਚ ਸੁੱਤੇ ਹੋਣ ਕਰਕੇ ਇਟਾਲੀਅਨ ਪੰਜਾਬੀ ਪ੍ਰੈਸ ਕਲਬ ਸਮੁੂਹ ਪੱਤਰਕਾਰ 15 ਅਗਸਤ ਨੂੰ ਇਟਲੀ ਦੀ ਰਾਜਧਾਨੀ ਰੋਮ ਵਿਖੇ ਇਟਾਲੀਅਨ ਪ੍ਰੈਸ ਕਲਬ ਇੱਟਲੀ ਵਲੋਂ ਆਜਾਦੀ ਦਿਵਸ ਦੇ ਮੌਕੇ ਕਾਲੇ ਝੰਡੀਆ ਨਾਲ ਰੋਸ਼ ਪ੍ਰਦਰਸ਼ਨ ਕਰਨਗੇ।

 
< Prev   Next >

Advertisements