:: ਲੋਕਤੰਤਰ ਦੀ ਰੱਖਿਆ ਕਰਨਾ ਹੀ ਸਰਦਾਰ ਪਟੇਲ ਨੂੰ ਸੱਚੀ ਸ਼ਰਧਾਂਜਲੀ: ਰਾਹੁਲ ਗਾਂਧੀ   :: ਰਾਜਨੀਤੀ ਨੂੰ ਲੈ ਕੇ ਕਾਂਗਰਸ ਦੇ ਗੰਭੀਰ ਨਾ ਹੋਣ ਕਾਰਨ ਮੋਦੀ ਹੋਰ ਸ਼ਕਤੀਸ਼ਾਲੀ ਬਣਨਗੇ : ਮਮਤਾ   :: ਕਾਂਗਰਸ ਸੱਤਾ ਦਾ ਹਮੇਸ਼ਾ ਹੀ ਦੁਰਵਰਤੋਂ ਕਰਦੀ ਰਹੀ : ਅਮਿਤ ਸ਼ਾਹ   :: ਪੰਜਾਬ ਦੀਆਂ ਰਿਵਾਇਤੀ ਸਿਆਸੀ ਪਾਰਟੀਆਂ ਖ਼ਿਲਾਫ਼ ਚਢੂਨੀ ਨੇ ਖੋਲ੍ਹਿਆ ਮੋਰਚਾ, ਆਖੀ ਵੱਡੀ ਗੱਲ   :: ਜੀ-20 ਦੀ ਬੈਠਕ ’ਚ ਮਹਾਮਾਰੀ ਨਾਲ ਨਜਿੱਠਣ ’ਚ ਠੋਸ ਨਤੀਜੇ ਨਿਕਲਣ ਦੀ ਉਮੀਦ : ਵਿਦੇਸ਼ ਸਕੱਤਰ   :: ਦਿੱਲੀ-NCR ’ਚ ਵਧੇ ਡੇਂਗੂ ਮਾਮਲੇ, ਬੈੱਡਾਂ ਦੀ ਸਮੱਸਿਆ ਨਾਲ ਜੂਝ ਰਹੇ ਹਸਪਤਾਲ   :: TMC ਦਾ ਅਰਥ ‘ਟੈਂਪਲ’, ‘ਮਾਸਕ’ ਅਤੇ ‘ਚਰਚ’ ਹੈ : ਮਮਤਾ ਬੈਨਰਜੀ   :: ਕਸ਼ਮੀਰ ਦੇ ਵਿਕਾਸ ’ਚ ਨੌਜਵਾਨ ਸ਼ਾਮਲ ਹੋਣ ਤਾਂ ਅੱਤਵਾਦੀਆਂ ਦੇ ਨਾਪਾਕ ਮਨਸੂਬੇ ਹੋਣਗੇ ਫੇਲ੍ਹ: ਸ਼ਾਹ   :: ਲਖਨਊ: ਮੋਦੀ ਨੇ 9 ਮੈਡੀਕਲ ਕਾਲਜਾਂ ਦਾ ਕੀਤਾ ਉਦਘਾਟਨ, ਜਨਤਾ ਨੂੰ ਪੁੱਛਿਆ- ‘ਦੱਸੋ ਪਹਿਲਾਂ ਕਦੇ ਅਜਿਹਾ ਹੋਇਆ?’   :: UP ਚੋਣਾਂ: ਕਾਂਗਰਸ ਨੇ 10 ਲੱਖ ਰੁਪਏ ਤਕ ਦਾ ਮੁਫ਼ਤ ਸਰਕਾਰੀ ਇਲਾਜ ਕਰਾਉਣ ਦਾ ਕੀਤਾ ਵਾਅਦਾ   :: ਪ੍ਰਿਯੰਕਾ ਗਾਂਧੀ ਨੇ ਖੇਤ 'ਚ ਔਰਤਾਂ ਨਾਲ ਖਾਣਾ ਖਾਧਾ, ਜਨਤਾ ਨੂੰ ਦੱਸੇ ਕਾਂਗਰਸ ਦੇ 7 'ਵਾਅਦੇ'   :: PM ਮੋਦੀ ਨੇ ‘ਚਾਹ ਵਾਲਾ’ ਦੇ ਤੌਰ ’ਤੇ ਆਪਣਾ ਅਤੀਤ ਕੀਤਾ ਯਾਦ   :: 15 ਦਿਨਾਂ ਤੋਂ ਮੰਡੀ 'ਚ ਰੁਲ਼ ਰਹੇ ਕਿਸਾਨ ਨੇ ਝੋਨੇ ਨੂੰ ਲਾਈ ਅੱਗ, ਵਰੁਣ ਗਾਂਧੀ ਨੇ ਸਾਂਝੀ ਕੀਤੀ ਵੀਡੀਓ   :: ਬਿਨਾਂ ਲਾੜੀ ਤੋਂ ਪਰਤੀ ਬਰਾਤ, ਕਾਰਨ ਜਾਣ ਕੇ ਤੁਸੀਂ ਵੀ ਹੋ ਜਾਓਗੇ ਹੈਰਾਨ   :: ‘ਮੇਡ ਇਨ ਇੰਡੀਆ’ ਨੂੰ ਲੈ ਕੇ ਸਰਕਾਰ ਦੋਹਰੀ ਜ਼ੁਬਾਨ ’ਚ ਕਰ ਰਹੀ ਹੈ ਗੱਲ : ਰਾਹੁਲ ਗਾਂਧੀ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

ਗੁਰ ਸਿਖਾਂ ਦੇ ਆਲਣੇ ਵਿਚੋਂ PRINT ਈ ਮੇਲ
d_s_phixr.png1)-ਗੁਰ ਸਿਖਾਂ ਦੇ ਆਲਣੇ ਵਿਚੋਂ
ਗੁਰ ਸਿੱਖ ਕਦੇ ਨਹੀ ਧੋਖਾ ਕਰਦੇ.ਤੇ ਹੱਕ ਬੇਗਾਨਾਂ ਖਾਂਦੇ ਨਹੀ,
ਗੁਰਦੂਆਰੇ ਵਿਚੋਂ ਦਾਲ ਦੋ ਫੁਲਕੇ,ਤੋਂ ਵਦ ਏਹੋ ਸ਼ਕਦੇ ਨਹੀ?
ਸੇਵਾ ਭਾਵਨਾਂ ਚ ਲੀਨ ਰਹਿੰਦੇ,ਤੇ ਚਾਖਰੀ ਗੁਰੂ ਦੀ ਕਰਦੇ ਨੇ,
ਵਿਚ ਸੰਗਤ ਹਰਪਰਬ ਵਸਦਾ ਕੈਹ ਕੇ,ਹਥੀਂ ਸੇਵਾ ਕਰਦੇ ਨੇ!
ਮਾਂਗੂ ਦਾਨ ਢੀਠ ਹੋਏ ਪਾਂਵੂ,ਗੁਰੂ ਤੇ ਮਾਣ ਜਿਆਦਾ ਕਰਦੇ ,
ਹੱਥ ਕੋਡੇ ਰਾਕਸ਼ ਦੇ ਜੇ ਆਵਣ,ਧੁਰ ਕੀ ਬਾਣੀ(ਜਪੁਜੀ) ਪੜਦੇ !
ਤੇਰੇ (ਕੁੱਕੜ ਪਿੰਡੀਏ) ਨੂੰ ਬਾਬਾ,ਵਲੀ ਕੰਧਾਰੀਆਂ ਬੜਾ ਸਤਾਇਆ,
ਜਦੋਂ ਜਾਹਰਾ ਪੀਰ ਨੂੰ ਗੂਸਾ ਆਇਆ,ਸਾਰਾ ਪਾਣੀ ਖਿਚ ਲਿਆਇਆ!
(ਕੁੱਕੜ ਪਿੰਡੀਆਂ)

2)-ਗੁਰ ਸਿਖਾਂ ਦੇ ਆਲਣੇ ਵਿਚੋਂ !
ਸੇਵਾ ਜੋੜੇ ਘਰਾਂ ਦੀ ਬਕਸ਼ ਮੈਨੂੰ,ਤੇਰੇ ਝਾੜੂ ਬਰਦਾਰ ਦੀ ਬੇਨਤੀ ਐ,
ਧੂੜੀ ਗੁਰਸਿਖਾਂ ਦੀ ਲਾਮਾਂ ਮਸਤਕ,ਗਰੀਬ ਸਿੱਖ ਦੀ ਏਹੋ ਬੇਨਤੀ ਐ!
ਹੰਕਾਰ ਜੋੜੇਘਰ ਤੋਂ ਨਾਂ ਜਾਵੇ ਅਗੇ,ਮੇਰੇ ਤੇ ਮ੍ਹੇਰ ਪੀਰਾਂ ਦੇ ਪੀਰ ਕਰ ਦੇ,
ਤਾਂਗ ਦਰਸ਼ਨਾਂ ਦੀ ਰਹੇ ਲਗੀ,ਮੇਰੇ ਮੰਨ ਵਿਚ ਐਸੀ ਤਸਵੀਰ ਭਰ ਦੇ!
ਅਮਰਤ ਵੇਲੇ ਦਾ ਜਾਗਣਾ ਬਕਸ਼ੀ,ਨਾਲ ਬਕਸ਼ੀ ਸਿਮਰਨ ਦੀ ਦਾਤ ਦਾਤਾ,
ਨਾਲੇ ਦਸਾਂ ਨੋਹਾਂ ਦੀ ਕਿਰਤ ਬਕਸ਼ੀ,ਦਸਵੰਦ ਕਡਣਾ ਬਕਸ਼ੀਂ ਦਤਾਰ ਦਾਤਾ!
ਮਾਤਾ ਪਿਤਾ ਦੀ ਸੇਵਾ ਨਾਲੇ ਬਕਸ਼ੀ,ਸਿਦਕ ਸਬਰ ਤੇ ਸੰਤੋਖ ਦੀ ਦਾਤ ਮੰਗਾਂ,
ਪੁਤ ਪੋਤਰੇ ਪੋਤੀਆਂ ਦੀ ਫੁਲਵਾੜੀ , ਨਾਲੇ ਘਰ ਵਿਚ ਚਹਿਲ ਪਹਿਲ ਮੰਗਾਂ!
ਜਪੁਜੀ ਸਵੇਰੇ ਪੜਨ ਸੱਬ ਰਲ ਕੇ,ਸ਼ਾਮੀ ਰਹਿਰਾਸ ਵੀ ਸਾਰਿਆਂ ਦੀ ਨਾਲ ਹੋਵੇ,
ਤੇਰੇ ਦਰ ਦਾ ਰਹਾਂ ਭਿਖਾਰੀ ਬਣ ਕੇ - (ਤੇਰੇ ਭਾਣੇ)-ਸਰਬਤ ਦਾ ਭਲਾ ਹੋਵੇ!
ਸਾਰੀ ਜਿੰਦਗੀ ਤੈਥੋਂ ਰਿਹਾਂ ਮਗਦਾ,ਪਰ ਤੂੰ ਬਿਨਾਂ ਮਗਿਆਂ ਸੱਬ ਕੁਜ ਦੇ ਦਿਨਾਂ,
ਆਖਰੀ ਸੁਆਸਾਂ ਤਕ ਕੰਚਨ ਕਾਇਆ ਬਕਸ਼ੀ,ਸੱਬ ਅਪਰਾਧ ਸੁਣਿਆ ਬਕਸ਼ ਦਿਨਾਂ!
ਸਾਰੇ ਸੰਸਾਰੀਆਂ ਨੂੰ ਸੁਮਤ ਬਕਸ਼ੀ , ਮਾਨਵਤਾ ਦਾ ਨਾਂ ਕਿਤੇ ਵੀ ਘਾਣ ਹੋਵੇ,
(ਕੁੱਕੜ ਪਿੰਡੀਏ)-ਦੀ ਅਰਦਾਸ ਬੇਨਤੀ ਬਾਬਾ,ਸਾਰੀ ਦੂਨੀਆਂ ਤੇ ਨਾਂ ਘੋਰ ਪਾਪ ਹੋਵੇ!
28 ਜੁਲਾਈ 2016 ·

3)-ਗੁਰ ਸਿਖਾਂ ਦੇ ਆਲਣੇ ਵਿਚੋਂ!

ਗੁਰੂ ਨਾਨਕ ਪੀਰਾਂ ਦੇ ਪੀਰ ਦਾਤਾ,ਸਦੀਆਂ ਪਹਿਲਾਂ ਹੀ ਸੱਬ ਉਚਾਰ ਗਿਆਂ,
ਘਰ ਘਰ ਅੰਦਰ ਧਰਮਸਾਲ ਕਹਿ ਕੇ,ਸਿੱਖਾਂ ਨੂੰ ਦੂਨੀਆਂ ਵਿਚ ਖਿਲਾਰ ਗਿਆਂ!
ਵੈਨਕੋਵਰ ਸ਼ਹਿਰ ਤੋਂ ਅੋਕਲੈਂਡ ਸ਼ਹਿਰ ਤਾਂਈ,ਘਰ ਘਰ ਜਪੂਜੀ ਪੜੀ ਜਾਣ ਲਗੀ,
ਕੈਨੇਡੀਅਨ ਪਾਰਲੀਮੈਂਟ ਚ ਸਿਖਾਂ ਵਲੋਂ,ਸਰਬਤ ਦੇ ਭਲੇ ਲਈ ਹੋਣ ਅਰਦਾਸ ਲਗੀ!
ਏਹ ਸੱਬ ਤੇਰੀ ਮੇਹਰ ਸਦਕੇ ਸੰਭਵ ਹੋਇਆ,ਤੂੰ ਤੇਗ ਸਾਰਾ ਸਿੱਖਾਂ ਨੂੰ ਚਾੜਿਆ ਹੈ,
ਰਾਜ ਨੀਤੀ ਤੇਰੀ ਜਪੁਜੀ ਤੋਂ ਸ਼ੁਰੂ ਹੂੰਦੀ,ਤੇਰੀ ਸੁਖਮਨੀ ਬੰਦਾਂ ਚੰਦਰਮੇ ਤੇ ਚਾੜਿਆ ਹੈ!
ਲਖਾਂ ਸਿੰਘ ਨੇ ਅੱਜ ਬਗੇਲ ਸਿੰਘ ਵਰਗੇ, ਤੇ ਕਈ ਸਿੰਘਣੀਆ ਰਾਜ ਭਾਗ ਅੰਦਰ,
ਤੇਰਾ ਥਾਪੜਾ ਜਿਨਾਂ ਗੁਰਸਿਖਾਂ ਉਤੇ,ਉਹ ਬਣੇ ਮਨਿਸਟਰ ਵਿਦੇਸ਼ੀ ਸਰਕਾਰ ਅੰਦਰ!
ਯੋਰਪ ਦੇ ਬਹੁਤ ਸਾਰੇ ਦੇਸ਼ਾਂ ਅੰਦਰ,ਸਮਾਰਕ ਬਣੇ ਹੋਏ ਗੁਰੂ ਪਿਆਰਿਆਂ ਦੇ,
ਜਿਹੜੇ ਮਨੂਖਤਾ ਦੀ ਖਾਤਰ ਜੂਝਮਰੇ,ਤੇ ਝੰਡੇ ਉਚੇ ਰਖੇ ਪੰਥ ਪਿਆਰਿਆਂ ਨੇ !
ਇਕ ਦਿੰਨ ਸੰਸਾਰ ਦੇ ਸੱਬ ਮੁਲਕਾਂ ਅੰਦਰ,ਸਚੇ ਨਾਮ ਦਾ ਬੋਲ ਬਾਲਾ ਹੋਣਾਂ,
ਲੰਗਰ ਚਲਣ ਗੇ ਹਰ ਮੁਲਕ ਅੰਦਰ,ਤੇਰੇ ਖਾਲਸੇ ਦਾ ਬੋਲ ਬਾਲਾ ਹੋਣਾ!
ਦੂਨੀਆਂ ਮਾਣ ਨਾਲ ਜਾ੍ਹਰਾ ਪੀਰ ਆਖੇ, ਚੀਨੀਂ ਆਖਦੇ ਲਾਂਬਾਂ ਨਾਨਕ ?
ਭਾਈ ਲੈਣੇ ਨੂੰ ਅੰਗ ਨਾਲ ਲਾ ਕੇ,ਗੁਰੂ ਅੰਗਦ ਬਣਾਇਆ ਗੁਰੂ ਨਾਨਕ!
ਜੁਗੋ ਜੁਗ ਅਟਲ ਹੈ ਗੁਰ ਬਾਣੀ,ਸੇਵਾ ਸਿਮਰਨ ਦੀ ਸੱਬ ਨੁੰ ਦਾਤ ਬਕਸ਼ੋ?
ਕੁੱਕੜ ਪਿੰਡੀਏ ਨੂੰ ਚਰਨਾ ਨਾਲ ਲਾਕੇ,ਆਪਣੇ ਦਰੋ ਘਰੋਂ ਸਤਿ ਸੰਤੋਖ ਬਕਸ਼ੋ!
WWW:MEDIADESPUNJAB:COM
E-MAIL:: This e-mail address is being protected from spam bots, you need JavaScript enabled to view it
This e-mail address is being protected from spam bots, you need JavaScript enabled to view it
....27,7,16 ....
 
< Prev   Next >

Advertisements

Advertisement
Advertisement
Advertisement
Advertisement
Advertisement