ਬੀ. ਸੀ. ਚੋਣਾਂ ਚ NDP ਦੀ ਜਿੱਤ ਤੇ ਟਰੂਡੋ ਨੇ ਦਿੱਤੀ ਜੌਹਨ ਹੌਰਗਨ ਨੂੰ ਵਧਾਈ |
|
|
ਓਟਾਵਾ- :-26-ਅਕਤੂਬਰ20(ਮੀਡੀਆਦੇਸਪੰਜਾਬ)- ਕੈਨੇਡਾ ਦੇ ਪà©à¨°à¨§à¨¾à¨¨ ਮੰਤਰੀ ਜਸਟਿਨ ਟਰੂਡੋ ਨੇ ਬà©à¨°à¨¿à¨Ÿà¨¿à¨¶ ਕੋਲੰਬੀਆ (ਬੀ.
ਸੀ.) ਦੀਆਂ ਵਿਧਾਨ ਸà¨à¨¾ ਚੋਣਾਂ 'ਚ ਇਤਿਹਾਸਕ ਜਿੱਤ ਲਈ à¨à©±à¨¨. ਡੀ. ਪੀ. ਅਤੇ ਸੂਬੇ ਦੇ
ਪà©à¨°à©€à¨®à©€à¨…ਰ ਜੌਹਨ ਹੌਰਗਨ ਨੂੰ ਵਧਾਈ ਦਿੱਤੀ ਹੈ।
ਪà©à¨°à¨§à¨¾à¨¨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਕੋਰੋਨਾ ਵਾਇਰਸ ਮਹਾਮਾਰੀ ਵਿਚਕਾਰ
ਬà©à¨°à¨¿à¨Ÿà¨¿à¨¶ ਕੋਲੰਬੀਆ ਦੇ ਪà©à¨°à©€à¨®à©€à¨…ਰ ਜੌਹਨ ਹੌਰਗਨ ਨਾਲ ਮਿਲ ਕੇ ਕੰਮ ਕਰਦਿਆਂ ਅੱਗੇ ਵਧਣਾ
ਚਾਹà©à©°à¨¦à©‡ ਹਨ। ਟਰੂਡੋ ਨੇ ਕਿਹਾ ਕਿ ਉਹ ਜੌਨ ਹੌਰਗਨ ਨਾਲ ਮਜ਼ਬੂਤ à¨à¨¾à¨ˆà¨µà¨¾à¨²à©€ ਰਾਹੀਂ ਕਈ
ਪà©à¨°à©‹à¨œà©ˆà¨•à¨Ÿ ਸਿਰੇ ਚਾੜਨਾ ਚਾਹà©à©°à¨¦à©‡ ਹਨ, ਜਿਨà©à¨¹à¨¾à¨‚ 'ਚ ਵੈਨਕੂਵਰ 'ਚ ਲਾਇਆ ਜਾਣ ਵਾਲਾ
ਬਰੌਡਵੇਅ ਸਬਵੇਅ ਪà©à¨°à©‹à¨œà©ˆà¨•à¨Ÿ ਵੀ ਸ਼ਾਮਲ ਹੈ।
ਬà©à¨°à¨¿à¨Ÿà¨¿à¨¶ ਕੋਲੰਬੀਆ 'ਚ ਹੋਈਆਂ ਵਿਧਾਨ ਸà¨à¨¾ ਚੋਣਾਂ 'ਚ ਜੌਨ ਹੌਰਗਨ ਦੀ ਅਗਵਾਈ ਵਾਲੀ
ਨਿਊ ਡੈਮੋਕਰੇਟਿਕ ਪਾਰਟੀ (à¨à©±à¨¨. ਡੀ. ਪੀ.) ਨੇ ਬਹà©à¨®à¨¤ ਹਾਸਲ ਕਰਦੇ ਹੋਠਇਤਿਹਾਸਕ ਜਿੱਤ
ਦਰਜ ਕੀਤੀ ਹੈ। ਇਨà©à¨¹à¨¾à¨‚ ਚੋਣਾਂ 'ਚ 8 ਪੰਜਾਬੀਆਂ ਨੇ ਵੀ ਜਿੱਤ ਦੇ à¨à©°à¨¡à©‡ ਗੱਢੇ ਹਨ,
ਜਿਨà©à¨¹à¨¾à¨‚ 'ਚ à¨à©±à¨¨. ਡੀ. ਪੀ. ਦੇ ਅਮਨ ਸਿੰਘ ਵੀ ਸ਼ਾਮਲ ਹਨ। ਅਮਨ ਸਿੰਘ ਇਨà©à¨¹à¨¾à¨‚ ਚੋਣਾਂ 'ਚ
ਜਿੱਤ ਦਰਜ ਕਰਨ ਵਾਲੇ ਪਹਿਲੇ ਦਸਤਾਰਧਾਰੀ ਸਿੱਖ ਹਨ।
ਉਨà©à¨¹à¨¾à¨‚ ਤੋਂ ਇਲਾਵਾ ਹੋਰ ਜੇਤੂ ਪੰਜਾਬੀਆਂ ਦੇ ਨਾਂ ਇਸ ਤਰà©à¨¹à¨¾à¨‚ ਹਨ- ਜਗਰੂਪ ਬਰਾੜ
(ਸਰੀ ਫਲੀਟਵà©à©±à¨¡), ਜਿੰਨੀ ਸਿਮਜ਼ (ਸਰੀ ਪੈਨੋਰਾਮਾ), ਹੈਰੀ ਬੈਂਸ (ਸਰੀ ਨਿਉਟਨ), ਰਵੀ
ਕਾਹਲੋਂ ( ਨੌਰਥ ਡੈਲਟਾ), ਰਾਜ ਚੌਹਾਨ ( ਬਰਨਬੀ à¨à¨¡à¨®à©°à¨¡à¨œ), ਰਚਨਾ ਸਿੰਘ (ਸਰੀ-ਗà©à¨°à©€à¨¨
ਟਿੰਬਰਜ਼) ਅਤੇ ਨਿੱਕੀ ਸ਼ਰਮਾ (ਵੈਨਕੂਵਰ-ਹੇਸਟਿੰਗਜ਼)। ਇਸ ਚੋਣ ਵਿੱਚ ਅਕਾਲੀ ਆਗੂ
ਚਰਨਜੀਤ ਸਿੰਘ ਅਟਵਾਲ ਦੀ ਧੀ ਤà©à¨°à¨¿à¨ªà¨¤ ਅਟਵਾਲ ਚੋਣ ਹਾਰ ਗਈ ਹੈ, ਜੋ ਲਿਬਰਲ ਪਾਰਟੀ ਵੱਲੋਂ
ਉਮੀਦਵਾਰ ਸਨ।
|