ਬਲੀਦਾਨ ਦੀ ਗੱਲ à¨à©‚ਠ: ਅਹਿਮਦੀਨੇਜਾਦ |
|
|
ਤੇਹਰਾਨ : ਇਰਾਨ ਦੇ ਰਾਸ਼ਟਰਪਤੀ ਮਹਿਮੂਦ ਅਹਿਮਦੀਨੇਜਾਦ ਨੇ ਕਿਹਾ ਹੈ ਕਿ ਯਹੂਦੀ ਰਾਸ਼ਟਰ
ਇਜ਼ਰਾਇਲ ਦੇ ਨਿਰਮਾਣ ਲਈ ਬਲੀਦਾਨ ਦੀ ਗੱਲ à¨à©‚ਠੀ ਹੈ ਤੇ ਇਰਾਨ ਦੇ ਪà©à¨°à¨®à¨¾à¨£à©‚ ਪà©à¨°à©‹à¨—à©à¨°à¨¾à¨®
ਦੇ ਵਿਰà©à©±à¨§ ਕੌਮਾਂਤਰੀ ਦਬਾਅ ਬਣਾਉਣ ਦੀ ਰਾਜਨੀਤੀ ਦਾ ਹਿੱਸਾ ਹੈ।
ਇਰਾਨ ਦੇ ਰਾਸ਼ਟਰਪਤੀ
ਮਹਿਮੂਦ ਅਹਿਮਦੀਨੇਜਾਦ ਨੇ ਕਿਹਾ ਹੈ ਕਿ ਯਹੂਦੀ ਰਾਸ਼ਟਰ ਇਜ਼ਰਾਇਲ ਦੇ ਨਿਰਮਾਣ ਲਈ ਬਲੀਦਾਨ
ਦੀ ਗੱਲ à¨à©‚ਠੀ ਹੈ ਤੇ ਇਰਾਨ ਦੇ ਪà©à¨°à¨®à¨¾à¨£à©‚ ਪà©à¨°à©‹à¨—à©à¨°à¨¾à¨® ਦੇ ਵਿਰà©à©±à¨§ ਕੌਮਾਂਤਰੀ ਦਬਾਅ
ਬਣਾਉਣ ਦੀ ਰਾਜਨੀਤੀ ਦਾ ਹਿੱਸਾ ਹੈ।
ਸ਼à©à¨°à©€
ਅਹਿਮਦੀਨੇਜਾਦ ਨੇ ਕੱਲà©à¨¹ ਇਜ਼ਰਾਇਲ ਵਿਰੋਧੀ ਦਿਵਸ ਉੱਤੇ ਤੇਹਰਾਨ ਵਿਸ਼ਵ ਯੂਨੀਵਰਸਿਟੀ
ਵਿੱਚ ਆਯੋਜਿਤ ਸਮਾਰੋਹ ਦੌਰਾਨ ਕਿਹਾ ਕਿ ਇਹ ਬੇਬà©à¨¨à¨¿à¨†à¨¦ ਆਧਾਰ ਉੱਤੇ ਟਿਕਿਆ à¨à©‚ਠਹੈ ਤੇ
ਯਹੂਦੀ ਰਾਸ਼ਟਰ ਦੇ ਵਿਰੋਧ ਵਿੱਚ ਖੜà©à¨¹à¨¾ ਹੋਣਾ ਇਰਾਨੀਆਂ ਦਾ ਰਾਸ਼ਟਰ ਅਤੇ ਧਾਰਮਿਕ ਕਰੱਤਵ ਹੈ।
ਇਰਾਨੀ ਰੇਡੀਓ ਤੋਂ ਪà©à¨°à¨¸à¨¾à¨°à¨¿à¨¤ à¨à¨¾à¨¶à¨£ ਵਿੱਚ ਉਹਨਾਂ ਨੇ ਕਿਹਾ ਕਿ ਇਜ਼ਰਾਇਲ ਦਾ ਕੋਈ à¨à¨µà¨¿à©±à¨– ਨਹੀਂ ਹੈ ਤੇ ਇਹ ਸਮਾਰਾਜ ਜਲਦ ਹੀ ਖ਼ਤਮ ਹੋਣ ਦੀ ਕਗਾਰ ਉੱਤੇ ਹੈ।
|