:: ਕੋਰਟ ਨੇ RTI ਦੇ ਅਧੀਨ ਮੰਗੀ ਜਾਣਕਾਰੀ ਦੇਣ ਤੋਂ ਕੀਤੀ ਨਾਂਹ, ਕਿਹਾ- ਇਸ ਨਾਲ ਜੱਜਾਂ ਦੀ ਜਾਨ ਨੂੰ ਹੋਵੇਗਾ ਖ਼ਤਰਾ   :: ਦੀਵਾਲੀ ਤੋਂ ਪਹਿਲਾਂ ਪਿਆਜ਼ ਦੀ ਕੀਮਤ ਵਧੀ, ਸਰਕਾਰ ਦੇਵੇ ਜਵਾਬ : ਪ੍ਰਿਯੰਕਾ ਗਾਂਧੀ   :: ਇੰਡੀਆ ਤੇ ਰੋਕ ਦੀ ਮੰਗ ਨੂੰ ਲੈ ਕੇ ਚੋਣ ਕਮਿਸ਼ਨ ਦੀ ਦੋ-ਟੁੱਕ- ਅਸੀਂ ਗੱਠਜੋੜਾਂ ਤੇ ਕੁਝ ਨਹੀਂ ਕਰ ਸਕਦੇ   :: ਸਥਿਰ ਸਰਕਾਰ ਕਾਰਨ ਦੁਨੀਆ ’ਚ ਹੋ ਰਹੀ ਭਾਰਤ ਦੀ ਤਾਰੀਫ਼ : ਮੋਦੀ   :: ਅੱਤਵਾਦੀਆਂ ਦੇ ਖਾਤਮੇ ਲਈ ਮਿਲੀਆਂ 160 ਆਧੁਨਿਕ ਗੱਡੀਆਂ, ਜਵਾਨਾਂ ਦੀ ਇੰਝ ਕਰਨਗੀਆਂ ਸੁਰੱਖਿਆ   :: PM ਮੋਦੀ ਅੱਜ ਮੇਰੀ ਮਾਟੀ ਮੇਰਾ ਦੇਸ਼ ਮੁਹਿੰਮ ਚ ਹੋਣਗੇ ਸ਼ਾਮਲ, ਅੰਮ੍ਰਿਤ ਸਮਾਰਕ ਦਾ ਕਰਨਗੇ ਉਦਘਾਟਨ   :: ਆਰ.ਪੀ. ਸਿੰਘ ਨੇ ED ਦਾ ਸੰਮਨ ਜਾਰੀ ਹੋਣ ਮਗਰੋਂ ਘੇਰੇ ਕੇਜਰੀਵਾਲ, ਕੀਤੀ ਅਸਤੀਫ਼ੇ ਦੀ ਮੰਗ   :: ਭੋਪਾਲ:18 ਸਾਲਾਂ ਦੌਰਾਨ ਕਈ ਘੁਟਾਲਿਆਂ ਲਈ ਮੱਧ ਪ੍ਰਦੇਸ਼ ਸਰਕਾਰ ਦੋਸ਼ੀ-ਕਾਂਗਰਸ   :: ਪ੍ਰਿਯੰਕਾ ਨੇ ਰਸੋਈ ਗੈਸ ਸਿਲੰਡਰ ਤੇ 500 ਰੁਪਏ ਸਬਸਿਡੀ ਦੇਣ ਸਮੇਤ ਕੀਤੇ ਕਈ ਵੱਡੇ ਐਲਾਨ   :: ਮੀਤ ਹੇਅਰ ਤੇ ਗੁਰਵੀਨ ਕੌਰ ਦੀ ਮੰਗਣੀ ਦੀਆਂ ਤਸਵੀਰਾਂ ਆਈਆਂ ਸਾਹਮਣੇ, ਕਈ ਮਸ਼ਹੂਰ ਹਸਤੀਆਂ ਹੋਈਆਂ ਸ਼ਾਮਲ   :: ਸਪੱਸ਼ਟ ਬਹੁਮਤ ਨਾਲ ਫਿਰ ਨਰਿੰਦਰ ਮੋਦੀ ਹੀ ਬਣਨਗੇ ਭਾਰਤ ਦੇ ਪ੍ਰਧਾਨ ਮੰਤਰੀ: ਰਾਜਨਾਥ ਸਿੰਘ   :: ਛੱਤੀਸਗੜ੍ਹ ’ਚ ਮੁੜ ਕਾਂਗਰਸ ਸਰਕਾਰ ਬਣੀ ਤਾਂ ਕੇ.ਜੀ. ਤੋਂ ਪੀ.ਜੀ. ਤੱਕ ਦਿਆਂਗੇ ਮੁਫ਼ਤ ਸਿੱਖਿਆ : ਰਾਹੁਲ   :: ਦਿੱਲੀ: ਲਾਲ ਕਿਲੇ ਦੇ ਮੈਦਾਨ ਤੇ ਲਗਾਏ ਗਏ ਰਾਵਣ, ਮੇਘਨਾਦ, ਕੁੰਭਕਰਨ ਦੇ ਪੁਤਲੇ   :: ਜੰਮੂ ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਨੇ PM ਮੋਦੀ ਨਾਲ ਕੀਤੀ ਮੁਲਾਕਾਤ   :: ਸਰਕਾਰੀ ਠੇਕੇਦਾਰਾਂ ਦੇ ਟਿਕਾਣਿਆਂ ਤੇ ਇਨਕਮ ਟੈਕਸ ਦਾ ਛਾਪਾ, 94 ਕਰੋੜ ਦੀ ਨਕਦੀ ਤੇ ਗਹਿਣੇ ਜ਼ਬਤ

----ਚੋਪਈ-----

screenshot_2023-08-09_at_17-48-35_mediadespunjab_punjabi_newspaper_-_administration_joomla.png

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਮਸਲਾ ਇਰਾਕ ਵਿਚ ਚਾਲੀ ਪੰਜਾਬੀਆ ਦਾ ਜੋ ਬੰਦੀਂ ਬਣਾਏ ਗਏ,,,,????? PRINT ਈ ਮੇਲ

0046.jpg-20ਜੂਨ (ਮੀਡੀਆ à¨¦à©‡à¨¸ à¨ªà©°à¨œà¨¾à¨¬)-ਹਰ ਪਾਸੇ ਲੋਕਾਂ ਵਿਚ ਤਮਾਂ ਜਿਆਦਾ ਵਧ ਗਈ ਹੈ ,ਅਤੇ ਕੰਮ ਕਾਜ ਲੋਕਾਂ ਕੋਲ ਨਹੀ ਹਨ ,ਵੈਸੇ ਵੀ ਲੋਕ ਕੰਮ ਜਿਆਦਾ ਭਾਰਾ ਕਰਨਾਂ ਹੀ ਨਹੀ ਚੋਹਦੇ ਅਤੇ ਦੂਸਰਿਆ ਦੀਆਂ ਜੇਬਾਂ ਵਲ ਹੀ ਝਾਕਦੇ ਰਹਿੰਦੇ ਹਨ ਪਈ ਸਾਨੂੰ ਕੀ ਦਿੰਦਾ ਤੇ ਸਾਡਾ ਕੀ ਕਰਦਾ ਹੈ ,ਜਾਂ ਤੂਸੀਂ ਮਿਲਣ ਆਏ ਹੋ ਤੇ ਕੀ ਲੈ ਕੇ ਆਏ ਹੋ ,ਜੇ ਮਿਲ ਕੇ ਚਲੇ ਹੋ ਤਾਂ ਕੀ ਦੇ ਕੇ ਚਲੇ ਹੋ,ਜਾਣੀ ਏਹ ਕਹਾਵਤ ਹੁਣ ਇਰਾਕ ਤੇ ਪੂਰੀ ਢੁਕਦੀ ਹੈ ,ਪਹਿਲਾਂ ਤਾਂ ਸਦਮ ਦੇ ਜਮਾਨੇ ਤੋਂ ਇਨਾਂ ਲੋਕਾਂ ਨੇ ਕੰਮ ਇਕ ਦਿੰਨ ਨਹੀ ਕੀਤਾ ਤੇ ਸਰਕਾਰੀ ਖਰਚੇ ਤੇ ਐਸ਼ ਪਰਸਤੀ ਕਰਦੇ ਰਹੇ ਅਤੇ ਕੰਮ ਕਰਨ ਵਾਸਤੇ ਲੇਬਰ ਗਰੀਬ ਦੇਸ਼ਾਂ ਤੋਂ ਮਗੋਂਦੇ ਅਤੇ ਮੁਲਕ ਦੀ ਤਰਕੀ ਵਿਚ ਵਿਦੇਸ਼ੀ ਹੀ ਜਿਆਦਾ ਹੱਥ ਵਟੋਂਦੇ ,ਅਤੇ ਵਿਦੇਸ਼ੀਆਂ ਵਲ ਦੇਖ ਕੇ ਪਈ ਪਰਵਾਸੀ ਲੋਕ ਪੈਸੇ ਘਰਾਂ ਨੂੰ ਭੇਜਦੇ ਹਨ ਆਪਣਾ ਪਰਿਵਾਰ ਤੇ ਆਪਣਾ ਵੀ ਢਿਡ ਪਾਲਦੇ ਹਨ!
ਚਾਲੀ ਭਾਰਤੀਆਂ ਨੂੰ ਬੰਦੀ ਬਣਾ ਕੇ ਕਿਸੇ ਧਾਗਾ ਫੈਕਟਰੀ ਵਿਚ ਬੰਦ ਕਰਨਾਂ ਇਨਸਾਨੀਅਤ ਦੇ ਬਿਲ ਕੁਲ ਖਿਲਾਫ ਹੈ ਅਤੇ ਉਨਾਂ ਨੂੰ ਭਾਂਤ ਭਾਂਤ ਦੇ ਤਸੀਹੇ ਦੇਣੇ ਜੋ ਇਕ ਜਾਲਮਾਨਾਂ ਕਾਰਵਾਈ ਹੈ ਭੂਖੇ ਤਿਹਾਏ ਰਖਣਾ ਉਪਰੋ ਗਰਮੀ ਦੂਨੀਆਂ ਭਰ ਦੀ ਕੁਟਣਾ ਮਾਰਨਾਂ ਤੇ ਫਰੋਤੀ ਮੰਗਣੀ ਕਿ ਜੇ ਤੂਸੀ ਭਾਰਤ ਜਾਣਾ ਹੈ ਤਾਂ ਹਜਾਰ ਹਜਾਰ ਡਾਲਰ ਦਿਉ ਕਿਸੇ ਨਾਂ ਕਿਸੇ ਤਰਾਂ ਚਾਲੀ ਪੰਜਾਬੀ ਆਪਣੀ ਗਲ ਪੰਜਾਬ ਤਕ ਪਹਚੋਣ ਚ ਕਾਮ ਯਾਬ ਹੋ ਗਏ ਦੇਖੋ ਹੁਣ ਕੀ ਕਰਦੀ ਹੈ ਮੋਦੀ ਸਰਕਾਰ ,ਕਲ ਦਾ ਤਾਂ ਸੁਸ਼ਮਾ ਸਵਰਾਜ ਨੇ ਪੂਰੀ ਤ੍ਹਰਾਂ ਭਰੋਸਾ ਦਿਤਾ ਹੈ ਕਿ ਚਾਲੀ ਭਾਰਤੀ ਮੇਰੇ ਬਚੇ ਹਨ ਭਮਦਕਾਂ ਦੇ ਰਿਸਤੇ ਦਾਰਾਂ ਅਤੇ ਮਾਂ ਬਾਪ ਭੇਣ ਭਰਾ ਸੱਬ ਘਬਰਾਏ ਹੋਏ ਹਨ ਜਾਨਾਂ ਤਰਾ ਤਰਾ ਕਰਦੀਆ ਵੇਖੀਆਂ ਗਈਆਂ
 
< Prev   Next >

Advertisements