:: ਕੋਰਟ ਨੇ RTI ਦੇ ਅਧੀਨ ਮੰਗੀ ਜਾਣਕਾਰੀ ਦੇਣ ਤੋਂ ਕੀਤੀ ਨਾਂਹ, ਕਿਹਾ- ਇਸ ਨਾਲ ਜੱਜਾਂ ਦੀ ਜਾਨ ਨੂੰ ਹੋਵੇਗਾ ਖ਼ਤਰਾ   :: ਦੀਵਾਲੀ ਤੋਂ ਪਹਿਲਾਂ ਪਿਆਜ਼ ਦੀ ਕੀਮਤ ਵਧੀ, ਸਰਕਾਰ ਦੇਵੇ ਜਵਾਬ : ਪ੍ਰਿਯੰਕਾ ਗਾਂਧੀ   :: ਇੰਡੀਆ ਤੇ ਰੋਕ ਦੀ ਮੰਗ ਨੂੰ ਲੈ ਕੇ ਚੋਣ ਕਮਿਸ਼ਨ ਦੀ ਦੋ-ਟੁੱਕ- ਅਸੀਂ ਗੱਠਜੋੜਾਂ ਤੇ ਕੁਝ ਨਹੀਂ ਕਰ ਸਕਦੇ   :: ਸਥਿਰ ਸਰਕਾਰ ਕਾਰਨ ਦੁਨੀਆ ’ਚ ਹੋ ਰਹੀ ਭਾਰਤ ਦੀ ਤਾਰੀਫ਼ : ਮੋਦੀ   :: ਅੱਤਵਾਦੀਆਂ ਦੇ ਖਾਤਮੇ ਲਈ ਮਿਲੀਆਂ 160 ਆਧੁਨਿਕ ਗੱਡੀਆਂ, ਜਵਾਨਾਂ ਦੀ ਇੰਝ ਕਰਨਗੀਆਂ ਸੁਰੱਖਿਆ   :: PM ਮੋਦੀ ਅੱਜ ਮੇਰੀ ਮਾਟੀ ਮੇਰਾ ਦੇਸ਼ ਮੁਹਿੰਮ ਚ ਹੋਣਗੇ ਸ਼ਾਮਲ, ਅੰਮ੍ਰਿਤ ਸਮਾਰਕ ਦਾ ਕਰਨਗੇ ਉਦਘਾਟਨ   :: ਆਰ.ਪੀ. ਸਿੰਘ ਨੇ ED ਦਾ ਸੰਮਨ ਜਾਰੀ ਹੋਣ ਮਗਰੋਂ ਘੇਰੇ ਕੇਜਰੀਵਾਲ, ਕੀਤੀ ਅਸਤੀਫ਼ੇ ਦੀ ਮੰਗ   :: ਭੋਪਾਲ:18 ਸਾਲਾਂ ਦੌਰਾਨ ਕਈ ਘੁਟਾਲਿਆਂ ਲਈ ਮੱਧ ਪ੍ਰਦੇਸ਼ ਸਰਕਾਰ ਦੋਸ਼ੀ-ਕਾਂਗਰਸ   :: ਪ੍ਰਿਯੰਕਾ ਨੇ ਰਸੋਈ ਗੈਸ ਸਿਲੰਡਰ ਤੇ 500 ਰੁਪਏ ਸਬਸਿਡੀ ਦੇਣ ਸਮੇਤ ਕੀਤੇ ਕਈ ਵੱਡੇ ਐਲਾਨ   :: ਮੀਤ ਹੇਅਰ ਤੇ ਗੁਰਵੀਨ ਕੌਰ ਦੀ ਮੰਗਣੀ ਦੀਆਂ ਤਸਵੀਰਾਂ ਆਈਆਂ ਸਾਹਮਣੇ, ਕਈ ਮਸ਼ਹੂਰ ਹਸਤੀਆਂ ਹੋਈਆਂ ਸ਼ਾਮਲ   :: ਸਪੱਸ਼ਟ ਬਹੁਮਤ ਨਾਲ ਫਿਰ ਨਰਿੰਦਰ ਮੋਦੀ ਹੀ ਬਣਨਗੇ ਭਾਰਤ ਦੇ ਪ੍ਰਧਾਨ ਮੰਤਰੀ: ਰਾਜਨਾਥ ਸਿੰਘ   :: ਛੱਤੀਸਗੜ੍ਹ ’ਚ ਮੁੜ ਕਾਂਗਰਸ ਸਰਕਾਰ ਬਣੀ ਤਾਂ ਕੇ.ਜੀ. ਤੋਂ ਪੀ.ਜੀ. ਤੱਕ ਦਿਆਂਗੇ ਮੁਫ਼ਤ ਸਿੱਖਿਆ : ਰਾਹੁਲ   :: ਦਿੱਲੀ: ਲਾਲ ਕਿਲੇ ਦੇ ਮੈਦਾਨ ਤੇ ਲਗਾਏ ਗਏ ਰਾਵਣ, ਮੇਘਨਾਦ, ਕੁੰਭਕਰਨ ਦੇ ਪੁਤਲੇ   :: ਜੰਮੂ ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਨੇ PM ਮੋਦੀ ਨਾਲ ਕੀਤੀ ਮੁਲਾਕਾਤ   :: ਸਰਕਾਰੀ ਠੇਕੇਦਾਰਾਂ ਦੇ ਟਿਕਾਣਿਆਂ ਤੇ ਇਨਕਮ ਟੈਕਸ ਦਾ ਛਾਪਾ, 94 ਕਰੋੜ ਦੀ ਨਕਦੀ ਤੇ ਗਹਿਣੇ ਜ਼ਬਤ

----ਚੋਪਈ-----

screenshot_2023-08-09_at_17-48-35_mediadespunjab_punjabi_newspaper_-_administration_joomla.png

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਪੁਸ਼ਕਰ ਮੇਲੇ 'ਚ 5 ਕਰੋੜ ਦੇ ਪਸ਼ੂ ਵਿਕੇ PRINT ਈ ਮੇਲ
ਅਜਮੇਰ - ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਪੁਸ਼ਕਰ ਪਸ਼ੂ ਮੇਲੇ 'ਚ ਹੁਣ ਤੱਕ ਕੁੱਲ੍ਹ 5 ਕਰੋੜ 71 ਲੱਖ ਰੁੱਪਏ ਦੇ ਪਸ਼ੂਆਂ ਦੀ ਵਿੱਕਰੀ ਹੋਈ ਹੈ।
ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਪੁਸ਼ਕਰ ਪਸ਼ੂ ਮੇਲੇ 'ਚ ਹੁਣ ਤੱਕ ਕੁੱਲ੍ਹ 5 ਕਰੋੜ 71 ਲੱਖ ਰੁੱਪਏ ਦੇ ਪਸ਼ੂਆਂ ਦੀ ਵਿੱਕਰੀ ਹੋਈ ਹੈ।

ਜਾਣਕਾਰੀ ਅਨੁਸਾਰ ਪੁਸ਼ਕਰ ਮੇਲੇ 'ਚ ਕੁੱਲ੍ਹ 19057 ਪਸ਼ੂ ਆਏ ਹਨ।ਇਨ੍ਹਾ ਵਿੱਚ ਸਭ ਤੋਂ ਜ਼ਿਆਦਾ 8748 ਉੱਠ,5296 ਗੌ ਵੰਸ਼,4148 ਘੋੜੇ,861 ਮੱਝਾਂ ਅਤੇ ਮਹਿਜ਼ 4 ਬੱਕਰਾ,ਬੱਕਰੀ ਆਏ ਹਨ।ਕੱਲ੍ਹ ਰਵਾਨਾ ਕੱਟਣ ਦੇ ਦਿਨ ਪਸ਼ੂ ਪਾਲਕਾਂ ਨੇ ਆਪਸ 'ਚ ਜੰਮਕੇ ਪਸ਼ੂਆਂ ਦੀ ਖਰੀਦੋ ਫੋਰਖਤ ਕੀਤੀ।

ਇਸ ਦੌਰਾਨ ਗੀਰ ਅਤੇ ਸੰਕਰ ਪਸ਼ੂ ਪ੍ਰਦਰਸ਼ਨੀ ਅਤੇ ਪ੍ਰਥਮ ਦੁਗਧ ਸ਼ਰਣ ਚੈਂਪੀਅਨਸ਼ਿਪ ਵੀ ਆਯੋਜਤ ਕੀਤੀ ਗਈ।ਰਾਜਸਥਾਨ ਸੈਰਗਾਹ ਵਿਕਾਸ ਨਿਗਮ ਵੱਲੋਂ ਵਿਦੇਸ਼ੀ ਸੈਲਾਨੀਆਂ ਲਈ ਬਸਾਏ ਗਏ ਸੈਰਗਾਹ ਪਿੰਡ 'ਤੇ ਸੈਲਾਨੀਆਂ ਲਈ ਵਿਸ਼ੇਸ ਸੁਵਿਧਾ ਜੁਟਾਈ ਗਈ ਹੈ।ਨਿਗਮ ਦੇ ਮਹਾ ਪ੍ਰਬੰਧਕ ਸਿੰਘ ਅਨੁਸਾਰ ਇੱਥੇ ਰਾਜਸਥਾਨ ਕਲਾ ਅਤੇ ਸੰਸਕ੍ਰਿਤੀ ਨਾਲ ਓਤ ਪ੍ਰੋਤ ਵਿਭਿੰਨ ਮਨੋਰੰਜਕ ਕਾਰਜਕ੍ਰਮ ਵੀ ਰੱਖੇ ਗਏ ਹਨ।ਨਿਗਮ ਦੁਆਰਾ ਪਹਿਲੀ ਵਾਰ ਗਨੋਹਡਾ ਮਾਰਗ ਕੋਲ ਲਗਾਏ ਗਏ ਟੂਰਿਸਟ ਵਿਲੇਜ 'ਤੇ ਅੰਤਰਰਾਸ਼ਟਰੀ ਸਤਰ ਦੇ ਲੇਖਕਾਂ,ਸਾਹਿਤਕਾਰਾਂ ਦਾ,ਲਿਟਰੇਚਰ ਫੈਸਟੀਵਲ ਕੱਲ੍ਹ ਆਯੋਜਤ ਕੀਤਾ ਗਿਆ ਹੈ।
 
< Prev   Next >

Advertisements