:: ‘ਕਾਸ਼! ਪ੍ਰਧਾਨ ਮੰਤਰੀ ਨੇ ਕੋਰੋਨਾ ਦੀ ਦੂਜੀ ਲਹਿਰ ਦੌਰਾਨ ਕਿਸੇ ਹਸਪਤਾਲ ਦਾ ਦੌਰਾ ਕੀਤਾ ਹੁੰਦਾ’   :: ਯੋਗੀ ਸਰਕਾਰ ਵਲੋਂ ਗੰਨੇ ਦੀ ਖਰੀਦ ਮੁੱਲ ’ਚ ਵਾਧਾ, ਟਿਕੈਤ ਬੋਲੇ- ‘ਇਹ ਕਿਸਾਨਾਂ ਨਾਲ ਮਜ਼ਾਕ ਹੈ’   :: ਦਿੱਲੀ ਹਾਈ ਕੋਰਟ ਨੇ 22 ਹਫਤਿਆਂ ਦੀ ਗਰਭਵਤੀ ਔਰਤ ਨੂੰ ਦਿੱਤੀ ਗਰਭਪਾਤ ਦੀ ਇਜਾਜ਼ਤ   :: ਅਮਰੀਕਾ ਦੌਰੇ ਤੋਂ ਦਿੱਲੀ ਪਰਤੇ PM ਮੋਦੀ, ਏਅਰਪੋਰਟ ‘ਤੇ ਢੋਲ-ਨਗਾੜਿਆਂ ਨਾਲ ਕੀਤਾ ਗਿਆ ਸਵਾਗਤ   :: ਇਨੈਲੋ ਰੈਲੀ ’ਚ ਪ੍ਰਕਾਸ਼ ਸਿੰਘ ਬਾਦਲ ਨੇ ਖੇਤਰੀ ਪਾਰਟੀਆਂ ਨੂੰ ਇਕਜੁਟ ਹੋਣ ਦੀ ਕੀਤੀ ਅਪੀਲ   :: PM ਮੋਦੀ ਕੋਵੈਕਸੀਨ ਲੈ ਕੇ US ਜਾ ਸਕਦੇ ਹਨ ਤਾਂ ਮੈਂ ਕਿਉਂ ਨਹੀਂ: ਮਮਤਾ ਬੈਨਰਜੀ   :: UPSC ਨੇ ਸਿਵਲ ਸੇਵਾ ਪ੍ਰੀਖਿਆ 2020 ਦੇ ਨਤੀਜੇ ਐਲਾਨੇ, ਸ਼ੁਭਮ ਕੁਮਾਰ ਨੇ ਕੀਤਾ ਟਾਪ   :: ਸਿਰਸਾ ਗੁਰਮੁਖੀ ਟੈਸਟ ’ਚੋਂ ਫੇਲ੍ਹ, ਜੀ. ਕੇ. ਬੋਲੇ- ਸਾਰੇ ਮੈਂਬਰਾਂ ਦੇ ਕਰਵਾਏ ਜਾਣ ਗੁਰਮੁਖੀ ਟੈਸਟ   :: SC ਦੇ ਕੋਲੇਜੀਅਮ ਨੇ ਕੇਂਦਰ ਨੂੰ ਭੇਜੇ ਨਾਂ, 13 ਹਾਈ ਕੋਰਟਾਂ ਨੂੰ ਮਿਲਣਗੇ ਮੁੱਖ ਜੱਜ   :: ਦਲਿਤ ਦੇ ਬੇਟੇ ਦੇ ਮੁੱਖ ਮੰਤਰੀ ਬਣਨ ਨਾਲ ਭਾਜਪਾ ਦੇ ਢਿੱਡ ’ਚ ਹੋ ਰਿਹਾ ਹੈ ਦਰਦ : ਰਣਦੀਪ ਸੁਰਜੇਵਾਲਾ   :: ਰੂਸੀ ਯੂਨੀਵਰਸਿਟੀ ’ਚ ਹੋਏ ਭਿਆਨਕ ਹਮਲੇ ਤੋਂ ਭਾਰਤ ਹੈਰਾਨ : ਵਿਦੇਸ਼ ਮੰਤਰੀ ਜੈਸ਼ੰਕਰ   :: ਚਰਨਜੀਤ ਚੰਨੀ ਦੇ ਮੁੱਖ ਮੰਤਰੀ ਬਣਨ ਤੇ ਪ੍ਰਧਾਨ ਮੰਤਰੀ ਮੋਦੀ ਨੇ ਦਿੱਤੀ ਵਧਾਈ, ਟਵੀਟ ਕਰਕੇ ਆਖੀ ਇਹ ਗੱਲ   :: ਸਰਕਾਰ ਵੱਲੋਂ 23 ਕਰੋੜ ਤੋਂ ਵੱਧ ਰਾਸ਼ਨ ਕਾਰਡਧਾਰਕਾਂ ਲਈ ਵੱਡੀ ਸਹੂਲਤ ਕੀਤੀ ਸ਼ੁਰੂ   :: ਰਾਮਨਾਥ ਕੋਵਿੰਦ ਨੇ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਨੂੰ ਕੀਤਾ ਸੰਬੋਧਨ   :: ਅੱਤਵਾਦ ਤੇ ਕੱਟੜਵਾਦ ਦਾ ਮੁਕਾਬਲਾ ਕਰਨ ਲਈ ਸਾਂਝੀ ਰਣਨੀਤੀ ਬਣਾਵੇ SCO : ਮੋਦੀ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

Durkhst-no 3 PRINT ਈ ਮੇਲ
d_s.jpgmata_ji.jpgTo the police comisnar-punjab
Dated-11sep2013
By fax-0091 181 2452446
Dalbir singh (kukar pindia)
Westerbach str 291
65936-Frankfurt/m-Germany                                                                                                                                                               
ਮੈ ਦਲਬੀਰ ਸਿੰਘ ਕੁੱਕਡ਼ ਪਿੰਡੀਆ ,ਕਮਿਸ਼ਨਰ ਸਾਹਿਬ ਜੀ ਮੈ ਆਪ ਜੀ ਨੂ ਪਹਿਲਾਂ ਵੀ ਤਿੰਨ ਚਾਰ ਦੁਰਖਾਸਤ ਦੇ ਚੂਕਾਂ ਹਾਂ ਅਤੇ ਸ਼ਾਡੇ ਨਾਲ ਧਕਾ ਹੋ ਰਿਹਾ ਹੈ ਜੀ,ਸਾਡੀ ਕੋਈ ਸੁਣਵਾਈ ਨਹੀ ਹੋ ਰਹੀ ਅਤੇ ਹੁਣ ਮੈ 15,9,2013 ਨੂ ਆਪ ਪੰਜਾਬ ਆ ਰਿਹਾਂ ਹਾਂ ਜੀ ,ਅਤੇ ਮੈਨੂੰ ਕਲ ਦੀਆਂ
ਧਮਕੀਆਂ ਆਈ ਜਾਂਦੀਆਂ ਹਨ ਟੈਲੀ ਫੁਨ ਤੇ ਪਈ ਤੂੰ ਪੋਹਚ ਸਹੀ ਤੇਰਾ ਅਸੀਂ ਐਕਸੀ ਡੈਂਟ ਕਰਾ ਦੇਣਾ ਹੈ ਮੇਰੇ ਦੋ ਭਤੀਜੇ ਹਨ ਜੀ ਜੋ ਮੈਨੂੰ ਧਮਕੀਆਂ ਦੇ ਰਹੇ ਹਨ ਏਹ ਦੋਨੋ ਜਣੇ ਜਰਮਨੀ ਵਿਚ ਰਹਿੰਦੇ ਹਨ ਅਤੇ ਕੈਹ ਰਹੇ ਨੇ ਕਿ ਅਸੀ13,92013 ਨੂੰ ਪਿੰਡ ਪੋਹਚ ਜਾਣਾ ਹੈ ਅਤੇ ਤੈ ਤੈਨੁੰ ਮਾਰਨਾ ਹੀ ਮਾਰਨਾਂ ਹੈ ਮੈ ਇਕ ਇਜਤਦਾਰ ਵਿਅਕਤੀ ਹਾਂ ਇਕ ਅਸ਼ਾ ਸ਼ਹਿਰੀ ਹੋਣ ਦੇ ਨਾਤੇ ਆਪ ਜੀ ਪਾਸ ਬਾਰ ਬਾਰ ਬੇਨਤੀ ਕਰ ਰਿਹਾਂ ਹਾਂ ਜੀ ਇਕ ਦਾ ਨਾਮ (ਹਰਪਰੀਤ ਸਿੰਘ ਡਬ) ਅਤੇ ਦੂਜੇ ਦਾ ਨਾਮ (ਗੁਰਜੀਤ ਸਿੰਘ ਡੱਬ) ਹੈ ਜੀ ਬਾਰ ਬਾਰ ਮੈਨੂੰ ਧਮਕੀਆਂ ਆ ਰਹੀਆ ਨੇ ,ਸਾਨੂੰ ਬੋਹਤ ਹੀ ਦੂਖੀ ਕੀਤਾ ਪਿਆ ਮੈ ਪੰਜਾਬ ਸਰਕਾਰ ਪਾਸ ਆਪਣੀ ਹਿਫਾਜਿਤ ਲਈ ਬੇਨਤੀ ਕਰਦਾ ਹਾਂ ਜੀ ਅਤੇ ਨਾਲ ਹੀ ਬੇਨਤੀ ਕਰਦਾ ਹਾਂ ਕਿ ਇਨਾਂ ਦੋਨਾਂ ਨੂ ਫਡ਼ ਕੇ ਅੰਦਰ ਕੀਤਾ ਜਾਵੇ ਆਏਦਿਨ ਸਾਨੂੰ ਤੰਗ ਪਰੇਸ਼ਾਨ ਕਰਦੇ ਹਨ ,ਸ਼ਾਡੀ ਦੁਰਖਾਸਤ ਲਿਖਣ ਵਿਚ ਕਾਫੀ ਗਲਤੀਆਂ ਹੋਣ ਗੀਆਂ ਜੀ ਅਸੀ ਕਦੇ ਕੋਈ ਰਿਕੁਐਸਟਲੈਟਰ ਨਹੀ ਲਿਖੇਆ ਜੀ ,ਬਾਰ ਬਾਰ ਮੇਰੀ ਬੇਨਤੀ ਹੈ ਕਿ ਆਪ ਸਾਡੀ ਫਰਿਆਦ ਜਰੂਰ ਸੁਣੋ ਗੇ,ਅਤੇ ਸਾਡੀ ਹਿਫਾਜਿਤ ਲਈ ਲੋਡ਼ੀਦੇਂ ਕਦਮ ਜਰੂਰ ਉਠਾਂਓ ਗੇ ਜੀ, 

ਆਪ ਜੀ ਦੇ ਸ਼ੁਬ ਚਿੰਤਕsafe_image.php.jpg

ਦਲਬੀਰ ਸਿੰਘ ਕੁੱਕਡ਼ ਪਿੰਡੀਆ
 
< Prev   Next >

Advertisements

Advertisement
Advertisement
Advertisement
Advertisement
Advertisement
Advertisement
Advertisement
Advertisement
Advertisement
Advertisement
Advertisement
Advertisement