ਤੇਰੀ ਬੰਸਰੀ ਨਹੀਂ ਕà©à¨°à¨¿à¨¶à¨¨à¨¾ ਮੈਂ ਦੇਣੀ ।__(ਕà©à©±à¨•à©œ ਪਿੰਡੀਆ) __04 may 17 |
|
|
ਤੇਰੀ ਬੰਸਰੀ ਨਹੀਂ ਕà©à¨°à¨¿à¨¶à¨¨à¨¾ ਮੈਂ ਦੇਣੀ
ਪਹਿਲਾਂ ਤੂੰ ਮੇਰੀ ਗੱਲ ਮੰਨ ਲੈ
ਕੀ ਮੀਰਾ ਮੇਰੇ ਨਾਲੋਂ ਵਧ ਸੋਹਣੀ
ਪਹਿਲਾਂ ਤੂੰ ਮੇਰੀ ਗੱਲ ਮੰਨ ਲੈ
ਰਾਤਾਂ ਦੀ ਨੀਂਦਰ ਮੇਰੀ ਉਡਾਈ ਤੂੰ
ਸà©à¨ªà¨¨à©‡ ਦੇ ਵਿੱਚ ਸੀਨੇ ਲਗਾਈ ਤੂੰ
ਮà©à¨¹à©±à¨¬à¨¤ ਕੀ ਬਾਤਾਂ ਨੇ ਧੜਕਣ ਬੜਾਈ
ਪਹਿਲਾਂ ਤੂੰ ਮੇਰੀ ਗੱਲ ਮੰਨ ਲੈ
ਤੇਰੀ ਬੰਸਰੀ ਨਹੀਂ ਕà©à¨°à¨¿à¨¶à¨¨à¨¾ ਮੈਂ ਦੇਣੀ ।
ਦਿਨ ਰਾਤ ਮੈਨੂੰ ਰਹਿਣਾ ਸਤੋਨਾਂ ਆਂ
ਹੋਠਾਂ ਦੀ ਲਾਲੀ ਮੇਰੀ ਉਡਾਨਾਂ ਆਂ
ਕਿਉਂ ਮਰੋੜੀ ਤੂੰ ਮੇਰੀ ਕਲਾਈ
ਪਹਿਲਾਂ ਤੂੰ ਮੇਰੀ ਗੱਲ ਮੰਨ ਲੈ
ਤੇਰੀ ਬੰਸਰੀ ਨਹੀਂ ਕà©à¨°à¨¿à¨¶à¨¨à¨¾ ਮੈਂ ਦੇਣੀ ।
ਗਵਾਲਣ ਮੈਂ ਤੇਰੀ ਕੰਨਈਆ ਕਹਾਵਾਂ
ਤੇਰੀ ਬੰਸਰੀ ਤੇ ਮੈਂ ਮਸਤ ਹੋ ਜਾਵਾਂ
ਸ਼à©à¨¦ ਬà©à©±à¨§ ਨਾ ਰਹਿ ਮੈਨੂੰ ਮੇਰੀ
ਪਹਿਲਾਂ ਤੂੰ ਮੇਰੀ ਗੱਲ ਮੰਨ ਲੈ
ਤੇਰੀ ਬੰਸਰੀ ਨਹੀਂ ਕà©à¨°à¨¿à¨¶à¨¨à¨¾ ਮੈਂ ਦੇਣੀ ।
ਕà©à¨°à¨¿à¨¶à¨¨à¨¾ ਮੈਂ ਤੇਰੀ ਮੈਨੂੰ ਆਪਣੀ ਬਣਾ ਲੈ
ਪਿਆਰ ਨਾਲ ਆਪਣੇ ਤੂੰ ਸੀਨੇ ਲਗਾ ਲੈ
ਕਵਿਤਾ ' ਨੂੰ ਪੱਕੀ ਤੂੰ ਸਹੇਲੀ ਬਣਾ ਲੈ
ਪਹਿਲਾਂ ਤੂੰ ਮੇਰੀ ਗੱਲ ਮੰਨ ਲੈ
ਤੇਰੀ ਬੰਸਰੀ ਨਹੀਂ ਕà©à¨°à¨¿à¨¶à¨¨à¨¾ ਮੈਂ ਦੇਣੀ ।__(ਕà©à©±à¨•à©œ ਪਿੰਡੀਆ) __04 may 17
|