ਜਾਨ ਬਚੀ ਤੋ ਲਾਖੌਂ ਪਾਏ ਬੁਧੂ............? |
|
|
 ਸ਼ਹੀਦੀਆਂ ਪੋਣੀਆ ਜਾਂ ਬੰਦ ਬੰਦ ਕਟਵੋਣੇ ,ਸਤੀ ਹੋਣਾ ,ਦੇਗਾਂ ਚ ਉਬਾਲੇ ਖਾਣਾ ,ਤਤੀਆਂ
ਤਵੀਆਂ ਤੇ ਬੈਹਿਣਾ,ਆਪ ਖੂਦ ਚਲ ਕੇ ਜਾਣਾ ਜਰਵਾਣਿਆਂ ਪਾਸ ਸ਼ਹੀਦ ਹੋਣ ਲਈ ਏਹ ਸਾਰਾ ਕੂਸ਼
ਅਕਾਲ ਪੂਰਖ ਦੀ ਫੋਜ ਦੇ ਹਿਸੇ ਹੀ ਆਇਆ ਹੈ ਜਿਸ ਨੂੰ ਅਸੀ ਖਾਲਸਾ ਪੰਥ ਆਖਦੇ ਹਾਂ ਪੰਥ ਦੇ
ਮਸੂਮ ਬਚੱੇ ਵੀ ਜਾਲਮ ਨੂੰ ਚਿੜੌਦੇ ਹੋਏ ਨੀਹਾ ਵਿਚ ਹਸ ਹਸ ਕੇ ਆਖਰੀ ਸੂਆਸ ਲੈ ਗਏ ਏਹ
ਸੱਬ ਕੁਸ਼ ਇਤਹਾਸ ਦੇ ਪਨੇ ਗਵਾਹੀ ਭਰਦੇ ਹਨ ਏਹ ਸੱਬ ਕੂਸ਼ (ਜਪੁਜੀ ਸਾਹਿਬ ) ਦੀਆਂ ਹੀ
ਕਰਾਮਾਤਾ ਹਨ ਨਹੀ ਤਾਂ ਕੋਣ ਕਿਸੇ ਲਈ ਮਰਦਾ ਹੈ ਅੱਜ ਵੀ ਕਲ ਜੂਗ ਦੇ ਅੰਦਰ ਜਪੂਜੀ ਪੜਦੇ
ਪੜਦੇ ਸ੍ਰ: ਦਰਸ਼ਨ ਸਿੰਘ ਫੇਰੂਮਾਨ ਲੋਕਾਈ ਲਈ ਮਰਨ ਵਰਤ ਰੱਖ ਕੇ ਸ਼ਹੀਦੀ ਦਾ ਜਾਮ ਪੀਅ ਗਏ
ਜਿਥੇ ਹਿਮਤ ਅਤੇ ਬੱਲ ਮਿਲਦਾ ਹੈ ਹੈ ਜਪੂਜੀ ਨਾਲ ਉਥੇ ਉਸ ਦੇ ਭਾਂਣੇ ਵਿਚ ਰੀਹਣ ਦਾ
ਹੋਸਲਾ ਅਤੇ ਹਿਮਤ ਵੀ ਮਿਲਦੀ ਹੈ ਭਾਮੇ ਜਿਨੇ ਮਰਜੀ ਜਲਾਦ ਖੜੇ ਹੋਣ ਕਈ ਵਾਰੀ ਤਾਂ ਜਪੂਜੀ
ਦਾ ਏਨਾ ਅਸਰ ਹੁੰਦਾ ਹੈ ਕੇ ਫੰਸੀ ਤੇ ਚੜਨ ਵਾਲੇ ਦੇ ਚੇਹਰੇ ਦਗ ਮਗ ਦਗਮੋਦੇ ਹਨ ਅਤੇ
ਜਲਾਦ ਅਤੇ ਜੱਜ ਦੇ ਅਖਾਂ ਵਿਚ ਵੀ ਆਪ ਮੂਹਾਰੇ ਹੰਜੂ ਵਗਣ ਲਗਦੇ ਹਨ ( ਜਿੰਦਾ ਤੇ ਸੂਖਾਂ)
ਇਕ ਮਿਸਾਲ ਹਨ ਦੂਨੀਆ ਵਾਸਤੇ !
ਅੱਜ ਲੰਗੋਟੀ ਵਾਲੇ ਬਾਬੇ ਰਾਮ ਦੇਵ ਨੇ ਵੀ ਮਰਨ ਵਰਤ
ਦਾ ਮੋਰਚਾ ਸਿਰੇ ਨਹੀ ਚਾੜਿਆ ਸਗੋਂ ਏਹ ਗਲ ਸਾਬਤ ਕਰ ਦਿਤੀ ਹੈ ਕਿ ਮੋਤ ਕਿਨੀ ਭਿਆਨਕ
ਜਾਪੀ ਹੋਵੇ ਗੀ ਜੋ ਅੱਦ ਵਿਚਕਾਰ ਹੀ ਮੋਰਚਾ ਬੰਦ ਕਰ ਦਿਤਾ ਹੈ ਅਤੇ ਮਰਨ ਵਰਤ ਤੋੜ ਕੇ
ਸਾਬਤ ਕਰ ਦਿਤਾ ਹੈ ਕਿ ਸ਼ਹਾਦਤਾਂ ਦੂਜਿਆ ਲਈ ਸਿਰਫ ਤੇ ਸਿਰਫ ਅਕਾਲ ਪੂਰਖ ਦੀ ਫੋਜ ਦੇ
ਹਿਸੇ ਹੀ ਆਈਆਂ ਹਨ (ਜੇ ਤਉ ਪਰੇਮ ਖੇਲਨ ਕਾ ਚਾਓ ,ਸਿਰ ਧਰ ਤਲੀ ਗਲੀ ਮੋਰੀ ਆਉ) ਹਾਰੀ
ਸਾਰੀ ਨਹੀ ਕਈ ਤਾਂ ਮੈਦਾਨ ਸ਼ਡ ਕੇ ਬਾਗੀ ਹੋ ਜਾਂਦੇ ਹਨ ਮੈ ਕਿਸੇ ਲਈ ਕਿਉ ਮਰਾਂ ਬਾਬੇ
ਰਾਮ ਦੇਵ ਨੂੰ ਸ਼ਾਇਦ ਕਿਦੇ ਸ਼ਿਵ ਬਟਾਲਵੀ ਦਾ ਗੀਤ ਯਾਦ ਆ ਗਿਆ ਲਗਦਾ ਹੈ ਕੇਹੜਾ ਸਿਖਰ
ਦੂਪੈਹਰੇ ਦਿੰਨ ਦੇ ,ਮੇਰਾ ਢਲ ਚਲਿਆ ਪਰਸ਼ਾਮਾ ਇਸ ਕਰਕੇ ਬਾਬੇ ਨੇ ਜੂਸ ਦਾ ਗਿਲeਸ ਪੀ ਕੇ
ਆਖ ਦਿਤਾ ਹੈ ਕੀ ਜਾਨ ਬਚੀ ਤੋ ਲਾਖੌਂ ਪਾਏ ਬੁਧੂ............
|