:: ਕਸ਼ਮੀਰ ਦੇ ਵਿਕਾਸ ’ਚ ਨੌਜਵਾਨ ਸ਼ਾਮਲ ਹੋਣ ਤਾਂ ਅੱਤਵਾਦੀਆਂ ਦੇ ਨਾਪਾਕ ਮਨਸੂਬੇ ਹੋਣਗੇ ਫੇਲ੍ਹ: ਸ਼ਾਹ   :: ਲਖਨਊ: ਮੋਦੀ ਨੇ 9 ਮੈਡੀਕਲ ਕਾਲਜਾਂ ਦਾ ਕੀਤਾ ਉਦਘਾਟਨ, ਜਨਤਾ ਨੂੰ ਪੁੱਛਿਆ- ‘ਦੱਸੋ ਪਹਿਲਾਂ ਕਦੇ ਅਜਿਹਾ ਹੋਇਆ?’   :: UP ਚੋਣਾਂ: ਕਾਂਗਰਸ ਨੇ 10 ਲੱਖ ਰੁਪਏ ਤਕ ਦਾ ਮੁਫ਼ਤ ਸਰਕਾਰੀ ਇਲਾਜ ਕਰਾਉਣ ਦਾ ਕੀਤਾ ਵਾਅਦਾ   :: ਪ੍ਰਿਯੰਕਾ ਗਾਂਧੀ ਨੇ ਖੇਤ 'ਚ ਔਰਤਾਂ ਨਾਲ ਖਾਣਾ ਖਾਧਾ, ਜਨਤਾ ਨੂੰ ਦੱਸੇ ਕਾਂਗਰਸ ਦੇ 7 'ਵਾਅਦੇ'   :: PM ਮੋਦੀ ਨੇ ‘ਚਾਹ ਵਾਲਾ’ ਦੇ ਤੌਰ ’ਤੇ ਆਪਣਾ ਅਤੀਤ ਕੀਤਾ ਯਾਦ   :: 15 ਦਿਨਾਂ ਤੋਂ ਮੰਡੀ 'ਚ ਰੁਲ਼ ਰਹੇ ਕਿਸਾਨ ਨੇ ਝੋਨੇ ਨੂੰ ਲਾਈ ਅੱਗ, ਵਰੁਣ ਗਾਂਧੀ ਨੇ ਸਾਂਝੀ ਕੀਤੀ ਵੀਡੀਓ   :: ਬਿਨਾਂ ਲਾੜੀ ਤੋਂ ਪਰਤੀ ਬਰਾਤ, ਕਾਰਨ ਜਾਣ ਕੇ ਤੁਸੀਂ ਵੀ ਹੋ ਜਾਓਗੇ ਹੈਰਾਨ   :: ‘ਮੇਡ ਇਨ ਇੰਡੀਆ’ ਨੂੰ ਲੈ ਕੇ ਸਰਕਾਰ ਦੋਹਰੀ ਜ਼ੁਬਾਨ ’ਚ ਕਰ ਰਹੀ ਹੈ ਗੱਲ : ਰਾਹੁਲ ਗਾਂਧੀ   :: ਸੰਸਦ ਦਾ ਸਰਦ ਰੁੱਤ ਸੈਸ਼ਨ ਨਵੰਬਰ ਦੇ ਚੌਥੇ ਹਫ਼ਤੇ ਤੋਂ ਸ਼ੁਰੂ ਹੋਣ ਦੀ ਸੰਭਾਵਨਾ   :: ਕਿਸਾਨ ਅੰਦੋਲਨ: ਸੁਪਰੀਮ ਕੋਰਟ ਦੀ ਟਿੱਪਣੀ ਮਗਰੋਂ ਰਾਕੇਸ਼ ਟਿਕੈਤ ਬੋਲੇ, ''ਗਾਜ਼ੀਪੁਰ ਬਾਰਡਰ ਖਾਲੀ ਕਰ ਰਹੇ ਹਾਂ ਦਿੱਲੀ   :: ਤਰੁਣ ਚੁੱਘ ਦੇ ਬੇਟੇ ਦੇ ਵਿਆਹ 'ਚ ਪੁੱਜੇ ਪੀ.ਐੱਮ. ਮੋਦੀ, ਲਾੜੇ ਅਤੇ ਲਾੜੀ ਨੂੰ ਦਿੱਤਾ ਅਸ਼ੀਰਵਾਦ   :: ਰਾਹੁਲ ਦਾ ਸਰਕਾਰ ’ਤੇ ਤੰਜ਼- ‘ਇਹ ਲੋਕ ਜਿੰਨਾ ਦੇਸ਼ ਨੂੰ ਤੋੜਨਗੇ, ਓਨਾਂ ਹੀ ਅਸੀਂ ਜੋੜਾਂਗੇ’   :: ਭਾਰਤ-ਪਾਕਿ ਕ੍ਰਿਕਟ 'ਤੇ ਓਵੈਸੀ ਨੇ ਘੇਰੀ ਕੇਂਦਰ ਸਰਕਾਰ , PM ਮੋਦੀ 'ਤੇ ਉਠਾਏ ਵੱਡੇ ਸਵਾਲ   :: ਕਸ਼ਮੀਰ ਦੇ ਹਾਲਾਤ ਨੂੰ ਲੈ ਕੇ ਗ੍ਰਹਿ ਮੰਤਰੀ ਨੇ ਪ੍ਰਧਾਨ ਮੰਤਰੀ ਨਾਲ ਕੀਤੀ ਮੁਲਾਕਾਤ   :: ਕਸ਼ਮੀਰ ’ਚ ਹਿੰਸਾ ਰੋਕਣ ’ਚ ਅਸਫ਼ਲ ਹੋ ਰਹੀ ਹੈ ਮੋਦੀ ਸਰਕਾਰ : ਰਾਹੁਲ ਗਾਂਧੀ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

Whatsapp ਤੇ ਮਿਲੀ ਇਕ ਰਚਨਾ - ਸੋਚ ਕੇ ਹੀ ਦਰਦ ਮਹਿਸੂਸ ਹੁੰਦਾ..... PRINT ਈ ਮੇਲ
bebi.jpgbebi_pic.jpgਅਮਰੀਕਾ  -03ਅਗਸਤ-(ਮੀਡੀ,ਦੇਸਪੰਜਾਬ)-  ਕਹਾਣੀ ਪੜ ਕੇ ਮੇਰੀ ਵੀ ਰੂਹ ਕੰਬ ਗਈ।ਇੱਕ ਦਰਦਨਾਕ ਹਕੀਕਤ ਦੋਸਤੋ ਮੈਨੂੰ ਪਤਾ ਹੈ ਕੀ ਤੁਹਾਡੇ ਕੋਲ ਬਹੁਤਾ ਵਕਤ ਨਹੀਂ ਹੁੰਦਾ--ਪਰ ਅੱਜ ਪਹਿਲੀ ਵਾਰ ਹੱਥ ਜੋੜ ਕੇ ਬੇਨਤੀ ਹੈ ਕਿ ਇਸ ਪੋਸਟ ਨੂੰ ਆਰਾਮ ਨਾਲ ਤੇ ਪੂਰਾ ਪੜਨਾ---ਚਾਹੇ ਉਸ ਤੋਂ ਬਾਅਦ ਕੋਈ ਪੋਸਟ ਨਾ ਪੜੀ ਜਾਵੇ--
---
ਗਰਭ ਵਿੱਚ ਬੱਚੀ ਦੀ ਹੱਤਿਆ ਦਾ ਅੱਖੋਂ ਦੇਖੀ ਹਾਲ... ( ਸੱਚੀ ਘਟਨਾ 'ਤੇ ਅਧਾਰਿਤ )
ਅਮਰੀਕਾ ਵਿੱਚ ਸੰਨ 1984 ਵਿੱਚ ਇੱਕ ਸਮੇਲਨ ਹੋਇਆ ਸੀ ਜਿਸਦਾ ਨਾਮ ''National Right To Life Convention'' ਸੀ. ਇਸੇ ਸਮੇਲਨ ਦੇ ਇੱਕ ਪਰਤੀਨਿਧੀ ਨੇ Dr. Barnados Netherson ਦੀ ਗਰਭਪਾਤ ਉੱਤੇ ਬਣਾਈ ਇੱਕ Ultra Sound Film ਨਾਮ ''Silent Scream'' ਮਤਲਬ ਕੇ ''ਗੂੰਗੀ ਚੀਕ'' ਬਾਰੇ ਸੰਮੇਲਨ ਵਿੱਚ ਦੱਸਿਆ...ਉਸਦੇ ਬੋਲ ਇਸ ਤਰਾਂ ਸਨ...''ਗਰਭ ਵਿੱਚ ਓਹ ਮਾਸੂਮ ਬੱਚੀ ਅਜੇ 10 ਹਫ਼ਤਿਆਂ ਦੀ ਸੀ ਤੇ ਓਹ ਕਾਫ਼ੀ ਚੁਸਤ ਸੀ, ਅਸੀਂ ਓਹਨੂੰ ਆਪਣੀ ਮਾਂ ਦੀ ਕੁੱਖ ਵਿੱਚ ਖੇਡਦੇ, ਅੰਗੜਾਈ ਲੈਂਦੇ ਤੇ ਅੰਗੂਠਾ ਚੂਸਦੇ ਹੋਏ ਦੇਖ ਰਹੇ ਸੀ. ਅਸੀਂ ਓਹਦੇ ਦਿਲ ਦੀ ਧੜਕਨ ਵੀ ਦੇਖ ਸਕਦੇ ਸੀ, ਜੋ ਉਸ ਸਮੇਂ 120 ਦੀ ਸਧਾਰਨ ਗਤੀ ਨਾਲ ਧੜਕ ਰਿਹਾ ਸੀ. ਸਾਰਾ ਕੁੱਝ ਬਿਲਕੁਲ Normal ਸੀ. ਪਰ ਜਿਦਾਂ ਹੀ ਪਹਿਲੇ ਔਜਾਰ ਨੇ (ਸਕਸਨ ਪੰਪ) ਗਰਭ ਦੀ ਦੀਵਾਰ ਨੂੰ ਛੂਹਿਆ, ਓਹ ਮਾਸੂਮ ਬੱਚੀ ਡਰ ਨਾਲ ਇੱਕਦਮ ਇੱਕਠੀ ਹੋ ਕੇ ਸੂੰਗੜ ਗਈ ਤੇ ਓਹਦੇ ਦਿਲ ਦੀ ਧੜਕਨ ਵੀ ਕਾਫ਼ੀ ਵੱਧ ਗਈ. ਹਾਲਾਂਕਿ ਕਿਸੇ ਵੀ ਔਜਾਰ ਨੇ ਬੱਚੀ ਨੂੰ ਅਜੇ ਤੱਕ ਛੂਹਿਆ ਵੀ ਨਹੀਂ ਸੀ, ਪਰ ਓਹਨੂੰ ਅਹਿਸਾਸ ਹੋ ਗਿਆ ਸੀ ਕੇ ਕੋਈ ਚੀਜ਼ ਉਸਦੀ ਆਰਾਮਦਾਇਕ ਅਤੇ ਸੁਰਖਿਅਤ ਜਗਾਹ 'ਤੇ ਹਮਲਾ ਕਰਨ ਦਾ ਯਤਨ ਕਰ ਰਹੀ ਹੈ. ਅਸੀਂ ਦਹਿਸ਼ਤ ਨਾਲ ਭਰੇ ਇਹ ਸਭ ਦੇਖ ਰਹੇ ਸੀ ਕੇ ਕਿਸ ਤਰਾਂ ਓਹ ਔਜਾਰ ਨੰਨੀ ਮਾਸੂਮ ਗੁੱਡੀ ਜਿਹੀ ਬੱਚੀ ਦੇ ਟੁੱਕੜੇ ਟੁੱਕੜੇ ਕਰ ਰਿਹਾ ਸੀ. ਪਹਿਲਾਂ ਕਮਰ, ਫ਼ਿਰ ਪੈਰ ਆਦਿ ਦੇ ਟੁੱਕੜੇ ਇਸ ਤਰਾਂ ਕੱਟੇ ਜਾ ਰਹੇ ਸਨ ਜਿਦਾਂ ਓਹ ਇੱਕ ਜ਼ਿੰਦਾ ਜੀਵ ਹੋਣ ਦੀ ਵਜਾਏ ਕੋਈ ਗਾਜਰ, ਮੂਲੀ ਹੋਵੇ, ਤੇ ਓਹ ਬੱਚੀ ਦਰਦ ਨਾਲ ਤੜਫ਼ ਰਹੀ ਸੀ, ਹਿਲ ਰਹੀ ਸੀ ਤੇ ਇੱਕਠੀ ਹੋ ਕੇ ਸੂੰਗੜਨ ਦਾ ਯਤਨ ਕਰ ਰਹੀ ਸੀ ਤਾਂ ਜੋ ਉਸ ਔਜਾਰ ਤੋ ਬਚ ਸਕੇ, ਓਹ ਇੰਨੀ ਬੁਰੀ ਤਰਾਂ ਡਰ ਗਈ ਸੀ ਕੇ ਇੱਕ ਸਮੇਂ ਉਸਦੇ ਦਿਲ ਦੀ ਧੜਕਨ 200 ਤੱਕ ਪਹੁੰਚ ਗਈ ਸੀ. ਮੈਂ ਖ਼ੁਦ ਆਪਣੀਆਂ ਅੱਖਾਂ ਨਾਲ ਉਸਨੂੰ ਆਪਣਾ ਸਿਰ ਪਿਛੇ ਝੱਟਕਾਉਂਦੇ ਹੋਏ ਤੇ ਮੂੰਹ ਖੋਲਕੇ ਚੀਕ ਮਾਰਨੇ ਦੀ ਕੋਸ਼ਿਸ਼ ਕਰਦੇ ਹੋਏ ਦੇਖਿਆ, ਜਿਸਨੂੰ Dr. Barnados Netherson ਨੇ ਐਸੇ ਲਈ ''ਗੂੰਗੀ ਚੀਕ'' ਜਾਂ ''ਅਣਸੁਣੀ ਪੁਕਾਰ''
ਕਿਹਾ ਸੀ... ਅੰਤ ਵਿੱਚ ਅਸੀਂ ਓਹ ਵੀ ਭਿਆਨਕ ਦਰਿਸ਼ ਦੇਖਿਆ ਜਿਥੇ ''ਸੰਡਸੀ'' ਉਸਦੀ ਖੋਪੜੀ ਨੂੰ ਟੋਲ ਰਹੀ ਸੀ ਤੇ ਫ਼ਿਰ ਦਬਾਕੇ ਉਸ ਕਠੋਰ ਖੋਪੜੀ ਨੂੰ ਤੋੜ ਰਹੀ ਸੀ, ਕਿਉਂਕਿ ਸਿਰ ਦਾ ਇਹ ਹਿੱਸਾ ਬਿਨਾਂ ਤੋੜੇ Tube ਵਿਚੋਂ ਬਾਹਰ ਨਹੀਂ ਕੱਢ਼ੀਆ ਜਾ ਸਕਦਾ ਸੀ.'' ਹੱਤਿਆ ਦੇ ਇਸ ਖੇਡ ਨੂੰ ਮੁੱਕਣ ਵਿੱਚ 15 ਮਿੰਟ ਲੱਗੇ ਸਨ, ਇਹ ਇੰਨਾ ਜ਼ਿਆਦਾ ਦਰਦਨਾਕ ਤੇ ਭਿਆਨਕ ਸੀ ਕੇ ਜਿਸ ਡਾਕਟਰ ਨੇ ਇਹ ਗਰਭਪਾਤ ਕੀਤਾ ਸੀ, ਉਸਨੇ ਇਹ ਫਿਲਮ ਬਣਾ ਕੇ ਦੇਖੀ ਤਾਂ ਜ਼ਰੂਰ ਪਰ ਓਹ ਵਾਪਿਸ
ਆਪਣੇ ਕਲੀਨਿਕ ਕਦੇ ਨਹੀਂ ਆਇਆ।
Save Girls......😢😢😢😢😢😢🙏🙏
# Unknown
 
< Prev   Next >

Advertisements

Advertisement
Advertisement
Advertisement
Advertisement
Advertisement