:: ਕੋਰਟ ਨੇ RTI ਦੇ ਅਧੀਨ ਮੰਗੀ ਜਾਣਕਾਰੀ ਦੇਣ ਤੋਂ ਕੀਤੀ ਨਾਂਹ, ਕਿਹਾ- ਇਸ ਨਾਲ ਜੱਜਾਂ ਦੀ ਜਾਨ ਨੂੰ ਹੋਵੇਗਾ ਖ਼ਤਰਾ   :: ਦੀਵਾਲੀ ਤੋਂ ਪਹਿਲਾਂ ਪਿਆਜ਼ ਦੀ ਕੀਮਤ ਵਧੀ, ਸਰਕਾਰ ਦੇਵੇ ਜਵਾਬ : ਪ੍ਰਿਯੰਕਾ ਗਾਂਧੀ   :: ਇੰਡੀਆ ਤੇ ਰੋਕ ਦੀ ਮੰਗ ਨੂੰ ਲੈ ਕੇ ਚੋਣ ਕਮਿਸ਼ਨ ਦੀ ਦੋ-ਟੁੱਕ- ਅਸੀਂ ਗੱਠਜੋੜਾਂ ਤੇ ਕੁਝ ਨਹੀਂ ਕਰ ਸਕਦੇ   :: ਸਥਿਰ ਸਰਕਾਰ ਕਾਰਨ ਦੁਨੀਆ ’ਚ ਹੋ ਰਹੀ ਭਾਰਤ ਦੀ ਤਾਰੀਫ਼ : ਮੋਦੀ   :: ਅੱਤਵਾਦੀਆਂ ਦੇ ਖਾਤਮੇ ਲਈ ਮਿਲੀਆਂ 160 ਆਧੁਨਿਕ ਗੱਡੀਆਂ, ਜਵਾਨਾਂ ਦੀ ਇੰਝ ਕਰਨਗੀਆਂ ਸੁਰੱਖਿਆ   :: PM ਮੋਦੀ ਅੱਜ ਮੇਰੀ ਮਾਟੀ ਮੇਰਾ ਦੇਸ਼ ਮੁਹਿੰਮ ਚ ਹੋਣਗੇ ਸ਼ਾਮਲ, ਅੰਮ੍ਰਿਤ ਸਮਾਰਕ ਦਾ ਕਰਨਗੇ ਉਦਘਾਟਨ   :: ਆਰ.ਪੀ. ਸਿੰਘ ਨੇ ED ਦਾ ਸੰਮਨ ਜਾਰੀ ਹੋਣ ਮਗਰੋਂ ਘੇਰੇ ਕੇਜਰੀਵਾਲ, ਕੀਤੀ ਅਸਤੀਫ਼ੇ ਦੀ ਮੰਗ   :: ਭੋਪਾਲ:18 ਸਾਲਾਂ ਦੌਰਾਨ ਕਈ ਘੁਟਾਲਿਆਂ ਲਈ ਮੱਧ ਪ੍ਰਦੇਸ਼ ਸਰਕਾਰ ਦੋਸ਼ੀ-ਕਾਂਗਰਸ   :: ਪ੍ਰਿਯੰਕਾ ਨੇ ਰਸੋਈ ਗੈਸ ਸਿਲੰਡਰ ਤੇ 500 ਰੁਪਏ ਸਬਸਿਡੀ ਦੇਣ ਸਮੇਤ ਕੀਤੇ ਕਈ ਵੱਡੇ ਐਲਾਨ   :: ਮੀਤ ਹੇਅਰ ਤੇ ਗੁਰਵੀਨ ਕੌਰ ਦੀ ਮੰਗਣੀ ਦੀਆਂ ਤਸਵੀਰਾਂ ਆਈਆਂ ਸਾਹਮਣੇ, ਕਈ ਮਸ਼ਹੂਰ ਹਸਤੀਆਂ ਹੋਈਆਂ ਸ਼ਾਮਲ   :: ਸਪੱਸ਼ਟ ਬਹੁਮਤ ਨਾਲ ਫਿਰ ਨਰਿੰਦਰ ਮੋਦੀ ਹੀ ਬਣਨਗੇ ਭਾਰਤ ਦੇ ਪ੍ਰਧਾਨ ਮੰਤਰੀ: ਰਾਜਨਾਥ ਸਿੰਘ   :: ਛੱਤੀਸਗੜ੍ਹ ’ਚ ਮੁੜ ਕਾਂਗਰਸ ਸਰਕਾਰ ਬਣੀ ਤਾਂ ਕੇ.ਜੀ. ਤੋਂ ਪੀ.ਜੀ. ਤੱਕ ਦਿਆਂਗੇ ਮੁਫ਼ਤ ਸਿੱਖਿਆ : ਰਾਹੁਲ   :: ਦਿੱਲੀ: ਲਾਲ ਕਿਲੇ ਦੇ ਮੈਦਾਨ ਤੇ ਲਗਾਏ ਗਏ ਰਾਵਣ, ਮੇਘਨਾਦ, ਕੁੰਭਕਰਨ ਦੇ ਪੁਤਲੇ   :: ਜੰਮੂ ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਨੇ PM ਮੋਦੀ ਨਾਲ ਕੀਤੀ ਮੁਲਾਕਾਤ   :: ਸਰਕਾਰੀ ਠੇਕੇਦਾਰਾਂ ਦੇ ਟਿਕਾਣਿਆਂ ਤੇ ਇਨਕਮ ਟੈਕਸ ਦਾ ਛਾਪਾ, 94 ਕਰੋੜ ਦੀ ਨਕਦੀ ਤੇ ਗਹਿਣੇ ਜ਼ਬਤ

----ਚੋਪਈ-----

screenshot_2023-08-09_at_17-48-35_mediadespunjab_punjabi_newspaper_-_administration_joomla.png

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
Durkhast to punjab police PRINT ਈ ਮੇਲ
ਦਲਬੀਰ ਸਿੰਘ,(ਕੁਕੜ ਪਿੰਡੀਆ) ਮੋਜੂਦਾ ਸਰਨਾਮਾ

ਵੈਸਟਰਬਾਖ ਸਟਰਾਸੇ,291
65936-ਫਰੈਂਕਫਰਟ,ਜਰਮਨੀ
ਤਾਰੀਕ-19 ਅਪਰੈਲ-2014
ਪਕਾ ਸਰਨਾਮਾਂ-

ਦਲਬੀਰ ਸਿੰਘ ਕੁਕੜ ਪਿੰਡ ਸਪੁਤਰ ਲੇਟ ਸ਼ੈਂਕਰ ਸਿੰਘ ਡਬ
ਡਾਕਖਾਨਾਂ ਤੇ ਪਿੰਡ-ਕੁਕੜ ਪਿੰਡ
ਜਿਲਾ-ਜਲੰਧਰ(ਪੰਜਾਬ)

ਅਪੋਜਿਟ ਪਾਰਟੀ ਦਾ ਸਹੀ ਸਰਨਾਮਾਂ ਅਤੇ ਨਾਮ ਇਸ ਪਰਕਾਰ ਹਨ ਜੀ, (1)-ਹਰਪਰੀਤ ਸਿੰਘ ਡਬ (2) ਗੁਰਜੀਤ ਸਿੰਘ ਡਬ (3)ਇਨਾਂ ਦੀ ਮਾਂ ਕੁਲਵਿੰਦਰ ਕੋਰ ਡਬ (4) ਇਕ ਇਨਾਂ ਦੀ ਨਾਨੀ (5) ਇਕ ਇਨਾਂ ਦੀ ਮਾਮੀ (6) ਇਕ ਇਨਾਂ ਦਾ ਮਾਮਾ ਹੈ ਜੋ ਕਿ ਪੰਜਾਬ ਪੁਲਿਸ ਵਿਚ ਮੁਲਾਜਿਮ ਹੈ
V P O-KUKAR PIND


DISTT-JULLUNDUR(PB)

ਮੈ ਜਰਮਨੀ ਪੁਲਿਸ ਨੁੰ ਵੀ ਦੁਰਖਾਸਤ ਦਿਤੀ ਹੋਈ ਹੈ 2012 ਅਤੇ 2013 ਵਿਚ ਜਰਮਨੀ ਦੀ ਫਰੈਂਕਫੋਰਟ ਸ਼ੇਹਿਰ ਦੀ (17) ਨੰਬਰ ਚੋਂਕੀਂ ਇਨਾਂ ਨੁੰ ਲਬਦੀ ਫਿਰਦੀ ਹੈ ਇਨਾਂ ਨੇ ਆਪਣੇ ਆਪ ਨੂੰ ਜਰਮਨੀ ਵਿਚ ਰਜਿਸਟਡ ਨਹੀ ਕਰਵਾਇਆ ਹੋਇਆ ਨਹੀ ਤਾਂ ਕਦੋਂ ਦੇ ਹੀ ਪੁਲਿਸ ਨੇ ਫੜ ਲੈਣੇ ਸੀ,ਏਹ ਤਾਂ ਸੀ ਜਰਮਨੀ ਦੀ ਐਫ ਆਈ ਾਂaਰ ਦੀ ਗਲ!

(1)-ਡੀ,ਜੀ,ਪੀ-ਕਾਲੋਂ-ਜਲੰਧਰ  à¨¤à¨¸à©€à¨² ਕੋੰਮਪਲੈਕਸ ਵਿਚ ਕਾਲੋਂ ਸਾਹਿਬ ਨੇ ਇਨਾਂ ਨੂੰ ਸਦਿਆ ਸੀ ਅਤੇ ਇਨਾਂ ਦੀ ਮਾਂ ਨੂੰ ਵਾਰਨਿੰਗ ਦੇ ਕੇ ਆਖਿਆ ਸੀ ਜੇ ਤੂਸੀ ਦਲਬੀਰ ਸਿੰਘ ਨੂੰ ਤੰਗ ਪਰੇਸ਼ਾਨ ਕੀਤਾ ਤਾਂ (ਸਤ ਅਕਵੰਜਾ) ਵਿਚ ਅੰਦਰ ਕਰ ਦਿਆਂ ਗਾ ਪਰ ਏਹ ਲੋਕ ਟਸ ਤੋਂ ਮਸ ਨਹੀ ਹੋਏ ਇਨਾਂ ਨੇ ਧਮਕੀਆਂ ਦਾ ਸਿਲ ਸਿਲਾ ਜਾਰੀ ਰਖਿਆ ਅਤੇ ਮੇਰੇ ਤੇ ਕਈ ਵਾਰੀ ਜਾਨ ਲੇਵਾ ਹਮਲੇ ਵੀ ਕੀਤੇ ਲੁਕ ਸ਼ਿਪ ਕੇ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਪਰ ਮੈ ਕਈ ਵਾਰੀ ਬਚਿਆ,

ਮੇਰੀ ਮਾਤ-ਇਕ ਦਿਨ ਇਨਾਂ ਤਿਨਾਂ ਜਣਿਆਂ ਨੇ ਰਲ ਕੇ , ਹਰਪਰੀਤ ਸਿੰਘ ,ਗੁਰਜੀਤ ਸਿੰਘ,ਕੁਲਵਿੰਦਰ ਕੋਰ ਤਿਨਾਂ ਨੇ ਰਲ ਕੇ ਸਾਡੀ ਮਾਂ ਦਾ ਗਲਾ ਘੁਟ ਦਿਤਾ ਜਾਣੀ ਜਾਨੋ ਮਾਰਨ ਦੀ ਕੋਸ਼ਿਸ ਕੀਤੀ ਮੇਰੀ ਮਾਤਾ ਜੀ ਨੇ ਇਨਾਂ ਪਾਸੋ ਕੋਈ ਦਸ ਲਖ ਰੁਪੈਆ ਲੈਣਾ ਹੈ ਜੋ ਇਹ ਦੇ ਨਹੀ ਰਹੇ ਇਸ ਕਰਕੇ ਮੇਰੀ ਮਾਤਾ ਦੇ ਆਏ ਦਿੰਨ ਮੰਦੇ ਹਾਲ ਕਰਦੇ ਰਹਿੰਦੇ ਹਨ ਅਤੇ ਘਰ ਵਿਚ ਆ ਕੇ ਸਮਾਨ ਵੀ ਚੋਰੀ ਕਰਦੇ ਹਨ ਫਿਰ ਮੈ ਦੁਜੇ ਦਿੰਨ ਐੰਬੂਲੈਂਸ ਭੇਜੀ ,ਐੰਬੂਲੈਂਸ ਸਾਰੇ ਪਿੰਡ ਨੇ ਦੇਖੀ ਅਤੇ ਮੇਰੀ ਮਾਂ ਨੂੰ ਇਨਾਂ ਨੇ ਡਰਾ ਧਮਕਾ ਕੇ ਐੰਬੂਲੈਂਸ ਵਿਚੋ ਉਤਾਰ ਲਿਆ ਅਤੇ ਕੁਸ਼ ਅਮਬੂਲੈਂਸ ਦੇ ਡਰਾਈਵਰ ਨੂੰ ਪੈਸੇ ਦੇ ਕੇ ਉਸ ਨੂੰ ਵਾਪਿਸ ਭੇਜ ਦਿਤਾ ਸਾਡੀ ਮਾਤਾ ਜੀ ਇਕਲੇ ਹੀ ਰਹਿੰਦੇ ਹਨ ਪਿੰਡ ਬਾਕੀ ਅਸੀਂ ਸਾਰੇ ਬਾਹਰ ਹੀ ਰਹਿੰਦੇ ਹਾਂ ਜੀ,

(2)-ਪੁਲਿਸ ਚੋਕੀਂ ,ਜਮਸ਼ੇਰ,ਜਲੰਧਰ-ਜਮਸ਼ੇਰ ਪੁਲਿਸ ਚੋਕੀਂ ਦੇ ਅੇਸ ਅੇਚ ਅੋ ਦੇ ਰੀਡਰ ਸ੍ਰ-ਸੁਖਵਿੰਦਰ ਸਿੰਘ ਪਾਸ ਫਿਰ ਦੁਰਖਾਸਤ ਦਿਤੀ ਸੁਖਵਿੰਦਰ ਸਿੰਘ ਨੂੰ ਮੈ ਸਾਰੇ ਐਫੀਡੈਂਸ ਅਤੇ ਸਬੂਤਾਂ ਵਜੋ ਇਕ ਸੀ ਡੀ ਅਤੇ ਫੇਸ ਬੁਕ ਦਾ ਸਾਰਾ ਰਿਕਾਡ ਜੋ ਇਸ ਨੇ ਮੇਰੇ ਖਿਲਾਫ ਲਿਖੇaਾ ਮੈ ਉਨਾਂ ਨੂੰ ਸਾਰਾ ਦਿਤਾ ਅਤੇ ਮੈ ਨਮੰਗ ਕੀਤੀ ਕਿ ਇਨਾਂ ਲੋਕਾਂ ਨੂੰ ਨਥ ਪਾਈ ਜਾਵੇ ,ਪਰ ਅਪਸੋਸ ਕੋਈ ਵੀ ਕਾਰ ਵਾਈ ਨਾਂ ਹੋਈ ਸਗੋ ਮੈਨੂੰ ਹੀ ਪਿੰਡ ਸ਼ਡਣਾ ਪਿਆ ਅਤੇ ਜਲੰਧਰ ਕਿਰਾਏ ਤੇ ਮਕਾਨ ਲੈ ਕੇ ਰਹਿਣਾ ਪਿਆ ?

(3)-ਐਨ ਆਰ ਆਈ,ਪੁਲਿਸ ਸਟੇਸ਼ਨ ਜਲੰਧਰ ਮੈ ਦਲਬੀਰ ਸਿੰਘ ਇਨਸਪੈਕਟਰ ਨੂ ਮਿਲੇਆ ਉਨਾਂ ਨੂੰ ਸਾਰੀ ਵਾਰਦਾਤ ਬਾਰੇ ਦਸਿਆ ਉਨਾਂ ਦੇ ਰੀਡਰ (ਗੁਰਪਰੀਤ ਸਿੰਘ) ਹੋਣਾ ਨੁੰ ਸਾਰੇ ਅੇਵੀ ਡੈਂਸ ਦੇ ਸੀ ਡੀ ਵੀ ਦਿਤੀ ਪਰ ਉਨਾਂ ਨੇ ਵੀ ਕੋਈ ਗਲ ਸਿਰੇ ਨਾ ਲਾਈ ਅਤੇ ਮੈਨੂੰ ਨਿਰਾਸ਼ ਹੋ ਕੇ ਵਾਪਿਸ ਮੁੜਨਾ ਪਿਆ ,ਏਹ ਲੋਕ ਮੇਰੀ ਆਪਯੀ ਖਰੀਦੀ ਹੋਈ ਪਰਾਪਰਟੀ ਤੇ ਵੀ ਕਬਜੇ ਕਰੀ ਜਾਂਦੇ ਹਨ ਪਿੰਡ ਵਿਚ ਵੀ ਆਮ ਲੋਕਾਂ ਨੇ ਦੇਖਿਆ ਹੈ ਕਿ ਇਨਾ ਨੇ ਜਿਥੇ ਮੇਰੀ ਮਾਤਾ ਜੀ ਰਹਿੰਦੇ ਹਨ ਉਥੇ ਵੀ ਜਿੰਦੇ ਮਾਰ ਦਿਤੇ ਸਨ ਮੇਰੀ ਜਲੰਧਰ ਸ਼ਹਿਰ ਵੀ ਬਿਲਡਿੰਗ ਨੁੰ ਵੀ ਜਿੰਦਰਾ ਮਾਰ ਗਿਆ ਸੀ ਅਤੇ ਕੋਈ ਸਾਡਾ ਇਨਾਂ ਨਾਲ ਝਗੜਾ ਨਹੀ ਹੇ ਏਹ ਕੋਈ ਪਚੀ ਸਾਲ ਤੋਂ ਜੂਦੇ ਹੋਏ ਹੋਏ ਹਨ aਤੇ ਸਾਡੇ ਫਾਦਰ ਸਾਹਿਬ ਨੇ ਇਨਾਂ ਦਾ ਬਣਦਾ ਹਕ ਇਨਾਂ ਨੁੰ ਦੇ ਦਿਤਾ ਸੀ ਸਿਰਫ ਤੇ ਸਿਰਫ ਇਨਾਂ ਨੇ ਸਾਡੀ ਮਾਤਾ ਜੀ ਦੇ ਪੈਸੇ ਦੇਣੇ ਹਨ ਜੋ ਏਹ ਦੇਣਾ ਨਹੀ ਚੋਹਦੇ ਅਤੇ ਸਾਨੁੰ ਧਮਕੀਆਂ ਤੇ ਧਮਕੀਆਂ ਦਿੰਦੇ ਹਨ ਗਾਲਾਂ ਕਡਦੇ ਅਤੇ ਸਾਡਾ ਗਿਆਂ ਦਾ ਰਸਤਾ ਰੋਕਦੇ ਹਨ ਮਾਰਨ ਆਉਦੇ ਹਨ ਅਸੀ ਇਕ ਚੰਗੇ ਸ਼ਹਿਰੀ ਹੋਣ ਦੇ ਨਾਤੇ ਕਨੂੰਨ ਪਾਸ ਆਏ ਹਾਂ ਤਾਂ ਕਿ ਸਾਡੀ ਮਦਤ ਕੀਤੀ ਜਾਵੇ !

(4)-ਮੈ ਆਪ ਜਦੋਂ ਇੰਡੀਆ ਸਾਂ ਤਾਂ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਵਾਲੇ ਦਿੰਨ ਮੈ ਪਿੰਡ ਗਿਆ ਕੋਈ ਸ਼ਾਮ ਨੁੰ ਇਨਾਂ ਤਿਨਾਂ ਜਣਿਆ ਨੇ ਹੀ ਮੇਰੇ ਤੇ ਹਮਲਾ ਕਰ ਦਿਤਾ ਮੇਰੇ ਹਾਕੀ ਮਾਰੀ ਜੋ ਲੋਕਾਂ ਨੇ ਫੜ ਲਈ ਬੋਹਤ ਕੁਜ ਮੇਰੇ ਬਾਰੇ ਇਨਾਂ ਪਿੰਡ ਵਿਚ ਕਿਹਾ ਬਦਨਾਮ ਕੀਤਾ ਜਾਣੀ ਮੈਨੂੰ ਬਲੈਕ ਮੇਲ ਕੀਤਾ ਜਾ ਰਿਹਾ ਹੈ ਅਤੇ ਮੇਰੇ ਪਾਸੋ ਫਿਰੋਤੀ ਮੰਗੀ ਜਾ ਰਹੀ ਹੇ (ਦੋ ਕਰੋੜ) ਰੁਪੈਆ ਮੰਗਦੇ ਹਨ ਨਹੀ ਤਾਂ ਰੋਜ ਹੀ ਧਮਕੀਆਂ ਦਿੰਦੇ ਹਨ ਕਿ ਅਸੀ ਤੇਰਾ ਮੂੰਡਾ ਮਾਰਨਾਂ ਹੀ ਮਾਰਨਾਂ ਹੈ ਅਤੇ ਜਦੋਂ ਵੀ ਤੂੰ ਇੰਡੀਆ ਗਿਆ ਅਸੀ ਤੇਰਾ ਅੇਕਸੀਡੈਂਟ ਕਰੋਣਾ ਹੈ ?

ਜਦੋਂ ਇਨਾਂ ਨੇ ਗੁਰਪੁਰਬ ਵਾਲੇ ਦਿੰਨ ਹਮਲਾ ਕੀਤਾ ਤਾ ਮੈ (100) ਨਬਰ ਤੇ ਫੁਨ ਕੀਤਾ ਫੁਨ ਕਰਦਿਆ ਸਾਰ ਹੀ ਪੁਲਿਸ ਪੋਹਚ ਗਈ ਜੋ ਕਿ ਪਰਾਗਪੁਰ,ਜਲੰਧਰ ਦੀ ਚੋਕੀਂ ਤੋ ਆਈ ਸੀ ਉਨਾਂ ਨੂੰ ਮੈ ਪਹਿਲਾਂ ਵੀ ਕਈ ਵਾਰੀ ਫੁਨ ਕਰ ਚੂਕਾ ਸਾਂ ਕਿ ਸਾਡੇ ਨਾਲ ਇਸ ਤਰਾਂ ਹੂੰਦੀ ਹੈ ਏਹ ਲੋਕ ਵਾਰਦਾਤ ਕਰਦੇ ਹਨ ਅਤੇ ਬਾਹਰ ਭਜ ਜਾਂਦੇ ਹਨ ਫਿਰ ਪੁਲਿਸ ਨੇ ਇਨਾਂ ਦੇ ਪਾਸਪੋਰਟ ਮੰਗੇ ਤਾਂ ਇਨਾਂ ਨੇ ਬਹਾਨਾ ਲਾ ਕੇ ਆਖਿਆ ਕੇ ਸਾਡੇ ਪਾਸਪੋਰਟ ਲੋਕਰ ਵਿਚ ਪਏ ਹਨ ਅਜ ਸ਼ਨੀਵਾਰ ਹੈ ਅਤੇ ਪਰਸੋ ਸੋਮਵਾਰ ਬੈਂਕ ਖੁਲੇ ਗੀ ਫਿਰ ਪਾਸਪੋਰਟ ਆਪ ਜੀ ਨੁੰ ਦੇ ਦੇਮਾਂ ਗੇ ਪਰ ਏਹ ਲੋਕ ਅੇਤਵਾਰ ਹੀ ਬਾਹਰ ਭਜ ਗਏ?

(1)-ਹਰਪਰੀਤ ਸਿੰਘ ਇਕ ਡਰਗਸ ਵਿਅਕਤੀ ਹੇ ਜੋ ਸਮੈਕ ਵਗੈਰਾ ਪੀੰਦਾ ਹੈ ਅਤੇ ਚੋਰੀਆਂ ਵੀ ਕਰਦਾ ਹੈ ਪਿਸ਼ਲਾ ਰਿਕੋਰਡ ਸਾਰਾ ਹੀ ਕਰੀਮੀਨਲ ਹੈ ਲੁਟਾਂ ਖੋਹਾਂ ਵਿਚ ਵੀ ਪੁਲਿਸ ਨੂ ਲੋੜੀਦਾਂ ਰਿਹਾ ਹੈ

(2)-ਸਾਡੇ ਪਿੰਡ ਦੇ ਲਾਗੇਓ ਚਿਟੀ ਵਈਂ ਲਗੰਦੀ ਹੈ ਉਥੇ ਏਹ ਰਾਤ ਬਰਾਤੇ ਖੜਾ ਹੋਕੇ ਲੋਕਾਂ ਨੂੰ ਲੂਟਦਾ ਰਿਹਾ ਇਕ ਵਾਰੀ ਤਾਂ ਇਸ ਨੇ ਇਕ ਅੇਸ ਅੇਚ ਅੋ ਨੁੰ ਹੀ ਲੁਟ ਲਿਆ ਸੀ ਓਦੋਂ ਵੀ ਪੁਲਿਸ ਨੇ ਇਸ ਦੀ ਧੁਲਾਈ ਕੀਤੀ ਸੀ?

(3)-ਬਲਾਤਕਾਰੀ ਵੀ ਹੈ ਜੀ ਪਿੰਡ ਵਿਚ ਹੀ ਇਸ ਨੇ ਇਕ ਗਰੀਬ ਘਰ ਦੀ ਲੜਕੀ ਨਾਲ ਬਲਾਤ ਕਾਰ ਕੀਤਾ ਸੀ ਜੋ ਕਿ ਇਕ ਨਰਸ ਦੀ ਲੜਕੀ ਸੀ ਉਦੋ ਵੀ ਪਿੰਡ ਦੇ ਲੋਕਾਂ ਨੇ ਦਸਤਖਤ ਕਰਕੇ ਪੁਲਿਸ ਨੁੰ ਦਿਤੇ ਸਨ ਤਾਂ ਇਸ ਨਮੂ ਜਮਸ਼ੇਰ ਪੁਲਿਸ ਨੇ ਸੈਲ ਵਿਚ ਵੀ ਰਖਿaਾ ਸੀ ?

(4)-ਸਾਡੇ ਘਰ ਇਸ ਨੇ ਬੋਹਤ ਚੋਰੀਆਂ ਕੀਤੀਆ ਹਨ ਅਸੀਂ ਕਦੇ ਨਹੀ ਇਸ ਦੀ ਕਿਸੇ ਪਾਸ ਗਲ ਕੀਤੀ ਪਰ ਹੂਣ ਤਾਂ ਹਦ ਨਾਲੋ ਵਧ ਹੀ ਹੋ ਗਈ ਹੈ ਜੀ ਬੰਦਾ ਕਿਨਾਂ ਕੁਜ ਬਰਦਾਸਤ ਕਰੇ ਮੇਰੇ ਖਿਲਾਫ ਫੇਸਬੁਕ ਤੇ ਉਲ ਜਲੂਲ ਲਿਖਣਾ ਮੇਰੀਆਂ ਧੀਆਂ ਦੇ ਖਿਲਾਫ ਲਿਖੇਆ ਹੈ ਮੇਰੇ ਕੁੜਮ ਦੀ ਲੜਕੀ ਦੇ ਖਿਲਾਫ ਬੋਹਤ ਕੁਜ ਲਿਖੈਆ ਹੈ ਪਰ ਅਸੀਂ ਹੂਣ ਬਰਦਾਸਤ ਨਹੀ ਕਰ ਸਕਦੇ ਹਦ ਤੋਂ ਜਿਆਦਾ ਹੋ ਚੂਕੀ ਹੈ ਜੀ ਅੇਹੋ ਜਹੇ ਵਿਅਕਤੀ ਤੇ ਕੇਸ ਫਾਈਲ ਕੀਤਾ ਜਾਵੇ ਜੀ ਐਫੀਡੈਂਸ ਮੈ ਆਪ ਜੀ ਨੁੰ ਸਬ ਦੇ ਚੁਕਾਂ ਹਾਂ ਜੀ ਜੋ ਵਖ ਵਖ ਪੁਲਿਸ ਸਟੇਸ਼ਨਾਂ ਵਿਚ ਪਏ ਹਨ ਜੀ ਦੂਬਾਰਾ ਫਿਰ ਹਾੜੇ ਅਤੇ ਲੇਲੜੀਆ ਕਡ ਕੇ ਆਪ ਜੀ ਨੂੰ ਬੇਨਤੀ ਕਰਦਾ ਹਾਂ ਕਿ ਸਾਡੇ ਨਾਲ ਇਨਸਾਫ ਹੋਣਾ ਚਾਹੀਦਾ ਹੈ ਜੀ ਨਾਂ ਕਿ ਗੂੰਡੇ ਅਤੇ ਬਦਮਾਸ਼ ਲੋਕ ਮਨ ਮਾਨੀਆ ਕਰਦੇ ਫਿਰਨ ਅਤੇ ਅਸੀ ਅਸੀ ਸਾਲ ਦੇ ਬਜੂਰਗ ਲੋਕਾਂ ਨੂੰ ਧਕੇ ਮਾਰਦੇ ਫਿਰਨ ਗਲੇ ਘੁਟੇ ਜਾਂਦੇ ਹਨ ?

ਪੰਚਾਇਤ,-ਪਿੰਡ ਦੀ ਪੰਚਾਇਤ ਨੁੰ ਅਸੀਂ ਬੋਹਤ ਵਾਰੀ ਆਖਿਆ ਹੈ ਪਰ ਉਹ ਵੀ ਇਨਾਂ ਨਾਲ ਰਲੇ ਹੋਏ ਹਨ ਪੰਚਾਇਤ ਵੀ ਮਡੀਰ ਹੀ ਹੈ ਕੋਈ ਵੀ ਸਿਆਣਾ ਬੰਦਾ ਨਹੀ ਹੈ ਪੰਚਾਇਤ ਵਿਚ ਅਟਮੀ ਫੇਲ (ਸਰਪੰਚ) ਹੈ ਮੁਫਤ ਦੀ ਸ਼ਰਾਬ ਪੀਣ ਵਾਲੇ ਲੋਕ ਕਿਸੇ ਬਜੁਰਗ ਦਾ ਕੀ ਸਵਾਰਨ ਗੇ ਅਸੀਂ ਕਾਫੀ ਦੂਖੀ ਅਤੇ ਪਰੇਸ਼ਾਨ ਹਾਂ ਜੀ ਇਸ ਕਰਕੇ ਪੰਜਾਬ ਪੁਲਿਸ ਪਾਸ ਬੇਨਤੀ ਕੀਤੀ ਹੈ ਅਤੇ ਫੇਸਬੁਕ ਆਈ ਡੀ ਦੀ ਸਾਰੀ ਫੋਟੋ ਸਟੇਟ ਕਰਕੇ ਆਪ ਜੀ ਨੂੰ ਭੇਜੀ ਹੈ ਜੀ ਅਤੇ ਵਖ ਵਖ ਪੁਲਿਸ ਸਟੇਸ਼ਨਾਂ ਵਿਚ ਐਫੀ ਡੈਂਸ ਪਏ ਹਨ ਪਰ ਕੋਈ ਐਫ ਆਈ ਆਰ ਦਰਜ ਨਾਂ ਹੋਣ ਕਾਰਨ ਕਰੀਮੀਨਲ ਲੋਕਾਂ ਦਾ ਹੋਸਲਾ ਹੋਰ ਵਧਦਾ ਜਾ ਰਿਹਾ ਹੈ ਅਸੀਂ ਆਪ ਜੀ ਨੁੰ ਇਕ ਵਾਰ ਫਿਰ ਬੇਨਤੀ ਕਰਦੇ ਹਾਂ ਜੀ ਜੋ ਵੀ ਬਣਦੀ ਕਾਰਵਾਈ ਹੈ ਸਬੂਤਾਂ ਦੇ ਅਦਾਰ ਤੇ ਕੇਸ ਫਾਈਲ ਕੀਤਾ ਜਾਵੇ ਜੀ ਆਪ ਜੀ ਦਾ

ਮੈ ਆਪ ਜੀ ਨੁੰ  à¨¹à¨°à¨ªà¨°à©€à¨¤ ਸਿੰਘ ਦੀ ਫੋਟੋ ਵੀ ਭੇਜ ਰਿਹਾਂ ਹਾਂ ਜੀ ਅਤੇ ਆਪਣੀ ਫੋਟੋ ਵੀ ਭੇਜ ਰਿਹਾਂ ਹਾਂ ਜੀ,ਤੂਸੀ ਈ ਮੇਲ ਮੈਨੂ ਵਾਪਿਸ ਕੀਤੀ ਹੈ ਜੀ ਅਤੇ ਪੁਰਾ ਸਰਨਾਮਾਂ ਮਗਿਆ ਹੈ ਜੀ ਜੋ ਮੈ ਉਪਰ ਲਿਖ ਦਿਤਾ ਹੈ ਜੀ ਜਿਨੀ ਸ਼ੇਤੀ ਕਾਰਵਾਈ ਹੋਵੇ ਗੀ ਜੀ ਉਨਾ ਹੀ ਸਾਡੇ ਬਚਿਆਂ ਦਾ ਹੋਸਲਾ ਵਧੇ ਗਾ ਜੀ ਜੋ ਡਰੇ ਅਤੇ ਸਹਿਮੇ ਪਏ ਹਨ ਜੀ ਕਿਉ ਕਿ ਇਨਾਂ ਲੋਕਾਂ ਦੀਆਂ ਗਤੀ ਵਿਦੀਆ ਕਰੀਮੀ ਨਲ ਹਨ ਜੀ ਇਸ ਕਰਕੇ ਅਖੀਰ ਵਿਚ ਇਕ ਵਾਰ ਫਿਰ ਆਪ ਜੀ ਦਾ ਧੰਨਵਾਦ ਜੀ !

ਆਪ ਜੀ ਦਾ ਸ਼ੁਬ ਚਿੰਤਕ

ਦਲਬੀਰ ਸਿੰਘ (ਕੁਕੜ ਪਿੰਡ)
 
< Prev   Next >

Advertisements