:: ਦਿੱਲੀ ਚ ਪਾਣੀ ਦੀ ਵੰਡ ਦੇ ਮੁੱਦੇ ਤੇ ਹਿਮਾਚਲ ਦੇ CM ਸੁੱਖੂ ਨੇ ਕੇਜਰੀਵਾਲ ਨਾਲ ਕੀਤੀ ਮੁਲਾਕਾਤ   :: ਧੀਆਂ ਨੂੰ ਇਨਸਾਫ ਦਿਵਾਉਣ ਲਈ ਕੇਂਦਰ ਸਰਕਾਰ ਨੂੰ ਅੱਗੇ ਆਉਣਾ ਚਾਹੀਦੈ: ਮਾਇਆਵਤੀ   :: PM ਮੋਦੀ ਨੇ ਨੀਤੀ ਆਯੋਗ ਦੀ ਬੈਠਕ ਦੀ ਕੀਤੀ ਪ੍ਰਧਾਨਗੀ, 8 ਸੂਬਿਆਂ ਦੇ ਮੁੱਖ ਮੰਤਰੀ ਰਹੇ ਗੈਰ-ਹਾਜ਼ਰ   :: ਨਿਤੀਸ਼ ਬੋਲੇ- ਨਵੇਂ ਸੰਸਦ ਭਵਨ ਦੀ ਕੋਈ ਜ਼ਰੂਰਤ ਨਹੀਂ ਹੈ   :: ਪੈਟਰੋਲ ਪੰਪ ਦੇ ਕਰਮਚਾਰੀ ਦਾ 2000 ਰੁਪਏ ਦਾ ਨੋਟ ਲੈਣ ਤੋਂ ਇਨਕਾਰ, ਵਿਅਕਤੀ ਨੇ ਪੁਲਸ ਚ ਕੀਤੀ ਸ਼ਿਕਾਇਤ   :: ਅੰਗਰੇਜ਼ਾਂ ਤੋਂ ਸੱਤਾ ਹਾਸਲ ਕਰਨ ਦਾ ਪ੍ਰਤੀਕ ਹੈ ‘ਸੇਂਗੋਲ’, ਨਵੇਂ ਸੰਸਦ ਭਵਨ ’ਚ ਹੋਵੇਗਾ ਸਥਾਪਿਤ   :: CM ਖੱਟੜ ਨੇ 113 ਹਾਈ ਸਕੂਲਾਂ ਨੂੰ ਅਪਗ੍ਰੇਡ ਕਰਨ ਦੀ ਦਿੱਤੀ ਮਨਜ਼ੂਰੀ   :: ਕੇਂਦਰ ਦੇ ਆਰਡੀਨੈਂਸ ਖ਼ਿਲਾਫ ਆਪ ਨੂੰ ਮਿਲਿਆ NCP ਦਾ ਸਾਥ, ਕੇਜਰੀਵਾਲ ਨੇ ਸ਼ਰਦ ਪਵਾਰ ਦਾ ਕੀਤਾ ਧੰਨਵਾਦ   :: ਟੀਬੀ ਨੂੰ ਖਤਮ ਕਰਨ ਲਈ ਭਾਰਤ ਯਤਨ ਕਰ ਰਿਹੈ: ਮਾਂਡਵੀਆ   :: 2024 ਚੋਣਾਂ ਤੋਂ ਪਹਿਲਾਂ ਸੈਮੀਫਾਈਨਲ; ਕੇਂਦਰ ਦੇ ਆਰਡੀਨੈਂਸ ਖ਼ਿਲਾਫ਼ ਜੰਗ ਚ AAP ਨੂੰ ਮਿਲਿਆ ਮਮਤਾ ਦਾ ਸਮਰਥਨ   :: ਕਰਨਾਟਕ ਚ ਵਿਧਾਨ ਸਭਾ ਦੇ ਨਵੇਂ ਚੁਣੇ ਮੈਂਬਰਾਂ ਨੇ ਨਵੇਂ ਅੰਦਾਜ ਚ ਚੁੱਕੀ ਸਹੁੰ   :: PM ਮੋਦੀ ਭਲਕੇ ਉੱਤਰਾਖੰਡ ਦੀ ਪਹਿਲੀ ਵੰਦੇ ਭਾਰਤ ਐਕਸਪ੍ਰੈੱਸ ਰੇਲ ਗੱਡੀ ਨੂੰ ਦਿਖਾਉਣ ਹਰੀ ਝੰਡੀ   :: ਭਾਰਤੀ ਹਾਈ ਕਮਿਸ਼ਨ ਹਮਲਾ ਮਾਮਲਾ: ਜਾਂਚ ਲਈ ਲੰਡਨ ਪੁੱਜੀ NIA ਟੀਮ   :: ਕੇਦਾਰਨਾਥ ਮੰਦਰ ਤੇ ਮੰਡਰਾ ਰਿਹੈ ਵੱਡਾ ਖ਼ਤਰਾ, ਹੈਲੀਕਾਪਟਰਾਂ ਦੇ ਰੌਲੇ ਨਾਲ ਗਲੇਸ਼ੀਅਰ ਕੰਬਿਆ ਤਾਂ ਖਤਰੇ ਚ ਮੰਦਰ   :: ਰਾਜੀਵ ਗਾਂਧੀ ਦੀ ਬਰਸੀ ਮੌਕੇ ਭਾਵੁਕ ਹੋਏ ਰਾਹੁਲ ਗਾਂਧੀ, ਕਿਹਾ- ਪਾਪਾ ਤੁਸੀਂ ਮੇਰੇ ਨਾਲ ਹੀ ਹੋ

Gurbani Radio

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਅਸੀਂ ਪਤਰਕਾਰ ਹਾਂ ਦੇਸ਼ ਪੰਜਾਬ ਦੇ,ਬਾਬੇ ਜੋਗੀ ਪੀਰ PRINT ਈ ਮੇਲ
d_s_phixr.jpgਅਸੀਂ ਪਤਰਕਾਰ ਹਾਂ ਦੇਸ਼ ਪੰਜਾਬ ਦੇ,..ਕੂੜ ਦੀ ਕਦੇ ਵੀ ਸਿਫਤ ਨਹੀ ਕਰਦੇ?
ਹੱਕ ਸੱਚ ਤੇ ਪਹਿਰਾ ਦੇਣ ਵਾਲੇ ਦਾ,..ਰਹਿੰਦੇ ਹਾਂ ਸਦਾ ਹੀ ਪਾਣੀ ਭਰਦੇ?
ਬਾਬੇ ਨਾਨਕ ਤੋਂ ਸਦਾ ਹਾਂ ਮੰਗਦੇ,..ਕਲਮ ਦਵਾਤ ਤੇ ਸਿਆਹੀ ਜੀ ?
ਤੇਰੀ ਰੱਜਾ ਵਿਚ ਸਦਾ ਹੀ ਰਹਿਣਾ,..ਮੰਗਦੇ ਹਾਂ ਸੰਤ ਸਿਪਾਹੀ ਜੀ -2 ? (ਕੁੱਕ)31may18
 
ਸਾਦੂ ਸਦਾ ਹੀ ਦੇਵਨੀਤ ਹੂੰਦੇ……ਹਰ ਇਕ ਦਾ ਭਲਾ ਮਨਾਵਦੇਂ ਨੇ,
ਲੋਕਾਈ ਨੂੰ ਸਦਾ ਸੂਖੀ ਦੇਖਣੇ ਲਈ…ਆਪ ਕਸ਼ਟ ਬੜੇ ਹਡਾਵਦੇ ਨੇ?
ਪਿੰਡ ਸਮਰਾਏ ਇਕ ਰੂਹ ਜਨਮੀ..ਦਰਸ਼ੋ 2,ਮਾਅ ਦੂਰਗੀ ਕਹਿਣ ਲਗੀ,
ਮਰਨੋ ਉਪਰੰਤ ਮਿਲੀ ਉਪਾਦੀ…ਸੰਤ ਦਰਸ਼ਨ ਸਿੰਘ ਸੰਗਤ ਕਹਿਣ ਲਗੀ?

ਨੇਕ ਕਮਾਈ ਸੇਵਾ ਸਿਮਰਨ…ਲੀਨ ਰਹਿੰਦਾ ਸੀ ਸਦਾ ਬੰਦਗੀ ਅੰਦਰ,
ਸ੍ਰਬਤ ਦੇ ਭਲੇ ਲਈ ਕਰੇ ਅਰਦਾਸਾਂ..ਉਹ ਮਸਤ ਸੀ ਰੱਬ ਦੀ ਰਜਾ ਅੰਦਰ?
ਭਲਾ ਹੋਵੇ ਭਲਾ ਹੋਵੇ ਸੀ ਕਹੀ ਜਾਂਦਾ…ਅਸ਼ੀਰਵਾਦ ਸੀ ਸੱਬ ਨੂੰ ਦੇਣ ਲਗਾ,
ਬਾਬੇ ਜੋਗੀਪੀਰ ਦੇ ਅਸਥਾਨ ਉਤੇ…ਮੇਲੇ ਹਰ ਸਾਲ ਸੀ ਲੋਣ ਲਗਾ?
 
ਜ੍ਹੇੜਾ ਵੀ ਇਸ ਦਰ ਤੇ ਚੱਲ ਆਇਆ…ਉਹ ਹਰ ਇਕ ਦੇ ਦਰਦ ਵੰਡਾਵਦਾ ਸੀ,
ਰਾਜੀ ਬਾਜੀ ਸੀ ਪੁਸ਼ਦਾ ਸਾਰਿਆਂ ਦੀ…ਤੇ ਦੁਦ ਵਿਚ ਪਤੀ ਪਾ ਪਿਲਾਵਦਾ ਸੀ ?
ਬਾਬੇ ਜੋਗੀ ਪੀਰ ਦੇ ਸ਼ਰਧਾਲੂਆਂ ਦੇ…ਵਿਦੇਸ਼ਾਂ ਵਿਚੋ ਵੀ ਟੈਲੀਫੂਨ ਆਉਣ ਲਗੇ,
ਤਰਲੇ ਕੱਡ ਆਖਣ ਕਾਜ ਸਵਾਰੋ ਸਾਡੇ…ਬ੍ਹੋੜੀਆਂ ਪਾ ਪਾ ਅਰਦਾਸਾ ਕਰੋਣ ਲਗੇ?
 
ਮੰਡਲੀਆਂ ਸਾਦੂਆਂ ਦੀਆ ਡੇਰੇ ਸਦ ਕੇ ਤੇ..ਭੋਜਨ ਸਬਨਾਂ ਨੂੰ ਸ਼ਕੋਣ ਲਗਾ,
ਵਸਤਰ ਵੰਡਦਾ ਸਾਰੀ ਸੰਗਤ ਤਾਈਂ..ਨਾਲ ਦਸਤਾਰ ਇਕ 2 ਫੜੋਣ ਲਗਾ?
ਕੁੱਕੜ ਪਿੰਡੀਆ ਇਕ ਗੱਲ ਜੱਗ ਜਾਣੇ..ਕਿਸੇ ਕੋਲ ਨਹੀ ਮਾਰੀ ਦੀ ਫੜੀ ਹੂੰਦੀ,
ਉਸ ਦੀ ਰਜਾ ਨੂੰ ਮਨਿਆਂ ਗੁਰੂ ਪੀਰਾਂ..ਕਿਸੇ ਕੋਲ ਨਹੀ ਜਾਦੂ ਦੀ ਛੜੀ ਹੂੰਦੀ ?
 
ਬਾਬੇ ਜੋਗੀਪੀਰ ਦੀ ਸੰਗਤ ਨੇ ਪਰਨ ਕੀਤਾ...ਦਿਵਾਨਹਾਲ ਸ਼ੇਤੀ ਬਣਾ ਦਿਆਂ ਗੇ,
ਬਾਬਾ ਤੇਰੇ ਰੈਹ ਗਏ ਅਧੂਰੇ ਸੂਪਨਿਆਂ ਨੂੰ ...ਅਸੀਂ ਜਲਦੀ ਸਿਰੇ ਝੜਾ ਦਿਆਂ ਗੇ
ਏਥੌ ਸਾਂਜੀ ਵਾਲਤਾ ਦੀ ਅਵਾਜ ਬਾਬਾ ......ਗੂੰਜਦੀ ਰਹੇ ਗੀ ਇਸ ਫਿਜਾ ਅੰਦਰ,
ਸ੍ਰਬਤ ਦੇ ਭਲੇ ਦੀ ਅਰਦਾਸ ਸੰਗਤੇ.........ਹੂੰਦੀ ਰਹੇ ਗੀ ਤੇਰੇ ਦਰਬਾਰ ਅੰਦਰ? (ਕੁੱਕ)02 jun 18
 

 
< Prev   Next >

Advertisements

Advertisement
Advertisement
Advertisement
Advertisement
Advertisement
Advertisement
Advertisement
Advertisement
Advertisement
Advertisement