....ਜਸ ਪੰਜਾਬੀ ਟੀ ਵੀ ...(ਕà©à©±à¨•à©œ ਪਿੰਡੀਆ) |
|
|
ਜਸ ਪੰਜਾਬੀ ਟੀ ਵੀ ਨੂੰ ਅੱਜ,
ਗਿਆਰਮਾਂ ਸਾਲ ਹੋ ਗਿਆ ਹੈ ?
ਹੋਵੇ ਬਹà©à¨¤ ਵਧਾਈ ਇਸ ਨੂੰ,
à¨à¨¹ ਹà©à©°à¨¦à©œ ਹੇਰ ਹੋ ਗਿਆ ਹੈ ?
ਧਰਮ ਤੇ ਰਾਜ ਨੀਤੀ ਲੈ ਕੇ,
ਰਿਆੜ ਸਾਹਿਬ ਰੋਜ ਨੇ ਆਉਦੇ,
ਯà©à¨•à©‡ ਯੋਰਪ ਦੇ ਸਰੋਤੇ,
ਆਪਣਾ ਆਪਣਾ ਹਿਸਾ ਪੋਦੇਂ?
ਉਠਉੋਠ(ਕà©à©±à¨•à©œ ਪਿੰਡੀਆ) ਤੂੰ ਵੀ,
ਅਪਨਾ ਬਣਦਾ ਹਿਸਾ ਪਾਅ ਦੇ,
ਚੋਰ ਉਚਕੇ ਲੋਕਾਂ ਦੀ ਤੂੰ,
ਗਲ ਸà©à¨£à¨¾ ਕੇ ਨੀਦ ਉੜਾ ਦੇ?
|