ਜਿਨਪਿੰਗ ਨੂੰ ਜਨਮਦਿਨ ਮੌਕੇ ਪà©à¨¤à¨¿à¨¨ ਨੇ ਦਿੱਤੀ ਆਈਸਕà©à¨°à©€à¨®, ਤਸਵੀਰਾਂ |
|
|
ਬੀਜਿੰਗ -16ਜà©à¨¨(ਮੀਡੀਆਦੇਸਪੰਜਾਬ)- ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਸ਼ਨੀਵਾਰ ਨੂੰ ਆਪਣਾ 66ਵਾਂ ਜਨਮਦਿਨ ਮਨਾਇਆ। ਇਸ ਮੌਕੇ ਮà©à©±à¨– ਮਹਿਮਾਨ ਦੇ ਤੌਰ 'ਤੇ ਸ਼ਾਮਲ ਰਹੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪà©à¨¤à¨¿à¨¨ ਨੇ ਜਿਨਪਿੰਗ ਨੂੰ ਖਾਸ ਤੋਹਫਾ ਦਿੱਤਾ। ਚੀਨੀ ਮੀਡੀਆ ਮà©à¨¤à¨¾à¨¬à¨• ਜਿਨਪਿੰਗ ਨੂੰ ਆਪਣਾ ਖਾਸ ਦੋਸਤ ਦੱਸਦਿਆਂ ਪà©à¨¤à¨¿à¨¨ ਨੇ ਉਨà©à¨¹à¨¾à¨‚ ਨੂੰ ਤੋਹਫੇ ਵਿਚ ਆਈਸਕà©à¨°à©€à¨® ਨਾਲ à¨à¨°à¨¿à¨† ਬਕਸਾ ਦਿੱਤਾ, ਜਿਸ ਨੂੰ ਜਿਨਪਿੰਗ ਨੇ ਖà©à¨¶à©€-ਖà©à¨¶à©€ ਸਵੀਕਾਰ ਕੀਤਾ।
ਇੱਥੇ ਦੱਸ ਦਈਠਕਿ ਚੀਨ ਵਿਚ ਸੀਨੀਅਰ ਨੇਤਾਵਾਂ ਦੀ ਨਿੱਜੀ ਜ਼ਿੰਦਗੀ 'ਤੇ ਚਰਚਾ ਬਹà©à¨¤
ਘੱਟ ਹà©à©°à¨¦à©€ ਹੈ। ਠੀਕ-ਠੀਕ ਜਨਮ ਤਰੀਕ ਵੀ ਜਨਤਕ ਨਹੀਂ ਕੀਤੀ ਜਾਂਦੀ। ਫਿਰ ਵੀ ਚੀਨੀ
ਮੀਡੀਆ ਦੇ ਨਾਲ-ਨਾਲ ਰੂਸੀ ਮੀਡੀਆ ਨੇ ਦੋਹਾਂ ਸੀਨੀਅਰ ਨੇਤਾਵਾਂ ਦੀਆਂ ਤਸਵੀਰਾਂ
ਪà©à¨°à¨¸à¨¾à¨°à¨¿à¨¤ ਕੀਤੀਆਂ ਹਨ। ਕà©à¨°à©‡à¨®à¨²à¨¿à¨¨ ਦੀ ਵੈਬਸਾਈਟ ਮà©à¨¤à¨¾à¨¬à¨• ਪà©à¨¤à¨¿à¨¨ ਨੇ ਜਿਨਪਿੰਗ ਨੂੰ
ਕਿਹਾ,''ਜਨਮਦਿਨ ਦੀ ਵਧਾਈ। ਮੇਰੀਆਂ ਸ਼à©à©±à¨à¨•à¨¾à¨®à¨¨à¨¾à¨µà¨¾à¨‚। ਮੈਨੂੰ ਖà©à¨¶à©€ ਹੈ ਕਿ ਤà©à¨¹à¨¾à¨¡à©‡ ਵਰਗੀ
ਸ਼ਖਸੀਅਤ ਮੇਰੀ ਦੋਸਤ ਹੈ।''
ਦੋਹਾਂ ਵਿਚਾਲੇ ਇਹ ਮà©à¨²à¨¾à¨•à¨¾à¨¤ ਕਜ਼ਾਕਿਸਤਾਨ ਦੀ ਰਾਜਧਾਨੀ ਦà©à¨¶à¨¾à¨‚ਬੇ ਵਿਚ ਆਯੋਜਿਤ 'à¨à¨¶à©€à¨†
ਵਿਚ ਗੱਲਬਾਤ ਅਤੇ ਵਿਸ਼ਵਾਸ ਬਹਾਲੀ' (ਸੀ.ਆਈ.ਸੀ.à¨.) ਤੋਂ ਪਹਿਲਾਂ ਹੋਈ ਸੀ। ਖਬਰਾਂ
ਮà©à¨¤à¨¾à¨¬à¨• ਪà©à¨¤à¨¿à¨¨ ਵੱਲੋਂ ਆਈਸਕà©à¨°à©€à¨® ਦਿੱਤੇ ਜਾਣ 'ਤੇ ਜਿਨਪਿੰਗ ਨੇ ਉਨà©à¨¹à¨¾à¨‚ ਨੂੰ ਚੀਨੀ ਚਾਹ
ਤੋਹਫੇ ਵਜੋਂ ਦਿੱਤੀ। ਉੱਥੇ ਪà©à¨¤à¨¿à¨¨ ਨੇ ਆਈਸਕà©à¨°à©€à¨® ਦੇ ਨਾਲ ਹੋਰ ਤੋਹਫੇ ਦਿੱਤੇ,
ਜਿਨà©à¨¹à¨¾à¨‚ ਵਿਚ ਇਕ ਕੇਕ ਅਤੇ ਫà©à¨²à¨¦à¨¾à¨¨ ਵੀ ਸੀ। ਤਸਵੀਰਾਂ ਵਿਚ ਦੇਖਿਆ ਜਾ ਸਕਦਾ ਹੈ ਕਿ
ਜਿਨਪਿੰਗ ਅਤੇ ਪà©à¨¤à¨¿à¨¨ ਜਨਮਦਿਨ ਮਨਾਉਣ ਲਈ ਸ਼ੈਂਮਪੇਨ ਦੇ ਗਿਲਾਸ ਫੜੇ ਖੜà©à¨¹à©‡ ਹਨ।
|