ਮੀਡੀਆਂ ਦੇਸ਼ ਪੰਜਾਬ ਵਲੋ ਹਦਾਇਤਾਂ ? |
|
|
 ਜਿਸ ਕਿਸੇ ਨੇ ਵੀ ਕੋਈ ਮੀਡੀਆ ਦੇਸ਼ ਪੰਜਾਬ ਤੇ ਕਿਸੇ ਕਿਸਮ ਦਾ ਕੇਸ ਕਰਨਾ ਹੋਵੇ ਜਾਂ
ਜਿਨਾ ਨੇ ਪਹਿਲਾਂ ਵੀ ਕੇਸ ਕੀਤੇ ਸਨ ਉਨਾ ਨੂੰ ਮੂਹ ਦੀ ਖਾਣੀ ਪਈ ਸੀ ਕੇਸ ਕਰਨ ਵਾਲਿਆ
ਨੂੰ ਮੀਡੀਆਂ ਦੇਸ਼ ਪੰਜਾਬ ਦੇ ਜਲੰਧਰ ਸੈਹਿਰ ਦੇ ਹੈਡ ਆਫਿਸ ਤੇ ਕੇਸ ਕਰਨਾ ਚਾਹੀਦਾ ਹੈ
ਤਾਂ ਕਿ ਆਪ ਜੀ ਨੂੰ ਸਹੀ ਇਨਸਾਫ ਮਿਲ ਸਕੇ ਮੀਡੀਆ ਦੇਸ਼ ਪੰਜਾਬ ਨੇ ਪਹਿਲਾਂ ਹੀ (ਸਾਨੂੰ
ਮਿਲੋ ) ਕੋਲਮ ਵਿਚ ਆਪਣਾ ਇਨਫੋਰਮੇਸ਼ਨ ਸਾਈਨ ਦੇਕੇ ਪਬਲਿਕ ਨੂੰ ਦਸਿਆ ਹੋਇਆ ਹੈ ਕਿ ਸਾਡਾ
ਹੈਡ ਆਫਿਸ ਕਿਥੇ ਹੈ ਅਤੇ ਦੂਸਰਾ ਉਸ ਕੋਲਮ ਵਿਚ ਮੇਰੇ ਘਰ ਦਾ ਸਾਈਨ ਹੈ ਜਿਥੇ ਮੈ ਰਹਿੰਦਾ
ਹਾਂ ਇਸ ਕਰਕੇ ਜਲਸ ਤੇ ਨਫਰਤ ਕਰਨ ਵਾਲੇ ਲੋਕਾਂ ਨੂੰ ਬੇਨਤੀ ਹੈ ਆਪ ਜੀਓ ਅਤੇ ਦੂਜਿਆਂ
ਨੂ ਜੀਣ ਦਿਉ ਅਤੇ ਜੇ ਕਿਸੇ ਨੇ ਕੇਸ ਕਰਨਾ ਵੀ ਹੋਵੇ ਤਾਂ ਜਲੰਧਰ ਵਾਲੇ ਸਰਨਾਮੇ ਤੇ ਕੀਤਾ
ਜਾਅ ਸਕਦਾ ਹੈ ਉਥੇ ਸਾਡੇ ਸ੍ਰੀ: ਸ਼ਾਮ ਲਾਲ ਨਖਵਾਲ ਬੈਠਦੇ ਹਨ ਜਰਮਨੀ ਵਿਚ ਸਾਡੇ ਤੇ ਕੇਸ
ਕਰਨ ਦਾ ਆਪ ਜੀ ਨੂੰ ਕੋਈ ਫਾਂਇਦਾ ਨਹੀ ਹੋਵੇ ਗਾ ਸਗੋਂ ਇਜਤ ਹਤਕ ਦੇ ਬਦਲੇ ਮੀਡੀਆ ਆਪ
ਪਾਸੋਂ ਇਕ ਲਖ ਯੂਰੋ ਦਾ ਹਰਜਾਨਾ ਵਸੂਲ ਸਕਦਾ ਹੈ ਜਾਂ ਕੋਰਟ ਵਿਚ ਆਪਣਾ ਪਖ ਪੇਸ਼ ਕਰਦੇ
ਸਮੇ ਮੰਗ ਰੱਖ ਸਕਦਾ ਹੈ ਅਗਰ ਆਪ ਏਥੇ ਬੈਨੀ ਫਿਟ ਲੈਦੇ ਹੋ ਜਾਂ ਗੋਰਮਿੰਟ ਨੂੰ ਏਹ ਸ਼ੋਅ ਕਰਦੇ ਹੋਕੇ ਸਾਡੇ ਪਾਸ
ਪੈਸਾ ਨਹੀ ਫਿਰ ਵੀ ਹਰਜਾਨੇ ਦੇ ਬਦਲੇ ਮੀਡੀਆ ਦੇਸ਼ ਪੰਜਾਬ ਆਪ ਦੀ ਦੇਸ਼ ਪੰਜਾਬ ਵਾਲੀ
ਪਰਾਪਰਟੀ ਦੀ ਕੁਰਕੀ ਕਰਵਾਕੇ ਆਪਣਾ ਹਰਜਾਨਾ ਵਸੂਲ ਸਕਦਾ ਹੈ ਅਗੇ ਜੇ ਨਾ ਕਿਸੇ ਨੂੰ ਯਕੀਨ ਆਵੇ ਤਾਂ ਉਸ ਦੀ ਮਰਜੀ!
(2):-ਖਬਰਾਂ ਭੇਜਣ ਵਾਲਿਆਂ ਨੂੰ ਬੇਨਤੀ:-ਖਬਰ ਦੇ ਨਾਲ ਆਪ ਆਪਣਾ ਟੈਲੀਫੂਨ ਨਬਰ ਅਤੇ ਆਪਣੀ ਇਕ
ਪਾਸਪੋਰਟ ਸਾਈਜ ਫੋਟੋ ਅਤੇਆਪਣਾ ਸਹੀ ਪਤਾ ਸ਼ੈਹਿਰ ਦੇਸ਼ ਅਤੇ ਸਟਰੀਟ ਜਰੂਰ ਲਿਖੀ ਹੋਵੇ ਤਾਂ
ਕਿ ਹਰ ਗਲ ਕਨਫਰਮ ਕਰਕੇ ਖਬਰ ਲਗੇ ਗੀ !
 WWW:MEDIADESPUNJAB:COM- SHAIHDEV MARKIT (205)
JALLANDHAR(PB)
INDIA
|
WESTERBACH STR 291 |
65936-FRANKFURT/M |
GERMANY |
|