ਨੋਕੀਆ ਸ਼à©à¨°à©‚ ਕਰੇਗੀ ਨੋਕੀਆ ਮਨੀ ਸੇਵਾ |
|
|
ਸਟà©à¨Ÿà¨—ਰਟ - ਦà©à¨¨à©€à¨† ਦੀ ਸਠਤੋਂ ਵੱਡੀ ਮੋਬਾਇਲ ਹੈਂਡਸੈਟ ਕੰਪਨੀ ਨੋਕੀਆ ਆਪਣੇ ਗਾਹਕਾਂ
ਲਈ ਇੱਕ ਨਵੀਂ ਸੇਵਾ 'ਨੋਕੀਆ ਮਨੀ' ਸ਼à©à¨°à©‚ ਕਰੇਗੀ। ਅਗਲੇ ਸਾਲ ਸ਼à©à¨°à©‚ ਹੋਣ ਵਾਲੀ ਇਸ ਸੇਵਾ
ਨਾਲ ਨੋਕੀਆ ਇਸਤੇਮਾਲ ਕਰਨ ਵਾਲੇ ਕà©à¨ ਵਿੱਤੀ ਕੰਮਕਾਜ ਫੋਨ ਰਾਹੀਂ ਹੀ ਨਿਪਟਾ ਸਕਣਗੇ।
ਦà©à¨¨à©€à¨† ਦੀ ਸਠਤੋਂ ਵੱਡੀ ਮੋਬਾਇਲ ਹੈਂਡਸੈਟ ਕੰਪਨੀ ਨੋਕੀਆ ਆਪਣੇ ਗਾਹਕਾਂ ਲਈ ਇੱਕ ਨਵੀਂ ਸੇਵਾ 'ਨੋਕੀਆ ਮਨੀ' ਸ਼à©à¨°à©‚ ਕਰੇਗੀ। ਅਗਲੇ ਸਾਲ ਸ਼à©à¨°à©‚ ਹੋਣ ਵਾਲੀ ਇਸ ਸੇਵਾ ਨਾਲ ਨੋਕੀਆ ਇਸਤੇਮਾਲ ਕਰਨ ਵਾਲੇ ਕà©à¨ ਵਿੱਤੀ ਕੰਮਕਾਜ ਫੋਨ ਰਾਹੀਂ ਹੀ ਨਿਪਟਾ ਸਕਣਗੇ।
ਨੋਕੀਆ ਦੀ ਮà©à©±à¨– ਵਿਕਾਸ ਅਧਿਕਾਰੀ ਮੈਰੀ ਮਕਡਾਵੇਲ ਨੇ ਇਹ ਜਾਣਕਾਰੀ ਦਿੱਤੀ। ਉਹਨਾਂ
ਨੇ ਦੱਸਿਆ ਕਿ ਇਸ ਸੇਵਾ ਦੇ ਮਾਧਿਅਮ ਨਾਲ ਗਾਹਕ ਧਨ à¨à©‡à¨œ ਸਕਣਗੇ, ਖਰੀਦਦਾਰੀ ਲਈ à¨à©à¨—ਤਾਨ
ਕਰ ਸਕਣਗੇ, ਬਿੱਲ ਚà©à¨•à¨¾ ਸਕਣਗੇ ਅਤੇ ਪà©à¨°à©€à¨ªà©‡à¨¡ ਸਿਮਕਾਰਡ ਨੂੰ ਰਿਚਾਰਜ ਕਰ ਸਕਣਗੇ।
ਉਹਨਾਂ ਨੇ ਦੱਸਿਆ ਕਿ ਇਹ ਸਠਸੇਵਾਵਾਂ ਨੋਕੀਆ ਹੈਂਡਸੈਟ ਰਾਹੀਂ ਲਈਆਂ ਜਾ ਸਕਣਗੀਆਂ। ਉਹਨਾਂ ਨੇ ਕਿਹਾ ਕਿ ਨੋਕੀਆ ਦੀ ਚੋਣਵੇਂ ਦੇਸ਼ਾਂ ਵਿੱਚ ਇਸ ਸੇਵਾ ਨੂੰ ਚਰਣਬੱਧ ਤਰੀਕੇ ਨਾਲ ਪੇਸ਼ ਕਰਨ ਦੀ ਯੋਜਨਾ ਹੈ।
ਉਹਨਾਂ ਨੇ ਹਾਲਾਂਕਿ ਉਹਨਾਂ ਦੇਸ਼ਾਂ ਦਾ ਨਾਮ ਨਹੀਂ ਦੱਸਿਆ, ਜਿੱਥੇ ਇਹ ਸੇਵਾ ਅਗਲੇ ਸਾਲ ਤੋਂ ਸ਼à©à¨°à©‚ ਹੋਣੀ ਹੈ। ਕੰਪਨੀ ਨੇ ਮੋਬਾਇਲ ਬੈਂਕਿੰਗ ਦੇ ਵਧਦੇ ਇਸਤੇਮਾਲ ਦੇ ਮੱਦੇਨਜ਼ਰ ਇਹ ਪਹਿਲ ਕੀਤੀ ਹੈ।
|