......ਚੌਂਕੀਦਾਰ .... |
|
|
ਇੱਕ ਬਣ ਗਿਆ ਚੌਕੀਦਾਰ
ਤੇ ਦੂਜਾ ਬਣੂ ਹà©à¨£ ਪਹਿਰੇਦਾਰ
ਮੋਦੀ ਦੇ ਗਿਆ ਪੰਦਰਾ ਲੱਖ
ਤੇ ਪੱਪੂ ਵੰਡੂ ਬਹੱਤਰ ਹਜ਼ਾਰ
ਵੇਹਲੇ ਬਹਿ ਕੇ ਲਵੋ ਨਜ਼ਾਰੇ
ਛੱਡਦੋ ਲੋਕੋ ਸਠਕੰਮਕਾਰ
ਸਾਰਾ ਮà©à¨²à¨– ਵਿਕਾਊ ਜਾਪਦਾ
ਮà©à©±à¨² ਦੀ ਬਣਦੀ ਹਰ ਸਰਕਾਰ
ਮੰਡੀ ਬਣਿਆ ਲੋਕਤੰਤਰ ਅੱਜ
ਘਰ ਘਰ ਲੱਗੇ ਵੋਟ ਬਜ਼ਾਰ
ਹਰ ਬੰਦੇ ਦੀ ਕੀਮਤ ਪੈ ਗਈ
ਸਾਧ à¨à¨¿à¨–ਾਰੀ ਅਤੇ ਬਿਮਾਰ
ਬਾਕੀ ਕੰਮ ਹà©à¨£ ਫੇਲ ਹੋ ਜਾਣੇ
ਵੋਟਾ ਦਾ ਬਸ ਚੱਲੂ ਵਿਓਪਾਰ
ਜ਼ਮੀਰ ਨੂੰ ਮਜਬੂਰੀ ਖਾ ਗਈ
ਲੱਖਾਂ ਲੋਕੀਂ ਹੋਠਲਾਚਾਰ
ਨਵੀਂ ਪਨੀਰੀ ਨਸ਼ੇ ਤੇ ਲੱਗੀ
ਵਿੱਕਣੇ ਹà©à¨£ ਸਠਮਾਰੋ ਮਾਰ
ਗੱਪਾਂ ਸà©à¨£à¨•à©‡ ਵੱਡੀਆਂ ਵੱਡੀਆਂ
ਉਠਗਿਆ ਠਹà©à¨£ ਇਤਵਾਰ
ਪੰਜਾਬ ਨੂੰ ਖਾ ਗਠਪੰਜਾਬੀ
ਕੈਪਟਨ ਬਾਦਲ ਦੋਵੇਂ ਬੇਕਾਰ
ਜਿਤ ਜਾਣਗੇ ਲੀਡਰ ਬਿੰਦਰਾ
ਜੰਨਤਾ ਹਿਸੇ ਆਉਣੀ ਹਾਰ
ਦੱਬਣਾ ਬਟਣ ਨਾਟੋ ਦਾ ਪੈਂਣਾ
ਹੋਰ ਕੀ ਕਰਨੀ ਸੋਚ ਵਿਚਾਰ
ਬਿੰਦਰ ਜਾਨ ਠਸਾਹਿਤ .....
|