:: ਵੱਡੀ ਖ਼ਬਰ: ਸ਼ਾਹਰੁਖ ਖ਼ਾਨ ਦੇ ਪੁੱਤਰ ਆਰੀਅਨ ਨੂੰ ਨਹੀਂ ਮਿਲੀ ਜ਼ਮਾਨਤ, 20 ਅਕਤੂਬਰ ਨੂੰ ਆਵੇਗਾ ਫੈ਼ਸਲਾ   :: ਸਰਕਾਰ ਨੂੰ ਪਾਕਿਸਤਾਨ, ਚੀਨ ਵਿਰੁੱਧ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ : ਸ਼ਿਵ ਸੈਨਾ   :: ਕਸ਼ਮੀਰ ਕਦੇ ਵੀ ਪਾਕਿਸਤਾਨ ਦਾ ਹਿੱਸਾ ਨਹੀਂ ਹੋਵੇਗਾ: ਫਾਰੂਕ ਅਬਦੁੱਲਾ   :: ਸਾਬਕਾ ਪੀ.ਐੱਮ. ਮਨਮੋਹਨ ਸਿੰਘ ਦੀ ਵਿਗੜੀ ਸਿਹਤ, ਏਮਜ਼ ਚ ਦਾਖਲ   :: ਜੰਮੂ ਕਸ਼ਮੀਰ ਦੇ ਉੱਪ ਰਾਜਪਾਲ ਦੇ ਸਾਬਕਾ ਸਲਾਹਕਾਰ ਦੇ ਘਰ CBI ਨੇ ਮਾਰੇ ਛਾਪੇ   :: ਅਲਮਾਰੀ ’ਚ 142 ਕਰੋੜ ਰੁਪਏ ਦੇਖ ਇਨਕਮ ਟੈਕਸ ਅਫ਼ਸਰਾਂ ਦੇ ਉੱਡੇ ਹੋਸ਼   :: ਗੁਰਮੀਤ ਰਾਮ ਰਹੀਮ ਨੂੰ 18 ਅਕਤੂਬਰ ਨੂੰ ਸੁਣਾਈ ਜਾਵੇਗੀ ਸਜ਼ਾ, ਅਦਾਲਤ ਨੇ ਸੁਰੱਖਿਅਤ ਰੱਖਿਆ ਫ਼ੈਸਲਾ   :: ਦਿੱਲੀ ਹਾਈ ਕੋਰਟ ’ਚ 2 ਜੱਜਾਂ ਨੇ ਚੁਕੀ ਸਹੁੰ   :: ਲਖੀਮਪੁਰ ਹਿੰਸਾ ਮਾਮਲਾ: ਕੇਂਦਰੀ ਮੰਤਰੀ ਦੀ ਬਰਖ਼ਾਸਤਗੀ ਨੂੰ ਲੈ ਕੇ ‘ਮੌਨ ਧਰਨੇ ’ਤੇ ਬੈਠੀ ਪਿ੍ਰਯੰਕਾ   :: ਆਰੀਅਨ ਖਾਨ ਨੂੰ ਸਿਰਫ਼ ਉਨ੍ਹਾਂ ਦੇ ਸਰਨੇਮ ਕਾਰਨ ਬਣਾਇਆ ਜਾ ਰਿਹੈ ਨਿਸ਼ਾਨਾ : ਮਹਿਬੂਬਾ ਮੁਫ਼ਤੀ   :: ਕਸ਼ਮੀਰ ਚ ਘੱਟ ਗਿਣਤੀਆਂ ਦੇ ਕਤਲਾਂ ’ਤੇ ਅਮਿਤ ਸ਼ਾਹ ਨੇ ਅਪਣਾਇਆ ਸਖ਼ਤ ਰੁਖ, ਲਿਆ ਵੱਡਾ ਫ਼ੈਸਲਾ   :: ਦੇਸ਼ ਦੇ ਕਾਨੂੰਨ ਨੂੰ ਪੈਰਾਂ ਹੇਠਾਂ ਕੁਚਲਿਆ ਜਾ ਰਿਹੈ: ਅਖਿਲੇਸ਼   :: ਦੋਸ਼ੀਆਂ ਸੁਰੱਖਿਆ ਨਹੀਂ, ਸਜ਼ਾ ਦਿਵਾਉਣ ’ਤੇ ਕੰਮ ਕਰੇ ਸਰਕਾਰ: ਪਿ੍ਰਯੰਕਾ   :: ਰਾਹੁਲ ਦਾ ਤੰਜ : ਤਿਉਹਾਰ ਦਾ ਮੌਸਮ ਫਿੱਕਾ ਕਰਨ ਲਈ ਮੋਦੀ ਜੀ ਦਾ ਧੰਨਵਾਦ   :: ਲਖੀਮਪੁਰ ਘਟਾਨਾ ’ਚ ਮੰਤਰੀ ਦੇ ਬੇਟੇ ਦੀ ਗ੍ਰਿਫਤਾਰੀ ਨਾ ਹੋਣ ’ਤੇ SC ਨੇ ਯੋਗੀ ਸਰਕਾਰ ਨੂੰ ਪਾਈ ਝਾੜ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

ਜਰਮਨ ਪੁਲਿਸ ਇਸ ਵਿਅਕਤੀ ਦੀ ਭਾਲ ਕਰ ਰਹੀ ਹੈ PRINT ਈ ਮੇਲ
a_3.jpga_1_opt.jpg
md.jpg
WANTED--ਫਰੈਂਕਫਰਟ/ਜਰਮਨੀ -29ਜੁਲਾਈ(ਮੀਡੀਆਦੇਸਪੰਜਾਬ)-ਫਰੈਂਕਫਰਟ ਵਿਚ ਵਸਦੇ ਹਰ ਪੰਜਾਬੀ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਜਿਸ ਵਿਅਕਤੀ ਦੀਆਂ ਅਸੀ ਫੋਟੋ ਇਸ ਖਬਰ ਵਿਚ ਲਾਈਆਂ ਹਨ ਏਹ ਵਿਅਕਤੀ ਨੂੰ ਜਰਮਨੀ ਦੀ ਪੁਲਿਸ ਲੱਬ ਰਹੀ ਹੈ !ਪੁਲਿਸ ਨੂੰ ਇਸ ਦੇ ਸਹੀ ਨਾਮ ਅਤੇ ਸਹੀ ਸਰਨਾਮੇ ਦਾ ਪਤਾ ਨਹੀ ਹੈ ਇਸ ਕਰਕੇ ਲੰਬੇ ਸਮੇ ਤੋਂ ਪੁਲਿਸ ਇਸ ਵਿਅਕਤੀ ਦੀ ਭਾਲ ਕਰ ਰਹੀ ਹੈ ਅਗਰ ਕਿਤੇ ਵੀ ਫਰੈਂਕਫਰਟ ਵਿਚ ਕਿਸੇ ਨੂੰ ਵੀ ਦਿਸਦਾ ਹੈ ਤਾਂ ਇਨਾਂ ਨਬਰਾਂ ਤੇ ਫੁਨ ਕਰਕੇ ਪੁਲਿਸ ਦੀ ਮਦਤ ਕਰੋ ,75551408ਅਤੇ ਦੂਸਰਾ 75511700ਅਤੇ 75511772 ਤੇ ਪੁਲਿਸ ਨੁੰ ਦਸੋ ਯਾਦ ਰਹੇ ਜਿਸ ਵਿਅਕਤੀ ਦੇ ਕਮਰੇ ਵਿਚ ਰਹਿੰਦਾ ਹੈ ਉਸ ਉਪਰ ਵੀ ਕਾਰਵਾਈ ਹੋ ਸਕਦੀ ਹੈ ! k640_chor.jpg

ਇੰਗਲ਼ੈਂਡ ਵਿਚ ਏਹ ਚਿੱਟਾ ਵੇਚਦਾ ਪੁਲਿਸ ਨੇ ਰੰਗੇ ਹੱਥੀ ਫੜਿਆ ਤੇ ਫਿਰ ਇੰਡੀਆਂ ਡਿਪੋਰਟ ਕਰ ਦਿਤਾ ਸੀ !

ਨੋਟ:-ਮਰੀਲੇ ਤੋਂ ਅਤੇ ਡੂਬੈਈ ਤੋਂ ਜਦੋਂ ਇਸ ਨੂੰ ਡਿਪੋਰਟ ਕੀਤਾ ਗਿਆ ਸੀ,ਅਖਬਾਰਾਂ ਦੀ ਕਟਿੰਗ ਜਾਂ ਅਖਬਾਰ ਦੀ ਫੋਟੋ ਹੋਵੇ ਤਾਂ ਸਾਨੂੰ ਭੇਜੋ ਜੀ E-MAIL : This e-mail address is being protected from spam bots, you need JavaScript enabled to view it This e-mail address is being protected from spam bots, you need JavaScript enabled to view it

ਇਸ ਦਾ ਅਸਲੀ ਨਾਮ-ਹਰਪਰੀਤ ਸਿੰਘ ਹੈ ਅਤੇ ਕੁੱਕੜ ਪਿੰਡ ਤੋਂ ਹੈ ਏਥੇ ਏਹ ਆਪਣੇ ਆਪ ਨੂੰ (ਜਿਮੀ)- ਦਸਦਾ ਹੈ !
ਜੁਰਮ)-
1)-ਹਰ ਏਅਰ ਲਾਈਨ ਦੀਆਂ ਚੋਰੀ ਦੀਆਂ ਟਿਕਟਾਂ ਵੇਚਦਾ ਹੈ! ਜਿਨਾਂ ਨੂੰ ਟਿਕਟਾਂ ਵੇਚੀਆਂ ਉਹ ਲੋਕ ਦਿਲੀ ਏਅਰਪੋਰਟ ਉਪਰ ਫੜੇ ਗਏ ਅਤੇ ਨਮੀਆਂ ਟਿਕਟਾਂ ਲੈ ਕੇ ਵਾਪਿਸ ਜਰਮਨੀ ਆਏ
      
2)-ਲੋਕਾਂ ਦੇ ਬੈਂਕ ਅਕੋੰਟ ਹੈਕ ਕਰ ਕੇ ਉਨਾਂ ਵਿਚੋ ਪੈਸੇ ਘਡੋਦਾ ਹੈ ਅਮਰੀਕਾ ਵਿਚ ਕਿਸੇ ਦੇ ਇਸ ਨੇ ਪੈਸੇ ਦੇਣੇ ਸਨ ਉਸ ਨੂੰ ਕਿਸੇ ਦਾ ਅਕੋਂਟ ਹੈਕ ਕਰ ਕੇ ਪੈਸੇ ਭੇਜ ਦਿਤੇ ਅਤੇ ਜਦੋਂ ਉਹ ਬੰਦਾਂ ਬੈਂਕ ਗਿਆ ਪੈਸੇ ਲੈਣ ਤਾਂ ਬੈਂਕ ਨੇ ਫੜ ਕੇ ਬਠਾਲ ਲਿਆ !       3)-ਲੋਕਾਂ ਨੂੰ ਧਮਕੀਆਂ ਦਿੰਦਾਂ ਹੈ ਮੈਨੂ 2 ਕਰੋੜ ਰਪੁਇਆ ਦਿਉ ਨਹੀ ਤਾਂ ਤੂਹਾਡੀਆ ਕੂੜੀਆ ਦੇ ਰਿਸਤੇ ਤੜਵਾ ਦਿਆਂ ਗਾ !ਇੰਡੀਆਂ ਵਿਚ ਲੋਕਾਂ ਦੀ ਜਮੀਨ ਤੇ ਧਕੇ ਨਾਲ ਕਬਜਾ ਕਰ ਗਿਆ ਹੈ ਪਿੰਡ ਵਿਚ ਸਿਖਾਂ ਦੀ ਜਗਾ ਬਗਲ ਗਿਆ ਉਹ ਲੋਕ ਇੰਗਲੈਡ ਵਿਚ ਰਹਿੰਦੇ ਹਨ !
     
k640_15_opt.jpga4.jpg4)-ਗੁਰਦੂਆਰੇ ਆ ਕੇ ਲੋਕਾਂ ਤੋਂ ਪੈਸੇ ਮੰਗਦਾ ਹੈ 500 ਯੁਰੋ ਦਿਉ ਨਹੀ ਤਾਂ ਲੋਕਾਂ ਨਾਲ ਲੜਦਾ ਹੈ ਗੰਦੀਆਂ ਗਾਲਾਂ ਕਡਦਾ ਹੈ ਏਹ ਵਿਅਕਤੀ  ਵਡਾ ਬਲੈਕ ਮੇਲਰ ਹੈ ਇਨਾਂ ਕੰਮਾਂ ਕਰਕੇ ਏਹ ਇੰਗਲੈਂਡ ਤੋ ਪਿਲੀਪੀਨ ਤੋਂ ਅਤੇ ਡੂਬੈਈ ਤੋਂ ਡਿਪੋਰਟ ਹੋਇਆ ਸੀ ਕਹਿੰਦੇ ਹਨ ਚੋਰ ਚੋਰੀ ਤੌਂ ਤਾਂ ਜਾਏ ਪਰ ਹੇਰਾ ਫੇਰੀ ਤੋਂ ਨਾ ਜਾਏ ਦੂਬਾਰਾ ਫਿਰ ਪੰਜਾਬੀਆਂ ਨੂੰ ਬੇਨਤੀ ਪੁਲਿਸ ਦੀ ਮਦਤ ਕੀਤੀ ਜਾਵੇ ਜਿਥੇ ਵੀ ਦਿਸੇ ਪਲੀਜ ਪੁਲਿਸ ਨੂੰ ਫੂਨ ਕਰੋ !
ਅਤੇ ਹੋਰ ਵੀ ਬਹੁਤ ਸਾਰੇ ਕੇਸ ਹਨ ਜੋ ਅਸੀਂ ਲਿਖ ਨਹੀ ਸਕਦੇ !........ਜਰਮਨ ਪੁਲਿਸ ਦੇ ਫੂਨ ਨੰਬਰ -75551408ਅਤੇ ਦੂਸਰਾ 75511700ਅਤੇ 75511772 ਤੇ .....
 

 
Next >

Advertisements

Advertisement
Advertisement
Advertisement
Advertisement
Advertisement
Advertisement
Advertisement
Advertisement
Advertisement
Advertisement
Advertisement