:: ‘ਕਾਸ਼! ਪ੍ਰਧਾਨ ਮੰਤਰੀ ਨੇ ਕੋਰੋਨਾ ਦੀ ਦੂਜੀ ਲਹਿਰ ਦੌਰਾਨ ਕਿਸੇ ਹਸਪਤਾਲ ਦਾ ਦੌਰਾ ਕੀਤਾ ਹੁੰਦਾ’   :: ਯੋਗੀ ਸਰਕਾਰ ਵਲੋਂ ਗੰਨੇ ਦੀ ਖਰੀਦ ਮੁੱਲ ’ਚ ਵਾਧਾ, ਟਿਕੈਤ ਬੋਲੇ- ‘ਇਹ ਕਿਸਾਨਾਂ ਨਾਲ ਮਜ਼ਾਕ ਹੈ’   :: ਦਿੱਲੀ ਹਾਈ ਕੋਰਟ ਨੇ 22 ਹਫਤਿਆਂ ਦੀ ਗਰਭਵਤੀ ਔਰਤ ਨੂੰ ਦਿੱਤੀ ਗਰਭਪਾਤ ਦੀ ਇਜਾਜ਼ਤ   :: ਅਮਰੀਕਾ ਦੌਰੇ ਤੋਂ ਦਿੱਲੀ ਪਰਤੇ PM ਮੋਦੀ, ਏਅਰਪੋਰਟ ‘ਤੇ ਢੋਲ-ਨਗਾੜਿਆਂ ਨਾਲ ਕੀਤਾ ਗਿਆ ਸਵਾਗਤ   :: ਇਨੈਲੋ ਰੈਲੀ ’ਚ ਪ੍ਰਕਾਸ਼ ਸਿੰਘ ਬਾਦਲ ਨੇ ਖੇਤਰੀ ਪਾਰਟੀਆਂ ਨੂੰ ਇਕਜੁਟ ਹੋਣ ਦੀ ਕੀਤੀ ਅਪੀਲ   :: PM ਮੋਦੀ ਕੋਵੈਕਸੀਨ ਲੈ ਕੇ US ਜਾ ਸਕਦੇ ਹਨ ਤਾਂ ਮੈਂ ਕਿਉਂ ਨਹੀਂ: ਮਮਤਾ ਬੈਨਰਜੀ   :: UPSC ਨੇ ਸਿਵਲ ਸੇਵਾ ਪ੍ਰੀਖਿਆ 2020 ਦੇ ਨਤੀਜੇ ਐਲਾਨੇ, ਸ਼ੁਭਮ ਕੁਮਾਰ ਨੇ ਕੀਤਾ ਟਾਪ   :: ਸਿਰਸਾ ਗੁਰਮੁਖੀ ਟੈਸਟ ’ਚੋਂ ਫੇਲ੍ਹ, ਜੀ. ਕੇ. ਬੋਲੇ- ਸਾਰੇ ਮੈਂਬਰਾਂ ਦੇ ਕਰਵਾਏ ਜਾਣ ਗੁਰਮੁਖੀ ਟੈਸਟ   :: SC ਦੇ ਕੋਲੇਜੀਅਮ ਨੇ ਕੇਂਦਰ ਨੂੰ ਭੇਜੇ ਨਾਂ, 13 ਹਾਈ ਕੋਰਟਾਂ ਨੂੰ ਮਿਲਣਗੇ ਮੁੱਖ ਜੱਜ   :: ਦਲਿਤ ਦੇ ਬੇਟੇ ਦੇ ਮੁੱਖ ਮੰਤਰੀ ਬਣਨ ਨਾਲ ਭਾਜਪਾ ਦੇ ਢਿੱਡ ’ਚ ਹੋ ਰਿਹਾ ਹੈ ਦਰਦ : ਰਣਦੀਪ ਸੁਰਜੇਵਾਲਾ   :: ਰੂਸੀ ਯੂਨੀਵਰਸਿਟੀ ’ਚ ਹੋਏ ਭਿਆਨਕ ਹਮਲੇ ਤੋਂ ਭਾਰਤ ਹੈਰਾਨ : ਵਿਦੇਸ਼ ਮੰਤਰੀ ਜੈਸ਼ੰਕਰ   :: ਚਰਨਜੀਤ ਚੰਨੀ ਦੇ ਮੁੱਖ ਮੰਤਰੀ ਬਣਨ ਤੇ ਪ੍ਰਧਾਨ ਮੰਤਰੀ ਮੋਦੀ ਨੇ ਦਿੱਤੀ ਵਧਾਈ, ਟਵੀਟ ਕਰਕੇ ਆਖੀ ਇਹ ਗੱਲ   :: ਸਰਕਾਰ ਵੱਲੋਂ 23 ਕਰੋੜ ਤੋਂ ਵੱਧ ਰਾਸ਼ਨ ਕਾਰਡਧਾਰਕਾਂ ਲਈ ਵੱਡੀ ਸਹੂਲਤ ਕੀਤੀ ਸ਼ੁਰੂ   :: ਰਾਮਨਾਥ ਕੋਵਿੰਦ ਨੇ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਨੂੰ ਕੀਤਾ ਸੰਬੋਧਨ   :: ਅੱਤਵਾਦ ਤੇ ਕੱਟੜਵਾਦ ਦਾ ਮੁਕਾਬਲਾ ਕਰਨ ਲਈ ਸਾਂਝੀ ਰਣਨੀਤੀ ਬਣਾਵੇ SCO : ਮੋਦੀ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

Indian konslet Frankfurt/m-Germany PRINT ਈ ਮੇਲ
0053_2.jpg(complent)
From:-Dalbir singh dabb
Westerbach,str,291
65936,Frankfurt/m, Germany
Date:-28Agu 2013
To,The Indianconslet,Frankfurt/m Germany
Friedrich-Ebert-Anlage 26
60325 Frankfurt am Main- Germany
Angest,-Harpreet singh dubb+ Gurjeet singh dubd 
 ਕੋਂਸਲੇਟ ਸਰ ਜੀ,ਸਤਿ ਸ੍ਰੀ ਅਕਾਲ ਜੀ,ਸਰ ਆਪ ਜੀ ਨੂ ਇਕ ਕਮਪਲੇਟ ਲਿੱਖ ਰਿਹਾਂ ਹਾਂ ਜੀ,ਮੈ ਦਲਬੀਰ ਸਿੰਘ ਡੱਬ ਜਰਮਨੀ ਦੇ ਸ਼ਹਿਰ ਫਰੈਂਕਫੋਰਟ ਵਿਚ ਕੋਈ (37-38) ਸਾਲ ਤੋਂ ਰਹਿ ਰਿਹਾਂ ਹਾਂ ਜੀ ਅਤੇ ਮੈ ਜਰਮਨੀ ਵਿਚ (ਸ਼ਿਰੋਮਣੀ ਅਕਾਲੀ ਦਲ(ਬ) ਜਰਮਨੀ ) ਦਾ ਪਰਧਾਨ ਵੀ ਹਾਂ ਜੀ ,ਮੇਰੀ ਬੇਨਤੀ ਹੈ ਕਿ ਮੈ ਆਪਣੇ ਭਤੀਜੇ ਜਿਸ ਦਾ ਨਾਮ ਹਰਪਰੀਤ ਸਿੰਘ ਡਬ ਹੈ ਜੀ ਅਸੀਂ ਉਸ ਹਥੋਂ ਬੋਹਤ ਹੀ ਦੂਖੀ ਹਾਂ ਜੀ ਜੋ ਇਕ ਨਿਹਾਇਤ
a_1_opt.jpga_3.jpg      k640_15_opt.jpg
ਹੀ ਚਰਸੀ,ਨਛੇੜੀ ਬੰਦਾ ਹੈ ਸਮੈਕ ਵਗੈਰਾ ਪੀਂਦਾ ਹੈ ਅਤੇ ਫਿਰ ਸਾਨੂ ਤੰਗ ਪਰੇਸ਼ਾਨ ਕਰਦਾ ਹੈ ਸਾਨੂ ਟੈਲੀਫੂਨ ਕਰ ਕਰ ਕੇ ਗਾਲਾਂ ਕਡਦਾ ਹੈ ,ਧਮਕੀਆਂ ਦਿੰਦਾਂ ਹੈ ਆਖਦਾ ਹੈ ਕਿ ਮੈ ਤੇਰਾ ਮੁੰਡਾ ਮਾਰਨਾਂ ਹੈ ਨਹੀ ਤਾਂ ਸਾਰੀ ਪਰਾਪਰਟੀ ਵਿਚੋਂ ਅਧੀ ਮੇਰੇ ਨਾਮ ਲਵਾਉ,ਦਿਨ ਰਾਤ ਸਾਨੂ ਤੰਗ ਕਰਦਾ ਹੈ ਜੀ ਜੋ ਫਰੈਂਕਫਰਟ ਵਿਚ ਹੀ ਰੈਹ ਰਿਹਾ ਹੈ ਕਿਸੇ ਗਲਤ ਨਾਮ ਤੇ ,ਇਸ ਪਾਸ ਇੰਡੀਅਨ ਪਾਸਪੋਰਟ (6-7) ਹਨ ਜੀ ਅਤੇ ਅੱਜ ਕਲ (ਹਰਦੀਪ ਸਿੰਘ ਸਿੰਘ ) ਦੇ ਨਾਮ ਤੇ ਫਰੈਂਕਫਰਟ ਵਿਚ ਰੈਹ ਰਿਹਾ ਹੈ ਜੀ,ਸਾਨੂ ਇਸ ਬੰਦੇ ਤੋਂ ਖਤਰਾ ਹੈ ਸਾਡੇ ਬਚੇ ਵੀ ਡਰੇ ਡਰੇ ਹੀ ਰਹਿੰਦੇ ਹਨ,ਪਿਸ਼ਲੇ ਹਫਤੇ ਏਹ ਇੰਡੀਆ ਸੀ ਇਸਨੇ ਸਾਡੀ ਮਾਤਾ ਦੇ ਘਰ ਲੁਟਣ ਆ ਪਏ ਜੀ ਇਸ ਦੀ ਮਾਂ ਵੀ ਇਸ ਦੇ ਨਾਲ ਸੀ  ਪਰ ਸਾਡੇ ਲਈ ਏਹ ਵਿਅਕਤੀ ਖਤਰਾ ਬਣਿਆ ਹੋਇਆ ਹੈ ਅਸੀ ਆਪ ਜੀ ਨੂੰ ਬੇਨਤੀ ਕਰਦੇ ਹਾਂ ਕਿ ਸਾਡੀ ਮਦਤ ਕੀਤੀ ਜਾਵੇ ਅਤੇ ਸਾਨੂ ਇਸ ਵਿਅਕਤੀ ਤੋ ਨਿਜਾਤ ਦੂਆਈ ਜਾਵੇ ਇਸ ਨੂੰ ਫੜਾ ਕੇ ਅੰਦਰ ਕਰਾਉ ਜੀ,ਅਸੀਂ ਇਸ ਬੰਦੇ ਦੀ ਕਾਫੀ ਜਿਆਦਾ ਮਦਤ ਕੀਤੀ ਹੈ ਜੀ ਸੱਬ ਤੋਂ ਪਹਿਲ਼ਾਂ ਏਹ ਡੁਬਈ ਗਿਆ ਸੀ !(1):-ਹਰਪਰੀਤ ਸਿੰਘ ਦੇ ਨਾਮ ਤੇ ਪਾਸਪੋਰਟ ਸੀ ਜੀ ,ਡੁਬੈਈ ਤੋ ਡਿਪੋਰਟ ਹੋ ਗਿਆ ਸੀ ਜੀ ,
(2):-ਫਿਰ ਏਹ ਫਿਲੀਪੀਨ ਗਿਆ ਕਿਸੇ ਹੋਰ ਨਾਮ ਤੇ ਪਾਸ ਪੋਰਟ ਬਣਾ ਕੇ ਅਤੇ ਫਿਲੀਪੀਨ ਤੋਂ ਵੀ ਡਿਪੋਰਟ ਹੋ ਗਿਆ ਸੀ,
(3):-ਤੀਜੀ ਵਾਰ ਇੰਗਲੈਂਡ ਗਿਆ ਕਿਸੇ ਹੋਰ ਨਾਮ ਤੇ ਪਾਸ ਪੋਰਟ ਬਣਾ ਕੇ,ਫਿਰ ਇੰਗਲੈਂਡ ਇਸ ਨੇ ਬਰਿਟਸ਼ ਗੋਰਮੈਂਟ ਨਾਲ ਧੋਖਾ ਕਰਕੇ ਕਿਸੇ ਮਰੇ ਬੰਦੇ ਦਾ ਬਰਿਟਸ਼ ਪਾਸਪੋਰਟ ਅਕਸਟੈਂਡ ਕਰਾ ਲਿਆ, ਆਪਣੀ ਫੋਟੋ ਲਾਕੇ ਤੇ ਲੋਕਾਂ ਨੂ ਕਹੇ ਮੈਨੂ ਨੈਸ਼ਨਲਟੀ ਮਿਲ ਗਈ ਹੈ, ਆਪਣੀ ਆਦਤ ਅਨੂਸਾਰ (ਰੈਡਏਰੀਏ) ਵਿਚ ਕੋਈ ਨਸ਼ੀਲੇ ਪਦਾਰਥ ਵੇਚਦਾ ਫੜਿਆ ਗਿਆ, ਕੋਈ ਚਰਸ ਜਾਂ ਹੈਰਇਨ ਦਾ ਧੰਦਾ ਕਰਦਾ ਸੀ ,ਫਿਰ ਬਰਿਟਸ਼ ਗੋਰਮਿੰਟ ਨੇ ਐਮਰਜੰਸੀ ਸਲਿਪ ਤੇ ਡਿਪੋਰਟ ਕਰ ਦਿਤਾ,
(4):-ਫਿਰ ਇਸ ਨੇ ਕਿਸੇ ਹੋਰ ਨਾਮ ਤੇ ਪਾਸ ਪੋਰਟ ਬਣਾਇਆ ਜੀ ਅਤੇ ਜਰਮਨੀ ਆ ਗਿਆ ਜੀ ਏਥੇ ਆਕੇ ਵੀ ਦੋ ਨੰਬਰ ਦਾ ਹੀ ਧੰਦਾ ਕਰਦਾ ਹੈ ਜੀ ,
(5):-ਫਿਰ ਏਹ ਪੋਰਤਗਾਲ ਚਲੇ ਗਿਆ ਜੀ ਪੋਰਤਗਾਲ ਜਾਕੇ (ਲਿਸਬੋਨ) ਤੋਂ (ਇੰਡੀਅਨ ਅੰਮਬੈਸੀ) ਤੋਂ ਇਸ ਨੇ ਹਰਦੀਪ ਸਿੰਘ ਸਿੰਗ ਦੇ ਨਾਮ ਤੇ ਪਾਸਪੋਰਟ ਬਣਵਾਇਆ ਜੀ ਅਤੇ ਹਰਦੀਪ ਸਿੰਘ ਸਿੰਗ ਨਾਮ ਤੇ ਪੋਰਟਗਾਲ ਦੇ ਪੇਪਰ ਬਣਾਈ ਫਿਰਦਾ ਜੀ ਇਸ ਨੂ ਬਲੈਕ ਲਿਸਟ ਕੀਤਾ ਜਾਵੇ ਜੀ ਤੇ ਇੰਡੀਆ ਦੇ ਸਾਰੇ ਏਅਰਪੋਰਟਾਂ ਨੂੰ ਸੂਚਿਤ ਕੀਤਾ ਜਾਵੇ ਜਦੋਂ ਵੀ ਜਾਵੇ ਫੜਕੇ ਅੰਦਰ ਕੀਤਾ ਜਾਵੇ ਅਤੇ ਮੁਕਦਮਾਂ ਚਲਾ ਕੇ ਘੱਟ ਤੋਂ ਘੱਟ ੨੦ ਸਾਲ ਲਈ ਕਾਲ ਕੋਠਰੀ ਵਿਚ ਸੁਟਿਆ ਜਾਵੇ ਜੀ , 
 
ਮੈ ਆਪ ਜੀ ਦਾ ਧੰਨਵਾਦੀ ਹੋਵਾਂ ਗਾ ਜੀ,safe_image.php.jpg


ਆਪ ਜੀ ਦਾ ਹਿਤੂ,
ਦਲਬੀਰ ਸਿੰਘ ਡੱਬ

ਵਖਰੇ -ਵਖਰੇ ਪਾਸਪੋਰਟ ਤੇ ਲਗੀਆਂ ਇਸ ਦੀਆਂ  ਫੋਟੌ ਮੈ ਆਪ ਜੀ ਨੂੰ ਭੇਜ ਰਿਹਾਂ ਹਾਂ ਜੀ ਹੁਣ ਕਾਰਵਾਈ ਕਰਨੀਂ ਆਪ ਜੀ ਦੀ ਜਿਮੇਵਾਰੀ ਹੈ, ਆਪ ਜੀ ਦੀ ਡਿਉਟੀ ਬਣਦੀ ਹੈ ਜੀ ਕਰਾਈਮ ਪੇਸ਼ਾ ਬੰਦਿਆਂ ਨੂ ਕਿਵੇ ਨੱਥ ਪੋਣੀ ਹੈ ਏਹ ਕਨੂੰਨ ਦਾ ਕੰਮ ਹੈ ਸਾਡਾ ਕੰਮ ਹੈ ਕਨੂਨ ਦੀ ਮਦਤ ਕਰਨੀ ਉਹ ਅਸੀਂ ਕਰ ਰਹੇ ਹਾਂ ਜੀ ?

 
< Prev   Next >

Advertisements

Advertisement
Advertisement
Advertisement
Advertisement
Advertisement
Advertisement
Advertisement
Advertisement
Advertisement
Advertisement
Advertisement
Advertisement