ਤੂੰ ਕਿਸ ਰੰਗਾਂ ਵਿਚ ਖੇਡੇ ਦਾਤਾ,ਤੇਰੀਆਂ ਤੂੰ ਹੀ ਜਾਣੇ,
ਸੱਬ ਤੇ ਦੂਰ ਸਬਨ ਤੇ ਨੇਰੇ,ਵਿਰਲਾ à¨à¨¹ ਗਲ ਜਾਣੇ?
ਜਾਂ ਫਿਰ ਤੈਨੂ ਜਾਣਦੇ ਦਾਤਾ,ਸਿਮਰਨ ਬੰਦਗੀ ਵਾਲੇ,
ਜਾਂ ਫਿਰ ਤੈਨੂ ਜਾਣਦੇ ਬਾਬਾ,ਬਰਮ ਅਵਸਥਾ ਵਾਲੇ?
ਪਿੰਡ ਮà©à¨°à¨¾à¨²à©‡ ਦੇ ਵਿਚ ਇਕ,à¨à¨¸à©€ ਰੂਹ ਤੂੰ à¨à©‡à¨œà©€,
ਸੰਤ ਬਾਬਾ ਪਰੇਮ ਸਿੰਘ ਜੀ ਜੋ ਨਿਕਲੇ ਰੱਬ ਦੇ ਬੇਲੀ?
ਅਠੇ ਪਹਿਰ ਸਿਮਰਨਕਰਨਾਂ,ਕਿਰਤ ਵੀ ਕਰਦੇ ਰਹਿਣਾ,
ਸਰਬਤ ਦਾ à¨à¨²à¨¾ ਮੰਗਣਾਂ,ਪà©à©°à¨¨ ਦਾਂਨ ਕਰਦੇ ਰਹਿਣਾ?
ਅਵਲ ਅਲਾ ਨੂਰ ਉਪਾਇਆ,ਕà©à¨¦à¨°à¨¤ ਕੇ ਸੱਬ ਬੰਦੇ?
à¨à¨• ਨੂਰ ਤੇ ਸੱਬ ਜਗ ਉਜਿਆ,ਕੋਣ à¨à¨²à©‡ ਕੋ ਮੰਦੇਂ?
(ਕà©à©±à¨•à©œ ਪਿੰਡੀà¨) ਨੂੰ ਬਕਸ਼ਕੇ ਆਪਣੇ ਚਰਨੀ ਲਾਂਈ,
ਦਰੋਂ ਘਰੋਂ ਮੇਰੇ ਦਾਤਿਆ,ਰੈਹਿਮਤ ਦਾ ਮੀਹ ਬਰਸਾਂਈਂ?01 jun 17