:: ਕੋਰਟ ਨੇ RTI ਦੇ ਅਧੀਨ ਮੰਗੀ ਜਾਣਕਾਰੀ ਦੇਣ ਤੋਂ ਕੀਤੀ ਨਾਂਹ, ਕਿਹਾ- ਇਸ ਨਾਲ ਜੱਜਾਂ ਦੀ ਜਾਨ ਨੂੰ ਹੋਵੇਗਾ ਖ਼ਤਰਾ   :: ਦੀਵਾਲੀ ਤੋਂ ਪਹਿਲਾਂ ਪਿਆਜ਼ ਦੀ ਕੀਮਤ ਵਧੀ, ਸਰਕਾਰ ਦੇਵੇ ਜਵਾਬ : ਪ੍ਰਿਯੰਕਾ ਗਾਂਧੀ   :: ਇੰਡੀਆ ਤੇ ਰੋਕ ਦੀ ਮੰਗ ਨੂੰ ਲੈ ਕੇ ਚੋਣ ਕਮਿਸ਼ਨ ਦੀ ਦੋ-ਟੁੱਕ- ਅਸੀਂ ਗੱਠਜੋੜਾਂ ਤੇ ਕੁਝ ਨਹੀਂ ਕਰ ਸਕਦੇ   :: ਸਥਿਰ ਸਰਕਾਰ ਕਾਰਨ ਦੁਨੀਆ ’ਚ ਹੋ ਰਹੀ ਭਾਰਤ ਦੀ ਤਾਰੀਫ਼ : ਮੋਦੀ   :: ਅੱਤਵਾਦੀਆਂ ਦੇ ਖਾਤਮੇ ਲਈ ਮਿਲੀਆਂ 160 ਆਧੁਨਿਕ ਗੱਡੀਆਂ, ਜਵਾਨਾਂ ਦੀ ਇੰਝ ਕਰਨਗੀਆਂ ਸੁਰੱਖਿਆ   :: PM ਮੋਦੀ ਅੱਜ ਮੇਰੀ ਮਾਟੀ ਮੇਰਾ ਦੇਸ਼ ਮੁਹਿੰਮ ਚ ਹੋਣਗੇ ਸ਼ਾਮਲ, ਅੰਮ੍ਰਿਤ ਸਮਾਰਕ ਦਾ ਕਰਨਗੇ ਉਦਘਾਟਨ   :: ਆਰ.ਪੀ. ਸਿੰਘ ਨੇ ED ਦਾ ਸੰਮਨ ਜਾਰੀ ਹੋਣ ਮਗਰੋਂ ਘੇਰੇ ਕੇਜਰੀਵਾਲ, ਕੀਤੀ ਅਸਤੀਫ਼ੇ ਦੀ ਮੰਗ   :: ਭੋਪਾਲ:18 ਸਾਲਾਂ ਦੌਰਾਨ ਕਈ ਘੁਟਾਲਿਆਂ ਲਈ ਮੱਧ ਪ੍ਰਦੇਸ਼ ਸਰਕਾਰ ਦੋਸ਼ੀ-ਕਾਂਗਰਸ   :: ਪ੍ਰਿਯੰਕਾ ਨੇ ਰਸੋਈ ਗੈਸ ਸਿਲੰਡਰ ਤੇ 500 ਰੁਪਏ ਸਬਸਿਡੀ ਦੇਣ ਸਮੇਤ ਕੀਤੇ ਕਈ ਵੱਡੇ ਐਲਾਨ   :: ਮੀਤ ਹੇਅਰ ਤੇ ਗੁਰਵੀਨ ਕੌਰ ਦੀ ਮੰਗਣੀ ਦੀਆਂ ਤਸਵੀਰਾਂ ਆਈਆਂ ਸਾਹਮਣੇ, ਕਈ ਮਸ਼ਹੂਰ ਹਸਤੀਆਂ ਹੋਈਆਂ ਸ਼ਾਮਲ   :: ਸਪੱਸ਼ਟ ਬਹੁਮਤ ਨਾਲ ਫਿਰ ਨਰਿੰਦਰ ਮੋਦੀ ਹੀ ਬਣਨਗੇ ਭਾਰਤ ਦੇ ਪ੍ਰਧਾਨ ਮੰਤਰੀ: ਰਾਜਨਾਥ ਸਿੰਘ   :: ਛੱਤੀਸਗੜ੍ਹ ’ਚ ਮੁੜ ਕਾਂਗਰਸ ਸਰਕਾਰ ਬਣੀ ਤਾਂ ਕੇ.ਜੀ. ਤੋਂ ਪੀ.ਜੀ. ਤੱਕ ਦਿਆਂਗੇ ਮੁਫ਼ਤ ਸਿੱਖਿਆ : ਰਾਹੁਲ   :: ਦਿੱਲੀ: ਲਾਲ ਕਿਲੇ ਦੇ ਮੈਦਾਨ ਤੇ ਲਗਾਏ ਗਏ ਰਾਵਣ, ਮੇਘਨਾਦ, ਕੁੰਭਕਰਨ ਦੇ ਪੁਤਲੇ   :: ਜੰਮੂ ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਨੇ PM ਮੋਦੀ ਨਾਲ ਕੀਤੀ ਮੁਲਾਕਾਤ   :: ਸਰਕਾਰੀ ਠੇਕੇਦਾਰਾਂ ਦੇ ਟਿਕਾਣਿਆਂ ਤੇ ਇਨਕਮ ਟੈਕਸ ਦਾ ਛਾਪਾ, 94 ਕਰੋੜ ਦੀ ਨਕਦੀ ਤੇ ਗਹਿਣੇ ਜ਼ਬਤ

----ਚੋਪਈ-----

screenshot_2023-08-09_at_17-48-35_mediadespunjab_punjabi_newspaper_-_administration_joomla.png

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਵੈਨਕੂਵਰ ‘ਬੋਲੇ ਸੋ ਨਿਹਾਲ’ ਦੇ ਜੈਕਾਰਿਆਂ ਨਾਲ ਗੂੰਜ ਉ¤ਠਿਆ PRINT ਈ ਮੇਲ

ਵੈਨਕੂਵਰ, 1 ਸਤੰਬਰ-ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਵੱਲੋਂ ਪੰਜ ਸਦੀਆਂ ਪਹਿਲਾਂ ਚਾਰ ਉਦਾਸੀਆਂ ਰਾਹੀਂ, ਹਜ਼ਾਰਾਂ ਕੋਹਾਂ ਪੈਂਡਾ ਤੈਅ ਕਰਕੇ ਦੁਨੀਆਂ ਨੂੰ ‘ਚੜਦੀ ਕਲਾ’ ਦਾ ਜੋ ਸੰਦੇਸ਼ ਦਿੱਤਾ ਗਿਆ ਸੀ, ਉਨ੍ਹਾਂ ਹੀ ਪੂਰਨਿਆਂ ’ਤੇ ਚਲਦਿਆਂ ਕੈਨੇਡਾ ਦੀ ਧਰਤੀ ’ਤੇ ਜੰਮੇ ਸਿੱਖ ਬੱਚਿਆਂ ਨੇ, ਦੇਸ਼ ਭਰ ਦੀ ਸਭ ਤੋਂ ¦à¨®à©€ 7500 ਕਿਲੋਮੀਟਰ ਦੀ ਦੌੜ ਲਗਾਈ ਹੈ। ਗੁਰੂ ਗੋਬਿੰਦ ਸਿੰਘ ਚਿਲਡਰਨ ਫਾਊਂਡੇਸ਼ਨ ਵੱਲੋਂ ਇਥੋਂ ਦੇ ਸਟੈਨਲੇ ਪਾਰਕ ’ਚ ਜਿਸ ਸਮੇਂ ਇਹ ਦੌੜ ਮੁਕੰਮਲ ਕੀਤੀ ਗਈ, ਉਦੋਂ ਵੈਨਕੂਵਰ ਦਾ ਸਮੁੰਦਰੀ ਤੱਟ ਬੋਲੇ ਸੋ ਨਿਹਾਲ ਦੇ ਜੈਕਾਰਿਆਂ ਨਾਲ ਗੂੰਜ ਉ¤à¨ à¨¿à¨†à¥¤ ਸਮਾਪਤੀ ਸਮਾਰੋਹ ਮੌਕੇ ਦੌੜਾਕ ਬੱਚਿਆਂ ਨੇ ਸਭ ਤੋਂ ਪਹਿਲਾਂ ਕੈਨੇਡਾ ਦਾ ਰਾਸ਼ਟਰੀ ਗੀਤ ਤੇ ਫਿਰ ਸਿੱਖ ਕੌਮ ਦਾ ਕੌਮੀ ਤਰਾਨਾ ਗਾਇਆ।

14 ਤੋਂ 25 ਸਾਲ ਦੇ ਉਮਰ ਦੇ 60 ਦੌੜਾਕਾਂ ਵਿਚੋਂ ਇਕ ਸੰਦੀਪ ਸਿੰਘ ਨੇ ਇਸ ਮੌਕੇ ’ਤੇ ਬੋਲਦਿਆਂ ਕਿਹਾ ਕਿ ਕੈਨੇਡਾ ਦੇ ਇਕ ਸਿਰੇ ਤੋਂ ਦੂਜੇ ਤੱਕ ਦੀ ¦à¨®à©€ ਦੌੜ ਰਾਹੀਂ ਉਨ੍ਹਾਂ ਦੇਸ਼ਵਾਸੀਆਂ ਨੂੰ ਦੱਸਿਆ ਹੈ ਕਿ ਸਿੱਖ ਧਰਮ, ਖੰਡਾ, ਦਸਤਾਰ, ਪੰਜਾਬੀ ਬੋਲੀ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਉਪਦੇਸ਼ ਕੀ ਹਨ। ਕੈਨੇਡਾ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਸਰੀ ਮੈਮੋਰੀਅਲ ਹਸਪਤਾਲ ਦੀ ਨਿਸ਼ਕਾਮ ਸੇਵਾ ਦੇ ਚੇਅਰਮੈਨ ਹਰਬੰਸ ਸਿੰਘ (ਹਰਬ) ਧਾਲੀਵਾਲ ਨੇ ਕਿਹਾ ਕਿ ਸਿੱਖ ਬੱਚਿਆਂ ਨੇ ਆਪਣਾ ਮਿਸ਼ਨ ਪੂਰਾ ਕਰਕੇ ਅਸੰਭਵ ਨੂੰ ‘ਸੰਭਵ’ ਕਰ ਵਿਖਾਇਆ ਹੈ। ਟੋਰਾਂਟੋ ਤੋਂ ਪੁੱਜੇ ਸਾਂਸਦ ਨਵਦੀਪ ਸਿੰਘ ਬੈਂਸ ਨੇ ਦੌੜ ਨੂੰ ਇਤਿਹਾਸਕ ਦਸਦਿਆਂ ਇਸ ਯਤਨ ਦੇ ਚੰਗੇ ਸਿੱਟੇ ਨਿਕਲਣ ਦੀ ਆਸ ਪ੍ਰਗਟਾਈ ਹੈ। ਗੁਰੂ ਗੋਬਿੰਦ ਸਿੰਘ ਚਿਲਡਰਨ ਫਾਊਂਡੇਸ਼ਨ ਦੇ ਬੱਚਿਆਂ ਨੂੰ ਉਤਸ਼ਾਹਿਤ ਕਰਨ ਲਈ ਸਰੀ ਹਸਪਤਾਲ ਦੀ ਪ੍ਰਧਾਨ ਜੇਨ ਐਡਮ ਨੇ ਕਿਹਾ ਕਿ ਉਨ੍ਹਾਂ ਵੱਲੋਂ ਹਸਪਤਾਲ ਲਈ ਦਿੱਤੇ ਫੰਡ ਤੇ ਸੇਵਾ ਨੂੰ ਹਮੇਸ਼ਾ ਯਾਦ ਕੀਤਾ ਜਾਵੇਗਾ। ਇਸ ਮੌਕੇ ’ਤੇ ਗੁਰਦੁਆਰਾ ਖਾਲਸਾ ਦਰਬਾਰ ਬੀ.ਸੀ. ਵੱਲੋਂ 1500 ਡਾਲਰ, ਸਾਬਕਾ ਮੰਤਰੀ ਹਰਬ ਧਾਲੀਵਾਲ ਵੱਲੋਂ 1100 ਡਾਲਰ, ਐਬਟਸਫੋਰਡ ਦੀਆਂ ਸਮੂਹ ਸੁਸਾਇਟੀਆਂ ਵੱਲੋਂ 7500 ਡਾਲਰ, ਸਰੀ ਦੇ ਕਬੱਡੀ ਟੂਰਨਾਮੈਂਟ ਦੇ ਖੇਡ ਪ੍ਰੇਮੀਆਂ ਵੱਲੋਂ 5500 ਡਾਲਰ ਸ: ਸੁਰਜੀਤ ਸਿੰਘ ਟੋਰਾਂਟੋ ਵੱਲੋਂ ਹਜ਼ਾਰਾਂ ਡਾਲਰ ਦੇ ਸਹਿਯੋਗ ਤੋਂ ਇਲਾਵਾ ਸ: ਜਗਮੋਹਣ ਸਿੰਘ, ਬਾਬ ਹਾਂਸ, ਪਲਵਿੰਦਰ ਕੌਰ ਸ਼ੇਰਗਿੱਲ, ਡਾ: ਅੰਮ੍ਰਿਤਪਾਲ ਸਿੰਘ, ਡਾ: ਕੰਵਲਜੀਤ ਕੌਰ ਸਿੱਧੂ, ਅਮਰਪਾਲ ਸਿੰਘ ਆਦਿ ਵੱਲੋਂ ਤਨੋਂ ਮਨੋਂ ਧਨੋਂ ਸਹਿਯੋਗ ਦਿੱਤਾ ਗਿਆ। ਸਟੈਟਲੇ ਪਾਰਕ ’ਚ ਬੀ.ਸੀ.ਸਿੱਖ ਯੂਥ, ਬ੍ਰਿਟਿਸ਼ ਕੋ¦à¨¬à©€à¨† ਯੂਨੀਵਰਸਿਟੀ ਦੇ ਨੌਜਵਾਨਾਂ, ਖਾਲਸਾ ਦੀਵਾਨ ਸੁਸਾਇਟੀ ਸੁਖਸਾਗਰ ਨਿਊਵੈਸਟਮਿਸਟਰ ਦੇ ਪ੍ਰਬੰਧਕਾਂ ਵੱਲੋਂ ¦à¨—ਰ ਲਾਇਆ ਗਿਆ, ਜਦਕਿ ਐਬੀ ਰੈਸ¦à¨¿à¨— ਕਲੱਬ ਐਬਟਸਫੋਰਡ, ਗੁਰਦੁਆਰਾ ਦੂਖ ਨਿਵਾਰਨ ਸਰੀ, ਗੁਰਦੁਆਰਾ ਦਸਮੇਸ਼ ਦਰਬਾਰ ਤੇ ਕੈਨੇਡੀਅਨ ਸਿੰਘ ਸਭਾ ਸਰੀ ਦੀ ਸੰਗਤਾ ਨੇ ਵੀ ਹਾਜ਼ਰੀ ਲੁਆਈ। ਨੌਜਵਾਨ ਹਰਜੋਤ ਸਿੰਘ, ਪਰਪਿੰਦਰ ਸਿੰਘ, ਗੁਰੀਸ਼ ਗਿੱਲ, ਪਰਮਜੀਤ ਸਿੰਘ ਢਿੱਲੋਂ ਅਤੇ ਅਜਮੇਰ ਸਿੰਘ ਸਮੇਤ ਵ¦à¨Ÿà©€à¨…ਰਾਂ ਨੇ ਬੀ.ਸੀ. ਦੀਆਂ ਸੰਗਤਾਂ ਦਾ ਸਹਿਯੋਗ ਲਈ ਧੰਨਵਾਦ ਕੀਤਾ। ਦਾਨ ਵਜੋਂ ਗੁਰੂ ਗੋਬਿੰਦ ਸਿੰਘ ਚਿਲਡਰਨ ਫਾਊਂਡੇਸ਼ਨ ਵੱਲੋਂ ਚੈ¤à¨• ਸਰੀ ਹਸਪਤਾਲ ਨੂੰ ਭੇਟ ਕੀਤਾ ਗਿਆ। ਵਿਲੱਖਣ ਗੱਲ ਇਹ ਸੀ ਕਿ 7500 ਕਿਲੋਮੀਟਰ ਦੀ ਦੌੜ ਪੂਰੀ ਹੋਣ ’ਤੇ ਜਿੱਥੇ ਦੌੜਾਕ ਬੱਚਿਆਂ ਦੇ ਚਿਹਰਿਆਂ ’ਤੇ, ਜਿੱਤ ਦੀ ਖੁਸ਼ੀ ਡੁੱਲ-ਡੁੱਲ ਪੈਂਦੀ ਸੀ, ਉ¤à¨¥à©‡ ਹਾਜ਼ਰ ਬਜ਼ੁਰਗ ਤੇ ਨੌਜਵਾਨਾਂ ਦੀਆਂ ਅੱਖਾਂ ’ਚੋਂ ਖੁਸ਼ੀ ਦੇ ਅੱਥਰੂ ਛਲਕ ਰਹੇ ਸਨ। ਦੇਸ਼ ਭਰ ਵਿਚ ¦à¨®à©€ ਦੌੜ ਮੁਕੰਮਲ ਹੋਣ ’ਤੇ ਕੈਨੇਡਾ ਦੁਨੀਆਂ ਦਾ ਪਹਿਲਾ ਮੁਲਕ ਬਣ ਗਿਆ ਹੈ, ਜਿੱਥੋਂ ਦੇ ਸਿੱਖ ਨੌਜਵਾਨਾਂ ਵੱਲੋਂ ‘ਗਰੁੱਪ’ ਦੇ ਰੂਪ ’ਚ ਸਭ ਤੋਂ ¦à¨®à©€ ਦੌੜ ਲਗਾਈ ਗਈ ਹੈ। ਸਮਾਪਤੀ ਸਮਾਰੋਹ ਦਾ ਸਿੱਧਾ ਪ੍ਰਸਾਰਨ ਸ਼ੇਰੇ ਪੰਜਾਬ ਰੇਡੀਉ ਰਾਹੀਂ ਨਾਲੋ-ਨਾਲ ਕੀਤਾ ਗਿਆ।

 
< Prev   Next >

Advertisements