:: ਭਾਰਤ 26 ਨਵੰਬਰ ਦੇ ਮੁੰਬਈ ਅੱਤਵਾਦੀ ਹਮਲੇ ਦੇ ਜ਼ਖਮ ਕਦੇ ਨਹੀਂ ਭੁੱਲ ਸਕਦਾ : ਨਰਿੰਦਰ ਮੋਦੀ   :: ਦਿੱਲੀ ਵੱਲ ਕਿਸਾਨਾਂ ਦਾ ਕੂਚ, ਤਸਵੀਰਾਂ ਚ ਵੇਖੋ ਹੁਣ ਤੱਕ ਦਾ ਹਾਲ   :: ਸ਼ੰਭੂ ਬਾਰਡਰ ਤੇ ਜ਼ਬਰਦਸਤ ਹੰਗਾਮਾ, ਕਿਸਾਨਾਂ ਨੇ ਹਰਿਆਣਾ ਪੁਲਸ ਵਲੋਂ ਲਾਏ ਗਏ ਬੈਰੀਕੇਡ ਦਰਿਆ ਚ ਸੁੱਟੇ   :: ਪੀ. ਐੱਮ. ਮੋਦੀ ਨੇ ਕੋਰੋਨਾ ਵੈਕਸੀਨ ਨੂੰ ਲੈ ਕੇ ਦਿੱਤਾ ਵੱਡਾ ਬਿਆਨ   :: ਯੂ.ਪੀ ਸਰਕਾਰ ਦੀ ਲਵ ਜਿਹਾਦ ਖ਼ਿਲਾਫ਼ ਵੱਡੀ ਕਾਰਵਾਈ, ਕੈਬਨਿਟ ਨੇ ਪਾਸ ਕੀਤਾ ਆਰਡੀਨੈਂਸ   :: ਹੁਣ ਦਿੱਲੀ ਚ ਵੀ ਸੁਰੱਖਿਅਤ ਨਹੀਂ ਹਨ ਭਾਜਪਾ ਨੇਤਾ, ਜੁਲਫਿਕਾਰ ਕੁਰੈਸ਼ੀ ਦਾ ਗੋਲ਼ੀ ਮਾਰ ਕੇ ਕਤਲ   :: ਰਾਹੁਲ ਗਾਂਧੀ ਨੇ ਕੋਰੋਨਾ ਅਤੇ PM ਕੇਅਰਜ਼ ਫੰਡ ਨੂੰ ਲੈ ਕੇ ਨਰਿੰਦਰ ਮੋਦੀ ਤੋਂ ਪੁੱਛੇ ਇਹ 4 ਸਵਾਲ   :: ਭਾਰਤ ਨੂੰ ਛੇਤੀ ਮਿਲਣ ਵਾਲੀ ਹੈ ਕੋਰੋਨਾ ਵੈਕਸੀਨ? PM ਮੋਦੀ ਨੇ ਕੀਤੀ ਸਮੀਖਿਆ ਬੈਠਕ   :: ਨੱਢਾ ਬੋਲੇ- ਪ੍ਰਧਾਨ ਮੰਤਰੀ ਮੋਦੀ ਦੀਆਂ ਨੀਤੀਆਂ ਕਾਰਨ ਅੱਜ ਪੂਰੇ ਦੇਸ਼ ਚ ਖਿੜ ਰਿਹਾ ਕਮਲ   :: ਜਾਅਲੀ ਬਿੱਲਾਂ ਦੇ ਮਾਮਲੇ ਚ ਮਨਜਿੰਦਰ ਸਿਰਸਾ ਖਿਲਾਫ FIR ਦਰਜ   :: ਜਿੱਤ ਤੋਂ ਬਾਅਦ ਭਾਜਪਾ ਚ ਜਸ਼ਨ ਦੀ ਤਿਆਰੀ, PM ਮੋਦੀ ਕਰਨਗੇ ਵਰਕਰਾਂ ਨੂੰ ਸੰਬੋਧਨ   :: ਸਹੀ ਸਮੇਂ ਤੇ ਦੁਸ਼ਮਣ ਨੂੰ ਦੋਸਤ ਅਤੇ ਦੋਸਤ ਨੂੰ ਦੁਸ਼ਮਣ ਬਣਾਉਣ ਚ ਮਾਹਿਰ ਨਿਤੀਸ਼ ਦੇ ਹੱਥ ਫਿਰ ਸੱਤਾ ਦੀ ਚਾਬੀ   :: ਫਰਜ਼ੀਵਾੜੇ ਦਾ ਉਤਸਾਦ ਹੈ ਮਨਜਿੰਦਰ ਸਿੰਘ ਸਿਰਸਾ : ਮਨਜੀਤ ਸਿੰਘ ਜੀ.ਕੇ.   :: ਬਿਹਾਰ ਚੋਣਾਂ ਨਤੀਜੇ: ਫਿਰ ਨਿਤੀਸ਼ ਕੁਮਾਰ ਜਾਂ ਤੇਜਸਵੀ ਸਰਕਾਰ? ਰੁਝਾਨਾਂ ਚ NDA ਅੱਗੇ   :: ਇਸਰੋ ਨੇ ਰਚਿਆ ਇਤਿਹਾਸ, 10 ਸੈਟੇਲਾਈਟਾਂ ਨਾਲ ਲਾਂਚ ਕੀਤਾ PSLV-C49

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਸਮੁੰਦਰੀ ਮਿਸ਼ਨ ਲਈ ਭਾਰਤੀ ਜਲ ਸੈਨਾ ਦੀਆਂ ਪਾਇਲਟਾਂ ਬੀਬੀਆਂ ਦਾ ਪਹਿਲਾ ਬੈਚ ਤਿਆਰ PRINT ਈ ਮੇਲ
indian navy lt shivangi shubhangi swaroop divya sharmaਨਵੀਂ ਦਿੱਲੀ ਅਕਤੂਬਰ20(ਮੀਡੀਦੇਸਪੰਜਾਬ)-ਭਾਰਤੀ ਜਲ ਸੈਨਾ ’ਚ ਇਕ ਨਵੇਂ ਅਧਿਐਨ ਨੂੰ ਲਿਖਦੇ ਹੋਏ ਡੋਰਨੀਅਰ ਜਹਾਜ ਸਮੁੰਦਰੀ ਮਿਸ਼ਨ ’ਤੇ ਜਾਣ ਲਈ ਪਾਇਲਟ ਬੀਬੀਆਂ ਦਾ ਪਹਿਲਾ ਬੈਚ ਤਿਆਰ ਹੋ ਗਿਾ ਹੈ। ਡੋਰਨੀਅਰ ਏਅਰਕ੍ਰਾਫਟ ’ਤੇ ਮਿਸ਼ਨ ਲਈ ਤਿੰਨ ਪਾਇਲਟ ਲੈਫਟਿਨੈਂਟ ਦਿਵਿਆ ਸ਼ਰਮਾ, ਲੈਫਟਿਨੈਂਟ ਸ਼ਿਵਾਂਗੀ ਅਤੇ ਲੈਫਟਿਨੈਂਟ ਸ਼ੁਭਾਂਗੀ ਨੇ ਡੋਰਨੀਅਰ ਆਪਰੇਸ਼ਨਲ ਫਲਾਇੰਗ ਟ੍ਰੇਨਿੰਗ ਕੋਰਸ ਪੂਰਾ ਕਰ ਲਿਆ ਹੈ। ਵੀਰਵਾਰ ਨੂੰ ਹੀ ਸਵਦੇਸ਼ੀ ਲੜਾਕੂ ਪੋਤ ਆਈ.ਏ.ਐੱਨ.ਐੱਸ. ਕਵਰੱਤੀ ਜਲ ਸੈਨਾ ’ਚ ਸ਼ਾਮਲ ਕੀਤਾ ਗਿਆ ਹੈ।

#WATCH: Indian Navy's first batch of women pilots operationalized on Dornier Aircraft by the Southern Naval Command (SNC) at Kochi, Kerala.

The three women pilots were part of the six pilots of the 27th Dornier Operational Flying Training (DOFT) Course. pic.twitter.com/RolCSSieHC

— ANI (@ANI) October 22, 2020

ਤਿੰਨੇ ਬੀਬੀਆਂ ਪਾਇਲਟ 27ਵੀਂ ਡਾਰਨੀਅਰ ਆਪਰੇਸ਼ਨਲ ਫਲਾਇੰਗ ਟ੍ਰੇਨਿੰਗ (ਡੀ.ਓ.ਐੱਫ.ਟੀ.) ਕੋਰਸ ਦੇ 6 ਪਾਇਲਟਾਂ ’ਚ ਸ਼ਾਮਲ ਸਨ। ਐੱਸ.ਐੱਨ.ਐੱਮ. ਦੇ ਚੀਫ ਸਟਾਫ ਆਫਸਰ (ਟ੍ਰੇਨਿੰਗ) ਰੀਅਰ ਐਡਮਿਰਲ ਐਂਟਨੀ ਜਾਰਜ, ਵੀ.ਐੱਸ.ਐੱਮ. ਨੇ ਇਸ ਮੌਕੇ ਤਿੰਨ ਪਾਇਲਟਾਂ ਨੂੰ ਪੁਰਸਕਾਰ ਪ੍ਰਦਾਨ ਕੀਤਾ। ਲੈਫਟਿਨੈਂਟ ਦਿਵਿਆ ਸ਼ਰਮਾ ਅਤੇ ਲੈਫਟਿਨੈਂਟ ਸ਼ਿਵਮ ਪਾਂਡੇ ਨੂੰ ਫਰਸਟ ਇਨ ਫਲਾਇੰਗ ਚੁਣਿਆ ਗਿਆ ਹੈ। ਪਹਿਲੇ ਬੈਚ ਦੀਆਂ ਤਿੰਨ ਬੀਬੀਆਂ ਪਾਇਲਟਾਂ ’ਚ ਲੈਫਟਿਨੈਂਟ ਦਿਵਿਆ ਸ਼ਰਮਾ, ਲੈਫਟਿਨੈਂਟ ਸ਼ਿਵਾਂਗੀ ਅਤੇ ਲੈਫਟਿਨੈਂਟ ਸ਼ੁਭਾਂਗੀ ਹਨ। 

ਇਸ ਕੋਰਸ ’ਚ ਪਾਇਲਟਾਂ ਨੂੰ ਪਹਿਲਾਂ ਐੱਸ.ਐੱਨ.ਸੀ. ਦੇ ਕਈ ਪ੍ਰੋਫੈਸ਼ਨਲ ਸਕੂਲਾਂ ’ਚ ਚੱਲੀ ਕਰੀਬ ਇਕ ਮਹੀਨੇ ਦੀ ਜ਼ਮੀਨੀ ਟ੍ਰੇਨਿੰਗ ਦੇ ਦੌਰ ’ਚੋਂ ਲੰਘਣਾ ਪਿਆ। ਇਸ ਤੋਂ ਬਾਅਦ ਇਨ੍ਹਾਂ ਨੂੰ ਦੱਖਣੀ ਨੇਵਲ ਕਮਾਂਡ ਦੇ ਡੋਰਨੀਅਰ ਸਕਵਾਰਡਨ ਨਾਲ 8 ਮਹੀਨਿਆਂ ਤਕ ਉਡਾਨ ਦੀ ਟ੍ਰੇਨਿੰਗ ਦਿੱਤੀ ਗਈ। ਐੱਮ.ਆਰ. ਪਾਇਲਟਾਂ ਲਈ ਉਡਾਨ ਭਰਨ ਵਾਲੀਆਂ ਤਿੰਨ ਪਾਇਲਟ ਬੀਬੀਆਂ ’ਚੋਂ ਲੈਫਟਿਨੈਂਟ ਸ਼ਿਵਾਂਗੀ 2 ਦਸੰਬਰ 2019 ਨੂੰ ਜਲ ਸੈਨਾ ਪਾਇਲਟ ਦੇ ਰੂਪ ’ਚ ਯੋਗਤਾ ਪ੍ਰਾਪਤ ਕਰਨ ਵਾਲੀ ਪਹਿਲੀ ਬੀਬੀ ਸੀ। 15 ਦਿਨਾਂ ਬਾਅਦ ਦੋ ਹੋਰ ਲੈਫਟਿਨੈਂਟ ਦਿਵਿਆ ਸ਼ਰਮਾ ਅਤੇ ਲੈਫਟਿਨੈਂਟ ਸ਼ੁਭਾਂਗੀ ਸਵਰੂਪ ਵੀ ਪਾਇਲਟ ਬਣ ਗਈਆਂ।

 
< Prev   Next >

Advertisements

Advertisement

Advertisement
Advertisement