ਬਰਫ਼ੀਲਾ ਰੇਗਿਸਤਾਨ ਲੱਦਾਖ ਉਹਨਾਂ ਸਠਲਈ ਰੋਮਾਂਚਕਾਰੀ ਸੈਰ-ਸਪਾਟਾ ਸਥਾਨ ਦੇ ਰੂਪ 'ਚ ਉੱà¨à¨°à¨¿à¨† ਹੈ, ਜੋ ਸੈਰ-ਸਪਾਟੇ ਨੂੰ ਰੋਮਾਂਚ ਨਾਲ ਜੋੜ ਕੇ ਦੇਖਦੇ ਹਨ ਅਤੇ ਅਜਿਹੇ ਹੀ ਸਥਾਨਾਂ ਦੀ ਤਲਾਸ਼ 'ਚ ਰਹਿੰਦੇ ਹਨ। ਇਹੀ ਕਾਰਨ ਹੈ ਕਿ ਪਿਛਲੇ ਛੇ ਸਾਲਾਂ 'ਚ ਦੋ ਲੱਖ ਤੋਂ ਜਿਆਦਾ ਸੈਲਾਨੀਆਂ ਨੇ ਬਰਫ਼ੀਲੇ ਰੇਗਿਸਤਾਨ ਦੀਆਂ ਰੋਮਾਂਚਕਾਰੀ ਪਰਿਸਥਿਤੀਆਂ ਦਾ ਆਨੰਦ ਉਠਾਇਆ ਹੈ।
ਪਿਛਲੇ ਕà©à¨ ਸਾਲਾਂ ਤੋਂ ਲੱਦਾਖ ਦੇ ਪੱਛਮ ਵਿੱਚ ਸਥਿਤ ਹਿਮਾਲਿਆ ਪਰਬਤ ਮਾਲਾ ਦੀਆਂ ਸà©à¨°à¨®à¨ˆ ਘਾਟੀਆਂ ਅਤੇ ਪਰਬਤ ਲੜੀਆਂ ਵਿਦੇਸ਼ੀਆਂ ਦੇ ਆਕਰਸ਼ਣ ਦਾ ਕੇਂਦਰ ਬਣੇ ਹੋਠਹਨ। ਹਾਲਾਂਕਿ ਲੱਦਾਖ ਦੇ ਪੂਰਬ ਵਿੱਚ ਸਥਿਤ ਦà©à¨¨à©€à¨† ਦੀਆਂ ਸਠਤੋਂ ਵੱਡੀਆਂ ਦੋ à¨à©€à¨²à¨¾à¨‚ - ਪੇਗਾਂਗ ਅਤੇ ਸੋ-ਮੋਰਾਰੀ ਵੀ ਇਹਨਾਂ ਵਿਦੇਸ਼ੀਆਂ ਨੂੰ ਆਪਣੇ ਵੱਲ ਖਿੱਚਦੀਆਂ ਹਨ, ਜੋ ਕà©à¨ ਸਾਲ ਪਹਿਲਾਂ ਤੱਕ ਰà©à¨•à¨¾à¨µà¨Ÿ ਦੇ ਖੇਤਰ 'ਚ ਆਉਂਦੀਆਂ ਸਨ, ਪਰ ਫਿਲਹਾਲ ਉਹ ਸੈਲਾਨੀਆਂ ਦੀ ਆਵਾਜਾਈ ਦਾ ਅਟà©à©±à¨Ÿ ਹਿੱਸਾ ਬਣ ਗਈਆਂ ਹਨ।
ਹਾਲਾਂਕਿ ਅੱਜ ਇਹ ਬਰਫ਼ੀਲਾ ਰੇਗਿਸਤਾਨ à¨à¨²à¨¾ ਹੀ ਸੈਲਾਨੀਆਂ ਨੂੰ ਵੱਡੇ ਪੈਮਾਨੇ 'ਤੇ ਆਕਰਸ਼ਿਤ ਕਰ ਰਿਹਾ ਹੋਵੇ, ਪਰ ਇੱਕ ਸੈਰ-ਸਪਾਟਾ ਸਥਾਨ ਲਈ ਜਰੂਰੀ ਸੰਸਾਧਨ ਅਤੇ ਤੰਤਰ ਵੀ ਇੱਥੇ ਮਹਿਸੂਸ ਹà©à©°à¨¦à¨¾ ਹੈ। ਇੱਥੋਂ ਤੱਕ ਪਹà©à©°à¨šà¨£ ਲਈ ਸੜਕ ਮਾਰਗ ਤਾਂ ਹੈ ਅਤੇ ਉਸ ਰਾਹੀਂ ਯਾਤਰਾ ਕਰਨਾ ਬਹà©à¨¤ ਰੋਮਾਂਚਕਾਰੀ ਵੀ ਹੈ, ਪਰ ਕà©à¨ ਸਮਾਂ ਪਹਿਲਾਂ ਤੱਕ ਇਸ ਮਾਰਗ ਦਾ ਕਰੀਬ 20 ਕਿਲੋਮੀਟਰ ਦਾ ਹਿੱਸਾ ਪਾਕਿਸਤਾਨੀ ਸੈਨਿਕਾਂ ਦੀਆਂ ਤੋਪਾਂ ਦੀ ਸਿੱਧੀ ਸੇਧ ਵਿੱਚ ਰਹਿੰਦਾ ਹੈ, ਇਸ ਲਈ ਬਹà©à¨¤ ਖਤਰਨਾਕ ਹੈ।
ਇਸ ਘà©à©°à¨®à¨£ ਸਥਾਨ ਪà©à¨°à¨¤à©€ ਸਵਦੇਸ਼ੀ ਸੈਲਾਨੀਆਂ ਦੀ ਕਮੀ ਦੇ ਆਰਥਿਕ ਪਹਿਲੂ ਵੀ ਹਨ। ਇੱਕ ਤਾਂ ਸੜਕ ਮਾਰਗ ਦੀ ਯਾਤਰਾ ਬਹà©à¨¤ ਮਹਿੰਗੀ ਹੈ, ਅਤੇ ਹੋਟਲਾਂ ਸਮੇਤ ਹੋਰ ਖਰਚ ਵੀ ਸਧਾਰਨ ਤੋਂ ਬਹà©à¨¤ ਜਿਆਦਾ ਹਨ, ਜਿਸ ਨਾਲ ਸਧਾਰਨ ਸੈਲਾਨੀਆਂ ਲਈ ਇੱਥੋਂ ਦੀ ਯਾਤਰਾ ਸੌਖੀ ਨਹੀਂ ਹੈ।
ਇੱਧਰ ਵਿਦੇਸ਼ੀ ਸੈਲਾਨੀਆਂ ਲਈ ਲੱਦਾਖ ਦੇ ਰੋਮਾਂਚਕਾਰੀ ਸਥਾਨ ਬਣਨ ਦਾ ਨà©à¨•à¨¸à¨¾à¨¨ ਇੱਥੋਂ ਦੀ ਕਲਾ-ਸੰਸਕà©à¨°à¨¿à¨¤à©€ ਨੂੰ ਵੀ à¨à©±à¨²à¨£à¨¾ ਪੈ ਰਿਹਾ ਹੈ। ਵਿਦੇਸ਼ੀਆ ਦੀ ਜੀਵਨਸ਼ੈਲੀ ਵਿੱਚ ਪਾਠਜਾਣ ਵਾਲੇ ਢੰਗ-ਤਰੀਕੇ ਇੱਥੋਂ ਦੀ ਨਵੀਂ ਪੀੜà©à¨¹à©€ ਨੂੰ ਆਕਰਸ਼ਿਤ ਕਰ ਰਹੇ ਹਨ ਅਤੇ ਉਹ ਆਪਣੀ ਸà¨à¨¿à¨…ਤਾ ਅਤੇ ਸੰਸਕà©à¨°à¨¿à¨¤à©€ ਨੂੰ à¨à©à¨²à¨¾à¨‰à¨‚ਦੇ ਜਾ ਰਹੇ ਹਨ। ਕਰੀਬ ਚਾਰ ਦਹਾਕੇ ਪਹਿਲਾਂ ਜਦੋਂ ਲੱਦਾਖ ਨੂੰ ਵਿਦੇਸ਼ੀਆ ਦੀ ਆਵਾਜਾਈ ਲਈ ਖੋਲà©à¨¹à¨¿à¨† ਗਿਆ ਸੀ, ਉਦੋਂ ਇੱਥੋਂ ਦੇ ਲੋਕ ਬਾਹਰੀ ਦà©à¨¨à©€à¨† ਤੋਂ ਪੂਰੀ ਤਰà©à¨¹à¨¾à¨‚ ਅਲੱਗ ਸਨ।
ਸਰਕਾਰੀ ਅੰਕੜੇ ਇੱਕ ਹੋਰ ਦਿਲਚਸਪ ਹਕੀਕਤ ਇਹ ਵੀ ਬਿਆਨ ਕਰਦੇ ਹਨ ਕਿ ਲਦਾਖ ਦੀ ਰੋਮਾਂਚਕ ਯਾਤਰਾ ਦਾ ਮਜਾ ਲੈਣ 'ਚ à¨à¨¾à¨°à¨¤à©€ ਸੈਲਾਨੀਆਂ ਦੇ ਮà©à¨•à¨¾à¨¬à¨²à©‡ ਵਿਦੇਸ਼ੀ ਸੈਲਾਨੀਆਂ ਦੀ ਸੰਖਿਆ ਤਿੰਨ ਗà©à¨£à¨¾ ਜਿਆਦਾ ਰਹੀ।
ਅੱਜ ਉਹਨਾਂ 'ਤੇ ਵਿਦੇਸ਼ੀਆਂ ਦਾ ਅਜਿਹਾ ਪà©à¨°à¨à¨¾à¨µ ਪਿਆ ਹੈ ਕਿ ਲੱਦਾਖ ਦੀ ਸੰਸਕà©à¨°à¨¿à¨¤à©€ ਦੇਖਣ ਦੀ ਲਾਲਸਾ 'ਚ ਇੱਥੇ ਪਹà©à©°à¨šà©‡ ਸੈਲਾਨੀ ਨਿਰਾਸ਼ ਹੋ ਜਾਂਦੇ ਹਨ। ਅਜਿਹੀ ਸਥਿਤੀ ਵਿੱਚ ਸੰਸਕà©à¨°à¨¿à¨¤à¨¿à¨• ਘà©à©±à¨¸à¨ªà©ˆà¨ ਤੋਂ ਪà©à¨°à¨à¨¾à¨µà¨¿à¨¤ ਹੋ ਕੇ ਆਪਣਾ ਮਹੱਤਵ ਅਤੇ ਆਪਣੀ ਪਹਿਚਾਣ ਗà©à¨†à¨‰à¨‚ਦੀ ਜਾ ਰਹੀ ਸਥਾਨੀ ਸੰਸਕà©à¨°à¨¿à¨¤à©€ ਸਮੇਤ ਬà©à©±à¨§ ਮੰਦਰਾਂ ਅਤੇ ਹੋਰ ਇਤਿਹਾਸਿਕ ਧਰੋਹਰਾਂ ਨੂੰ ਸà©à¨°à©±à¨–ਿਆ ਦਿੱਤੇ ਜਾਣ ਦੀ ਲੋੜ ਹੈ।
ਲੱਦਾਖ ਦੀ ਪਹਿਚਾਣ ਮੰਨੇ ਜਾਣ ਵਾਲੇ ਇਹਨਾਂ ਤੱਤਾਂ ਦੀ ਹੋਂਦ ਦਾ ਹੀ ਸੰਕਟ ਖੜà©à¨¹à¨¾ ਹੋ ਗਿਆ ਹੈ। ਸਾਰੇ ਵਿà¨à¨¾à¨— ਗੰà¨à©€à¨° ਹਨ, ਪਰ ਸਰਕਾਰ ਇਸ ਖੇਤਰ ਨੂੰ ਸੈਰ-ਸਪਾਟਾ ਸਥਾਨ ਦੇ ਰੂਪ 'ਚ ਪà©à¨°à¨šà¨¾à¨°à¨¿à¨¤ ਕਰਨ 'ਚ ਤਾਂ ਜà©à¨Ÿà©€ ਹੋਈ ਹੈ, ਪਰ ਉਸਨੇ ਉਹਨਾਂ ਸà©à¨µà¨¿à¨§à¨¾à¨µà¨¾à¨‚ ਨੂੰ ਉਪਲਬਧ ਕਰਵਾਉਣ ਵੱਲ ਧਿਆਨ ਹੀ ਨਹੀਂ ਦਿੱਤਾ, ਜਿਹਨਾਂ ਦੀ ਇੱਕ ਸੈਲਾਨੀ ਨੂੰ ਲੋੜ ਹà©à©°à¨¦à©€ ਹੈ। ਨਾਲ ਹੀ ਇਤਿਹਾਸਿਕ ਧਰੋਹਰਾਂ ਆਦਿ ਨੂੰ ਬਚਾਉਣ ਦੀ ਕੋਸ਼ਿਸ਼ ਵੀ ਨਹੀਂ ਕੀਤੀ ਜਾ ਰਹੀ ਹੈ
|