ਰਾਹà©à¨² ਸਮੇਤ ਕਈਆਂ ਨੂੰ ਵੀਡੀਓਕੋਨ ਸਨਮਾਨ |
|
|
ਕਾਂਗਰਸ ਦੇ ਨੌਜਵਾਨ ਨੇਤਾ ਰਾਹà©à¨² ਗਾਂਧੀ, ਪà©à¨°à¨¿à¨…ੰਕਾ ਚੋਪੜਾ ਅਤੇ à¨à¨¶à¨µà¨°à¨¿à¨† ਰਾਠਸਮੇਤ ਕਈ ਹਸਤੀਆਂ ਨੂੰ ਆਪਣੇ ਆਪਣੇ ਖੇਤਰ ਵਿੱਚ ਯੋਗਦਾਨ ਦੇ ਲਈ ਪਹਿਲਾ ਵੀਡੀਓਕੋਨ ਨੌਜਵਾਨ ਪà©à¨°à¨¤à©€à¨• ਪà©à¨°à¨¸à¨•à¨¾à¨° à¨à©‡à¨‚ਟ ਕੀਤਾ ਗਿਆ।
ਕੱਲà©à¨¹ ਰਾਤ ਰਾਜਧਾਨੀ ਦੇ ਨੇੜੇ ਗà©à©œà©à¨¹à¨—ਾਉਂ ਵਿਖੇ ਆਯੋਜਿਤ ਇਸ ਸਮਾਰੋਹ ਵਿੱਚ ਕਾਂਗਰਸ ਸਾਂਸਦ ਪà©à¨°à¨¿à¨† ਦੱਤ ਨੇ ਰਾਹà©à¨² ਗਾਂਧੀ ਵੱਲੋਂ ਇਹ ਪà©à¨°à¨¸à¨•à¨¾à¨° ਪà©à¨°à¨¾à¨ªà¨¤ ਕੀਤਾ।
ਸਮਾਰੋਹ ਵਿੱਚ ਪà©à¨°à¨¿à¨…ੰਕਾ ਚੋਪੜਾ, ਦੀਪਿਕਾ ਪਾਦà©à¨•à©‹à¨£, ਰਾਹà©à¨² ਬੋਸ, ਅà¨à¨¿à¨¨à¨µ ਬਿੰਦਰਾ, ਚੇਤਨ à¨à¨—ਤ, ਉਮਰ ਅੱਬਦà©à¨²à¨¾ ਅਤੇ ਬਰਖ਼ਾ ਦੱਤ ਨੂੰ ਵੀ ਇਸ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ ਹੈ।
ਇਸ ਮੌਕੇ ਉੱਤੇ à¨à©à¨°à¨¿à¨¶à¨Ÿà¨¾à¨šà¨¾à¨° ਨਾਲ ਲੜà©à¨¹à¨¦à©‡ ਹੋਠਮਰ ਮਿਟਣ ਵਾਲੇ ਲੋਕਾਂ ਸੱਤਿਯੇਂਦਰ ਦà©à¨¬à©‡, ਯੋਗੇਂਦਰ ਪਾਂਡੇ, ਕਾਮੇਸ਼ਵਰ ਯਾਦਵ, ਜਯਰਾਮ, ਬੀà¨à©±à¨¸ ਮੰਜੂਨਾਥਨ ਨੂੰ ਵੀ ਯਾਦ ਕੀਤਾ ਅਤੇ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਇੱਕ ਸ਼ਾਲ ਦੇਕੇ ਸਨਮਾਨਿਤ ਕੀਤਾ ਗਿਆ।
ਸਮਾਰੋਹ ਵਿੱਚ ਸ਼ਬਾਨਾ ਆਜ਼ਮੀ, ਇਰਫ਼ਾਨ ਖਾਨ, ਨਫੀਸਾ ਅਲੀ, ਮਧà©à¨° à¨à©°à¨¡à¨¾à¨°à¨•à¨° ਅਤੇ ਊਸ਼ਾ ਉਥੂਪ ਵਰਗੀਆਂ ਹਸਤੀਆਂ ਵੀ ਸਨ।
|