:: ਕੋਰਟ ਨੇ RTI ਦੇ ਅਧੀਨ ਮੰਗੀ ਜਾਣਕਾਰੀ ਦੇਣ ਤੋਂ ਕੀਤੀ ਨਾਂਹ, ਕਿਹਾ- ਇਸ ਨਾਲ ਜੱਜਾਂ ਦੀ ਜਾਨ ਨੂੰ ਹੋਵੇਗਾ ਖ਼ਤਰਾ   :: ਦੀਵਾਲੀ ਤੋਂ ਪਹਿਲਾਂ ਪਿਆਜ਼ ਦੀ ਕੀਮਤ ਵਧੀ, ਸਰਕਾਰ ਦੇਵੇ ਜਵਾਬ : ਪ੍ਰਿਯੰਕਾ ਗਾਂਧੀ   :: ਇੰਡੀਆ ਤੇ ਰੋਕ ਦੀ ਮੰਗ ਨੂੰ ਲੈ ਕੇ ਚੋਣ ਕਮਿਸ਼ਨ ਦੀ ਦੋ-ਟੁੱਕ- ਅਸੀਂ ਗੱਠਜੋੜਾਂ ਤੇ ਕੁਝ ਨਹੀਂ ਕਰ ਸਕਦੇ   :: ਸਥਿਰ ਸਰਕਾਰ ਕਾਰਨ ਦੁਨੀਆ ’ਚ ਹੋ ਰਹੀ ਭਾਰਤ ਦੀ ਤਾਰੀਫ਼ : ਮੋਦੀ   :: ਅੱਤਵਾਦੀਆਂ ਦੇ ਖਾਤਮੇ ਲਈ ਮਿਲੀਆਂ 160 ਆਧੁਨਿਕ ਗੱਡੀਆਂ, ਜਵਾਨਾਂ ਦੀ ਇੰਝ ਕਰਨਗੀਆਂ ਸੁਰੱਖਿਆ   :: PM ਮੋਦੀ ਅੱਜ ਮੇਰੀ ਮਾਟੀ ਮੇਰਾ ਦੇਸ਼ ਮੁਹਿੰਮ ਚ ਹੋਣਗੇ ਸ਼ਾਮਲ, ਅੰਮ੍ਰਿਤ ਸਮਾਰਕ ਦਾ ਕਰਨਗੇ ਉਦਘਾਟਨ   :: ਆਰ.ਪੀ. ਸਿੰਘ ਨੇ ED ਦਾ ਸੰਮਨ ਜਾਰੀ ਹੋਣ ਮਗਰੋਂ ਘੇਰੇ ਕੇਜਰੀਵਾਲ, ਕੀਤੀ ਅਸਤੀਫ਼ੇ ਦੀ ਮੰਗ   :: ਭੋਪਾਲ:18 ਸਾਲਾਂ ਦੌਰਾਨ ਕਈ ਘੁਟਾਲਿਆਂ ਲਈ ਮੱਧ ਪ੍ਰਦੇਸ਼ ਸਰਕਾਰ ਦੋਸ਼ੀ-ਕਾਂਗਰਸ   :: ਪ੍ਰਿਯੰਕਾ ਨੇ ਰਸੋਈ ਗੈਸ ਸਿਲੰਡਰ ਤੇ 500 ਰੁਪਏ ਸਬਸਿਡੀ ਦੇਣ ਸਮੇਤ ਕੀਤੇ ਕਈ ਵੱਡੇ ਐਲਾਨ   :: ਮੀਤ ਹੇਅਰ ਤੇ ਗੁਰਵੀਨ ਕੌਰ ਦੀ ਮੰਗਣੀ ਦੀਆਂ ਤਸਵੀਰਾਂ ਆਈਆਂ ਸਾਹਮਣੇ, ਕਈ ਮਸ਼ਹੂਰ ਹਸਤੀਆਂ ਹੋਈਆਂ ਸ਼ਾਮਲ   :: ਸਪੱਸ਼ਟ ਬਹੁਮਤ ਨਾਲ ਫਿਰ ਨਰਿੰਦਰ ਮੋਦੀ ਹੀ ਬਣਨਗੇ ਭਾਰਤ ਦੇ ਪ੍ਰਧਾਨ ਮੰਤਰੀ: ਰਾਜਨਾਥ ਸਿੰਘ   :: ਛੱਤੀਸਗੜ੍ਹ ’ਚ ਮੁੜ ਕਾਂਗਰਸ ਸਰਕਾਰ ਬਣੀ ਤਾਂ ਕੇ.ਜੀ. ਤੋਂ ਪੀ.ਜੀ. ਤੱਕ ਦਿਆਂਗੇ ਮੁਫ਼ਤ ਸਿੱਖਿਆ : ਰਾਹੁਲ   :: ਦਿੱਲੀ: ਲਾਲ ਕਿਲੇ ਦੇ ਮੈਦਾਨ ਤੇ ਲਗਾਏ ਗਏ ਰਾਵਣ, ਮੇਘਨਾਦ, ਕੁੰਭਕਰਨ ਦੇ ਪੁਤਲੇ   :: ਜੰਮੂ ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਨੇ PM ਮੋਦੀ ਨਾਲ ਕੀਤੀ ਮੁਲਾਕਾਤ   :: ਸਰਕਾਰੀ ਠੇਕੇਦਾਰਾਂ ਦੇ ਟਿਕਾਣਿਆਂ ਤੇ ਇਨਕਮ ਟੈਕਸ ਦਾ ਛਾਪਾ, 94 ਕਰੋੜ ਦੀ ਨਕਦੀ ਤੇ ਗਹਿਣੇ ਜ਼ਬਤ

----ਚੋਪਈ-----

screenshot_2023-08-09_at_17-48-35_mediadespunjab_punjabi_newspaper_-_administration_joomla.png

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
....ਠਗਾਂ ਨੇ ਇਕ ਡੇਰਾ ਖੋਲਿਆਂ, ਪਿੰਡ ਸਮਰਾਏ ਅੰਦਰ,... PRINT ਈ ਮੇਲ

d_s_phixr.jpg

ਠਗਾਂ ਨੇ ਇਕ ਡੇਰਾ ਖੋਲਿਆਂ, ਪਿੰਡ ਸਮਰਾਏ ਅੰਦਰ,
ਜਿਲਾ ਜਲੰਧਰ ਇਸ ਪਿੰਡ ਦਾ,ਏਥੇ ਬਣਾਇਆ ਮੰਦਰ?
ਸੱਤ ਭਰਾਵਾਂ ਦੇ ਟਬਰ ਨੇ, ਇਕ ਨੂੰ ਸੰਤ ਬਣਾਇਆ,
ਬਾਬਾ ਸਾਡਾ ਅੰਤਰ ਜਾਮੀ , ਸੱਬ ਪਾਸੇ ਧੂਮਾਇਆ ?
ਰਿਸਤੇਦਾਰ ਵੀ ਉਚੀ-2, ਬਾਬਾ- ਬਾਬਾ ਜੀ ਆਖਣ,
ਬਾਬਾ ਜੀ ਸਾਡੀ ਹਾਲਤ ਬਦਲੋ,ਤਰਲੇ ਕੱਡ ਕੱਡ ਆਖਣ?

ਕੁਜ ਕੁਤੇ ਤੇ ਕਮੀਨੇ ਲੋਕ ਦੇਖੇ,
ਇਲਜਾਮ ਬੇ ਹੁਦਾ ਜਹੇ ਲੋਣ ਲਗੇ?
ਮੂਹ ਚੰਦਰਮੇ ਵਲ ਕਰ ਥੁਕਣ ਲਗੇ?
ਤੇ ਖੰਬਾਂ ਦੀਆਂ ਡਾਰਾ ਬਨੋਣ ਲਗੇ ?

ਕੀ ਆਖਾਂ ਇਨਾਂ ਰਿਸਤੇ ਦਾਰਾਂ ਤਾਈ,
ਤੂਸੀਂ ਮੁਹੋ ਕਿਓ ਜਹਿਰ ਉਗਲਿਆ ਹੈ?
ਹਜੇ ਤੇ ਜਾਹਰਾ ਪੀਰ ਦਾ ਹੱਥ ਮੇਰੇ ਤੇ,
ਤੂਸੀਂ ਕੁਫਰ ਕਿਓ ਮੁਹੋ ਉਸ਼ਲਿਆਂ ਹੈ?

ਕੁਜ ਭੇਡਾਂ ਚਾਰਨ ਵਾਲੇ ਆਜੜੀਆਂ ਵੇਖੋ,
ਕੰਨ ਭਰਨੇ ਸ਼ੁਰੂ ਕੀਤੇ ਸਤਰੇ ਬਹਤਰੇ ਦੇ?
ਜ੍ਹੇੜਾ ਪਹਿਲਾਂ ਹੀ ਸੀ ਕੰਨਾ ਦਾ ਕਚਾ ਬੰਦਾਂ,
ਅੋਲੱਖ-ਅੋਲੱਖ ਕਰਦਾ ਧਰਮੋਂ ਸਖਣੇ ਬੰਦੇ ਦੇ?

ਸੋ ਸੁਖਾਂ ਨਾਲ ਲਏ ਹੋਏ ਲੋਕਾਂ ਦੇ ਬਚਿਆਂ ਨੂੰ?
ਏਹ ਹੰਕਾਰੀ ਬੰਦਾਂ ਕਰਨ ਬਿਮਾਰ ਲੱਗਾ ?
ਕਾਲੇ ਜਾਦੂ ਦੀਆਂ ਕਲਮਾਂ ਪੜ ਪੜ ਕੇ?
ਜਿੰਦਗੀ ਬਚਿਆਂ ਦੀ ਕਰਨ ਖਰਾਬ ਲਗਾ ?

ਅੋ ਭੂਲੇਓ ਲੋਕੋ ਕੁਜ ਮਥੇ ਨੂੰ ਹੱਥ ਮਾਰੋ,
ਐਹੋ ਜਹੇ ਬੰਦੇ ਤੋਂ ਕੁਜ ਲੈ ਕੇ ਨਾਂ ਖਾਣਾ,
ਆਪਣੇ ਬਚਿਆਂ ਨੂੰ ਰੋਕੋ ਗਲੀ ਵਿਚ ਜਾਣੌ,
ਨਹੀ ਤੇ ਜਿੰਦਗੀ ਭਰ ਪਏ ਗਾ ਪਸ਼ਤਾਣਾ ?

ਤੂਸੀਂ ਮੇਰੀ ਨੇਕੀ ਦਾ ਕੀ ਮੁਲ ਪਾਇਆ ?
ਮੈ ਨਾਮ ਤੂਹਾਡਾ ਦੂਨੀਆਂ ਤੇ ਚਮਕਾ ਦਿਤਾ,
ਤੂਸੀ ਸੀ ਬੇੜੇ ਤਾਰਦੇ,ਬਾਬਾ ਗੁਗਾ ਗਾਵਦੇਂ ਸੀ,
ਮੈ ਤੇ ਇਲਾਹੀ ਜੋਤ ਦੇ ਲੜ ਤੂਹਾਨੂੰ ਲਾ ਦਿਤਾ?

ਮਤਲਬ ਖੋਰ ਤੇ ਬਈਮਾਨ ਬਹੁਤ ਦੇਖੇ ਜੱਗ ਤੇ ,
ਤੂਹਾਡੇ ਵਰਗਾ ਹੋਸ਼ਾ ਨਹੀ ਮੈ ਹਜੇ ਤਕ ਡਿਠਾ
(ਕੁੱਕੜ ਪਿੰਡੀਆਂ) ਰਿਹਾ ਗੁਰੂ ਘਰ ਦਾ ਕੁਕਰ,
ਜਿਸ ਨੇ ਸੱਚ ਲਈ ਸਦਾ ਹੈ ਪਹਿਰਾ ਦਿਤਾ!

16 sep 17

 

 
< Prev   Next >

Advertisements