ਕਦੇ ਮਾਂ ਨੇ ਮੁਖੜਾ ਚੁਮਿਆਂ ਨਾਂ,(ਕੁੱਕੜ ਪਿੰਡੀਆ)25 feb 18 |
|
|
ਕਦੇ ਮਾਂ ਨੇ ਮੁਖੜਾ ਚੁਮਿਆਂ ਨਾਂ,
ਨਿਭਾਗਾ ਪੁਤ ਹਾਂ ਮੈ ਪਰਿਵਾਰ ਅੰਦਰ?
ਨਫਰਤ ਵਿਚ ਬੀਤੀ ਉਮਰ ਸਾਰੀ,
ਬਦ ਕਿਸਮਤ ਰਿਹਾਂ ਸੰਨਸਾਰ ਅੰਦਰ?
ਸਰੀਕਾਂ ਕੋਲ ਦੂਖ ਫਰੌਲਣਾ ਕੀ ?
ਲੋਕੀਂ ਦੁਖ ਮੇਰਾ ਹੋਰ ਵਧੋਣ ਲਗੇ,
ਮਾਸੀਆਂ,ਚਾਚੀਆਂ, ਸਿਰ,ਪਲੋਸਣਾ ਕੀ,
ਸਗੋਂ ਹੋਰ ਚਵਾਤੀਆਂ ਲੋਣ ਲਗੇ?
(ਕੁੱਕੜ ਪਿੰਡੀਆ)25 feb 18
www.mediadespunjab.com
|