:: ਕਸ਼ਮੀਰ ਦੇ ਵਿਕਾਸ ’ਚ ਨੌਜਵਾਨ ਸ਼ਾਮਲ ਹੋਣ ਤਾਂ ਅੱਤਵਾਦੀਆਂ ਦੇ ਨਾਪਾਕ ਮਨਸੂਬੇ ਹੋਣਗੇ ਫੇਲ੍ਹ: ਸ਼ਾਹ   :: ਲਖਨਊ: ਮੋਦੀ ਨੇ 9 ਮੈਡੀਕਲ ਕਾਲਜਾਂ ਦਾ ਕੀਤਾ ਉਦਘਾਟਨ, ਜਨਤਾ ਨੂੰ ਪੁੱਛਿਆ- ‘ਦੱਸੋ ਪਹਿਲਾਂ ਕਦੇ ਅਜਿਹਾ ਹੋਇਆ?’   :: UP ਚੋਣਾਂ: ਕਾਂਗਰਸ ਨੇ 10 ਲੱਖ ਰੁਪਏ ਤਕ ਦਾ ਮੁਫ਼ਤ ਸਰਕਾਰੀ ਇਲਾਜ ਕਰਾਉਣ ਦਾ ਕੀਤਾ ਵਾਅਦਾ   :: ਪ੍ਰਿਯੰਕਾ ਗਾਂਧੀ ਨੇ ਖੇਤ 'ਚ ਔਰਤਾਂ ਨਾਲ ਖਾਣਾ ਖਾਧਾ, ਜਨਤਾ ਨੂੰ ਦੱਸੇ ਕਾਂਗਰਸ ਦੇ 7 'ਵਾਅਦੇ'   :: PM ਮੋਦੀ ਨੇ ‘ਚਾਹ ਵਾਲਾ’ ਦੇ ਤੌਰ ’ਤੇ ਆਪਣਾ ਅਤੀਤ ਕੀਤਾ ਯਾਦ   :: 15 ਦਿਨਾਂ ਤੋਂ ਮੰਡੀ 'ਚ ਰੁਲ਼ ਰਹੇ ਕਿਸਾਨ ਨੇ ਝੋਨੇ ਨੂੰ ਲਾਈ ਅੱਗ, ਵਰੁਣ ਗਾਂਧੀ ਨੇ ਸਾਂਝੀ ਕੀਤੀ ਵੀਡੀਓ   :: ਬਿਨਾਂ ਲਾੜੀ ਤੋਂ ਪਰਤੀ ਬਰਾਤ, ਕਾਰਨ ਜਾਣ ਕੇ ਤੁਸੀਂ ਵੀ ਹੋ ਜਾਓਗੇ ਹੈਰਾਨ   :: ‘ਮੇਡ ਇਨ ਇੰਡੀਆ’ ਨੂੰ ਲੈ ਕੇ ਸਰਕਾਰ ਦੋਹਰੀ ਜ਼ੁਬਾਨ ’ਚ ਕਰ ਰਹੀ ਹੈ ਗੱਲ : ਰਾਹੁਲ ਗਾਂਧੀ   :: ਸੰਸਦ ਦਾ ਸਰਦ ਰੁੱਤ ਸੈਸ਼ਨ ਨਵੰਬਰ ਦੇ ਚੌਥੇ ਹਫ਼ਤੇ ਤੋਂ ਸ਼ੁਰੂ ਹੋਣ ਦੀ ਸੰਭਾਵਨਾ   :: ਕਿਸਾਨ ਅੰਦੋਲਨ: ਸੁਪਰੀਮ ਕੋਰਟ ਦੀ ਟਿੱਪਣੀ ਮਗਰੋਂ ਰਾਕੇਸ਼ ਟਿਕੈਤ ਬੋਲੇ, ''ਗਾਜ਼ੀਪੁਰ ਬਾਰਡਰ ਖਾਲੀ ਕਰ ਰਹੇ ਹਾਂ ਦਿੱਲੀ   :: ਤਰੁਣ ਚੁੱਘ ਦੇ ਬੇਟੇ ਦੇ ਵਿਆਹ 'ਚ ਪੁੱਜੇ ਪੀ.ਐੱਮ. ਮੋਦੀ, ਲਾੜੇ ਅਤੇ ਲਾੜੀ ਨੂੰ ਦਿੱਤਾ ਅਸ਼ੀਰਵਾਦ   :: ਰਾਹੁਲ ਦਾ ਸਰਕਾਰ ’ਤੇ ਤੰਜ਼- ‘ਇਹ ਲੋਕ ਜਿੰਨਾ ਦੇਸ਼ ਨੂੰ ਤੋੜਨਗੇ, ਓਨਾਂ ਹੀ ਅਸੀਂ ਜੋੜਾਂਗੇ’   :: ਭਾਰਤ-ਪਾਕਿ ਕ੍ਰਿਕਟ 'ਤੇ ਓਵੈਸੀ ਨੇ ਘੇਰੀ ਕੇਂਦਰ ਸਰਕਾਰ , PM ਮੋਦੀ 'ਤੇ ਉਠਾਏ ਵੱਡੇ ਸਵਾਲ   :: ਕਸ਼ਮੀਰ ਦੇ ਹਾਲਾਤ ਨੂੰ ਲੈ ਕੇ ਗ੍ਰਹਿ ਮੰਤਰੀ ਨੇ ਪ੍ਰਧਾਨ ਮੰਤਰੀ ਨਾਲ ਕੀਤੀ ਮੁਲਾਕਾਤ   :: ਕਸ਼ਮੀਰ ’ਚ ਹਿੰਸਾ ਰੋਕਣ ’ਚ ਅਸਫ਼ਲ ਹੋ ਰਹੀ ਹੈ ਮੋਦੀ ਸਰਕਾਰ : ਰਾਹੁਲ ਗਾਂਧੀ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

ਵੱਡਾ ਕਰਿਸ਼ਮਾਂ: ਅਰਦਾਸ ਦੀ ਸ਼ਕਤੀ ਨੇ ਠੀਕ ਕੀਤਾ 2 ਸਾਲ ਦਾ ਕੈਂਸਰ ਪੀੜ੍ਹਤ ਬੱਚਾ,ਵੀਡੀਓ ਦੇਖ ਕੇ ਵੱਧ ਤੋਂ ਵੱਧ ਸ਼ੇਅਰ ਕਰੋ PRINT ਈ ਮੇਲ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ “ਸੰਗਤ ਜੀ ਅਸੀ ਤੁਹਾਡੇ ਨਾਲ ਇੱਕ ਵੀਡੀਓ ਸ਼ੇਅਰ ਕਰਨ ਲੱਗੇ ਹਾਂ ਇਹ ਹਰ ਸਿੱਖ ਨੇ ਆਪਣੇ ਸੱਚੇ ਸਿੱਖ ਹੋਣ ਦਾ ਫਰਜ਼ ਸਮਝ ਜਰੂਰ ਦੇਖਣਾ ਜੀ” ਸਿੱਖ ਧਰਮ ਚੇ ਅਰਦਾਸ ਦਾ ਬਹੁਤ ਮਹੱਤਵ ਹੈ। ਸਿੱਖ ਕੋਈ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਅਰਦਾਸ ਕਰਦਾ ਹੈ । ਅਰਦਾਸ ਵੀ ਇਕ ਭਗਤੀ ਹੈ ਆਪਣੇ ਇਸ਼ਟ ਅੱਗੇ ਅੰਤਰ ਆਤਮਾ ਤੋਂ ਕੀਤੀ ਗਈ ਅਰਦਾਸ ਕਦੇ ਵੀ ਨਾਮਨਜ਼ੂਰ ਨਹੀਂ ਹੁੰਦੀ। ਅੰਮ੍ਰਿਤ ਵੇਲੇ ਦਾ ਨਿਤਨੇਮ ਅਤੇ ਸ਼ਾਮ ਨੂੰ ਰਹਿਰਾਸ ਸਾਹਿਬ ਜੀ ਤੋਂ ਬਾਅਦ ਵੀ ਅਰਦਾਸ ਕਰਨੀਜ਼ਰੂਰੀ ਹੈ। ਅਰਦਾਸ ਤੋਂ ਬਿਨਾਂ ਗੁਰਬਾਣੀ ਪੜ੍ਹਣ ਦਾ ਉਨਾਂ ਲਾਭ ਨਹੀਂ ਹੁੰਦਾ ਹੈ।ਅਰਦਾਸ 4 ਅੱਖਰਾਂ ਤੋਂ ਬਣੀ ਅ ,ਰ, ਦ,ਸ,ਤੂ ਠਾਕੁਰ ਤੁਮ ਪਹਿ ਅਰਦਾਸ।

 

ਵਾਹਿਗੁਰੂ ਜੀ “ਗੁਰਮਤਿ ਅਨੁਸਾਰ ‘ਸਿਮਰਨ’ ਅਤੇ ‘ਅਰਦਾਸ’ ਦਾ ਮਹੱਤਵ ਗੁਰਮਤਿ ਵਿੱਚ ਇੱਕ ਗੁਰਸਿੱਖ ਲਈ ਅਤਿ ਜ਼ਰੂਰੀ ਮੰਨਿਆ ਗਿਆ ਹੈਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ “ਸੰਗਤ ਜੀ ਅਸੀ ਤੁਹਾਡੇ ਨਾਲ ਇੱਕ ਵੀਡੀਓ ਸ਼ੇਅਰ ਕਰਨ ਲੱਗੇ ਹਾਂ ਇਹ ਹਰ ਸਿੱਖ ਨੇ ਆਪਣੇ ਸੱਚੇ ਸਿੱਖ ਹੋਣ ਦਾ ਫਰਜ਼ ਸਮਝ ਜਰੂਰ ਦੇਖਣਾ ਜੀ” ਸਿੱਖ ਧਰਮ ਚੇ ਅਰਦਾਸ ਦਾ ਬਹੁਤ ਮਹੱਤਵ ਹੈ। ਸਿੱਖ ਕੋਈ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਅਰਦਾਸ ਕਰਦਾ ਹੈ । ਅਰਦਾਸ ਵੀ ਇਕ ਭਗਤੀ ਹੈ ਆਪਣੇ ਇਸ਼ਟ ਅੱਗੇ ਅੰਤਰ ਆਤਮਾ ਤੋਂ ਕੀਤੀ ਗਈ ਅਰਦਾਸ ਕਦੇ ਵੀ ਨਾਮਨਜ਼ੂਰ ਨਹੀਂ ਹੁੰਦੀ। ਅੰਮ੍ਰਿਤ ਵੇਲੇ ਦਾ ਨਿਤਨੇਮ ਅਤੇ ਸ਼ਾਮ ਨੂੰ ਰਹਿਰਾਸ ਸਾਹਿਬ ਜੀ ਤੋਂ ਬਾਅਦ ਵੀ ਅਰਦਾਸ ਕਰਨੀਜ਼ਰੂਰੀ ਹੈ। ਅਰਦਾਸ ਤੋਂ ਬਿਨਾਂ ਗੁਰਬਾਣੀ ਪੜ੍ਹਣ ਦਾ ਉਨਾਂ ਲਾਭ ਨਹੀਂ ਹੁੰਦਾ ਹੈ।ਅਰਦਾਸ 4 ਅੱਖਰਾਂ ਤੋਂ ਬਣੀ ਅ ,ਰ, ਦ,ਸ,ਤੂ ਠਾਕੁਰ ਤੁਮ ਪਹਿ ਅਰਦਾਸ। ਵਾਹਿਗੁਰੂ ਜੀ “ਗੁਰਮਤਿ ਅਨੁਸਾਰ ‘ਸਿਮਰਨ’ ਅਤੇ ‘ਅਰਦਾਸ’ ਦਾ ਮਹੱਤਵ ਗੁਰਮਤਿ ਵਿੱਚ ਇੱਕ ਗੁਰਸਿੱਖ ਲਈ ਅਤਿ ਜ਼ਰੂਰੀ ਮੰਨਿਆ ਗਿਆ ਹੈ

ਕਿਉਂਕਿ ਇਨ੍ਹਾਂ ਤੋਂ ਬਿਨਾ ਮਨੁੱਖ ਦੀ ਸੋਚ; ਜਾਨਵਰ ਜਾਂ ਪਸ਼ੂ ਵਾਲੀ ਬਿਰਤੀ ਤੋਂ ਉੱਪਰ ਉੱਠਣੀ ਅਸੰਭਵ ਹੈ ਭਾਵ ‘ਸਿਮਰਨ ਵਿਹੂਣਾ’ ਮਨੁੱਖ ਜਾਂ ਪਸ਼ੂ; ਦਾਤਾਰ ਮਾਲਕ ਦੀਆਂ ਕੇਵਲ ਦਾਤਾਂ ਨੂੰ ਭੋਗਣ ਉਪਰੰਤ (ਇੱਕ ਦਿਨ) ਸਮਾਜ ’ਚੋਂ ਕੂਚ ਕਰਨ ਤੱਕ ਹੀ ਸੀਮਤ ਰਹਿ ਜਾਂਦਾ ਹੈ। ‘ਸਿਮਰਨ ਵਿਹੂਣੇ’ ਮਨੁੱਖਾ ਜੀਵਨ ਦੀ ਤੁਲਨਾ ਗੁਰਬਾਣੀ ’ਚ ‘ਪਸ਼ੂ, ਕੁੱਤੇ, ਗਧੇ, ਸੱਪ’ ਆਦਿ ਨਾਲ ਕੀਤੀ ਹੋਈ ਮਿਲਦੀ ਹੈ; ਜਿਵੇਂ ਕਿ: ‘‘ਬਿਨੁ ਸਿਮਰਨ, ਜੈਸੇ ਸੀਙ ਛਤਾਰਾ ॥, ਬਿਨੁ ਸਿਮਰਨ, ਗਰਧਭ ਕੀ ਨਿਆਈ (ਗਧੇ ਵਾਙ) ॥, ਬਿਨੁ ਸਿਮਰਨ, ਕੂਕਰ ਹਰਕਾਇਆ (ਹਲਕਿਆ ਕੁੱਤਾ) ॥, ਬਿਨੁ ਸਿਮਰਨ, ਜੈਸੇ ਸਰਪ ਆਰਜਾਰੀ (ਸੱਪ ਦੀ ਉਮਰ) ॥’’ ਆਦਿ, ਇਸ ਲਈ ਗੁਰੂ ਅਰਜਨ ਸਾਹਿਬ ਜੀ ਬਚਨ ਕਰਦੇ ਹਨ ਕਿ ਜਿਸ ਪਾਸ ਮਾਲਕ ਦਾ ‘ਸਿਮਰਨ’ ਹੈ, ਉਹੀ ਅਸਲ ’ਚ ‘ਮਨੁੱਖਾ ਜੀਵਨ’ ਦਾ ਸਾਰਥਕ ਲਾਭ ਉਠਾ ਰਿਹਾ ਹੈ; ਜਿਵੇਂ: ‘‘ਜੀਵਨ ਰੂਪੁ; ਸਿਮਰਣੁ ਪ੍ਰਭ ! ਤੇਰਾ ॥’’ (ਮ: ੫/੭੪੩) ਭਾਵ ਹੇ ਪ੍ਰਭੂ!https://www.facebook.com/dilaversingh66/videos/231916837472612/?t=367

ਤੇਰਾ ਸਿਮਰਨ ਹੀ ਮਨੁੱਖ ਨੂੰ ਇੱਕ ਆਦਰਸ਼ ਜੀਵਨ ’ਚ ਬਦਲ ਸਕਦਾ ਹੈ ਕਿਉਂਕਿ ‘ਸਿਮਰਨ’; ਮਨੁੱਖ ਦੇ ਆਤਮਕ ਜੀਵਨ ਨੂੰ ਪ੍ਰਫੁਲਿਤ ਕਰ ਦਿੰਦਾ ਹੈ ਇਸ ਲਈ ਗੁਰਸਿੱਖ ਵਾਸਤੇ ‘‘ਪ੍ਰਭ ਕਾ ਸਿਮਰਨੁ; ਸਭ ਤੇ ਊਚਾ ॥’’ (ਮ: ੫/੨੬੩) ਬਿਆਨਿਆ ਗਿਆ ਹੈ। ਗੁਰੂ ਅਰਜਨ ਸਾਹਿਬ ਜੀ ਦੁਆਰਾ ‘ਗੁਰੂ ਗ੍ਰੰਥ ਸਾਹਿਬ’ ਜੀ ਦੀ ਸਭ ਤੋਂ ਲੰਬੀ ਰਚਨਾ ‘ਸੁਖਮਨੀ’ ਸਾਹਿਬ ਦੀ ਭੂਮਕਾ ਲਈ ਵੀ ਆਰੰਭਕ ਪੂਰੀ ਅਸਟਪਦੀ ਨੂੰ ‘ਸਿਮਰਨ’ ਦੀਆਂ ਬਰਕਤਾਂ ਦੇ ਅਧਾਰ ’ਤੇ ਰੂਪਮਾਨ ਕੀਤਾ ਗਿਆ ਹੈ; ਜਿਵੇਂ ਕਿ: ‘‘ਪ੍ਰਭ ਕੈ ਸਿਮਰਨਿ; ਗਰਭਿ ਨ ਬਸੈ ॥, ਪ੍ਰਭ ਕੈ ਸਿਮਰਨਿ; ਨਾਹੀ ਜਮ ਤ੍ਰਾਸਾ (ਜਮ ਦਾ ਡਰ)॥, ਪ੍ਰਭ ਕੈ ਸਿਮਰਨਿ; ਮਨ ਕੀ ਮਲੁ ਜਾਇ ॥’’ (ਮ: ੫/੨੬੩) ਆਦਿ। ਕਿਉਂਕਿ ਇਨ੍ਹਾਂ ਤੋਂ ਬਿਨਾ ਮਨੁੱਖ ਦੀ ਸੋਚ; ਜਾਨਵਰ ਜਾਂ ਪਸ਼ੂ ਵਾਲੀ ਬਿਰਤੀ ਤੋਂ ਉੱਪਰ ਉੱਠਣੀ ਅਸੰਭਵ ਹੈ ਭਾਵ ‘ਸਿਮਰਨ ਵਿਹੂਣਾ’ ਮਨੁੱਖ ਜਾਂ ਪਸ਼ੂ; ਦਾਤਾਰ ਮਾਲਕ ਦੀਆਂ ਕੇਵਲ ਦਾਤਾਂ ਨੂੰ ਭੋਗਣ ਉਪਰੰਤ (ਇੱਕ ਦਿਨ) ਸਮਾਜ ’ਚੋਂ ਕੂਚ ਕਰਨ ਤੱਕ ਹੀ ਸੀਮਤ ਰਹਿ ਜਾਂਦਾ ਹੈ। ‘ਸਿਮਰਨ ਵਿਹੂਣੇ’ ਮਨੁੱਖਾ ਜੀਵਨ ਦੀ ਤੁਲਨਾ ਗੁਰਬਾਣੀ ’ਚ ‘ਪਸ਼ੂ, ਕੁੱਤੇ, ਗਧੇ, ਸੱਪ’ ਆਦਿ ਨਾਲ ਕੀਤੀ ਹੋਈ ਮਿਲਦੀ ਹੈ; ਜਿਵੇਂ ਕਿ: ‘‘ਬਿਨੁ ਸਿਮਰਨ, ਜੈਸੇ ਸੀਙ ਛਤਾਰਾ ॥, ਬਿਨੁ ਸਿਮਰਨ, ਗਰਧਭ ਕੀ ਨਿਆਈ (ਗਧੇ ਵਾਙ) ॥, ਬਿਨੁ ਸਿਮਰਨ, ਕੂਕਰ ਹਰਕਾਇਆ (ਹਲਕਿਆ ਕੁੱਤਾ) ॥, ਬਿਨੁ ਸਿਮਰਨ, ਜੈਸੇ ਸਰਪ ਆਰਜਾਰੀ (ਸੱਪ ਦੀ ਉਮਰ) ॥’’ ਆਦਿ, ਇਸ ਲਈ ਗੁਰੂ ਅਰਜਨ ਸਾਹਿਬ ਜੀ ਬਚਨ ਕਰਦੇ ਹਨ ਕਿ ਜਿਸ ਪਾਸ ਮਾਲਕ ਦਾ ‘ਸਿਮਰਨ’ ਹੈ, ਉਹੀ ਅਸਲ ’ਚ ‘ਮਨੁੱਖਾ ਜੀਵਨ’ ਦਾ ਸਾਰਥਕ ਲਾਭ ਉਠਾ ਰਿਹਾ ਹੈ; ਜਿਵੇਂ: ‘‘ਜੀਵਨ ਰੂਪੁ; ਸਿਮਰਣੁ ਪ੍ਰਭ ! ਤੇਰਾ ॥’’ (ਮ: ੫/੭੪੩) ਭਾਵ ਹੇ ਪ੍ਰਭੂ! ਤੇਰਾ ਸਿਮਰਨ ਹੀ ਮਨੁੱਖ ਨੂੰ ਇੱਕ ਆਦਰਸ਼ ਜੀਵਨ ’ਚ ਬਦਲ ਸਕਦਾ ਹੈ ਕਿਉਂਕਿ ‘ਸਿਮਰਨ’; ਮਨੁੱਖ ਦੇ ਆਤਮਕ ਜੀਵਨ ਨੂੰ ਪ੍ਰਫੁਲਿਤ ਕਰ ਦਿੰਦਾ ਹੈ ਇਸ ਲਈ ਗੁਰਸਿੱਖ ਵਾਸਤੇ ‘‘ਪ੍ਰਭ ਕਾ ਸਿਮਰਨੁ; ਸਭ ਤੇ ਊਚਾ ॥’’ (ਮ: ੫/੨੬੩) ਬਿਆਨਿਆ ਗਿਆ ਹੈ। ਗੁਰੂ ਅਰਜਨ ਸਾਹਿਬ ਜੀ ਦੁਆਰਾ ‘ਗੁਰੂ ਗ੍ਰੰਥ ਸਾਹਿਬ’ ਜੀ ਦੀ ਸਭ ਤੋਂ ਲੰਬੀ ਰਚਨਾ ‘ਸੁਖਮਨੀ’ ਸਾਹਿਬ ਦੀ ਭੂਮਕਾ ਲਈ ਵੀ ਆਰੰਭਕ ਪੂਰੀ ਅਸਟਪਦੀ ਨੂੰ ‘ਸਿਮਰਨ’ ਦੀਆਂ ਬਰਕਤਾਂ ਦੇ ਅਧਾਰ ’ਤੇ ਰੂਪਮਾਨ ਕੀਤਾ ਗਿਆ ਹੈ; ਜਿਵੇਂ ਕਿ: ‘‘ਪ੍ਰਭ ਕੈ ਸਿਮਰਨਿ; ਗਰਭਿ ਨ ਬਸੈ ॥, ਪ੍ਰਭ ਕੈ ਸਿਮਰਨਿ; ਨਾਹੀ ਜਮ ਤ੍ਰਾਸਾ (ਜਮ ਦਾ ਡਰ)॥, ਪ੍ਰਭ ਕੈ ਸਿਮਰਨਿ; ਮਨ ਕੀ ਮਲੁ ਜਾਇ ॥’’ (ਮ: ੫/੨੬੩) ਆਦਿ।

 
< Prev   Next >

Advertisements

Advertisement
Advertisement
Advertisement
Advertisement
Advertisement