:: ਕੋਰਟ ਨੇ RTI ਦੇ ਅਧੀਨ ਮੰਗੀ ਜਾਣਕਾਰੀ ਦੇਣ ਤੋਂ ਕੀਤੀ ਨਾਂਹ, ਕਿਹਾ- ਇਸ ਨਾਲ ਜੱਜਾਂ ਦੀ ਜਾਨ ਨੂੰ ਹੋਵੇਗਾ ਖ਼ਤਰਾ   :: ਦੀਵਾਲੀ ਤੋਂ ਪਹਿਲਾਂ ਪਿਆਜ਼ ਦੀ ਕੀਮਤ ਵਧੀ, ਸਰਕਾਰ ਦੇਵੇ ਜਵਾਬ : ਪ੍ਰਿਯੰਕਾ ਗਾਂਧੀ   :: ਇੰਡੀਆ ਤੇ ਰੋਕ ਦੀ ਮੰਗ ਨੂੰ ਲੈ ਕੇ ਚੋਣ ਕਮਿਸ਼ਨ ਦੀ ਦੋ-ਟੁੱਕ- ਅਸੀਂ ਗੱਠਜੋੜਾਂ ਤੇ ਕੁਝ ਨਹੀਂ ਕਰ ਸਕਦੇ   :: ਸਥਿਰ ਸਰਕਾਰ ਕਾਰਨ ਦੁਨੀਆ ’ਚ ਹੋ ਰਹੀ ਭਾਰਤ ਦੀ ਤਾਰੀਫ਼ : ਮੋਦੀ   :: ਅੱਤਵਾਦੀਆਂ ਦੇ ਖਾਤਮੇ ਲਈ ਮਿਲੀਆਂ 160 ਆਧੁਨਿਕ ਗੱਡੀਆਂ, ਜਵਾਨਾਂ ਦੀ ਇੰਝ ਕਰਨਗੀਆਂ ਸੁਰੱਖਿਆ   :: PM ਮੋਦੀ ਅੱਜ ਮੇਰੀ ਮਾਟੀ ਮੇਰਾ ਦੇਸ਼ ਮੁਹਿੰਮ ਚ ਹੋਣਗੇ ਸ਼ਾਮਲ, ਅੰਮ੍ਰਿਤ ਸਮਾਰਕ ਦਾ ਕਰਨਗੇ ਉਦਘਾਟਨ   :: ਆਰ.ਪੀ. ਸਿੰਘ ਨੇ ED ਦਾ ਸੰਮਨ ਜਾਰੀ ਹੋਣ ਮਗਰੋਂ ਘੇਰੇ ਕੇਜਰੀਵਾਲ, ਕੀਤੀ ਅਸਤੀਫ਼ੇ ਦੀ ਮੰਗ   :: ਭੋਪਾਲ:18 ਸਾਲਾਂ ਦੌਰਾਨ ਕਈ ਘੁਟਾਲਿਆਂ ਲਈ ਮੱਧ ਪ੍ਰਦੇਸ਼ ਸਰਕਾਰ ਦੋਸ਼ੀ-ਕਾਂਗਰਸ   :: ਪ੍ਰਿਯੰਕਾ ਨੇ ਰਸੋਈ ਗੈਸ ਸਿਲੰਡਰ ਤੇ 500 ਰੁਪਏ ਸਬਸਿਡੀ ਦੇਣ ਸਮੇਤ ਕੀਤੇ ਕਈ ਵੱਡੇ ਐਲਾਨ   :: ਮੀਤ ਹੇਅਰ ਤੇ ਗੁਰਵੀਨ ਕੌਰ ਦੀ ਮੰਗਣੀ ਦੀਆਂ ਤਸਵੀਰਾਂ ਆਈਆਂ ਸਾਹਮਣੇ, ਕਈ ਮਸ਼ਹੂਰ ਹਸਤੀਆਂ ਹੋਈਆਂ ਸ਼ਾਮਲ   :: ਸਪੱਸ਼ਟ ਬਹੁਮਤ ਨਾਲ ਫਿਰ ਨਰਿੰਦਰ ਮੋਦੀ ਹੀ ਬਣਨਗੇ ਭਾਰਤ ਦੇ ਪ੍ਰਧਾਨ ਮੰਤਰੀ: ਰਾਜਨਾਥ ਸਿੰਘ   :: ਛੱਤੀਸਗੜ੍ਹ ’ਚ ਮੁੜ ਕਾਂਗਰਸ ਸਰਕਾਰ ਬਣੀ ਤਾਂ ਕੇ.ਜੀ. ਤੋਂ ਪੀ.ਜੀ. ਤੱਕ ਦਿਆਂਗੇ ਮੁਫ਼ਤ ਸਿੱਖਿਆ : ਰਾਹੁਲ   :: ਦਿੱਲੀ: ਲਾਲ ਕਿਲੇ ਦੇ ਮੈਦਾਨ ਤੇ ਲਗਾਏ ਗਏ ਰਾਵਣ, ਮੇਘਨਾਦ, ਕੁੰਭਕਰਨ ਦੇ ਪੁਤਲੇ   :: ਜੰਮੂ ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਨੇ PM ਮੋਦੀ ਨਾਲ ਕੀਤੀ ਮੁਲਾਕਾਤ   :: ਸਰਕਾਰੀ ਠੇਕੇਦਾਰਾਂ ਦੇ ਟਿਕਾਣਿਆਂ ਤੇ ਇਨਕਮ ਟੈਕਸ ਦਾ ਛਾਪਾ, 94 ਕਰੋੜ ਦੀ ਨਕਦੀ ਤੇ ਗਹਿਣੇ ਜ਼ਬਤ

----ਚੋਪਈ-----

screenshot_2023-08-09_at_17-48-35_mediadespunjab_punjabi_newspaper_-_administration_joomla.png

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਹੁਣ ਏਆਈ ਦੇ ਪਾਇਲਟ ਹੜਤਾਲ 'ਤੇ, ਛੇ ਉਡਾਨਾਂ ਰੱਦ PRINT ਈ ਮੇਲ
ਨਵੀਂ ਦਿੱਲੀ - ਤਨਖਾਹ ਭੱਤਿਆਂ ਵਿਚ 50 ਫੀਸਦੀ ਤੱਕ ਦੀ ਕਟੌਤੀ ਦੇ ਵਿਰੋਧ ਵਿਚ ਏਅਰ ਇੰਡੀਆ(ਏਆਈ) ਦੇ ਲਗਭੱਗ 400 ਪਾਇਲਟ ਸਮੂਹਿਕ ਛੁੱਟੀ ਲੈ ਕੇ ਹੜਤਾਲ ਉੱਪਰ ਚਲੇ ਗਏ ਹਨ।ਇਸ ਦੇ ਚੱਲਦਿਆਂ ਏਅਰ ਇੰਡੀਆ ਦੀਆਂ ਛੇ ਘਰੇਲੂ ਅਤੇ ਕੌਮਾਂਤਰੀ ਉਡਾਨਾਂ ਨੂੰ ਰੱਦ ਕਰਨਾ ਪਿਆ।
ਤਨਖਾਹ ਭੱਤਿਆਂ ਵਿਚ 50 ਫੀਸਦੀ ਤੱਕ ਦੀ ਕਟੌਤੀ ਦੇ ਵਿਰੋਧ ਵਿਚ ਏਅਰ ਇੰਡੀਆ(ਏਆਈ) ਦੇ ਲਗਭੱਗ 400 ਪਾਇਲਟ ਸਮੂਹਿਕ ਛੁੱਟੀ ਲੈ ਕੇ ਹੜਤਾਲ ਉੱਪਰ ਚਲੇ ਗਏ ਹਨ।

ਇਸ ਦੇ ਚੱਲਦਿਆਂ ਏਅਰ ਇੰਡੀਆ ਦੀਆਂ ਛੇ ਘਰੇਲੂ ਅਤੇ ਕੌਮਾਂਤਰੀ ਉਡਾਨਾਂ ਨੂੰ ਰੱਦ ਕਰਨਾ ਪਿਆ।ਇਸ ਕਾਰਣ ਯਾਤਰੀਆਂ ਨੂੰ ਜਾਂ ਤਾਂ ਹੋਰਨਾਂ ਉਡਾਨਾਂ ਰਾਹੀਂ ਉਹਨਾਂ ਦੀ ਮੰਜਲ 'ਤੇ ਪੁਜਾਇਆ ਜਾ ਰਿਹਾ ਹੈ ਅਤੇ ਜਾਂ ਫਿਰ ਹੋਟਲਾਂ ਵਿਚ ਉਹਨਾਂ ਦੇ ਠਹਿਰਣ ਦੀ ਵਿਵਸਥਾ ਕੀਤੀ ਜਾ ਰਹੀ ਹੈ।

ਹੜਤਾਲ ਉੱਪਰ ਗਏ ਪਾਇਲਟਾਂ ਦੇ ਪ੍ਰਤੀਨਿੱਧੀ ਕੈਪਟਨ ਭੱਲਾ ਨੇ ਦੱਸਿਆ ਕਿ ਕਾਰਜਕਾਰੀ ਪਾਇਲਟਾਂ ਨੇ ਹੜਤਾਲ ਉੱਪਰ ਜਾਣ ਦਾ ਫੈਸਲਾ ਕੀਤਾ ਹੈ ਕਿਉਂ ਜੋ ਤਨਖਾਹ ਵਿਚ ਕਟੌਤੀ ਦੇ ਚੱਲਦਿਆਂ ਕੋਈ ਵੀ ਕੰਮ ਕਰਨ ਦੀ ਹਾਲਤ ਵਿਚ ਨਹੀਂ ਹੈ।

ਉਹਨਾਂ ਕਿਹਾ ਕਿ ਉਤਪਾਦਕਤਾ ਨਾਲ ਜੁੜੇ ਇਨਸੈਂਟਿਵ(ਪੀਐਲਆਈ) ਵਿਚ ਕਮੀ ਪਾਇਲਟਾਂ ਲਈ ਇੱਕ ਤਗੜਾ ਝੱਟਕਾ ਹੈ।

ਉਹਨਾਂ ਕਿਹਾ ਕਿ ਸੀਐਮਡੀ ਅਰਵਿੰਦ ਜਾਧਵ ਨੇ ਸਾਰੇ ਪਾਇਲਟਾਂ ਦੀ ਤਨਖਾਹ 70 ਫੀਸਦੀ ਘਟਾ ਦਿੱਤੀ ਹੈ ਜਿਸ ਵਿਚ 50 ਫੀਸਦੀ ਦੀ ਕਟੌਤੀ ਵਿਖਾਈ ਦੇ ਰਹੀ ਹੈ ਅਤੇ 20 ਫੀਸਦੀ ਕਟੌਤੀ ਲੁੱਕੀ ਹੋਈ ਹੈ।ਉਹਨਾਂ ਆਰੋਪ ਲਗਾਇਆ ਕਿ ਏਆਈ 13500 ਡਾਲਰ ਪ੍ਰਤੀ ਮਹੀਨਾ ਦੀ ਦਰ ਨਾਲ ਵਿਦੇਸ਼ੀ ਪਾਇਲਟ ਰੱਖਣਾ ਚਾਹੁੰਦੀ ਹੈ ਜਦੋਂ ਕਿ ਸਾਥੋਂ ਉਹ ਮਾਮੂਲੀ ਜਿਹੀ ਤਨਖਾਹ ਵਿਚ ਕੰਮ ਚਾਹੁੰਦੀ ਹੈ।ਭੱਲਾ ਦਾ ਆਰੋਪ ਹੈ ਕਿ ਚੇਅਰਮੈਨ ਨੇ ਤਨਖਾਹ ਵਿਚ ਕਟੌਤੀ ਦੇ ਮੁੱਦੇ ਉੱਪਰ ਕਾਰਜਕਾਰੀ ਪਾਇਲਟਾਂ ਨਾਲ ਚਰਚਾ ਨਹੀਂ ਕੀਤੀ।

ਉਹਨਾਂ ਕਿਹਾ ਕਿ ਸੀਐਮਡੀ ਕੋਲ ਕੰਪਨੀ ਨੂੰ ਸੰਕਟ ਤੋਂ ਉਬਾਰਨ ਦੀ ਕੋਈ ਨੀਤੀ ਨਹੀਂ ਹੈ।ਉਹਨਾਂ ਭੱਤਿਆਂ ਵਿਚ ਕਟੌਤੀ ਦਾ ਆਦੇਸ਼ ਸਾਡੇ ਨਾਲ ਗੱਲਬਾਤ ਕੀਤੇ ਬਿਨਾਂ ਹੀ ਜ਼ਾਰੀ ਕੀਤਾ ਹੈ।

ਬੁੱਧਵਾਰ ਨੂੰ ਮੁੰਬਈ ਵਿਚ ਹੋਈ ਬੈਠਕ ਵਿਚ ਏਅਰ ਇੰਡੀਆ ਬੋਰਡ ਨੇ 10 ਹਜ਼ਾਰ ਰੁਪਏ ਜਾਂ ਇਸ ਤੋਂ ਘੱਟ ਤਨਖਾਹ ਲੈ ਰਹੇ ਕਾਮਿਆਂ ਦੇ ਪੀਐਲਆਈ ਵਿਚ 25 ਫੀਸਦੀ ਅਤੇ ਦੋ ਲੱਖ ਰੁਪਏ ਜਾਂ ਇਸ ਤੋਂ ਵੱਧ ਤਨਖਾਹ ਲੈ ਰਹੇ ਕਾਮਿਆਂ ਦੇ ਪੀਐਲਆਈ ਵਿਚ 50 ਫੀਸਦੀ ਦੀ ਕਟੌਤੀ ਦਾ ਪ੍ਰਸਤਾਵ ਮੰਜੂਰ ਕੀਤਾ ਸੀ ਜਿਸ ਦੇ ਵਿਰੋਧ ਵਿਚ ਏਅਰ ਇੰਡੀਆ ਦੇ ਪਾਇਲਟ ਸਮੂਹਿਕ ਹੜਤਾਲ ਉੱਪਰ ਚਲੇ ਗਏ ਹਨ।
 
< Prev   Next >

Advertisements