ਪਾਕਿ ਦੀ ਕਰਾਰੀ ਹਾਰ ਤੇ à¨à¨¾à¨°à¨¤à©€ ਪà©à¨°à¨¶à©°à¨¸à¨•à¨¾à¨‚ ਨੇ ਮਨਾਇਆ ਜਸ਼ਨ, ਬੋਲੇ ਪਿਓ-ਪਿਓ ਹੀ ਹà©à©°à¨¦à©ˆ |
|
|
ਜਲੰਧਰ -17ਜà©à¨¨(ਮੀਡੀਆਦੇਸਪੰਜਾਬ)- ਵਿਸ਼ਵ ਕੱਪ ਮà©à¨•à¨¾à¨¬à¨²à©‡ ਲਈ ਅੱਜ ਹੋਠà¨à¨¾à¨°à¨¤ ਤੇ ਪਾਕਿਸਤਾਨ ਵਿਚਕਾਰ ਮੈਚ ਦੌਰਾਨ ਪਾਕਿਸਤਾਨ ਦੀ ਹਾਰ ਦਾ à¨à¨¾à¨°à¨¤à©€ ਪà©à¨°à¨¶à©°à¨¸à¨•à¨¾à¨‚ ਨੇ ਰੱਜ ਕੇ ਜਸ਼ਨ ਮਨਾਇਆ ਗਿਆ। ਦੇਸ਼ à¨à¨° ਵਿਚ ਦੇਰ ਰਾਤ ਆਤਿਸ਼ਬਾਜੀ ਦਾ ਨਾਜ਼ਾਰਾ ਵੇਖਣਯੋਗ ਸੀ। ਪਾਕਿ ਬੱਲੇਬਾਜੀ ਦੌਰਾਨ
ਪਠਮੀਂਹ ਤੋਂ ਬਾਅਦ ਜਿਵੇਂ ਹੀ ਡੈਕਵਰਥ ਲà©à¨‡à¨¸ ਦੇ ਨਿਯਮ ਮà©à¨¤à¨¾à¨¬à¨• ਪਾਸਿਤਾਨ ਨੂੰ 30
ਗੇਂਦਾ ਵਿਚ 102 ਦੌੜਾਂ ਬਣਾਉਣ ਦਾ ਟੀਚਾ ਮਿਲਿਆ ਉਦੋਂ ਤੋਂ ਹੀ à¨à¨¾à¨°à¨¤à©€ ਪà©à¨°à¨¶à©°à¨¸à¨•à¨¾à¨‚ ਨੇ
ਜਸ਼ਨ ਮਨਾਉਣਾ ਸ਼à©à¨°à©‚ ਕਰ ਦਿੱਤਾ। à¨à¨¾à¨°à¨¤ ਦੀ 89 ਦੌੜਾਂ ਨਾਲ ਪਾਕਿਸਤਾਨ ਤੋਂ ਮੈਚ
ਜਿੱਤਿਆ ਨਾਲ ਹੀ ਟਵੀਟਰ ਉਤੇ ਵੀ à¨à¨¾à¨°à¨¤à©€ ਪà©à¨°à¨¶à©°à¨¸à¨• 'ਬਾਪ-ਬਾਪ ਹੀ ਹੋਤਾ ਹੈ (ਪਿਓ-ਪਿਓ ਹੀ
ਹà©à©°à¨¦à©ˆ) ਲਿਖ ਲਗਾਤਾਰ ਟਵੀਟ ਕਰਨ ਲੱਗੇ। ਇਸ ਤੋਂ ਇਲਾਵਾ ਫਾਦਰਸ ਡੇਅ ਨਾਲ ਵੀ ਲੋਕ
ਟਵੀਟਰ ਉਤੇ à¨à¨¾à¨°à¨¤à©€ ਟੀਮ ਦੀ ਪà©à¨°à¨¶à©°à¨¸à¨¾ ਕਰਦੇ ਵੇਖੇ ਗà¨à¥¤ ਅੰਮà©à¨°à¨¿à¨¸à¨¤à¨° ਵਿਚ ਲੋਕਾਂ ਨੇ
ਪਟਾਕੇ ਚਲਾ ਕੇ à¨à¨¾à¨°à¨¤ ਮਾਤਾ ਦੀ ਜੈ ਦੇ ਨਾਅਰੇ ਲਗਾ ਕੇ ਜਿੱਤ ਦਾ ਜਸ਼ਨ ਮਨਾਇਆ।
|