ਨਵੀਆਂ ਆਸਾਂ-ਨਵੇਂ ਸà©à¨¨à©‡à¨¹à©‡ ਲੈ ਕੇ ਆਉਣ ਪੰਚਾਇਤੀ ਨà©à¨®à¨¾à¨‡à©°à¨¦à©‡ |
|
|
ਪੰਜਾਬ ਰਾਜ à¨à¨¾à¨°à¨¤ ਵਿਚ ਦੂਜਾ ਅਜਿਹਾ ਰਾਜ ਹੈ, ਜਿਸ ਨੇ 73ਵੀਂ ਸੰਵਿਧਾਨਿਕ ਸੋਧ ਅਨà©à¨¸à¨¾à¨°
ਪੰਜਾਬ ਪੰਚਾਇਤੀ ਰਾਜ à¨à¨•à¨Ÿ 1994 ਲਾਗੂ ਕੀਤਾ। ਇਸ à¨à¨•à¨Ÿ ਤਹਿਤ 3 ਪੱਧਰੀ ਪੰਚਾਇਤੀ ਰਾਜ
ਪà©à¨°à¨£à¨¾à¨²à©€ ਪੰਚਾਇਤ, ਬਲਾਕ ਸੰਮਤੀ ਅਤੇ ਜ਼ਿਲà©à¨¹à¨¾ ਪà©à¨°à©€à¨¶à¨¦ ਹੋਂਦ ਵਿਚ ਆਈ। ਇਸ ਪà©à¨°à¨£à¨¾à¨²à©€ ਵਿਚ
ਹਰ 5 ਸਾਲ ਬਾਅਦ ਨਵੇਂ ਸਿਰਿਓਂ ਚੋਣਾਂ ਕਰਵਾਉਣਾ ਮਿੱਥਿਆ ਗਿਆ ਹੈ। ਬਿਨਾਂ ਪੱਖਪਾਤ
ਵਿੱਤੀ ਪà©à¨°à¨¬à©°à¨§à¨•à©€ ਅਤੇ ਨਿਆਂਇਕ ਕੰਮਾਂ ਲਈ ਪੰਚਾਇਤੀ ਰਾਜ ਨà©à¨®à¨¾à¨‡à©°à¨¦à¨¿à¨†à¨‚ ਦੇ ਸਿਰ 'ਤੇ
ਵੱਡੀ ਜ਼ਿੰਮੇਵਾਰੀ ਦਿੱਤੀ ਗਈ ਹੈ। ਇਸ ਲਈ ਇਨà©à¨¹à¨¾à¨‚ ਨà©à¨®à¨¾à¨‡à©°à¨¦à¨¿à¨†à¨‚ ਦਾ ਜਾਗਰੂਕ ਹੋਣਾ ਅਤਿ
ਜ਼ਰੂਰੀ ਹੈ।
ਇਸ 3 ਪੱਧਰੀ ਚੋਣ ਪà©à¨°à¨£à¨¾à¨²à©€ ਨੂੰ ਲੋਕਤੰਤਰ ਦੇ ਨਾਂਹ-ਪੱਖੀ ਪà©à¨°à¨à¨¾à¨µ ਨੇ ਵੀ ਗà©à¨°à©±à¨¸à¨¿à¨† ਹੈ।
ਮਹਾਰਾਜ ਅਸ਼ੋਕ ਦੇ ਸਮੇਂ ਤੋਂ ਪਿੰਡ ਦੇ à¨à¨—ੜੇ ਪਿੰਡ ਦੇ ਮੋਹਤਵਰ ਸੱਜਣ ਸਾਂà¨à©€à¨†à¨‚ ਥਾਵਾਂ
ਸੱਥਾਂ ਵਿਚ ਬੈਠਕੇ ਨਿਬੇੜਦੇ ਸਨ। ਪੰਚ ਪà©à¨°à¨®à©‡à¨¶à¨µà¨°à©€ ਸਿਧਾਂਤ ਪà©à¨°à¨§à¨¾à¨¨ ਸੀ। ਵੱਖ-ਵੱਖ
ਪੜਾਵਾਂ ਵਿਚੋਂ ਗà©à©›à¨° ਕੇ ਪੰਚਾਇਤੀ ਰਾਜ ਨà©à¨®à¨¾à¨‡à©°à¨¦à¨¿à¨†à¨‚ ਦੀ ਚੋਣ ਦਾ ਰਾਹ ਪੱਧਰਾ ਹੋਇਆ। ਇਸ
ਵਿਚ ਸਰਬ-ਸਾਂà¨à©€ ਵਾਲਤਾ ਅਤੇ ਸਰਬਪੱਖੀ ਵਿਕਾਸ ਤਾਰੇ ਵਾਂਗ ਚਮਕਦਾ ਹੈ। ਅੱਜ 2018
ਪੰਜਾਬ ਪੰਚਾਇਤੀ ਰਾਜ ਦੀਆਂ ਚੋਣਾਂ ਦਾ ਵਰà©à¨¹à¨¾ ਹੈ। ਇਸ ਵਰà©à¨¹à©‡ ਪੰਜਾਬ ਇਨà©à¨¹à¨¾à¨‚ ਚà©à¨£à©‡ ਹੋà¨
ਨਵੇਂ ਨà©à¨®à¨¾à¨‡à©°à¨¦à¨¿à¨†à¨‚ ਤੋਂ ਨਵੀਆਂ ਆਸਾਂ ਲਗਾਈ ਬੈਠਾ ਹੈ। ਲੋਕ ਪਿਛਲੇ ਤੌਰ-ਤਰੀਕਿਆਂ ਤੋਂ
ਅੱਕ-ਥੱਕ ਚà©à©±à¨•à©‡ ਹਨ।
ਪੰਜਾਬ ਪੰਚਾਇਤੀ ਰਾਜ ਦੇ ਚà©à¨£à©‡ ਹੋਠਨà©à¨®à¨¾à¨‡à©°à¨¦à©‡ ਨਵੇਂ ਰਾਹਾਂ ਦੇ ਨਵੇਂ ਪਾਂਧੀ ਬਣਨ ਦੇ
ਹਲਫ ਲੈਣ। ਬਿਨਾਂ ਪੱਖਪਾਤ à¨à©‡à¨¦à¨à¨¾à¨µ ਵਿਕਾਸ ਮà©à¨–à©€ ਲੀਹਾਂ ਦਾ ਅਗਲਾ ਵਰਕਾ ਫਰੋਲਣ। ਨਸ਼ਾ
ਅਤੇ ਵਿਕਾਊ ਮਾਲ ਨੂੰ ਉਮੀਦਵਾਰ ਖà©à¨¦ ਹੀ ਦੂਰ ਰੱਖਣ ਦਾ ਜਜ਼ਬਾ ਪੈਦਾ ਕਰਨ। ਸਹà©à©° ਚà©à©±à¨•à¨£
ਦੀ ਪà©à¨°à¨¥à¨¾ ਇਸ ਵਾਰ ਲੋਕ-ਨà©à¨®à¨¾à¨‡à©°à¨¦à©‡ ਖਾਨਾਪੂਰਤੀ ਨਾ ਸਮà¨à¨£, ਬਲਕਿ ਹਕੀਕਤ ਵਿਚ ਲਾਗੂ ਕਰਨ।
ਕੰਮ ਕਰਨ ਤੋਂ ਪਹਿਲਾਂ ਚà©à©±à¨•à¨¿à¨† ਹਲਫ ਯਾਦ ਰੱਖਣ। à¨à¨•à¨Ÿ ਤਹਿਤ ਇਨà©à¨¹à¨¾à¨‚ ਨà©à¨®à¨¾à¨‡à©°à¨¦à¨¿à¨†à¨‚ ਨੂੰ
ਜੋ ਅਧਿਕਾਰ ਅਤੇ ਹੱਕ ਮਿਲੇ ਹਨ, ਉਨà©à¨¹à¨¾à¨‚ 'ਤੇ ਡਾਕਾ ਨਾ ਵੱਜਣ ਦਾ ਪà©à¨°à¨£ ਕਰਨ। ਆਪਣੇ ਚੋਣ
ਖੇਤਰ ਨੂੰ ਇਕ ਲੜੀ ਵਿਚ ਪਰੋਣ ਦਾ ਉਪਰਾਲਾ ਕਰਨ।
ਅੱਜ ਪੰਜਾਬ ਦਾ ਸੱà¨à¨¿à¨†à¨šà¨¾à¨° ਅਤੇ ਹਾਲਾਤ ਮੰਗ ਕਰਦੇ ਹਨ ਕਿ ਪੰਚ ਪà©à¨°à¨®à©‡à¨¶à¨µà¨°à©€ ਪà©à¨°à¨£à¨¾à¨²à©€
ਨਵੀਂ ਪਿਰਤ ਪਾਉਣ ਲਈ ਇਨà©à¨¹à¨¾à¨‚ ਚੋਣਾਂ ਵਿਚ ਅੱਗੇ ਆਵੇ। ਬੀਤੇ ਤੋਂ ਸਬਕ ਲੈ ਕੇ ਈਰਖਾ
ਰਹਿਤ ਨਵੇਂ ਉਦੇਸ਼ਾਂ ਦੀ ਪà©à¨°à¨¾à¨ªà¨¤à©€ ਕਰਨ। ਸਿਹਤ ਅਤੇ ਸਿੱਖਿਆ ਵੱਲ ਖਾਸ ਤਵੱਜੋ ਦਿੱਤੀ
ਜਾਵੇ। ਪੀਣ ਵਾਲੇ ਪਾਣੀ ਦਾ ਖਾਸ ਪà©à¨°à¨¬à©°à¨§ ਕੀਤਾ ਜਾਵੇ। ਨਵੀਆਂ ਆਸਾਂ-ਨਵੇਂ ਸà©à¨¨à©‡à¨¹à¨¿à¨†à¨‚ ਦਾ
ਸੰਦੇਸ਼ ਦਿੰਦੇ ਇਨà©à¨¹à¨¾à¨‚ ਨà©à¨®à¨¾à¨‡à©°à¨¦à¨¿à¨†à¨‚ ਦੇ ਸਿਰ 'ਤੇ ਨਵੇਂ ਸਮਾਜ ਦੀ ਸਿਰਜਣਾ ਦਾ ਸਿਹਰਾ
ਬੱà¨à¨£ ਦੀ ਸਥਾਈ ਆਸ ਹੋਣੀ ਚਾਹੀਦੀ ਹੈ।
-ਅਬਿਆਣਾ ਕਲਾਂ। ਮੋਬਾ: 98781-11445
|