:: ਕਸ਼ਮੀਰ ਦੇ ਵਿਕਾਸ ’ਚ ਨੌਜਵਾਨ ਸ਼ਾਮਲ ਹੋਣ ਤਾਂ ਅੱਤਵਾਦੀਆਂ ਦੇ ਨਾਪਾਕ ਮਨਸੂਬੇ ਹੋਣਗੇ ਫੇਲ੍ਹ: ਸ਼ਾਹ   :: ਲਖਨਊ: ਮੋਦੀ ਨੇ 9 ਮੈਡੀਕਲ ਕਾਲਜਾਂ ਦਾ ਕੀਤਾ ਉਦਘਾਟਨ, ਜਨਤਾ ਨੂੰ ਪੁੱਛਿਆ- ‘ਦੱਸੋ ਪਹਿਲਾਂ ਕਦੇ ਅਜਿਹਾ ਹੋਇਆ?’   :: UP ਚੋਣਾਂ: ਕਾਂਗਰਸ ਨੇ 10 ਲੱਖ ਰੁਪਏ ਤਕ ਦਾ ਮੁਫ਼ਤ ਸਰਕਾਰੀ ਇਲਾਜ ਕਰਾਉਣ ਦਾ ਕੀਤਾ ਵਾਅਦਾ   :: ਪ੍ਰਿਯੰਕਾ ਗਾਂਧੀ ਨੇ ਖੇਤ 'ਚ ਔਰਤਾਂ ਨਾਲ ਖਾਣਾ ਖਾਧਾ, ਜਨਤਾ ਨੂੰ ਦੱਸੇ ਕਾਂਗਰਸ ਦੇ 7 'ਵਾਅਦੇ'   :: PM ਮੋਦੀ ਨੇ ‘ਚਾਹ ਵਾਲਾ’ ਦੇ ਤੌਰ ’ਤੇ ਆਪਣਾ ਅਤੀਤ ਕੀਤਾ ਯਾਦ   :: 15 ਦਿਨਾਂ ਤੋਂ ਮੰਡੀ 'ਚ ਰੁਲ਼ ਰਹੇ ਕਿਸਾਨ ਨੇ ਝੋਨੇ ਨੂੰ ਲਾਈ ਅੱਗ, ਵਰੁਣ ਗਾਂਧੀ ਨੇ ਸਾਂਝੀ ਕੀਤੀ ਵੀਡੀਓ   :: ਬਿਨਾਂ ਲਾੜੀ ਤੋਂ ਪਰਤੀ ਬਰਾਤ, ਕਾਰਨ ਜਾਣ ਕੇ ਤੁਸੀਂ ਵੀ ਹੋ ਜਾਓਗੇ ਹੈਰਾਨ   :: ‘ਮੇਡ ਇਨ ਇੰਡੀਆ’ ਨੂੰ ਲੈ ਕੇ ਸਰਕਾਰ ਦੋਹਰੀ ਜ਼ੁਬਾਨ ’ਚ ਕਰ ਰਹੀ ਹੈ ਗੱਲ : ਰਾਹੁਲ ਗਾਂਧੀ   :: ਸੰਸਦ ਦਾ ਸਰਦ ਰੁੱਤ ਸੈਸ਼ਨ ਨਵੰਬਰ ਦੇ ਚੌਥੇ ਹਫ਼ਤੇ ਤੋਂ ਸ਼ੁਰੂ ਹੋਣ ਦੀ ਸੰਭਾਵਨਾ   :: ਕਿਸਾਨ ਅੰਦੋਲਨ: ਸੁਪਰੀਮ ਕੋਰਟ ਦੀ ਟਿੱਪਣੀ ਮਗਰੋਂ ਰਾਕੇਸ਼ ਟਿਕੈਤ ਬੋਲੇ, ''ਗਾਜ਼ੀਪੁਰ ਬਾਰਡਰ ਖਾਲੀ ਕਰ ਰਹੇ ਹਾਂ ਦਿੱਲੀ   :: ਤਰੁਣ ਚੁੱਘ ਦੇ ਬੇਟੇ ਦੇ ਵਿਆਹ 'ਚ ਪੁੱਜੇ ਪੀ.ਐੱਮ. ਮੋਦੀ, ਲਾੜੇ ਅਤੇ ਲਾੜੀ ਨੂੰ ਦਿੱਤਾ ਅਸ਼ੀਰਵਾਦ   :: ਰਾਹੁਲ ਦਾ ਸਰਕਾਰ ’ਤੇ ਤੰਜ਼- ‘ਇਹ ਲੋਕ ਜਿੰਨਾ ਦੇਸ਼ ਨੂੰ ਤੋੜਨਗੇ, ਓਨਾਂ ਹੀ ਅਸੀਂ ਜੋੜਾਂਗੇ’   :: ਭਾਰਤ-ਪਾਕਿ ਕ੍ਰਿਕਟ 'ਤੇ ਓਵੈਸੀ ਨੇ ਘੇਰੀ ਕੇਂਦਰ ਸਰਕਾਰ , PM ਮੋਦੀ 'ਤੇ ਉਠਾਏ ਵੱਡੇ ਸਵਾਲ   :: ਕਸ਼ਮੀਰ ਦੇ ਹਾਲਾਤ ਨੂੰ ਲੈ ਕੇ ਗ੍ਰਹਿ ਮੰਤਰੀ ਨੇ ਪ੍ਰਧਾਨ ਮੰਤਰੀ ਨਾਲ ਕੀਤੀ ਮੁਲਾਕਾਤ   :: ਕਸ਼ਮੀਰ ’ਚ ਹਿੰਸਾ ਰੋਕਣ ’ਚ ਅਸਫ਼ਲ ਹੋ ਰਹੀ ਹੈ ਮੋਦੀ ਸਰਕਾਰ : ਰਾਹੁਲ ਗਾਂਧੀ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

ਇਕ ਹੋਰ ਮਹਾਰਥੀ ਵਿਛੜ ਗਿਆ (ਚਾਨਣ ਚਾਹਲ) PRINT ਈ ਮੇਲ

10ਜੁਲਾਈ 2009 ਨੁੰ ਨਵਾ ਸ਼ਹਿਰ ਦੁਆਬਾ ਦੇ ਮਹਾਸਾ ਕ੍ਰਿਸਨ ਕੁਮਾਰ ਬੋਧੀ ਜੀ ਦੇ ਸਿਵਿਆ ਦੀ ਅੱਗ ਹਾਲੇ ਠਮਡੀ ਵੀ ਨਹੀ ਸੀ ਹੋਈ ਕਿ ਸਾਡੇ ਹਰਮਨ ਪਿਆਰੇ ਬੋਧੀ ਲੀਡਰ ਚਾਨਣ ਚਾਹਲ ਜੀ ਸਦੀਵੀ ਵਿਛੋੜਾ ਦੇ ਗਏ। ਪ੍ਰਸਿਧ ਲੇਖਿਕ ਸ੍ਰੀ ਲਹੋਰੀ ਰਾਮ ਬਾਲੀ ਜੀ ਨੇ ਇਹਨਾ ਦੀਆਂ ਅਮਬੇਡ ਕਰੀ ਮਿਸ਼ਨ ਅਤੇ ਤਥਾਗਤ ਗੋਤਮ ਬੁੱਧ ਪ੍ਰਤੀ ਕੀਤੀਆ ਸੇਵਾਵਾ ਨੂੰ ਵੇਖਦੇ ਹੋਏ ਯੋਰਪ ਦਾ ਮਹਾਰਥੀ ਕਿਹਾ ਮੈ ਹਿੰਦੂ ਕਿਉ ਨਹੀ ਲਿਖ ਕੇ ਬੁਧੀ ਜੀਵੀ ਹਲਕਿਆ ਵਿਚ ਆਪਣੀ ਪਹਿਚਾਣ ਬਣਾਈਇਹਨਾ ਨੂੰ (ਭੀਮ ਰਤਨ ) ਦਾ ਖਿਤਾਬ ਪ੍ਰਧਾਨ ਮੰਤਰੀ ਸ੍ਰੀ ਵੀ ਪੀ ਸਿੰਘ ਜੀ ਨੇ ਦਿਤਾ

ਚਾਹਲ:- ਸਾਹਿਬ ਜੀ ਨੇ ਭਾਰਤ ਵਿਚ ਉਚ ਨੀਚ ਜਾਤ ਪਾਤ ਕਰਕੇ ਦਲਿਤਾਂ ਉਪਰ ਹੁੰਦੇ ਜੁਲਮਾ ਦੇ ਵਿਰੁਧ ਪ੍ਰਧਾਨ ਮੰਤਰੀ ਸ੍ਰੀ ਵਿਲਸਨ ਸਾਹਿਬ ਜੀ ਨੂੰ 1975 ਵਿਚ ਇਕ ਵਡੇ ਇਕਠ ਦੀ ਅਗਵਾਈ ਕਰਕੇ ਇਕ ਮੰਗ ਪਤੱਰ ਵੀ ਦਿਤਾ 1991 ਵਿਚ ਬਾਬਾ ਸਾਹਿਬ ਜੀ ਦੇ ਸੋ ਸਾਲਾ ਜਨਮ ਸਤਾਬਤੀ ਫੇਡਰੇਸ਼ਨ ਔਫ ਅਮਬੇਡਕਰਾਇਟ ਐਂਡ ਬੁਧਿਸਟ ਅੁਰਗਨਾਈਜੇਸਨ ਯੋਰਪ ਦੀ ਪ੍ਰਧਾਨਗੀ ਹੇਠ ਬੜੀ ਧੁਮ ਧਾਮ ਨਾਲ ਯੂ:ਕੇ ਵਿਚ ਮਨਾਈ ਗਈ ਇਹਨਾ ਨੇ ਜਾਤਪਾਤ ਦੀਂਆ ਬੁਰਆਈਆ ਸੰਭਧੀ ਇੰਗਲੈਂਡ ਦੀ ਪਾਰਲੀ ਮੈਂਟ ਵਿਚ ਆਪਣਾ ਪੱਖ ਪੇਸ਼ ਕੀਤਾ ਇਹਨਾ ਨੇ ਯੁਨੈਸਕੋ (ਜਨੇਵਾ) ਸੰਸਾਰ ਦੀ ਸੰਸਥਾ ਵਿਚ ਵੀ ਦਲਿਤ ਅਤੇ ਅੰਬੇਡਕਰੀ –ਬੁਧਿਸਟ ਭਾਈਚਾਰੇ ਦੀਆਂ ਸਮਸਿਆਵਾ ਵਾਰੇ ਵਿਸਥਾਰ ਨਾਲ ਚਾਨਣਾ ਪਾਇਆ ਡਾ:ਅਮਬੇਡਕਰ ਬੁਧਿਸਟ ਸੁਸਾਇਟੀ ਜਰਮਨ ਵਲੋਂ ਡਾ:ਅਮਬੇਡਕਰ ਜੀ ਦੀ ਤਸਵੀਰ ਜਰਮਨ ਅਮਬੈਸੀ ਬੌਨ ਅਤੇ ਫਰੈਂਕਫੋਰਟ ਕੋਂਸਲੇਟ ਦੇ ਦਫਤਰ ਵਿਖੇ ਇਹਨਾ ਦੀ ਦੇਖ ਰੇਖ ਵਿਚ 1991 ਵਿਚ ਲਗਾਈ ਕੋਲੰਬੀਆ ਯੁਨੀਵਰਸਟੀ  ਯੂ:ਐਸ: ਵਿਖੇ ਜਿਥੇ ਬਾਬਾ ਸਾਹਿਬ ਪੜੇ ਸਨ ਉਥੇ ਅਦੇ ਕੱਦ ਦਾ ਬੁਤ ਅਤੇ ਸੀਮਨ ਫਰਾਸਟ ਯੁਨੀਵਰਸਟੀ ਕਨੇਡਾ ਵਿਖੇ ਇਹਨਾ ਦੀ ਦੇਖ ਰੇਖ ਵਿਚ ਲਗਾਇਆ ਗਿਆ ਯੂ:ਕੇ ਵਿਚ ਰਹਿੰਦੇ ਹੋਏ ਚਾਹਲ ਸਾਹਿਬ ਜੀ ਨੇ ਤਥਾਗਤ ਗੋਤਮ ਬੁੱਧ ਅਤੇ ਡਾ:ਅਮਬੇਡਕਰ ਜੀ ਦਾ ਮਿਸਨ ਘਰ ਘਰ ਪਹੁਚਾਉਣ ਵਿਚ ਬਹੁਤ ਬੜਾਂ ਯੋਗਦਾਨ ਪਾਉਦੇ ਰਹਿੰਦੇ ਇਹਨੀ ਤਨ ਮੰਨ ਧੰਨ ਨਾਲ ਮਿਸ਼ਨ ਅਤੇ ਤਕਸਿਲਾ ਮਹਾਬੁਧ ਵਿਹਾਰ ਲੁਧਿਆਣਾ ਵਿਖੇ ਸੇਵਾ ਕੀਤੀ ਮਿਸ਼ਨ ਤੋ ਇਲਾਵਾ ਸਾਡੇ ਉਹਨਾ ਨਾਲ ਘਰੇਲੁ ਸੰਬਧ ਵੀ ਸਨ ਚਾਹਿਲ ਸਾਹਿਬ ਦੂਰ ਅਮਦੇਸ਼ੀ ਅਤੇ ਇਕ ਨਿਡਰ ਨੇਤਾ ਸਨ ਇਹਨਾ ਦੀ ਬੇ-ਵਕਤ ਮੋਤ ਨਾਲ ਅਮਬੇਡਕਰੀ ਅਤੇ ਬੋਧੀ ਮਿਸ਼ਨ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਡਾ:ਅਮਬੇਡਕਰ ਮਿਸ਼ਨਸੁਸਾਇਟੀ ਯੋਰਪ(ਜਰਮਨ) ਸੋਹਨ ਲਾਲ ਸਾਂਪਲਾ,ਅਮਰ ਸਿੰਗ ਗੁਰੂ ਫਰਾਂਸ,ਮੋਹਨ ਲਾਲ ਬਾਲੀਪੁਰਤਗਾਲ,ਬਲਬਿੰਦਰ ਚਢਾਂਅਸਟਰੀਆ ਵਲੋਂ ਇਹਨਾ ਨੂੰ ਸ਼ਰਧਾਂਜਲੀ ਭੇਂਟ ਕਰਦੀ ਹੈ ਇਹਨਾ ਦੇ ਪਰਿਵਾਰ ਦੇ ਇਸ ਦੂਖ ਭਰੇ ਦੂਖ ਵਿਚ ਅਸੀ ਸਾਰੇ ਸਰੀਕ ਹਾਂ।(ਜੈ ਭਮਿ ਜੈ ਭਾਰਤ)   

                 ਜੈ ਭਮਿ ਕੋਮੀ ਪ੍ਰਧਾਨ ਸੋਹਨ ਲਾਲ ਸਾਂਪਲਾ (ਜਰਮਨੀ)

                                

 

 
< Prev   Next >

Advertisements

Advertisement
Advertisement
Advertisement
Advertisement
Advertisement