ਜੀà¨à©±à¨® ਮੋਟਰਜ਼ ਤੇ ਰੇਵਾ 'ਚ ਸਮà¨à©Œà¨¤à¨¾ |
|
|
ਨਵੀਂ ਦਿੱਲੀ : ਜਨਰਲ ਮੋਟਰਜ਼ ਇੰਡੀਆ ਨੇ ਇੱਕ ਵਰà©à¨¹à©‡ ਦੇ ਅੰਦਰ ਆਪਣੀ ਛੋਟੀ ਕਾਰ ਸ਼ੇਵਰਲੇ
ਸਪਾਰਕ ਦਾ ਇਲੈਕਟà©à¨°à¨¿à¨• ਮਾਡਲ ਬਣਾਉਣ ਦੇ ਲਈ ਬੈਂਗਲੂਰ ਦੀ ਰੇਵਾ ਇਲੈਕਟà©à¨°à¨¿à¨• ਕਾਰ ਕੰਪਨੀ
ਦੇ ਨਾਲ ਸਮà¨à©Œà¨¤à¨¾ ਕੀਤਾ ਹੈ।
ਜਨਰਲ ਮੋਟਰਜ਼ ਇੰਡੀਆ
ਨੇ ਇੱਕ ਵਰà©à¨¹à©‡ ਦੇ ਅੰਦਰ ਆਪਣੀ ਛੋਟੀ ਕਾਰ ਸ਼ੇਵਰਲੇ ਸਪਾਰਕ ਦਾ ਇਲੈਕਟà©à¨°à¨¿à¨• ਮਾਡਲ ਬਣਾਉਣ
ਦੇ ਲਈ ਬੈਂਗਲੂਰ ਦੀ ਰੇਵਾ ਇਲੈਕਟà©à¨°à¨¿à¨• ਕਾਰ ਕੰਪਨੀ ਦੇ ਨਾਲ ਸਮà¨à©Œà¨¤à¨¾ ਕੀਤਾ ਹੈ।
ਜੀà¨à©±à¨®
ਇੰਡੀਆ ਦੇ ਪà©à¨°à¨®à©à©±à¨– ਤੇ ਪà©à¨°à¨¬à©°à¨§ ਨਿਦੇਸ਼ਕ ਕਾਰਲ ਸਲਿਮ ਨੇ ਇੱਥੇ ਪੱਤਰਕਾਰਾਂ ਨੂੰ ਦੱਸਿਆ
ਕਿ ਰੇਵਾ ਇਲੈਕਟà©à¨°à¨¿à¨• ਕਾਰ ਕੰਪਨੀ ਦੇ ਨਾਲ ਸ਼ੇਵਰਲੇ ਸਪਾਰਕ ਦਾ ਇਲੈਕਟà©à¨°à¨¿à¨• ਵਰਜਨ ਤੇ
à¨à¨¾à¨°à¨¤à©€ ਬਾਜ਼ਾਰ ਦੇ ਲਈ ਹੋਰ ਵਾਹਨ ਬਣਾਉਣ ਦਾ ਸਮà¨à©Œà¨¤à¨¾ ਕੀਤਾ ਗਿਆ ਹੈ।
ਉਹਨਾਂ ਨੇ ਕਿਹਾ ਕਿ ਘੱਟ ਕੀਮਤ ਦੀ ਛੋਟੀ ਇਲੈਕਟà©à¨°à¨¿à¨• ਕਾਰ ਬਣਾਉਣ ਦਾ ਰੇਵਾ ਨਾਲ ਸਮà¨à©Œà¨¤à¨¾ ਕਰਕੇ ਉਹਨਾਂ ਨੂੰ ਬਹà©à¨¤ ਖà©à¨¶à©€ ਹੈ। ਉਹਨਾਂ ਨੇ ਕਿਹਾ ਕਿ ਇਸਦੀ ਕੀਮਤ ਇਸਨੂੰ ਅਗਲੇ ਵਰà©à¨¹à©‡ ਪੇਸ਼ ਕਰਦੇ ਸਮੇਂ ਘੋਸ਼ਿਤ ਕੀਤੀ ਜਾਵੇਗੀ, ਪਰੰਤੂ ਇਹ à¨à¨¾à¨°à¨¤à©€ ਗà©à¨°à¨¾à¨¹à¨•à¨¾à¨‚ ਦੀ ਜੇਬ ਅਨà©à¨•à©‚ਲ ਹੋਵੇਗੀ।
ਉਹਨਾਂ ਨੇ ਦੱਸਿਆ ਕਿ ਇਸਨੂੰ ਮਹਾਰਾਸ਼ਟਰ ਤੇਲੀਗਾਂਉਂ ਤੇ ਗà©à¨œà¨°à¨¾à¨¤ ਦੇ ਹਲੋਲ ਦੋਵਾਂ ਜਗà©à¨¹à¨¾à¨µà¨¾à¨‚ ਉੱਤੇ ਬਣਾਇਆ ਜਾ ਸਕਦਾ ਹੈ।
|