|
ਸੰਗ-à¨-ਮਰਮਰ ਨਾਲ ਬਣਿਆ ਵਿਸ਼ਵ ਪੱਧਰੀ ਵਿਰਾਸਤਾਂ ਵਾਲਾ ਇਕ ਮਹਾਨਗਰ ਅਸ਼ਗਾਬਾਤ |
|
|
ਸੰਗ-à¨-ਮਰਮਰ!
ਮਿਕਨਾਤੀਸੀ ਖਿੱਚ ਅਤੇ ਕੋਮਲ ਛੂਹ ਵਾਲਾ ਖੂਬਸੂਰਤ ਸਫੈਦ ਪੱਥਰ | ਅੰਦਾਜ਼ਾ ਲਾਓ ਕਿ
ਜੇਕਰ ਸੰਗਮਰਮਰ ਦੀ ਖੂਬਸੂਰਤੀ ਕਿਸੇ ਤਾਜ ਮਹੱਲ ਵਰਗੀ ਇਕ ਇਮਾਰਤ ਨੂੰ ਵਿਸ਼ਵ ਪੱਧਰ ਦਾ
ਦਰਜਾ ਦਿਵਾ ਸਕਦੀ ਹੈ ਤਾਂ ਕਿਸ ਤਰà©à¨¹à¨¾à¨‚ ਲੱਗੇਗਾ ਜਦ ਇਕ ਇਮਾਰਤ ਹੀ ਨਹੀਂ ਬਲਕਿ ਅੱਧੇ
ਤੋਂ ਜ਼ਿਆਦਾ ਸ਼ਹਿਰ ਦੀ ਤਾਮੀਰ ਹੀ ਇਸ ਪੱਥਰ ਨਾਲ ਹੋਈ ਹੋਵੇ | à¨à¨¾à¨µ ਸੰਗਮਰਮਰ ਦਾ ਸ਼ਹਿਰ
| ਜੀ ਹਾਂ! ਦà©à¨¨à©€à¨† ਵਿਚ ਇਕ à¨à¨¸à¨¾ ਸ਼ਹਿਰ, ਸ਼ਹਿਰ ਨਹੀਂ ਬਲਕਿ ਮਹਾਨਗਰ ਮੌਜੂਦ ਹੈ ਜਿਸ
ਦੀ ਤਾਮੀਰ ਸੰਗਮਰਮਰ ਨਾਲ ਹੋਈ ਹੈ | ਇਸ ਮਹਾਨਗਰ ਦਾ ਨਾਂਅ ਹੈ 'ਅਸ਼ਗਾਬਾਤ' |
ਤà©à¨°à¨•à¨®à©‡à¨¨à¨¿à¨¸à¨¤à¨¾à¨¨ ਦੀ ਰਾਜਧਾਨੀ ਵਜੋਂ ਜਾਣੇਂ ਜਾਂਦੇ ਇਸ ਸ਼ਹਿਰ ਦੀ ਆਪਣੀ ਇਹ ਮੌਲਿਕ ਖੂਬੀ
ਹੈ ਕਿ ਇਸ ਮਹਾਂਨਗਰ ਦੀਆਂ ਇਕ, ਦੋ ਜਾਂ ਚਾਰ ਨਹੀਂ ਬਲਕਿ 60 ਫੀਸਦੀ ਇਮਾਰਤਾਂ ਦà©à¨¨à©€à¨† ਦੇ
ਲਾਜਵਾਬ ਅਤੇ ਮਹਿੰਗੇ ਸਫੈਦ ਪੱਥਰ ਸੰਗ-à¨-ਮਰਮਰ ਨਾਲ ਤਾਮੀਰ ਕੀਤੀਆਂ ਗਈਆਂ ਹਨ | ਚਾਰੇ
ਪਾਸਿਓਾ ਰੇਗਿਸਤਾਨ ਵਿਚ ਘਿਰਿਆ ਸਫੈਦ ਇਮਾਰਤਾਂ ਵਾਲਾ ਇਹ ਸ਼ਹਿਰ ਕਿਸੇ ਪਰੀ ਦੇਸ ਦਾ
à¨à©à¨²à©‡à¨–ਾ ਪਾਉਂਦਾ ਹੈ | ਸ਼ਹਿਰ ਅੰਦਰ ਆਧà©à¨¨à¨¿à¨• ਇਮਾਰਸਾਜ਼ੀ ਦੇ ਨਮੂਨੇ ਵਾਲੀਆਂ ਸੰਗਮਰਮਰ
ਨਾਲ ਤਾਮੀਰ ਹੋਈਆਂ ਕਰੀਬ ਪੰਜ ਸੌ ਤੋਂ ਵੱਧ ਵਿਸ਼ਾਲ ਇਮਾਰਤਾਂ ਮੌਜੂਦ ਹਨ ਜਿਨà©à¨¹à¨¾à¨‚ ਵਿਚ
ਸਰਕਾਰੀ ਅਦਾਰੇ, ਵੱਖ ਵੱਖ à¨à¨œà©°à¨¸à©€à¨†à¨‚ ਦੇ ਦਫਤਰ, ਇਤਿਹਾਸਕ ਨਿਸ਼ਾਨੀਆਂ, ਅਜਾਇਬ ਘਰ,
ਮਸਜਿਦਾਂ ਅਤੇ ਯਾਦਗਾਰਾਂ ਮੌਜੂਦ ਹਨ | ਇਹ ਤਾਮੀਰ à¨à¨¨à©‡ ਵਿਸ਼ਾਲ ਪੱਧਰ 'ਤੇ ਹੋਈ ਹੈ ਕਿ
ਸ਼ਹਿਰ ਅੰਦਰ ਸਿਰਫ ਸੰਗਮਰਮਰ ਪੱਥਰ ਨਾਲ ਸਜੇ ਹੋਠਖੇਤਰ ਦਾ ਰਕਬਾ 45 ਲੱਖ ਵਰਗ ਮੀਟਰ ਦਾ
ਹੈ | ਇਸ ਵਿਲੱਖਣ ਤੱਥ ਕਾਰਨ ਸ਼ਹਿਰ ਦਾ ਨਾਂਅ ਗਿੰਨੀਜ਼ ਬà©à©±à¨• ਆਫ ਵਰਲਡ ਰਿਕਾਰਡਜ਼
ਅੰਦਰ ਵੀ ਦਰਜ ਹੈ |
ਤà©à¨°à¨•à¨®à©‡à¨¨à¨¿à¨¸à¨¤à¨¾à¨¨ ਮੱਧ à¨à¨¸à¨¼à©€à¨†à¨ˆ ਦੇਸ਼ ਹੈ ਜੋ ਸੋਵੀਅਤ ਯੂਨੀਅਨ ਦੇ ਟà©à©±à¨Ÿà¨£ ਤੋਂ ਬਾਅਦ 1991
ਨੂੰ ਸà©à¨¤à©°à¨¤à¨° ਹੋਂਦ ਵਿਚ ਆਇਆ | ਇਸ ਦੀਆਂ ਸਰਹੱਦਾਂ ਉਜ਼ਬੇਕਿਸਤਾਨ, ਅਫਗਾਨਿਸਤਾਨ ਅਤੇ
ਈਰਾਨ ਨਾਲ ਸਾਂà¨à©€à¨†à¨‚ ਹਨ ਅਤੇ ਇਹ ਪੱਛਮ ਵਾਲੇ ਪਾਸੇ ਕੈਸਪੀਅਨ ਸਾਗਰ ਤੱਕ ਫੈਲਿਆ ਹੋਇਆ ਹੈ
| ਅਸ਼ਗਾਬਾਤ ਦਾ ਇਤਿਹਾਸ ਕੋਈ ਬਹà©à¨¤ ਜ਼ਿਆਦਾ ਪà©à¨°à¨¾à¨£à¨¾à¨‚ ਨਹੀਂ ਹੈ | ਇਸ ਦੀ ਸਥਾਪਤੀ
1881 ਵਿਚ ਕੀਤੀ ਗਈ | ਸ਼ਹਿਰ ਨੂੰ ਆਪਣੇ ਅਤੀਤ ਵਿਚ ਇਕ ਵੱਡੇ ਹਾਦਸੇ ਵਿਚੋਂ ਗà©à¨œà¨¼à¨°à¨¨à¨¾
ਪਿਆ, ਜਦ 1948 ਵਿਚ ਆਠਇਕ à¨à¨¿à¨†à¨¨à¨• à¨à©‚ਚਾਲ ਕਾਰਨ ਲਗਪਗ ਸਾਰਾ ਸ਼ਹਿਰ ਤਬਾਹ ਹੋ ਗਿਆ |
ਰਿਕਟਰ ਸਕੇਲ 'ਤੇ ਇਸ à¨à©‚ਚਾਲ ਦੀ ਤੀਬਰਤਾ 9 ਸੀ | ਇਸ ਤੋਂ ਬਾਅਦ ਗà©à¨œà¨¼à¨°à©€ ਸਦੀ ਦੇ ਪਿਛਲੇ
ਅੱਧ ਵਿਚ ਇਸ ਸ਼ਹਿਰ ਦਾ ਨਵ-ਨਿਰਮਾਣ ਹੋਇਆ ਜਿਸ ਵਿਚ ਤà©à¨°à¨•à¨®à©‡à¨¨à¨¿à¨¸à¨¤à¨¾à¨¨ ਸਰਕਾਰ ਨੇ ਦਿਲ
ਖੋਲà©à¨¹ ਕੇ ਪੈਸਾ ਖਰਚਿਆ | à¨à¨¥à©‹à¨‚ ਤੱਕ ਕਿ ਸ਼ਹਿਰ ਵਿਚਲੇ ਟੈਲੀਫੂਨ ਬੂਥ ਅਤੇ ਪਾਰਕਾਂ ਵਿਚ
ਰੱਖੇ ਗਠਬੈਂਚ ਤੱਕ ਵੀ ਸੰਗਮਰਮਰ ਨਾਲ ਬਣਾਠਗਠ| ਵੈਸੇ ਗਿੰਨੀਜ਼ ਬà©à©±à¨• ਵਿਚ ਇਸ
ਸ਼ਹਿਰ ਦਾ ਜ਼ਿਕਰ ਸਿਰਫ ਸੰਗਮਰਮਰ ਦੀ ਵਿਸ਼ਾਲ ਇਮਾਰਤਸਾਜ਼ੀ ਕਾਰਨ ਹੀ ਨਹੀਂ ਹੈ ਬਲਕਿ ਕਈ
ਹੋਰ ਅੰਤਰਰਾਸ਼ਟਰੀ ਪੱਧਰ ਦੀਆਂ ਇਕ ਤੋਂ ਵੱਧ ਵਿਰਾਸਤੀ ਨਿਸ਼ਾਨੀਆਂ ਨੂੰ ਵੀ ਗਿੰਨੀਜ਼
ਬà©à©±à¨• ਵਿਚ ਸ਼ਾਮਿਲ ਹੋਣ ਦਾ ਮਾਣ ਹਾਸਲ ਹੈ |
ਗਲੀਚਾ ਅਜਾਇਬ ਘਰ : ਅਸ਼ਗਾਬਾਤ 'ਚ ਸਥਿਤ ਗਲੀਚਿਆਂ ਦਾ ਅਜਾਇਬਘਰ ਆਪਣੇ ਆਪ ਵਿਚ ਵਿਲੱਖਣ
ਅਜਾਇਬਘਰ ਹੈ ਜਿੱਥੇ ਤà©à¨°à¨•à¨®à©‡à¨¨à¨¿à¨¸à¨¤à¨¾à¨¨ ਵਿਚ ਬਣੇ ਮੱਧ ਯà©à©±à¨— ਤੋਂ ਲੈ ਕੇ ਅੱਜ ਤੱਕ ਦੇ
ਖੂਬਸੂਰਤ ਅਤੇ ਮਹਿੰਗੇ ਗਲੀਚੇ ਸਾਂà¨à©‡ ਪਠਹਨ | ਇਨà©à¨¹à¨¾à¨‚ ਗਲੀਚਿਆਂ ਵਿਚ ਦà©à¨¨à©€à¨† ਦਾ ਸà¨
ਤੋਂ ਵਿਸ਼ਾਲ ਗਲੀਚਾ ਵੀ ਮੌਜੂਦ ਹੈ | 301 ਵਰਗ ਮੀਟਰ ਦੇ ਇਸ ਗਲੀਚੇ ਨੂੰ
ਤà©à¨°à¨•à¨®à©‡à¨¨à¨¿à¨¸à¨¤à¨¾à¨¨ ਦੀ ਸੋਵੀਅਤ ਯੂਨੀਅਨ ਤੋਂ ਆਜ਼ਾਦੀ ਦੀ ਦਸਵੀਂ ਵਰà©à¨¹à©‡à¨—ੰਢ ਮਨਾਉਣ ਸਮੇਂ
ਸੈਂਕੜੇ ਕਾਰੀਗਰਾਂ ਨੇ ਮਿਲ ਕੇ ਹੱਥਾਂ ਨਾਲ ਤਿਆਰ ਕੀਤਾ ਸੀ | ਦਸਤਕਾਰੀ ਦੇ à¨à¨¨à©‡ ਵਿਸ਼ਾਲ
ਅਤੇ ਖੂਬਸੂਰਤ ਨਮੂਨੇ ਨੂੰ ਗਿੰਨੀਜ਼ ਬà©à©±à¨• ਵਿਚ ਦਰਜ ਹੋਣ ਦਾ ਮਾਣ ਹਾਸਲ ਹੈ |
ਆਗà©à¨œà¨¼ ਖ਼ਾਨ ਫà©à¨¹à¨¾à¨°à¨¾ ਪਾਰਕ : 15 ਹੈਕਟੇਅਰ ਵਿਚ ਬਣੇ ਇਸ ਫà©à¨¹à¨¾à¨°à¨¾ ਪਾਰਕ ਨੂੰ ਵਿਸ਼ਵ ਦਾ
ਸਠਤੋਂ ਵਿਸ਼ਾਲ ਫà©à¨¹à¨¾à¨°à¨¾ ਪਾਰਕ ਹੋਣ ਦਾ ਮਾਣ ਹਾਸਲ ਹੈ | ਇਸ ਦਾ ਨਿਰਮਾਣ 2008 ਵਿਚ
ਕੀਤਾ ਗਿਆ ਸੀ, 2010 ਵਿਚ ਇਸ ਦਾ ਨਾਂਅ ਗਿੰਨੀਜ਼ ਬà©à©±à¨• ਆਫ ਵਰਲਡ ਰਿਕਾਰਡ ਵਿਚ ਸ਼ਾਮਿਲ
ਹੋਇਆ | ਇਸ ਦਾ ਸਾਰਾ ਬਿਜਲਈ ਪà©à¨°à¨¬à©°à¨§ ਸੂਰਜੀ ਊਰਜਾ ਨਾਲ ਸੰਚਾਲਿਤ ਹੈ | ਬਿਨਾਂ ਸ਼ੱਕ
ਇਹ ਸ਼ਹਿਰ ਦੀਆਂ ਮà©à©±à¨– ਨਿਸ਼ਾਨੀਆਂ ਵਿਚੋਂ ਇਕ ਹੈ |
ਸਿਹਤਯਾਬੀ ਲਈ ਬਣਿਆ ਪੈਦਲ-ਰਾਹ : ਅਸ਼ਗਾਬਾਤ ਸ਼ਹਿਰ ਦੇ ਬਾਹਰਵਾਰ ਨੀਮ ਪਹਾੜੀਆਂ ਵਿਚ
ਬਣਾਇਆ ਗਿਆ 37 ਕਿਲੋਮੀਟਰ ਲੰਮਾ ਕੰਕਰੀਟ ਦਾ ਪੈਦਲ-ਰਾਹ ਵੀ ਸੈਲਾਨੀਆਂ ਨੂੰ ਆਕਰਸ਼ਿਤ
ਕਰਦਾ ਹੈ | ਇਸ ਰਸਤੇ ਨੂੰ ਤà©à¨°à¨•à¨®à©‡à¨¨à¨¿à¨¸à¨¤à¨¾à¨¨ ਦੇ ਪà©à¨°à¨¸à¨¿à©±à¨§ ਸਿਆਸਤਦਾਨ ਨਿਆਜ਼ੋਵ ਨੇ
ਸ਼ਹਿਰੀਆਂ ਦੀ ਸਿਹਤ ਨੂੰ ਠੀਕ ਰੱਖਣ ਲਈ ਤਾਮੀਰ ਕਰਵਾਇਆ ਸੀ | ਇਸ ਪੈਦਲ ਯਾਤਰਾ ਲਈ
ਸਰਕਾਰ ਵਲੋਂ ਸਾਲ ਵਿਚ ਇਕ ਦਿਨ ਨਿਯਤ ਕੀਤਾ ਜਾਂਦਾ ਹੈ | ਇਸ ਦਿਨ ਸਰੀਰਕ ਤੌਰ 'ਤੇ
ਸਿਹਤਮੰਦ ਨਾਗਰਿਕ ਇਸ ਲੰਮੇਂ ਰਾਹ 'ਤੇ ਪੈਦਲ ਤà©à¨°à¨¦à©‡ ਹਨ | ਅਸ਼ਗਾਬਾਤ ਦਾ ਮੌਸਮ ਕਾਫੀ
ਗਰਮ ਹੈ ਅਤੇ ਇਹ ਪੈਦਲ ਯਾਤਰਾ ਸ਼ਹਿਰੀਆਂ ਲਈ ਇਕ ਚà©à¨£à©Œà¨¤à©€ ਵਰਗੀ ਮੰਨੀਂ ਜਾਂਦੀ ਹੈ |
ਆਪਣੇ ਜੀਵਨ ਕਾਲ ਵਿਚ ਰਾਸ਼ਟਰਪਤੀ ਨਿਆਜ਼ੋਵ ਖà©à¨¦ ਨਿੱਜੀ ਦਿਲਚਸਪੀ ਲੈ ਕੇ ਸਠਸਰਕਾਰੀ
ਅਹà©à¨¦à©‡à¨¦à¨¾à¨°à¨¾à¨‚ ਅਤੇ ਮੰਤਰੀਆਂ ਦੀ ਪੈਦਲ ਯਾਤਰਾ ਦਾ ਇੰਤਜ਼ਾਮ ਕਰਵਾਉਂਦਾ ਸੀ |
ਰਾਸ਼ਟਰਪਤੀ ਨਿਆਜ਼ੋਵ ਦਾ ਵਿਸ਼ਾਲ ਸੋਨੇ ਦਾ ਬà©à©±à¨¤ : ਸ਼ਹਿਰ ਅੰਦਰ ਸਥਿਤ ਤà©à¨°à¨•à¨®à©‡à¨¨à¨¿à¨¸à¨¤à¨¾à¨¨
ਦੇ ਮਰਹੂਮ ਰਾਸ਼ਟਰਪਤੀ ਨਿਆਜ਼ੋਵ ਦਾ 39 ਫੂੱਟ ਉੱਚਾ ਸੋਨੇ ਦਾ ਬà©à©±à¨¤ ਵੀ ਸੈਲਾਨੀਆਂ ਲਈ
ਖਾਸ ਖਿੱਚ ਦਾ ਕੇਂਦਰ ਹੈ | ਇਸ ਬà©à©±à¨¤ ਦੀ ਇਕ ਹੋਰ ਖਾਸੀਅਤ ਹੈ ਕਿ ਇਹ ਸੂਰਜ ਦੀ ਦਿਸ਼ਾ
ਦੇ ਅਨà©à¨¸à¨¾à¨° ਘà©à©°à¨®à¨¦à¨¾ ਰਹਿੰਦਾ ਹੈ ਅਤੇ ਇਸ ਦਾ ਚਿਹਰਾ ਸਦਾ ਹੀ ਸੂਰਜ ਵੱਲ ਰਹਿੰਦਾ ਹੈ |
ਸ਼ਹਿਰ ਅੰਦਰ ਨਿਆਜ਼ੋਵ ਦੀਆਂ ਹੋਰ ਵੀ ਬਹà©à¨¤ ਸਾਰੀਆਂ ਸੋਨੇ ਅਤੇ ਸੰਗਮਰਮਰ ਦੀਆਂ ਮੂਰਤੀਆਂ
ਮੌਜੂਦ ਹਨ |
ਇਸ ਤੋਂ ਇਲਾਵਾ ਤà©à¨°à¨•à¨®à©‡à¨¨à¨¿à¨¸à¨¤à¨¾à¨¨ ਬਰਾਡਕਾਸਟਿੰਗ ਸੈਂਟਰ ਦੀ ਸਜਾਵਟ ਲਈ ਬਣਿਆ ਆਗà©à¨œà¨¼ ਖਾਨ
ਨਾਂਅ ਦਾ ਵਿਸ਼ਾਲ ਸਿਤਾਰਾ, ਖੇਡ ਸਟੇਡੀਅਮ ਵਿਚ ਬਣਿਆ ਦà©à¨¨à©€à¨† ਦਾ ਸਠਤੋਂ ਵਿਸ਼ਾਲ
ਤਾਰੀ-ਤਲਾਅ, ਵਿਸ਼ਾਲ ਮਸਜਿਦਾਂ, ਬਹਾਵੀ ਫਿਰਕੇ ਦਾ ਸਠਤੋਂ ਪਹਿਲਾ ਮੰਦਰ ਅਤੇ ਆਤੇਮ
ਸੱà¨à¨¿à¨†à¨šà¨¾à¨°à¨• ਸੈਂਟਰ 'ਚ ਸਥਿਤ 57 ਮੀਟਰ ਵਿਆਸ ਦਾ ਜ਼ਹਾਜ਼ੀ ਪਹੀਆ ਆਦਿ ਵੀ ਵਿਸ਼ਵ ਪੱਧਰੀ
ਨਿਸ਼ਾਨੀਆਂ ਵਿਚ ਜਾਣੇ ਜਾਂਦੇ ਹਨ |
à¨à¨¨à¨¾ ਖੂਬਸੂਰਤ ਅਤੇ ਵਿਲੱਖਣ ਸ਼ਹਿਰ ਹੋਣ ਦੇ ਬਾਵਜੂਦ ਵਿਸ਼ਵ ਪੱਧਰ 'ਤੇ ਇਸ ਦੀ ਪਛਾਣ
ਲà©à¨•à©€ ਹੋਈ ਹੈ | ਇਸ ਦਾ ਇਕ ਕਾਰਨ ਇਹ ਵੀ ਹੈ ਕਿ ਤà©à¨°à¨•à¨®à©‡à¨¨à¨¿à¨¸à¨¤à¨¾à¨¨ ਸਰਕਾਰ ਅਜੇ ਇਸ ਨੂੰ
ਸੈਰ ਸਪਾਟੇ ਵਜੋਂ ਵਿਕਸਿਤ ਕਰਨ ਬਾਰੇ ਜ਼ਿਆਦਾ ਹਾਂ-ਪੱਖੀ ਨਹੀਂ ਹੈ | ਸ਼ਹਿਰ ਨੂੰ ਵੇਖਣ
ਆਠਸੈਲਾਨੀ ਸਰਕਾਰ ਵਲੋਂ ਕੀਤੇ ਗਠਬਹà©à¨¤ à¨à¨¾à¨°à©‡ ਸà©à¨°à©±à¨–ਿਆ ਪà©à¨°à¨¬à©°à¨§à¨¾à¨‚ ਕਾਰਨ ਅਸਹਿਜ
ਮਹਿਸੂਸ ਕਰਦੇ ਹਨ | ਸ਼ਹਿਰ ਵਿਚ ਬਹà©à¨¤ ਸਾਰੀਆਂ ਥਾਵਾਂ 'ਤੇ ਕੈਮਰਾ ਵਰਤਣ ਦੀ ਮਨਾਹੀ ਹੋਣ
ਕਾਰਨ ਸੈਲਾਨੀ ਖੂਬਸੂਰਤ ਇਮਾਰਤਾਂ ਦੀਆਂ ਤਸਵੀਰਾਂ ਵੀ ਨਹੀਂ ਲੈ ਸਕਦੇ | ਸ਼ਹਿਰ ਦੀ
ਆਬਾਦੀ ਘੱਟ ਹੋਣ ਕਾਰਨ ਇਸ ਦੀਆਂ ਸੜਕਾਂ à¨à©€à©œ-à¨à©œà©±à¨•à©‡ ਤੋਂ ਤਾਂ ਮà©à¨•à¨¤ ਹਨ ਪਰ ਸਫੈਦ
ਇਮਾਰਤਾਂ ਅਤੇ ਬਹà©à¨¤ ਘੱਟ ਆਵਾਜਾਈ ਵਾਲੀਆਂ ਖà©à©±à¨²à©à¨¹à©€à¨†à¨‚ ਸੜਕਾਂ ਕਾਰਨ ਇਹ ਸ਼ਹਿਰ à¨à©‡à¨¦
à¨à¨°à¨¿à¨† ਜਿਹਾ ਮਹਿਸੂਸ ਹà©à©°à¨¦à¨¾ ਹੈ | ਸੰਗਮਰਮਰ ਦੇ ਬੈਂਚਾਂ ਨਾਲ ਸਜੀਆਂ ਖੂਬਸੂਰਤ ਪਾਰਕਾਂ
ਖਾਲੀ ਖਾਲੀ ਲਗਦੀਆਂ ਹਨ | ਅਸ਼ਗਾਬਾਤ ਦੇ ਸ਼ਹਿਰੀ ਆਸਵੰਦ ਹਨ ਕਿ ਕਿਸੇ ਨਾ ਕਿਸੇ ਦਿਨ ਇਹ
ਖੂਬਸੂਰਤ ਸ਼ਹਿਰ ਵੀ ਪੈਰਿਸ, ਲੰਡਨ ਜਾਂ ਦà©à¨¬à¨ˆ ਦੀ ਤਰà©à¨¹à¨¾à¨‚ ਵਿਸ਼ਵ ਪੱਧਰੀ ਸੈਰ-ਸਪਾਟਾ
ਕੇਂਦਰ ਵਜੋਂ ਵਿਕਸਿਤ ਹੋ ਕੇ ਦà©à¨¨à©€à¨† ਸਾਹਮਣੇ ਆਵੇਗਾ |
-ਵਾਰਸਾ, ਪੋਲੈਂਡ | ਫੋਨ : 0048-516732105.
This e-mail address is being protected from spam bots, you need JavaScript enabled to view it
|
|