:: ਕੋਰਟ ਨੇ RTI ਦੇ ਅਧੀਨ ਮੰਗੀ ਜਾਣਕਾਰੀ ਦੇਣ ਤੋਂ ਕੀਤੀ ਨਾਂਹ, ਕਿਹਾ- ਇਸ ਨਾਲ ਜੱਜਾਂ ਦੀ ਜਾਨ ਨੂੰ ਹੋਵੇਗਾ ਖ਼ਤਰਾ   :: ਦੀਵਾਲੀ ਤੋਂ ਪਹਿਲਾਂ ਪਿਆਜ਼ ਦੀ ਕੀਮਤ ਵਧੀ, ਸਰਕਾਰ ਦੇਵੇ ਜਵਾਬ : ਪ੍ਰਿਯੰਕਾ ਗਾਂਧੀ   :: ਇੰਡੀਆ ਤੇ ਰੋਕ ਦੀ ਮੰਗ ਨੂੰ ਲੈ ਕੇ ਚੋਣ ਕਮਿਸ਼ਨ ਦੀ ਦੋ-ਟੁੱਕ- ਅਸੀਂ ਗੱਠਜੋੜਾਂ ਤੇ ਕੁਝ ਨਹੀਂ ਕਰ ਸਕਦੇ   :: ਸਥਿਰ ਸਰਕਾਰ ਕਾਰਨ ਦੁਨੀਆ ’ਚ ਹੋ ਰਹੀ ਭਾਰਤ ਦੀ ਤਾਰੀਫ਼ : ਮੋਦੀ   :: ਅੱਤਵਾਦੀਆਂ ਦੇ ਖਾਤਮੇ ਲਈ ਮਿਲੀਆਂ 160 ਆਧੁਨਿਕ ਗੱਡੀਆਂ, ਜਵਾਨਾਂ ਦੀ ਇੰਝ ਕਰਨਗੀਆਂ ਸੁਰੱਖਿਆ   :: PM ਮੋਦੀ ਅੱਜ ਮੇਰੀ ਮਾਟੀ ਮੇਰਾ ਦੇਸ਼ ਮੁਹਿੰਮ ਚ ਹੋਣਗੇ ਸ਼ਾਮਲ, ਅੰਮ੍ਰਿਤ ਸਮਾਰਕ ਦਾ ਕਰਨਗੇ ਉਦਘਾਟਨ   :: ਆਰ.ਪੀ. ਸਿੰਘ ਨੇ ED ਦਾ ਸੰਮਨ ਜਾਰੀ ਹੋਣ ਮਗਰੋਂ ਘੇਰੇ ਕੇਜਰੀਵਾਲ, ਕੀਤੀ ਅਸਤੀਫ਼ੇ ਦੀ ਮੰਗ   :: ਭੋਪਾਲ:18 ਸਾਲਾਂ ਦੌਰਾਨ ਕਈ ਘੁਟਾਲਿਆਂ ਲਈ ਮੱਧ ਪ੍ਰਦੇਸ਼ ਸਰਕਾਰ ਦੋਸ਼ੀ-ਕਾਂਗਰਸ   :: ਪ੍ਰਿਯੰਕਾ ਨੇ ਰਸੋਈ ਗੈਸ ਸਿਲੰਡਰ ਤੇ 500 ਰੁਪਏ ਸਬਸਿਡੀ ਦੇਣ ਸਮੇਤ ਕੀਤੇ ਕਈ ਵੱਡੇ ਐਲਾਨ   :: ਮੀਤ ਹੇਅਰ ਤੇ ਗੁਰਵੀਨ ਕੌਰ ਦੀ ਮੰਗਣੀ ਦੀਆਂ ਤਸਵੀਰਾਂ ਆਈਆਂ ਸਾਹਮਣੇ, ਕਈ ਮਸ਼ਹੂਰ ਹਸਤੀਆਂ ਹੋਈਆਂ ਸ਼ਾਮਲ   :: ਸਪੱਸ਼ਟ ਬਹੁਮਤ ਨਾਲ ਫਿਰ ਨਰਿੰਦਰ ਮੋਦੀ ਹੀ ਬਣਨਗੇ ਭਾਰਤ ਦੇ ਪ੍ਰਧਾਨ ਮੰਤਰੀ: ਰਾਜਨਾਥ ਸਿੰਘ   :: ਛੱਤੀਸਗੜ੍ਹ ’ਚ ਮੁੜ ਕਾਂਗਰਸ ਸਰਕਾਰ ਬਣੀ ਤਾਂ ਕੇ.ਜੀ. ਤੋਂ ਪੀ.ਜੀ. ਤੱਕ ਦਿਆਂਗੇ ਮੁਫ਼ਤ ਸਿੱਖਿਆ : ਰਾਹੁਲ   :: ਦਿੱਲੀ: ਲਾਲ ਕਿਲੇ ਦੇ ਮੈਦਾਨ ਤੇ ਲਗਾਏ ਗਏ ਰਾਵਣ, ਮੇਘਨਾਦ, ਕੁੰਭਕਰਨ ਦੇ ਪੁਤਲੇ   :: ਜੰਮੂ ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਨੇ PM ਮੋਦੀ ਨਾਲ ਕੀਤੀ ਮੁਲਾਕਾਤ   :: ਸਰਕਾਰੀ ਠੇਕੇਦਾਰਾਂ ਦੇ ਟਿਕਾਣਿਆਂ ਤੇ ਇਨਕਮ ਟੈਕਸ ਦਾ ਛਾਪਾ, 94 ਕਰੋੜ ਦੀ ਨਕਦੀ ਤੇ ਗਹਿਣੇ ਜ਼ਬਤ

----ਚੋਪਈ-----

screenshot_2023-08-09_at_17-48-35_mediadespunjab_punjabi_newspaper_-_administration_joomla.png

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
........☀ ਦੀਵਾਲੀ☀....... PRINT ਈ ਮੇਲ
binder.jpgਦੀਵਾਲੀ ਦਾ ਪਰਵ ਹੈ ਅਇਆ
ਰਾਤ ਹਨੇਰੀ ਚਾਨਣ ਛਾਇਆ

ਜਗਮਗ ਜਗਮਗ ਦੀਵੇ ਕਰਦੇ
ਧਰਤੀ ਦੀ ਬਦਲੀ ਏ ਕਾਇਆ

ਸਰਦ ਪੌਣ ਦੀ ਅਾਮਦ ਹੋਈ
ਰੰਗਲੀ ਰੁੱਤਾਂ ਰਾਗ ਸੁਣਾਇਆ

ਚੇਹਰਿਆਂ ਉਤੇ ਰੋਣਕ ਛਾਈ
ਢੋਲੀ ਰੱਜ ਕੇ ਢੋਲ ਵਜਾਇਆ

ਬੱਚਿਆਂ ਲਾਈਅਾਂ ਰੋਣਕਾਂ ਵੇਖੋ
ਮਿਠਾ ਖਾ ਖਾ ਮਨ ਪਰਚਾਇਆ

ਸਾਰੇ ਅਾਪਣੇ ਅਾਪਣੇ ਲੱਗਦੇ
ਜਾਪੇ ਨਾ ਕੋਈ ਅੱਜ ਪਰਾਇਆ

ਇੱਕ ਬਾਬੇ ਦੀ ਉਲਾਦ ਨੇ ਸਾਰੇ
ਲੱਖ ਬੋਲੋ ਭਾਵੇ ਚਾਚਾ ਤਾਇਆ

ਬੰਬ ਪਟਾਖਿਆਂ ਤੋਂ ਬਚਿਓ ਜੀ
ਕੁੱਝ ਗੱਲਾਂ ਸਮਝਾਵਣ ਅਾਇਆ

ਜਾਤ ਧਰਮ ਦੇ ਕਿਲੇ ਤੋੜ ਅੱਜ
ਉਚ ਨੀਚ ਦਾ ਕਰੋ ਸਫਾਇਆ

ਜੱਗ ਤੇ ਜਿੱਤ ਉਸ ਦੀ ਹੋਣੀ
ਡਿਗੇ ਨੂੰ ਜਿਸ ਗਲੇ ਲਗਾਇਆ

ਬੱਕਰਾ ਮੁਰਗਾ ਕਤਲ ਨਾ ਹੋਵੇ
ਉਹਵੀ ਹੈ ਕਿਸੇ ਮਾਂ ਦਾ ਜਾਇਆ

ਖਾਣ ਪੀਣ ਲਈ ਫਲ ਤੇ ਮੇਵੇ
ਜੀਭ ਨੂੰ ਕਿਉਂ ਮਾਸ ਤੇ ਲਾਇਆ

ਪਸੂ ਪੰਛੀ ਰੁੱਖ ਰੱਖੋ ਸੁਰਕਸ਼ਿਤ
ਗੁਰੂਆਂ ਪੀਰਾਂ ਨੇ ਸਮਝਾਇਆ

ਮੁਹੱਬਤਾਂ ਵਾਲੇ ਗੀਤ ਬਿੰਦਰਾ
ਬਦਲ ਦੇਣਗੇ ਜੱਗ ਦੀ ਕਾਇਆ

Binder jaan e sahit
Italy
☀♬♬♬♬♬♬♬♬♬♬♬♬☀
Happy Diwali pyareo
Sda hsde wsde rho ji....18 okt 17
 
< Prev   Next >

Advertisements