:: ਕੋਰਟ ਨੇ RTI ਦੇ ਅਧੀਨ ਮੰਗੀ ਜਾਣਕਾਰੀ ਦੇਣ ਤੋਂ ਕੀਤੀ ਨਾਂਹ, ਕਿਹਾ- ਇਸ ਨਾਲ ਜੱਜਾਂ ਦੀ ਜਾਨ ਨੂੰ ਹੋਵੇਗਾ ਖ਼ਤਰਾ   :: ਦੀਵਾਲੀ ਤੋਂ ਪਹਿਲਾਂ ਪਿਆਜ਼ ਦੀ ਕੀਮਤ ਵਧੀ, ਸਰਕਾਰ ਦੇਵੇ ਜਵਾਬ : ਪ੍ਰਿਯੰਕਾ ਗਾਂਧੀ   :: ਇੰਡੀਆ ਤੇ ਰੋਕ ਦੀ ਮੰਗ ਨੂੰ ਲੈ ਕੇ ਚੋਣ ਕਮਿਸ਼ਨ ਦੀ ਦੋ-ਟੁੱਕ- ਅਸੀਂ ਗੱਠਜੋੜਾਂ ਤੇ ਕੁਝ ਨਹੀਂ ਕਰ ਸਕਦੇ   :: ਸਥਿਰ ਸਰਕਾਰ ਕਾਰਨ ਦੁਨੀਆ ’ਚ ਹੋ ਰਹੀ ਭਾਰਤ ਦੀ ਤਾਰੀਫ਼ : ਮੋਦੀ   :: ਅੱਤਵਾਦੀਆਂ ਦੇ ਖਾਤਮੇ ਲਈ ਮਿਲੀਆਂ 160 ਆਧੁਨਿਕ ਗੱਡੀਆਂ, ਜਵਾਨਾਂ ਦੀ ਇੰਝ ਕਰਨਗੀਆਂ ਸੁਰੱਖਿਆ   :: PM ਮੋਦੀ ਅੱਜ ਮੇਰੀ ਮਾਟੀ ਮੇਰਾ ਦੇਸ਼ ਮੁਹਿੰਮ ਚ ਹੋਣਗੇ ਸ਼ਾਮਲ, ਅੰਮ੍ਰਿਤ ਸਮਾਰਕ ਦਾ ਕਰਨਗੇ ਉਦਘਾਟਨ   :: ਆਰ.ਪੀ. ਸਿੰਘ ਨੇ ED ਦਾ ਸੰਮਨ ਜਾਰੀ ਹੋਣ ਮਗਰੋਂ ਘੇਰੇ ਕੇਜਰੀਵਾਲ, ਕੀਤੀ ਅਸਤੀਫ਼ੇ ਦੀ ਮੰਗ   :: ਭੋਪਾਲ:18 ਸਾਲਾਂ ਦੌਰਾਨ ਕਈ ਘੁਟਾਲਿਆਂ ਲਈ ਮੱਧ ਪ੍ਰਦੇਸ਼ ਸਰਕਾਰ ਦੋਸ਼ੀ-ਕਾਂਗਰਸ   :: ਪ੍ਰਿਯੰਕਾ ਨੇ ਰਸੋਈ ਗੈਸ ਸਿਲੰਡਰ ਤੇ 500 ਰੁਪਏ ਸਬਸਿਡੀ ਦੇਣ ਸਮੇਤ ਕੀਤੇ ਕਈ ਵੱਡੇ ਐਲਾਨ   :: ਮੀਤ ਹੇਅਰ ਤੇ ਗੁਰਵੀਨ ਕੌਰ ਦੀ ਮੰਗਣੀ ਦੀਆਂ ਤਸਵੀਰਾਂ ਆਈਆਂ ਸਾਹਮਣੇ, ਕਈ ਮਸ਼ਹੂਰ ਹਸਤੀਆਂ ਹੋਈਆਂ ਸ਼ਾਮਲ   :: ਸਪੱਸ਼ਟ ਬਹੁਮਤ ਨਾਲ ਫਿਰ ਨਰਿੰਦਰ ਮੋਦੀ ਹੀ ਬਣਨਗੇ ਭਾਰਤ ਦੇ ਪ੍ਰਧਾਨ ਮੰਤਰੀ: ਰਾਜਨਾਥ ਸਿੰਘ   :: ਛੱਤੀਸਗੜ੍ਹ ’ਚ ਮੁੜ ਕਾਂਗਰਸ ਸਰਕਾਰ ਬਣੀ ਤਾਂ ਕੇ.ਜੀ. ਤੋਂ ਪੀ.ਜੀ. ਤੱਕ ਦਿਆਂਗੇ ਮੁਫ਼ਤ ਸਿੱਖਿਆ : ਰਾਹੁਲ   :: ਦਿੱਲੀ: ਲਾਲ ਕਿਲੇ ਦੇ ਮੈਦਾਨ ਤੇ ਲਗਾਏ ਗਏ ਰਾਵਣ, ਮੇਘਨਾਦ, ਕੁੰਭਕਰਨ ਦੇ ਪੁਤਲੇ   :: ਜੰਮੂ ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਨੇ PM ਮੋਦੀ ਨਾਲ ਕੀਤੀ ਮੁਲਾਕਾਤ   :: ਸਰਕਾਰੀ ਠੇਕੇਦਾਰਾਂ ਦੇ ਟਿਕਾਣਿਆਂ ਤੇ ਇਨਕਮ ਟੈਕਸ ਦਾ ਛਾਪਾ, 94 ਕਰੋੜ ਦੀ ਨਕਦੀ ਤੇ ਗਹਿਣੇ ਜ਼ਬਤ

----ਚੋਪਈ-----

screenshot_2023-08-09_at_17-48-35_mediadespunjab_punjabi_newspaper_-_administration_joomla.png

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਤਿਉਹਾਰਾਂ ਦੀ ਬਹਾਰ 'ਚ ਸੋਨੀ ਦੇ ਉਪਹਾਰ PRINT ਈ ਮੇਲ
ਇਲੈਕਟ੍ਰਾਨਿਕ ਉਤਪਾਦ ਬਣਾਉਣ ਵਾਲੀ ਪ੍ਰਮੁੱਖ ਕੰਪਨੀ ਸੋਨੀ ਤਿਉਹਾਰਾਂ ਦੇ ਮੌਸਮ ਵਿੱਚ ਆਪਣੇ ਉੱਪਭੋਗਤਾਵਾਂ ਲਈ ਕੁਝ ਖਾਸ ਉਪਹਾਰ ਲੈ ਕੇ ਆਈ ਹੈ। ਸੋਨੀ ਨੇ ਹਾਲ ਹੀ ਵਿੱਚ 22 ਅਤੇ 32 ਇੰਚ ਦੇ ਐਲਸੀਡੀ ਟੀਵੀ ਲਾਂਚ ਕੀਤੇ ਹਨ। ਇਹਨਾਂ ਮਾਡਲਸ ਦੇ ਨਾਲ ਹੀ ਸੋਨੀ ਨੇ ਬ੍ਰੇਵਿਆ ਐਲਸੀਡੀ ਰੇਂਜ ਵਿੱਚ ਵੀ 24 ਮਾਡਲਸ ਪੇਸ਼ ਕੀਤੇ ਹਨ, ਜੋ 19 ਤੋਂ 52 ਇੰਚ ਦੇ ਹਨ। ਇਹਨਾਂ ਦੀਆਂ ਕੀਮਤਾਂ 14,900 ਤੋਂ ਸ਼ੁਰੂ ਹੋਣਗੀਆਂ।
ਇਲੈਕਟ੍ਰਾਨਿਕ ਉਤਪਾਦ ਬਣਾਉਣ ਵਾਲੀ ਪ੍ਰਮੁੱਖ ਕੰਪਨੀ ਸੋਨੀ ਤਿਉਹਾਰਾਂ ਦੇ ਮੌਸਮ ਵਿੱਚ ਆਪਣੇ ਉੱਪਭੋਗਤਾਵਾਂ ਲਈ ਕੁਝ ਖਾਸ ਉਪਹਾਰ ਲੈ ਕੇ ਆਈ ਹੈ। ਸੋਨੀ ਨੇ ਹਾਲ ਹੀ ਵਿੱਚ 22 ਅਤੇ 32 ਇੰਚ ਦੇ ਐਲਸੀਡੀ ਟੀਵੀ ਲਾਂਚ ਕੀਤੇ ਹਨ। ਇਹਨਾਂ ਮਾਡਲਸ ਦੇ ਨਾਲ ਹੀ ਸੋਨੀ ਨੇ ਬ੍ਰੇਵਿਆ ਐਲਸੀਡੀ ਰੇਂਜ ਵਿੱਚ ਵੀ 24 ਮਾਡਲਸ ਪੇਸ਼ ਕੀਤੇ ਹਨ, ਜੋ 19 ਤੋਂ 52 ਇੰਚ ਦੇ ਹਨ। ਇਹਨਾਂ ਦੀਆਂ ਕੀਮਤਾਂ 14,900 ਤੋਂ ਸ਼ੁਰੂ ਹੋਣਗੀਆਂ।

22 ਟੀ ਸੀਰੀਜ਼ ਬ੍ਰੇਵਿਆ 19900 ਦਾ ਅਤੇ 32 ਕੇਐਲਵੀ - 32ਵੀ 550ਏ 45900 ਦਾ ਹੈ। ਦੁਨੀਆ ਦਾ ਸਭ ਤੋਂ ਸਲਿਮ ਐਲਸੀਡੀ, ਬ੍ਰੇਵਿਆ ਜ਼ੈਡਐਕਸ 40 ਦੀ ਕੀਮਤ 1,99,900 ਹੈ।

ਸੋਨੀ ਨੇ ਆਪਣੇ ਗਾਹਕਾਂ ਨੂੰ ਜੀਰੋ ਪਰਸੈਂਟ ਵਿਆਜ਼ 'ਤੇ ਉਤਪਾਦਾਂ ਦੀ ਖਰੀਦ ਦੀ ਸੁਵਿਧਾ ਦਿੱਤੀ ਹੈ। ਸੋਨੀ ਨੇ ਬ੍ਰੇਵਿਆ ਥਿਏਟਰ ਪੈਕੇਜ ਦੇ ਅੰਤਰਗਤ ਕਿਸੇ ਵੀ ਬ੍ਰੇਵਿਆ ਹੋਮ ਥਿਏਟਰ ਸਿਸਟਮ ਦੇ ਨਾਲ ਕਿਸੇ ਵੀ ਬ੍ਰੇਵਿਆ ਐਲਸੀਡੀ ਦੀ ਖਰੀਦ 'ਤੇ 5000 ਰੁਪਏ ਦੀ ਛੂਟ ਵੀ ਦਿੱਤੀ ਹੈ।
 
< Prev   Next >

Advertisements