ਮੀਡੀਆ ਦੇਸ਼ ਪੰਜਾਬ ਆਪ ਸੱਬ ਨਾਲ ਵਾਅਦਾ ਕਰਦਾ ਹੈ ਕਿ ਅਸੀ ਇਕ ਇਕ ਕਰਕੇ ਸਾਰੇ ਸਬੂਤ ਲਾਮਾ ਗੇ |
|
|
ਮੀਡੀਆ ਦੇਸ਼ ਪੰਜਾਬ ਆਪ ਸੱਬ ਨਾਲ ਵਾਅਦਾ ਕਰਦਾ ਹੈ ਕਿ ਅਸੀ ਇਕ ਇਕ ਕਰਕੇ ਸਾਰੇ ਸਬੂਤ
ਲਾਮਾ ਗੇ ਜੋ ਸਾਡੇ ਦਫਤਰ ਜਲੰਧਰ ਵਿਚ ਪਹੁਚ ਚੂਕੇ ਹਨ
ਮੀਡੀਆ ਦੇਸ਼ ਪੰਜਾਬ ਦੇ ਹੈਡ ਆਫਿਸ ਜੰਲਧਰ,ਬਹੁਤ ਸਾਰੇ ਸਬੂਤ ਪਹੁਚ ਚੂਕੇ ਹਨ ਕਿ ਜਰਮਨੀ
ਵਿਚ ਕੀ ਕੀ ਦੋ ਸਕੇ ਭਰਾ ਗੂਲ ਖਿਲਾ ਰਹੇ ਹਨ ਮੀਡੀਆ ਦੇਸ਼ ਪੰਜਾਬ ਇਨਸਾਨੀਅਤ ਨਾਤੇ
/ਹੀਉਮੈਨ ਵਿੰਗ ਦੇ ਤੋਰ ਤੇ ਅਗੇ ਵੱਧਦਾ ਜਾਅ ਰਿਹਾ ਹੈ ਅਤੇ ਜਿਥੇ ਜਿਥੇ ਬੇ ਇਨਸਾਫੀ ਹੋ
ਰਹੀ ਹੈ ਉਥੋਂ ਦੀ ਗਲ ਗ੍ਰੁੂ ਆਸਰੇ ਬਾ ਖੂਬੀ ਨਿਬਾ ਰਿਹਾ ਹੈ ਅਸੀ ਯਕੀਨ ਦਵੋਦੇਂ ਹਾਂ ਕਿ
ਆਪ ਮੀਡੀਆ ਦੇਸ਼ ਪੰਜਾਬ ਦੀ ਅਵਾਜ ਹੋ ਅਤੇ ਆਪ ਦੇ ਆਸਰੇ ਅਸੀ aਗੇ ਵਧਾ ਗੇਂ ਮਿਡੀਆ ਦੇਸ਼
ਪੰਜਾਬ ਦੀ ਕਿਸੇ ਨਾਲ ਕੋਈ ਦੂਛਮਨੀ ਨਹੀ ਹੈ ਸਿਰਫ ਤੇ ਸਿਰਫ ਆਪਣਾ ਫਰਜ ਹੀ ਨਿਬਾ ਰਿਹਾ
ਹੈ ਮੀਡੀਏ ਨੂੰ ਅੱਜ ਜਿਥੇ ਸਾਰੀ ਦੂਨੀਆਂ ਵਿਚ ਪੜਿਆਂ ਜਾਅ ਰਿਹਾ ਹੈ ਅਤੇ ਮੀਡੀਆਂ ਇਕ ਆਪ
ਸਾਰੀ ਦੂਨੀਆ ਦੀ ਅਵਾਜ ਬਣ ਚੂਕਾ ਹੈ ਜਿਥੇ ਸਾਰੀ ਦੂਨੀਆ ਕਵਰ ਕੀਤੀ ਜਾਅ ਰਹੀ ਹੈ ਉਥੇ
ਮੀਡੀਆਂ ਚਲੋਣ ਲਈ ਜਾਂ ਪਤਰਕਾਰੀ ਕਰਨ ਲਈ ਸਾਰੀ ਦੂਨੀਆ ਜਿਡਾ ਦਿਲ ਵੀ ਹੋਣਾ ਚਾਹੀਦਾ ਹੈ
ਨਾ ਕਿ ਨਕਲ ਮਾਰ ਕੇ ਤੇ ਇਕ ਤਰਫੀ ਗਲ ਕਰਨੀ ਚਾਹੀਦੀ ਹੈ ਅਸੀ ਸੱਬ ਦੀਆਂ ਖਬਰਾਂ ਲੋਦੇ
ਹਾਂ ਭਾਮੇ ਸਾਡੇ ਖਿਲਾਫ ਹੀ ਕਿਉ ਨਾ ਹੋਵੇ ਪਰ ਵਿਅਕਤੀ ਸਚਾ ਹੋਣਾ ਚਾਹੀਦਾ ਹੈ
ਮੀਡੀਆ ਦੇਸ਼ ਪੰਜਾਬ ਆਪ ਸੱਬ ਨਾਲ ਵਾਅਦਾ ਕਰਦਾ ਹੈ ਕਿ ਅਸੀ ਇਕ ਇਕ ਕਰਕੇ ਸਾਰੇ ਸਬੂਤ
ਲਾਮਾ ਗੇ ਜੋ ਸਾਡੇ ਦਫਤਰ ਜਲੰਧਰ ਵਿਚ ਪਹੁਚ ਚੂਕੇ ਹਨ !(ਸ੍ਰੀ ਸ਼ਾਮ ਲਾਲ ਨਖਵਾਲ)
ਅਡਵਾਈਜਰ ਮੀਡੀਆ ਦੇਸ਼ ਪੰਜਾਬ
|