:: ਕੋਰਟ ਨੇ RTI ਦੇ ਅਧੀਨ ਮੰਗੀ ਜਾਣਕਾਰੀ ਦੇਣ ਤੋਂ ਕੀਤੀ ਨਾਂਹ, ਕਿਹਾ- ਇਸ ਨਾਲ ਜੱਜਾਂ ਦੀ ਜਾਨ ਨੂੰ ਹੋਵੇਗਾ ਖ਼ਤਰਾ   :: ਦੀਵਾਲੀ ਤੋਂ ਪਹਿਲਾਂ ਪਿਆਜ਼ ਦੀ ਕੀਮਤ ਵਧੀ, ਸਰਕਾਰ ਦੇਵੇ ਜਵਾਬ : ਪ੍ਰਿਯੰਕਾ ਗਾਂਧੀ   :: ਇੰਡੀਆ ਤੇ ਰੋਕ ਦੀ ਮੰਗ ਨੂੰ ਲੈ ਕੇ ਚੋਣ ਕਮਿਸ਼ਨ ਦੀ ਦੋ-ਟੁੱਕ- ਅਸੀਂ ਗੱਠਜੋੜਾਂ ਤੇ ਕੁਝ ਨਹੀਂ ਕਰ ਸਕਦੇ   :: ਸਥਿਰ ਸਰਕਾਰ ਕਾਰਨ ਦੁਨੀਆ ’ਚ ਹੋ ਰਹੀ ਭਾਰਤ ਦੀ ਤਾਰੀਫ਼ : ਮੋਦੀ   :: ਅੱਤਵਾਦੀਆਂ ਦੇ ਖਾਤਮੇ ਲਈ ਮਿਲੀਆਂ 160 ਆਧੁਨਿਕ ਗੱਡੀਆਂ, ਜਵਾਨਾਂ ਦੀ ਇੰਝ ਕਰਨਗੀਆਂ ਸੁਰੱਖਿਆ   :: PM ਮੋਦੀ ਅੱਜ ਮੇਰੀ ਮਾਟੀ ਮੇਰਾ ਦੇਸ਼ ਮੁਹਿੰਮ ਚ ਹੋਣਗੇ ਸ਼ਾਮਲ, ਅੰਮ੍ਰਿਤ ਸਮਾਰਕ ਦਾ ਕਰਨਗੇ ਉਦਘਾਟਨ   :: ਆਰ.ਪੀ. ਸਿੰਘ ਨੇ ED ਦਾ ਸੰਮਨ ਜਾਰੀ ਹੋਣ ਮਗਰੋਂ ਘੇਰੇ ਕੇਜਰੀਵਾਲ, ਕੀਤੀ ਅਸਤੀਫ਼ੇ ਦੀ ਮੰਗ   :: ਭੋਪਾਲ:18 ਸਾਲਾਂ ਦੌਰਾਨ ਕਈ ਘੁਟਾਲਿਆਂ ਲਈ ਮੱਧ ਪ੍ਰਦੇਸ਼ ਸਰਕਾਰ ਦੋਸ਼ੀ-ਕਾਂਗਰਸ   :: ਪ੍ਰਿਯੰਕਾ ਨੇ ਰਸੋਈ ਗੈਸ ਸਿਲੰਡਰ ਤੇ 500 ਰੁਪਏ ਸਬਸਿਡੀ ਦੇਣ ਸਮੇਤ ਕੀਤੇ ਕਈ ਵੱਡੇ ਐਲਾਨ   :: ਮੀਤ ਹੇਅਰ ਤੇ ਗੁਰਵੀਨ ਕੌਰ ਦੀ ਮੰਗਣੀ ਦੀਆਂ ਤਸਵੀਰਾਂ ਆਈਆਂ ਸਾਹਮਣੇ, ਕਈ ਮਸ਼ਹੂਰ ਹਸਤੀਆਂ ਹੋਈਆਂ ਸ਼ਾਮਲ   :: ਸਪੱਸ਼ਟ ਬਹੁਮਤ ਨਾਲ ਫਿਰ ਨਰਿੰਦਰ ਮੋਦੀ ਹੀ ਬਣਨਗੇ ਭਾਰਤ ਦੇ ਪ੍ਰਧਾਨ ਮੰਤਰੀ: ਰਾਜਨਾਥ ਸਿੰਘ   :: ਛੱਤੀਸਗੜ੍ਹ ’ਚ ਮੁੜ ਕਾਂਗਰਸ ਸਰਕਾਰ ਬਣੀ ਤਾਂ ਕੇ.ਜੀ. ਤੋਂ ਪੀ.ਜੀ. ਤੱਕ ਦਿਆਂਗੇ ਮੁਫ਼ਤ ਸਿੱਖਿਆ : ਰਾਹੁਲ   :: ਦਿੱਲੀ: ਲਾਲ ਕਿਲੇ ਦੇ ਮੈਦਾਨ ਤੇ ਲਗਾਏ ਗਏ ਰਾਵਣ, ਮੇਘਨਾਦ, ਕੁੰਭਕਰਨ ਦੇ ਪੁਤਲੇ   :: ਜੰਮੂ ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਨੇ PM ਮੋਦੀ ਨਾਲ ਕੀਤੀ ਮੁਲਾਕਾਤ   :: ਸਰਕਾਰੀ ਠੇਕੇਦਾਰਾਂ ਦੇ ਟਿਕਾਣਿਆਂ ਤੇ ਇਨਕਮ ਟੈਕਸ ਦਾ ਛਾਪਾ, 94 ਕਰੋੜ ਦੀ ਨਕਦੀ ਤੇ ਗਹਿਣੇ ਜ਼ਬਤ

----ਚੋਪਈ-----

screenshot_2023-08-09_at_17-48-35_mediadespunjab_punjabi_newspaper_-_administration_joomla.png

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਸਿੱਖਾਂ ਦਾ ਅਹਿਮ ਯੋਗਦਾਨ ਮਲੇਸ਼ੀਆ ਦੇ ਵਿਕਾਸ 'ਚ PRINT ਈ ਮੇਲ
ਸਿੰਗਾਪੁਰ-ਮਲੇਸ਼ੀਆ 'ਚ ਪੇਰਕ ਪ੍ਰਾਂਤ ਦੇ ਮੁੱਖਮੰਤਰੀ ਜਾਂਬਰੀ ਅਬਦੁਲ ਕਾਦਿਰ ਨੇ ਕਿਹਾ ਹੈ ਕਿ ਦੇਸ਼ 'ਚ ਸਿੱਖ ਭਾਈਚਾਰੇ ਦੀ ਅਬਾਦੀ ਭਲਾਂ ਹੀ ਘੱਟ ਹੋਵੇ,ਲੇਕਿਨ ਇਨ੍ਹਾ ਲੋਕਾਂ ਨੇ ਵਿਕਾਸ ਪ੍ਰਕ੍ਰਿਆ 'ਚ ਕਾਫ਼ੀ ਅਹਿਮ ਯੋਗਦਾ ਦਿੱਤਾ ਹੈ।
ਮਲੇਸ਼ੀਆ 'ਚ ਪੇਰਕ ਪ੍ਰਾਂਤ ਦੇ ਮੁੱਖਮੰਤਰੀ ਜਾਂਬਰੀ ਅਬਦੁਲ ਕਾਦਿਰ ਨੇ ਕਿਹਾ ਹੈ ਕਿ ਦੇਸ਼ 'ਚ ਸਿੱਖ ਭਾਈਚਾਰੇ ਦੀ ਅਬਾਦੀ ਭਲਾਂ ਹੀ ਘੱਟ ਹੋਵੇ,ਲੇਕਿਨ ਇਨ੍ਹਾ ਲੋਕਾਂ ਨੇ ਵਿਕਾਸ ਪ੍ਰਕ੍ਰਿਆ 'ਚ ਕਾਫ਼ੀ ਅਹਿਮ ਯੋਗਦਾ ਦਿੱਤਾ ਹੈ।

ਕਾਦਿਰ ਨੇ ਮਲੇਸ਼ੀਆ ਦੀ ਸਰਕਾਰੀ ਨਿਊਜ਼ ਏਜੰਸੀ 'ਬੇਰਨਾਮਾ' ਨੂੰ ਕਿਹਾ ਹੈ ਕਿ ਸਥਾਨਕ ਸਿੱਖ ਭਾਈਚਾਰੇ ਨੇ ਆਪਣੀ ਘੱਟ ਸੰਖਿਆ ਨੂੰ ਕਦੇ ਵੀ ਰਾਸ਼ਟਰੀ ਵਿਕਾਸ 'ਚ ਯੋਗਦਾਨ ਦੇ ਆੜੇ ਨਹੀਂ ਆਉਣ ਦਿੱਤਾ ਹੈ।ਇੱਥੇ ਵਰਨਣਯੋਗ ਹੈ ਕਿ ਮਲੇਸ਼ੀਆ 'ਚ ਸਿੱਖਾਂ ਦੀ ਅਬਾਦੀ ਲੱਗਭਗ ਇੱਕ ਲੱਖ 26 ਹਜ਼ਾਰ ਹੈ।ਇਨ੍ਹਾ ਵਿੱਚੋਂ 28 ਹਜ਼ਾਰ ਪੇਰਕ ਪ੍ਰਾਂਤ 'ਚ ਰਹਿੰਦੇ ਹਨ।

ਕਾਦਿਰ ਨੇ ਕਿਹਾ ਹੈ ਕਿ ਸੌ ਸਾਲ ਤੋਂ ਵੀ ਜ਼ਿਆਦਾ ਸਮੇਂ ਤੋਂ ਪਹਿਲਾਂ ਲੱਗਭਗ ਇੱਕ ਸੌ ਸਿੱਖ ਪੇਰਕ 'ਚ ਆਏ ਸਨ।ਉਨ੍ਹਾ ਨੇ ਆਪਣੇ ਖੂਨ ਪਸੀਨੇ ਅਤੇ ਮਿਹਨਤ ਦੀ ਬਦੌਲਤ ਪ੍ਰਸਿੱਧੀ ਹਾਸਿਲ ਕੀਤੀ ਹੈ ਅਤੇ ਇੱਥੇ ਰਚ ਬਸ ਗਏ ਹਨ।ਪੇਰਕ ਸੰਘ ਸਿੱਖ ਸੰਗਠਨ (ਹੂਪੀਐਸਓ) ਵੱਲੋਂ ਆਯੋਜਨ ਇੱਕ ਰਾਤੀ ਭੋਜਣ ਦੇ ਬਾਅਦ ਕਾਦਿਰ ਨੇ ਕਿਹਾ ਕਿ ਮਲੇਸ਼ੀਆ ਨੂੰ ਆਪਣੀ ਦੂਸਰੀ ਮਾਤਰਭੂਮੀ ਦਾ ਦਰਜ਼ਾ ਦੇ ਚੁੱਕੇ ਸਿੱਖ ਇੱਥੋਂ ਦੀ ਸੈਨਾ ਅਤੇ ਪੁਲਿਸ ਵਰਗੀਆਂ ਮਹੱਤਵਪੂਰਣ ਸੇਵਾਵਾਂ 'ਚ ਸ਼ੁਰੂ ਤੋਂ ਹੀ ਯੋਗਦਾਨ ਦੇ ਰਹੇ ਹਨ।

ਉਨ੍ਹਾ ਨੇ ਮਲੇਸ਼ੀਆ ਤੇ ਪੇਰਕ ਦੀ ਸੰਸਕ੍ਰਿਤਕ,ਸਮਾਜਿਕ ਅਤੇ ਸਿੱਖਿਅਕ ਪਰੰਪਰਾਵਾਂ ਨੂੰ ਸੁਰੱਖਿਅਤ ਰੱਖਣ 'ਚ ਸਿੱਖ ਭਾਈਚਾਰੇ ਦੇ ਯੋਗਦਾਨ ਲਈ ਉਨ੍ਹਾ ਦੀ ਸ਼ਲਾਘਾ ਕੀਤੀ।ਉਨ੍ਹਾ ਨੇ ਸਿੱਖਾਂ ਦੀਆਂ ਸਮੱਸਿਆਵਾਂ ਦੇ ਹੱਲ੍ਹ ਲਈ ਪ੍ਰਾਂਤੀ ਅਤੇ ਰਾਸ਼ਟਰੀ ਸਰਕਾਰ ਤੋਂ ਪੂਰਣ ਸਹਿਯੋਗ ਦਾ ਭਰੋਸਾ ਵੀ ਦਿੱਤਾ।

 
< Prev   Next >

Advertisements